ਕਪੱਤੀ ਸੱਸ (ਮੇਰੇ ਬਾਦਲ ਸਹਿਬ ਨੂੰ ਨਾ ਮਾੜਾ ਬੋਲੀ) Bhaanasidhu Bhanabhagudha Amanachairman New Comedy Video

Поделиться
HTML-код
  • Опубликовано: 21 окт 2024
  • Chacha WoW presents full video ਕਪੱਤੀ ਸੱਸ (ਮੇਰੇ ਬਾਦਲ ਸਹਿਬ ਨੂੰ ਨਾ ਮਾੜਾ ਬੋਲੀ). Hope you all like it . Stay tuned to chacha wow for more interesting and funny videos.
    ਕਪੱਤੀ ਸੱਸ (ਮੇਰੇ ਬਾਦਲ ਸਹਿਬ ਨੂੰ ਨਾ ਮਾੜਾ ਬੋਲੀ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

Комментарии • 368

  • @jassidnl433
    @jassidnl433 2 года назад +32

    ਇਹਦੇ ਵਰਗਾ ਕਾਲਾਕਾਰ ਕੋਈ ਨਹੀਂ ਹੋਣਾ ਸਿਰਾਂ ਐਕਟਿੰਗ ਆ ਭਾਣੇ ਦੀ

  • @dildeeprai5792
    @dildeeprai5792 2 года назад +26

    Hahaha ਮੇਰੇ ਯਾਰ ਨੂੰ ਮੰਦਾ ਨਾਂ ਬੋਲੀ ਮੇਰੀ ਭਾਵੇਂ ਜ਼ਿੰਦ ਕੱਢ ਲੀਂ,, ਮੈਂ ਤਾਂ ਵਿੱਚ ਦੀ ਲੰਘ ਜੂੰ ਬੋਲਣ ਨੂੰ ਮਰਦੀ ਆ

  • @pbadiwal7289
    @pbadiwal7289 2 года назад +42

    ਬਾਈ ਭਾਨੇ ਤੂੰ ਬਾਲੀਵੁੱਡ ਲੈਵਲ ਦਾ ਐਕਟਰ ਆ ਤੈਨੂੰ ਪੰਜਾਬੀ ਫ਼ਿਲਮਾਂ ਚ ਕੰਮ ਕਰਨਾ ਚਾਹੀਦਾ ਹੈ ਸਿਰਾ ਬਾਬੇ

    • @varinderbawafarmer5080
      @varinderbawafarmer5080 2 года назад +2

      Hnji punjabi movie cha try kro bhnna ji

    • @paramvir1495
      @paramvir1495 2 года назад

      >>>■■■ਜੇ ਕਿਸੇ ਨੂੰ *Job* ਦਾ *Work Experience* (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ *《In Punjab》* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ..!!■■■&&

    • @paramjeetchahal4393
      @paramjeetchahal4393 2 года назад +1

      Kyu pump dinde o sala ehna joge nhiii

  • @JaspreetSingh-jy2pj
    @JaspreetSingh-jy2pj 2 года назад +37

    ਮਾੜੀ ਜਨਾਨੀ ਨੀ ਮੈਂ ਤੁਰੀ ਫਿਰਦੀ ਜਨਾਨੀ ਹਾਂ 😀ਮੋਟਰਾਂ ਤੇ ਕੁਸ ਨੀ ਪਿਆ ਕੱਢਣ ਪਾਉਣ ਨੂੰ ਮੈਂ ਬਹੁਤ ਫਿਰੀ ਆਂ ਮੋਟਰਾਂ ਤੇ😀

  • @MandeepSingh-oc1sb
    @MandeepSingh-oc1sb 2 года назад +11

    ਇਹ ਹਰ ਰੋਜ ਹੰਗਾਮਾ ਹੁੰਦਾ ਪਿੰਡਾਂ ਵਿੱਚ ਵਧੀਆ ਪੇਸ ਕੀਤਾ

  • @ranivirkmalout1426
    @ranivirkmalout1426 2 года назад +49

    ਬਹੁਤ ਵਧੀਆ ਵੀਡੀਓ ਆ ਮਿੰਟੂ ਵੀਰ ਜੀ ਲਵਯੂ ਟਰਾਲੀ ਭਰਕੇ

  • @SohalSantokhSingh-tq5ty
    @SohalSantokhSingh-tq5ty 2 года назад +9

    ਇਹਦੇ ਨਾਲ਼ੋਂ ਤਾੰ ਤੂੰ ਬੇਉਲਾਦ ਚੰਗੀ,
    ਨਾ ਜਲਾਲਾਬਾਦ ਨਾਂ ਲੰਬੀ 😂😂😂😂😂😂

  • @SohalSantokhSingh-tq5ty
    @SohalSantokhSingh-tq5ty 2 года назад +7

    ਮਿੰਟੂ ਤੇਰੇ ਲੱਸਣ ਮਿਹਰ ਮਿੱਤਲ ਆਲ਼ੇ ਆ...ਫੇਰ ਕਹਿੰਦੇ ਕਰਤਾਰਾ ਬਾਹਾਂ ਜਹੀਆਂ ਮਾਰਦਾ ਰਹਿੰਦਾ ਹੈੰ ਕਨਾ😂😂😂😂

  • @inderjeetnattsingh2371
    @inderjeetnattsingh2371 2 года назад +18

    ਢੋਲ ਜਗੀਰੋ ਦਾ 😜😜😜😜

  • @krlyrics6142
    @krlyrics6142 2 года назад +6

    ਫੜੀ ਗਈ ਸੀ ਨਾਜਰ ਨਾਲ਼ 😂😂😂😅🤣🤣🤣

  • @muzamilhussain4927
    @muzamilhussain4927 2 года назад +4

    Main 🇵🇰 sy apki video ko bhut like krta ho kamal achii video very nice

  • @dalbirsingh116
    @dalbirsingh116 2 года назад +19

    ਹੀਹੀਹੀਹੀਹੀ,,,, ਬਹੁਤ ਵਧੀਆ ਮਿੰਟੂ ਮਾਨ ਸਿੰਆਂ

  • @gurisandhu2365
    @gurisandhu2365 2 года назад +8

    God bless you all chacha wow team members 👍🙏❤️🙏

  • @Bindi_maanshaia
    @Bindi_maanshaia 2 года назад +22

    ਬਾਅਕਮਾਲ ਐ ਯਰ ਮਿੰਟੁ❤

  • @baghelsingh7527
    @baghelsingh7527 2 года назад +15

    ਮਾਡ਼ੀ ਔਲਾਦ,ਨਾ ਲੰਬੀ ਨਾ ਜਲਾਲਾਬਾਦ

  • @hardeepgill2769
    @hardeepgill2769 2 года назад +5

    ਤੇਰਾ ਵੀਰ ਕੋਈ ਮੁਕਾਬਲਾ ਨੀ ਵਾਲਾ ਸਿਰਾਂ ਬੰਦਾ

  • @jaswindersingh2699
    @jaswindersingh2699 2 года назад +6

    ਲਗਦਾ ਬੇਬੇ ਨੇ ਸਮਾਨ ਖਾਧਾ 😝😝😝🤣

  • @Parminderqn6ii
    @Parminderqn6ii Месяц назад

    ਸੱਸ ਵਾਲੀ ਕੱਪਤੀਆ ਜੀ ਮੋਬਾਈਲ ਹੁਣ ਵੀ ਟੱਚ ਆ ❤❤

  • @anilkhurana8531
    @anilkhurana8531 2 года назад +5

    GOOD 👍 LUCK G 👍 🙏 ♥ ✨ ❤ 💪 👍 🙏 ♥ ✨ ❤ 💪 👍 JAI HO GOOD 👍 WORK

  • @ssbdiary5258
    @ssbdiary5258 2 года назад +14

    ਡੋਡੇ ਰਗਾਂ ਚ ਬੋਲਦੇ ਆ ਭਾਨੋ ਬੁੜੀ ਦੇ

  • @aajadsingh149
    @aajadsingh149 2 года назад +16

    We have no words appreciate for bhano aunty g very talented woman 😎😎you are very cute and sweet old lady ❤

    • @ArshdeepSingh-kb5jg
      @ArshdeepSingh-kb5jg 2 года назад

      Lਲ੍ਲਹਮੀਲ੍੯ਲਲ੍ਲਲ੍ਲ੍ਲ੍ਲੋ
      ਲ੍ਲ੍9
      ਲਲਲਲਲ੍ਲ੍ਲ੍ਲੋ
      ਲਓਲ9ਓਲਲੋਲਲਲਲਲ੍ਲਲ੍

  • @kewalsinghsidhu8849
    @kewalsinghsidhu8849 2 года назад +1

    ਬਹੁਤ ਵਧੀਆ ਮੈਸੇਜ ਦਿੱਤਾ ਮਿੰਟੂ ਜੱਟਾਂ ਸਾਡੇ ਗੁਆਂਢੀਆਂ

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @arshsidhu9017
      @arshsidhu9017 2 года назад

      🤣🤣🤣🤣🤣🤣🤣🤣

  • @prabhjeetboparai5377
    @prabhjeetboparai5377 2 года назад +3

    Very nice video… so entertaining and 😄… bhana bhaogda g fits in each role so perfectly …

  • @pb45record64
    @pb45record64 2 года назад +2

    🎬ਬੋਹੜ ਦੀ ਥਾਂ ਬੋਹੜ ਨੀ ਲੱਗਦਾ
    ਬਹੁਤ ਸੋਹਣਾ 🐸🐸🐸🐸🐸🐸

  • @manisadiq9226
    @manisadiq9226 Год назад +6

    ਮਹਾਨ ਕਲਾਕਾਰ ਬਾਈ ਭਾਨਾ ਭਗੌੜਾ ਜੀ

  • @HarjinderBhullar6076
    @HarjinderBhullar6076 2 года назад +2

    ਭਾਨੇ ਭਗੌੜੇ ਕੈਲੇ ਬਾਈ ਤੇ ਭੂਟੋ ਦੀ ਅਵਾਜ਼ ਐਕਟਿੰਗ ਸਿਰਾ ਘੈਂਟ ਡਾਈਲਾਗ ਸਿਰਾ ਵੀਡੀੳ ਵਧੀਆ

  • @sukhdeepdhaliwal9570
    @sukhdeepdhaliwal9570 2 года назад +2

    ਭਾਣੇ ਤਾਂ ਸਿਰਾ ਕਰ ਤਾਂ ਨਾਲੇ ਆਕਲੀਆਂ ਨੂੰ ਝਾੜ ਗਿਆ ਸਿਰਾ ਲਾ ਤਾਂ ਨੂੰਹ ਦੀ ਐਕਟਿੰਗ ਵੀ ਸਿਰਾ 😂😂

  • @manindershah4085
    @manindershah4085 2 года назад +2

    ਜਗੀਰੋ ਨੂੰ ਰਾਤ ਨੂੰ ਸੁਪਨੇ ਵਿਚ ਕੇਂਦੇ ਖਹਿਰਾ ਦਿਸਦਾ 😂😂🤣

  • @maninderchalaki6008
    @maninderchalaki6008 2 года назад +3

    Siraaaaaa 👍

  • @sumanpreet6180
    @sumanpreet6180 2 года назад +3

    12:43 te haasa nikl gya butto da 😂😂😂😂pr control kr gai 😂😂😂

  • @Satish_kumar_
    @Satish_kumar_ 2 года назад +2

    Nice Performance of Movie and Major role Played By Bhana Bhgora

  • @MannaRecords
    @MannaRecords 2 года назад +2

    ਮੋਦੀ ਦੀ ਮੇਰੇ ਨਾਲ ਸੈਟਿੰਗ ਕਰਾ ਦੇ😅😅😅😅😅

  • @jassdeepsingh995
    @jassdeepsingh995 2 года назад +6

    sirra acting aa bhane di😂😂😂👍

  • @ramanpreet241
    @ramanpreet241 2 года назад +6

    Acting sirra 😂😂

  • @AnilKumar-dh8mr
    @AnilKumar-dh8mr 2 года назад +7

    😀😀😀😀😀😀😀SO SO NICE CHYACHA WAWW

  • @simratkaur5278
    @simratkaur5278 2 года назад +4

    yr i love 💕 this character 💯❤️

  • @rajnisaroch6570
    @rajnisaroch6570 2 года назад +3

    Fine dialogue delivery..... Top actor.... Mintu 🌹

  • @gurmeetsaini9534
    @gurmeetsaini9534 5 месяцев назад +1

    I like all talented men. I am admirer of this team .you did a great job for the people.Your Vedio give advice to the Nation. GURMEET 🇨🇦 YOU 🇨🇦❤️🍁❤️🇨🇦🍁❤️🇨🇦🍁❤️🇨🇦🍁❤️🇨🇦🍁❤️🇨🇦🇨🇦❤️🍁🇨🇦❤️❤️❤️

  • @PremSingh-om2so
    @PremSingh-om2so Год назад +1

    Acting sirra aa bhai g❤❤

  • @manpreetsinghnasibpuria1972
    @manpreetsinghnasibpuria1972 2 года назад +10

    ਬਹੁਤ ਖੂਬ ਜੀ

  • @bindusingh5711
    @bindusingh5711 2 года назад +5

    👌👌👌👌

  • @tarsemmannp5499
    @tarsemmannp5499 2 года назад +4

    Great 👍 👌 👍 👌 👍

  • @dildeeprai5792
    @dildeeprai5792 2 года назад +2

    Hahaha 😂 ਮੇਰੀ ਨੂੰਹ ਤੇ ਪੁਲਸਾਂ ਚੜਾ ਦੇ

  • @gagandeepsinghbrar7346
    @gagandeepsinghbrar7346 2 года назад +6

    I missed u so much bhano 😘😊Very nice video as always 👍👌

  • @rajindersingh-bs8cm
    @rajindersingh-bs8cm 2 года назад +3

    Bhut Ghaint video ❤️

  • @darshansinghbajwabajwa7501
    @darshansinghbajwabajwa7501 2 года назад +3

    ਬਹੁਤ ਵਧੀਆ

  • @gurisandhu2365
    @gurisandhu2365 2 года назад +4

    Bhot vadia video aa bai 👍😊

  • @punjabistatusnew8951
    @punjabistatusnew8951 2 года назад +3

    ਤਿਨ ਸੀਟਾਂ ਕੂੜੇ ਕਮਾਲ ਕਾਰਤੀ 😄

    • @harbhajansingh5390
      @harbhajansingh5390 2 года назад

      😇👍👍😢👍👍😥👍👍😅👍👍😋👍👍😝👍😜

  • @Its_moosa_
    @Its_moosa_ 2 года назад +1

    ਬਹੁਤ ਵਧੀਆ ਵੀਡੀਓ 💯🔥⛳⛳👌👌💞💞🎯🎯🔥🔥💯💯nice👍👏👏😊 good aa👍👍🔥⛳

  • @GurbhejDhaliwal1
    @GurbhejDhaliwal1 2 года назад +2

    ਭਾਨਾ ਭਗੋੜਾ ਸਿਰਾ 🔥

  • @fatehsinghfateh9912
    @fatehsinghfateh9912 Год назад

    eho jiya video bnaii jya kro bda hasaa aunda

  • @indrajeet5288
    @indrajeet5288 2 года назад +5

    mintu sirra layi janda ❤❤❤❤❤❤

  • @sokainaansari9907
    @sokainaansari9907 2 года назад

    Vvv nice comedy

  • @diljitmallah6912
    @diljitmallah6912 2 года назад +1

    Very good job all you 👍👍👍👍👍

  • @tarsemsran4901
    @tarsemsran4901 2 года назад +1

    Very beautiful Ji brother

  • @ikreetkaur777
    @ikreetkaur777 2 года назад +1

    Baby cut bht sohna bebe da😂

  • @kirandeepsingh7899
    @kirandeepsingh7899 2 года назад +5

    siraa acting 👌👌😂😂

  • @arjunbhandari9887
    @arjunbhandari9887 2 года назад

    Very nice very good very good thank-you baba g

  • @AmandeepKaur-eh5tt
    @AmandeepKaur-eh5tt 2 года назад

    Bahut badhy massage dita 👍👍👍👍👍👍

  • @letswatch6296
    @letswatch6296 2 года назад +2

    Bai tu all rounder banda jehra marji rool kre bhut wadhiya tarikey nall krda.... 🙏🙏😘😘😘 Bai tera jehra jogi wala roll kitaa c. Bhut wadhiya krda

  • @navmani2034
    @navmani2034 2 года назад

    Bhut vadiya ji👍

  • @gursewaksekhon99
    @gursewaksekhon99 2 года назад +1

    Hahahaha bahut vdia end gal baat 👌🏻👌🏻👌🏻
    Gbu all team ✅✅

  • @lachhmansidhu3974
    @lachhmansidhu3974 2 года назад +3

    🔥🔥🔥🔥

  • @arshsidhu9017
    @arshsidhu9017 2 года назад

    ਭਾਨਾ ਭਗੌੜਾ ਜਨਾਨੀ ਆ ਰੋ ਬੋਤਬ ਪਿਆਰ ਹੇ

  • @jazzsidhu7424
    @jazzsidhu7424 2 года назад

    Vich di Lang juuuuu, jana painda payi jana painda 🤣🤣🤣🤣❤️❤️❤️🤣🤣🤣🤣❤️❤️

  • @ramanpreet241
    @ramanpreet241 2 года назад +1

    Sirra sirra sirra😂😂😂

  • @robikumer1543
    @robikumer1543 2 года назад +2

    Sindhu Di v Spot kiti c ki ho gia 😜😜

  • @bhinderpalsingh1302
    @bhinderpalsingh1302 2 года назад

    ਬਹੁਤ ਵਧੀਆ ਜੀ

  • @beerasingh7821
    @beerasingh7821 2 года назад +4

    Ok👌👌👍👍😂😂

  • @pbadiwal7289
    @pbadiwal7289 2 года назад +4

    ਭਾਨੇ ਨੂੰ ਆਈਫੋਨ ਬਾਦਲ ਨੇ ਦਿੱਤਾ

  • @jita852sing
    @jita852sing 2 года назад +2

    All rounder men 👍

  • @ਰੰਗ਼-ਮਹਿਲ
    @ਰੰਗ਼-ਮਹਿਲ 2 года назад

    ਸਿਰਾ ਯਾਰ ਭਾਨੇ ਬਾਈ

  • @veerpalkaur998
    @veerpalkaur998 2 года назад +1

    😀😀

  • @gurjantsingh5134
    @gurjantsingh5134 2 года назад

    ਬਹੁਤ ਵਧੀਆ ਸਟੋਰੀ ਹੈ ਬਾਕੀ ਭਾਨਾ ਸਿੱਧੂ ਬਾਈ ਸਿਰਾ ਹੀ ਕਰਾ ਦਿੰਦੇ ਹਨ

  • @jagdevbrar9392
    @jagdevbrar9392 2 года назад +1

    ਸਿਰਾ ਲਾਤਾ ਬਾਈ ਭਾਨੇ

  • @pbansal23
    @pbansal23 2 года назад +5

    Great actor Kalle👌👌😂😂

  • @Waheguru_dhan_Waheguru
    @Waheguru_dhan_Waheguru 2 года назад +1

    Waah kamaal ❣

  • @amandeep5578
    @amandeep5578 Год назад

    Hahahahaha 🤣😂🤣😂🤣😂

  • @missnoor1313
    @missnoor1313 Год назад

    Prakash Singh Ji Badal
    Lol

  • @jasvirsingh2888
    @jasvirsingh2888 2 года назад +2

    Sirra Bhana@

  • @amanettu
    @amanettu 2 года назад

    ਬਹੋਤ ਵਧਿਆ ਐਕਟਿੰਗ

  • @khushkaranchhina2890
    @khushkaranchhina2890 2 года назад +1

    Sirra gl baat

  • @VarinderSingh-io8lw
    @VarinderSingh-io8lw 2 года назад +2

    looking so beautiful aunty ji 😂😂😂😂

  • @gurmeet9017
    @gurmeet9017 2 года назад +5

    ਅਕਾਲੀ ਦਲ ਨੀ. ਹੁਣ ਤਾਂ ਖਾਲੀ ਦਲ ਕਹੋ

  • @Koonernation
    @Koonernation 2 года назад +4

    First view and comment..nyc

  • @jagvirsinghbenipal5182
    @jagvirsinghbenipal5182 2 года назад +1

    Very nice 👌👌👌

  • @gursewakgursewak5904
    @gursewakgursewak5904 2 года назад +2

    Nice👍👍👍👍👏👏👏👏

  • @jattlife4450
    @jattlife4450 2 года назад +1

    Joga pind aalya sirra

  • @Globalkabbadiupdates
    @Globalkabbadiupdates 2 года назад

    ਇਹ ਨਵੀਂ ਲੇਡੀ ਬਹੁਤ ਸੋਹਣੇ ਰੋਲ ਕਰਦੀ ਹੈ, ਪੂਰਾ ਬੰਬ ਹੈ, ਇਹ ਬੁੜੀ ਤਾਂ ਲੜਾਈ ਦੀ ਜੜ ਹੈ ਪੂਰੀ ਫੁੱਫੇਕੁਟਣੀ ਹੈ, ਇਹ ਕਰਵਾਓੂ ਖੱਖੜੀਆਂ ਕਰੇਲੇ, ਪਹਿਲਾਂ ਫੜੀ ਵੀ ਗਈ ਸੀ, ਹੱਥ ਉੱਤੇ ਮੋਰਨੀ ਵੀ ਛਿਪਵਾਈ ਬੈਠੀ ਹੈ, 🤣🤣

  • @poonammattu4788
    @poonammattu4788 2 года назад +1

    Bhano aunti ji very nice👏👏

  • @sandeepgagra3128
    @sandeepgagra3128 2 года назад

    Siraa y ji

  • @sumeet6681
    @sumeet6681 2 года назад +1

    Jai khene di😀😀😀🤣🤣🤣🤣🤣🤣

  • @universaltruth8652
    @universaltruth8652 2 года назад +1

    I Love you bhano 🤪

  • @RajeshKumar-ty6tq
    @RajeshKumar-ty6tq 2 года назад +3

    Aa.acting.sav.to.vadiya.laggi.

  • @pb03wala14
    @pb03wala14 2 года назад +1

    ਤੁਰੀ ਫਿਰੀ ਜਨਨੀ ਆ ਮੈਂ 😂😂😂😂😂😂

  • @jashanmann8220
    @jashanmann8220 2 года назад +3

    🤣🤣👍🏻👍🏻👌🏼👌🏼

  • @simranghuman9081
    @simranghuman9081 2 года назад +1

    Hlo sir mujhe nhi pta ki app mera comment read kroge ya nhi lekin mai apki ye wali video roz dekhti hu plz esi videos bnaya kro meri fav video hai ☺❤

  • @Avtarsingh-qm5dg
    @Avtarsingh-qm5dg 2 года назад

    ਭਾਨੇ ਕਮਾਲ ਹੀ ਕੀਤੀ ਪਈਆ ਭਾਈ ਈਈਈਈਈ

  • @AnkushKumar-tl1wm
    @AnkushKumar-tl1wm 2 года назад

    Super video 👍👍👍👍