ਸੰਗਰੂਰ ਆਲੇ ਭਲਵਾਨ ਨੇ ਰਚਤਾ ਇਤਿਹਾਸ | ਸਾਡਾ ਕੀ ਕਸੂਰ ਸਾਡਾ ਜ਼ਿਲਾ ਸੰਗਰੂਰ ਕਹਿਣ ਆਲਿਓ, ਦੇਖਿਓ ਜ਼ਰਾ | Akhar
HTML-код
- Опубликовано: 7 сен 2024
- ਸੰਗਰੂਰ ਆਲੇ ਭਲਵਾਨ ਨੇ ਰਚਤਾ ਇਤਿਹਾਸ | ਸਾਡਾ ਕੀ ਕਸੂਰ ਸਾਡਾ ਜ਼ਿਲਾ ਸੰਗਰੂਰ ਕਹਿਣ ਆਲਿਓ, ਦੇਖਿਓ ਜ਼ਰਾ | Akhar
#Wrestler #HarpreetSingh #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,tibbeyan da putt,harpreet singh sandhu,sidhu moose wala new song,harpreet singh,harpreet singh sandhu wrestler,tv punjab,punjabi lok,new punjabi song,sidhu moose wala tibbeyan da putt,tibbeyan da putt sidhu moose wala
ਵੀਰ ਦੀ ਪਹਿਲਵਾਨੀ ਦੇ ਨਾਲ ਨਾਲ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇਸ ਵੀਰ ਦਾ ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇਂ ਹਨ
ਧੰਨਵਾਦ ਜੀ ਬਹੁਤ ਵਧੀਆ ਵੀਰ ਜੀ ❤️❤️❤️🙏👍
Congratulations 🎉 🎉🎉🎉🎉🎉👑brother
ਮੁਬਾਰਕਾਂ ਬਾਈ ਜੀ ❤️🏝️♥️💪👌♥️💪
ਪੰਜਾਬ ਦਾ ਘੈਟ ਜਿਲਾਂ ਸੰਗਰੂਰ 💯💯💯👌👌👌💪💪💪💪
Waheguru ji🙏🙏
ਬਹੁਤ ਚੰਗਾ ਲਗਿਆ ਯੋਧਾ ਮਨੁੱਖ
God bless you brother g
Parmatma chardikala vich rakhey veer nu
SHER-e-Punjab
ਜਿਉਦਾ ਰੈਹ ਵੀਰ
ਬਹੁਤ ਵਧੀਆ ਇਨਸਾਨ ਆ ਬਾਈ
congratulations 🎉🎉🎉 paji
Jio 💪
Thanks friend
Congratulations ji 🙏🙏
Congratulations veer ji
sade sangrur district da man
ਬਹੁਤ ਵਧੀਆ
Very good 👍
ਮੈਂ ਬਹੁਤ ਖੁਸ਼ ਹਾਂ ਕਿ ਸਾਰਾ ਪਰਿਵਾਰ ਇਕੱਠੇ ਹੀ ਰਹਿੰਦੇ ਹਨ
Good job
Congration y nu
ਰਾਏ ਜੰਗ
Hon desn sungur vale ki honde a good vir
ਬੱਚਿਆ ਨੂੰ ਕੋਲ ਬਠਾ ਕੇ ਪੁਰਾਣੇ ਮੱਲਾਂ ਦੀਆਂ ਗੱਲਾਂ ਦੱਸਣੀਆ ਪੈਣ ਗੀਆ ਪੈਸੇ ਨੂੰ ਛੱਡ ਕੇ ਬੱਚਿਆਂ ਪਹਿਲ ਦੇਣੀ ਪਵੇ ਗੀ ਫੇਰ ਪੰਜਾਬ ਪਹਿਲਾਂ ਵਰਗਾ ਬਣੇ ਗਾ ਪਹਿਲਵਾਨਾ ਦਾ ਪੰਜਾਬ
Very nice y g
Very good
Nice Palwaan ji
ਮੁਬਾਰਕਾ ਮੱਲਾ ਤੈਨੂੰ
🙏🙏🙏🙏
👍
Wah Punjabiyo wah aapko Des ka Salam Jay Javan Jay kissan rakes tikeit Ji jindabad
ਬਹੁਤ ਸੋਹਣਾ ਘਰ ਆ
Harpreet veer 🙏🙏🙏🙏🙏🙏🙏🙏
My village is Devi wala near kot kapura district faridkot. Between kot kapura and Devi wala there are small village kothe Raja jang. They are also came from Pakistan.
Very nice 👍
🙏🙏🙏🙏🙏
Congratulations
Sab too sohni video
Kiau bae ji jis di sambhal hundia bachpan to sare sher hunde ne , gala na karo socho
ਪੱਤਰਕਾਰ ਸਾਬ ਤੁਸੀਂ ਸੰਧੂ ਜੀ ਦੇ ਪਿੰਡ ਦਾ ਨਾਮ ਨਹੀਂ ਦੱਸਿਆ
ਕੜੈਲ, ਮੂਨਕ ਨੇੜੇ।
ਕੋਈ ਗਰੀਬਾ ਦਾ ਹੁੰਦਾ ਨੌਕਰੀ ਛੱਡੋ ਕੋਈ ਪੈਸਾ ਵੀ ਨਹੀਂ ਦੇਣਾ ਵੀ
Good job village ?kon sa h
Karail, distt Sangrur
Garit
।super star
From sangrur
okgoodgp
Ik. Kushti sikandar sheikh naal karo veer ji
Kehda pind aea ji pind tae daso
kadail pind ha munak de naal ehna de sade pind ristedari ha yamna nagar maja pehlwan wale ehna de nanke han
Jisko Jay data Nahin vo ki karunga main door Banda
E ta Sade pind da sandhu aa
Sahndhu jat suru to hi pahilwan ne
Pind kihda a veer da
kdel
Karail, district Sangrur Punjab
Jina ko Jyada kam karta hun FIR cream Mein Dur ki karunga
Akhar media da koi contact hoyia ta dasiyo
ਮੁਬਾਰਕਾ ਵੀਰ