Sarpanch Da Kttapa(ਜਾ ਮੈਰਾ ਹਿਸਾਬ ਕਰਦੇ ਉਏ) Bhaanasidhu Bhanabhagauda New Punjabi Comedy Video 2023

Поделиться
HTML-код
  • Опубликовано: 20 окт 2024

Комментарии • 226

  • @prmveerbrar9749
    @prmveerbrar9749 Год назад +35

    ਤੇਰੇ ਖਾਤਰ ਮੈ ਗੋਲੀ ਖਾਦੀ
    ਤਾਪ ਚੜ੍ਹਿਆ ਸੀ,ਗੋਲੀ ਖਾਦੀ 😁😁
    ਇਸ ਯੋਗ ਦਾ ਮੇਲ ਮਿੱਤਰ🤗🤗

  • @SukhwinderSingh-wq5ip
    @SukhwinderSingh-wq5ip Год назад +21

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @davinderbhangu4034
    @davinderbhangu4034 Год назад +6

    ਸਰਪੰਚਾ ਤੂੰ ਟੈਂਪੂ ਆ 😂😂😂😂😂sirraa video se att Puri 😂😂😂😂😂😂swad aw geya 3 war vekhli mai

  • @davindersingh7424
    @davindersingh7424 Год назад +17

    ਸਰਪੰਚ ਚੰਗੀ ਕਰੀ😂😂😂😂 ਸਰਪੰਚ ਟੈਂਪੂ😂😂😂😂😂❤ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ

  • @rkgoyal5579
    @rkgoyal5579 Год назад +4

    bhanna bhgoda y wala craa bnda end e aa jma

  • @prmveerbrar9749
    @prmveerbrar9749 Год назад +12

    ਸਾਡੇ ਲਾਨੇ ਜਿਉਣੇ ਸੁੱਚਿਆ ਦੇ
    ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ
    REST IN POWER LEGEND 💔💔🥀 🥀

  • @balvirsingh-il3eb
    @balvirsingh-il3eb Год назад +1

    ਇਸ ਤਰਾਂ ਦੇ ਸੀਰੀ ਉਨੀ ਸੌ ਪਚਾਸੀ ਚ ਦੇਖੇ ਸੀ ਗੱਲਾਂ ਬਾਤਾਂ ਨੂੰ ਪ੍ਰਧਾਨ ਅਬੋਹਰ ਨੇੜੇ

  • @pb_04_wale-x
    @pb_04_wale-x Год назад +2

    ਪੱਟ ਲਿਆ ਖਜਾਨਾ ਫਿਰ 😂😂😂😂

  • @jagdavsingh6116
    @jagdavsingh6116 Год назад +16

    Sidhu moose wala love you 🌹💞🙏😍

  • @deepsingh-nr3qo
    @deepsingh-nr3qo Год назад

    ਬਾਈ ਬਹੁਤ ਵਧੀਆ ਪੈਗ ਲਾਕੇ ਵੇਖਦਾਂ ੍ਹੁਬਹੁਤ. ਸੋਹਣੀ ਆ

  • @balvirsingh-il3eb
    @balvirsingh-il3eb Год назад

    ਭਾਨੇ ਵਾਹ ਬਾਈ ਵਾਹ ਨੱਬੇ ਦਾ ਵਕਤ ਮਲੂਕ ਖੇੜਾ ਯਾਦ ਆ ਗਿਆ ਐਦਾਂ ਹੀ ਕਰਦੇ ਸੀ

  • @gurinderpalsingh1046
    @gurinderpalsingh1046 Год назад

    ਲਵ ਯੂ ਵਾਈ ਕਰਨੈਲ ਸਿੰਘ ਭਾਨਾ ਸਿੱਧੂ ਗੌਂਡ ਬਲੈਸ ਯੂ

  • @meenatharajwala7344
    @meenatharajwala7344 Год назад +33

    ਪਿਆਰ ਆਵਦੇ ਮਾਂ ਪਿਉ ਨੂੰ ਕਰੋਂ ਜੇ ਆਵਦੇ ਮਾਂ ਪਿਉ ਨੂੰ ਧੋਖਾ ਦੇਣਾ ਫੇਰ ਤਾਂ ਮਰਿਆ ਚੰਗਾ

  • @kamaljeetkaur687
    @kamaljeetkaur687 Год назад +8

    ਮੈਂ ਛੋਟਾਂ ਹਾਥੀ ਪਾ ਕੇ ਮਕਾਣਾਂ ਟੋਹਣ ਲੱਗ ਜੂੰ 😄😄👍

  • @parwindersingh4579
    @parwindersingh4579 4 месяца назад

    ਬਾਈ ਸਹੀ ਗੱਲ਼ ਆਹ ਸੋਢੀ ਪਾਣੀ ਅਪਣੇ ਕੋਲ ਪੰਜ ਦਸ ਸਾਲ ਦਾ ਆਹ ਸਾਬ ਲੋ bhaii ਪਾਣੀ ਨੂੰ

  • @deepsingh-nr3qo
    @deepsingh-nr3qo 11 месяцев назад

    ਭਾਨੇ ਬਾਈ ਜੀ ਤੁਸੀਂ ਬਹੁਤ ਵਧੀਆ ਦੱਸਿਆ

  • @karmjitrai146
    @karmjitrai146 Год назад

    ਏ ਤਾਂ ਕਹਿੰਦਾ ਸਰਪੰਚ ਟੈਂਪੂ ਆ ਵਾਹ ਓਏ ਬਾਈ ਕਰਨੈਲ ਸਿਆਂ ਨਹੀਂ ਰੀਸਾਂ ਤੇਰੀਆਂ ਗੱਲਾਂ ਵਿਚ ਨਹੀਂ ਜਿੱਤ ਸਕਦਾ ਬਾਈ ਨੂੰ ਬਹੁਤ ਵਧੀਆ ਵੀਡਿਓ ਆ ਬਾਈ ਜੀ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @sarvansinghgill4702
    @sarvansinghgill4702 Год назад

    ਭਾਨਾ ਸਿੰਧੂ ਬਾਈ ਵੀ ਬਹੁਤ ਹੀ ਵਧੀਆ ਕਾਮੇਡੀ ਕਰਦਾ ਕਰਨੈਲ ਤਾ ਕਾਮੇਡੀ ਬਹੁਤ ਬਹੁਤ ਵਧੀਆ ਕਰਦਾ bhut vadia episode a

  • @JS50108
    @JS50108 Год назад +22

    ਛੋਟਾ ਹਾਥੀ ਪਾ ਕੇ ਮਕਾਣਾਂ ਢੋਣ ਲੱਗਜੂੰ 😂😂 ਮੇਰੇ ਛਾਲੇ ਅੱਤ ਕਰਾਉਂਦੇ ਆ, ਜੱਟਵੈੜ੍ਹ । ਰਾਤ ਜਿ਼ਆਦਾ ਪੀਤੀ ਗਈ? ਵੀਡੀਓ ਨੀ ਪਈ 😅😅

  • @rajwindersingh3022
    @rajwindersingh3022 Год назад +9

    ਬਰਨਾਲੇ ਜਾਹ ਆਥਣੇ ਦੱਸੂ ,😂😂😂😂

  • @ariyanvlogs4346
    @ariyanvlogs4346 Год назад +6

    Chchi da khila me rakhda jattwera😂😂😂

  • @talwindersingh8353
    @talwindersingh8353 Год назад

    ਰਾਂਝੇ ਮਿਰਜ਼ੇ ਸਭ ਮਿਥਹਾਸ ਆ ਇਹ ਸਭ ਨੌਜਵਾਨਾਂ ਅਸਲੀ ਗੱਲਾਂ ਤੋਂ ਦੂਰ ਰੱਖਣ ਲਈ ਆ ਲਿਖਿਆ ਹੋਇਆ

  • @bittitalwandisabo5343
    @bittitalwandisabo5343 Год назад

    ਭਾਨਾ ਸਿੱਧੂ ਭਾਨਾ ਭਗੌੜਾ ਤੁਸੀਂ ਨਾ ਲੜਿਆ ਕਰੋ ਇੱਕ ਦੂਜੇ ਨਾਲ
    ਥੋਡਾ ਸਰਦਾ ਈ ਨੀ ਜਦੋਂ ਇੱਕ ਦੂਜੇ ਬਿਨਾਂ
    ਬਹੁਤ ਵਧੀਆ ਵੀਡੀਓ
    ਜਿਉਂਦੇ ਵੱਸਦੇ ਰਹੋ🙏🙏
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @ManbirMaan1980
    @ManbirMaan1980 Год назад +3

    ਪੂਰੀ ਸਿਰਾ ਵੀਡੀਓ ਸੀ🤣😂👍👌

  • @LaddiGill-pw4uh
    @LaddiGill-pw4uh Год назад +1

    ਪੰਜਾਬੀਆਂ ਦੇ ਦਿਲ ਵਿੱਚ ਵੱਸਦਾ ਬਾਈ ਮਿੰਟੂ ਲਵ ਯੂ ਆ ਬਾਈ ਜਿਉਦਾ ਵੱਸਦਾ ਰਹਿ🙏💕

  • @rajdhanaula816
    @rajdhanaula816 Год назад

    ਸਰਪੰਚ ਟੈਪੂ ਆ😂😂😂😅😅

  • @jagdevladher3940
    @jagdevladher3940 Год назад +1

    ਘੈਂਟ bro siraaa

  • @ariyanvlogs4346
    @ariyanvlogs4346 Год назад +7

    Dil kush ho gya jattwera❤❤❤love you all team

  • @sandeepdhillon6719
    @sandeepdhillon6719 Год назад +1

    ਬਹੁਤ ਵਧੀਆ ਜੀ

  • @sukhmanmander4125
    @sukhmanmander4125 Год назад +3

    Bai mood sirra ho janda thodi video dekh k ❤❤

  • @VickySingh-bm4fh
    @VickySingh-bm4fh Год назад +4

    Bhane nu dekh ke khusi ho jandi aa

  • @virksaab1010
    @virksaab1010 Год назад +3

    ❤❤❤❤❤❤❤💚love you from pakistan

  • @Gurleen-ho5pj
    @Gurleen-ho5pj Год назад

    ਮੀਤੋ ਕੀਆ ਵਾਲਾ ਟੈਪੁ ਆ ਸਿਰਾ ਕਰਤਾ ਜੱਟਵੈੜੋ 😂😂😂😂😂😂😂😂😂😂😂😂

  • @pinder7202
    @pinder7202 Год назад +1

    Bai bahut hari kanak

  • @gurjeetturna2392
    @gurjeetturna2392 Год назад +2

    Sarpanch bina vajah hi tangta😂😅 very funny video

  • @deepsingh-nr3qo
    @deepsingh-nr3qo Год назад

    ਬਾਈ ਜੀ ਬਹੁਤ ਵਧੀਆ ਐਂਟਰੀ ਭਾਨਿਆ

  • @Harjitsidhu3000
    @Harjitsidhu3000 Год назад

    ਬਾਹਲੇ ਖੋਟੇ ਐ

  • @navpreetkaur4726
    @navpreetkaur4726 Год назад +1

    Sidhu moosa wala y ❤❤😢😢😢😢

  • @harpreetsidhuharpreetsidhu8193

    Bhot vadew keti sarpanch nl hun nhi onda sarpanch 😂😂❤️👍

  • @karmjitrai146
    @karmjitrai146 Год назад

    ਓਥੇ ਗਿਆ ਕਹਿੰਦੇ ਓਧਰ ਆ ਇੱਕ ਥਾਂ ਟਿਕ ਕੇ ਬਹਿਜਾ ਸਰਪੰਚ ਤੂੰ ਟੱਟੂ ਦਾ ਕਰਨੈਲ ਸਿਆਂ ਬਹੁਤ ਹਾਸਾ ਆਇਆ ਬਾਈ ਜਰ ਸੱਚੀ ਸਿਰਾ ਕਰੀ ਜਾਂਦਾ ਭਗੌੜਾ ਬਾਈ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @sukhwindersinghbhullar
    @sukhwindersinghbhullar Год назад

    ਮਾਰ ਮਾਰ ਫਿਰ ਮਾਰ ਮਾਰ ਫਿਰ ਮਾਰ

  • @VARINDERSXNDHU
    @VARINDERSXNDHU 6 месяцев назад

    Sarpach di bhu mere nl madi y 😂😂😂sarpach tempu ya 🤣🤣🤣🤣🤣🤣

  • @Deepkahlon9980
    @Deepkahlon9980 Год назад

    ਮਾਰ ਮਾਰ ਮਾਰ ਮਾਰ ਮਾਰ ਮਾਰ ਮਾਰ ਮਾਰ ਮਾਰ ਮਾਰ ਮਾਰ😀😀😀😀

  • @SharanSandhu1992
    @SharanSandhu1992 Год назад +3

    ❤❤❤❤❤❤

  • @Gurleen-ho5pj
    @Gurleen-ho5pj Год назад

    ਸਰਪੰਚ ਟੈਪੁ ਆ 😅😂😂😂😂

  • @HappySingh-is2pw
    @HappySingh-is2pw 8 месяцев назад

    🙏🙏🙏🙏🙏🙏👍👍👍👍👍👌👌👌👌👌🌹🌹🙏🙏Siraaa Siraaa Siraaa 22 Siraaa Bhanna 22 janadabad janadabad janadabad 🙏🙏🌹🌹🌹

  • @sukhwindershelly1379
    @sukhwindershelly1379 Год назад +1

    ਕੋਈ ਪਿਆਰ ਨੀ ਬਾਈ ਜੀ।ਸਰੀਰ ਦੀ ਹਵੱਸ ਆ।ਬੰਦੇ ਨੂੰ ਖੱਸੀ ਕਰਦੇ ਫਿਰ ਉਸ ਨੂੰ ਆਖੇ ਹੁਣ ਪਿਆਰ ਕਰਕੇ ਦਿਖਾ।

  • @ArmanSidhu-r9o
    @ArmanSidhu-r9o Год назад

    Main bahut Soni dhanyvad Paye

  • @RinkuDhaliwal-ot1hp
    @RinkuDhaliwal-ot1hp Год назад +2

    Good bhana bro

  • @sukhjeetsingh5795
    @sukhjeetsingh5795 Год назад +1

    Chacha ji wow

  • @hundalsaab3706
    @hundalsaab3706 Год назад +1

    happy ਵਿਸਾਖੀ ਜੱਟਵੈੜੋ

  • @pindbutahri982
    @pindbutahri982 Год назад +5

    ਬਾਹਲਾ ਸਿਰਾ ਕੀਤਾ ਪਿਆ , ਪੰਪ ਮਾਰਕੇ ਸਰਪੰਚ ਲਿਆਂਦਾ ਤੇ ਬੇਜਤੀ ਕਰਕੇ ਤੋਰ ਦਿੱਤਾ , ਨਈ ਰੀਸਾਂ 😅😅😅

  • @sukhdhaliwal2767
    @sukhdhaliwal2767 Год назад

    ਸਰਪੰਚ ਉਹੀ ਰਗੜ ਤਾਂ 😂😂

  • @JaspreetKaur-zr2wk
    @JaspreetKaur-zr2wk Год назад

    ਵੀਰ ਜੀ ਵੀਡੀਓ ਬਹੁਤ ਵਧੀਅਾ

  • @harmanharmanghuman6696
    @harmanharmanghuman6696 Год назад

    bhot kaint ji

  • @harryvlogs1981
    @harryvlogs1981 Год назад +2

    👌👌👌👌👌👌👌👌👌👌👌👌👌👌👌👌👌

  • @IndrajeetSingh9698_
    @IndrajeetSingh9698_ Год назад +2

    Mintu sirra actor

  • @simujot1529
    @simujot1529 Год назад

    Siraaa

  • @jagdishsingh-cy4un
    @jagdishsingh-cy4un Год назад

    Jatt siri sirra bai

  • @baljeetsingh2772
    @baljeetsingh2772 Год назад +1

    😄😄🤣🤣🤣🤣🤣😍👌👌👌👍👍👍👍

  • @jasdevvirk1759
    @jasdevvirk1759 Год назад

    Sirraaaaa😂😂❤

  • @rishirajkeena9631
    @rishirajkeena9631 Год назад +6

    great acting......love you all

  • @deepsingh-nr3qo
    @deepsingh-nr3qo 10 месяцев назад

    ਕੈਲਾ ਕੈਲਾ ਈ ਆ

  • @jagvirsinghbenipal5182
    @jagvirsinghbenipal5182 Год назад +3

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @surjitgill737
    @surjitgill737 Год назад

    Kaਰਨੇਲ ਜਿਹੜਾ ਮੂਤ ਲਿਆ ਸੀ ਓ ਕਿਹਨੇ ਪੀਤਾ

  • @chotubhai2507
    @chotubhai2507 Год назад +3

    Chaicha te noukar both of you ,good characters. Dialogue delivery also changi aa.

  • @dilpreet6835
    @dilpreet6835 Год назад

    Kehnda sarpnch tempu ahhhh 😄😄😄😄😄

  • @LS001
    @LS001 Год назад +2

    14:24 👍🏻👌🏻

  • @jaggisidhu4150
    @jaggisidhu4150 Год назад

    Sarpunch tappu aa😂😂😂😅🤣🤣🤣

  • @zabron156
    @zabron156 Год назад

    Sirraaa jatto

  • @harindersingh3884
    @harindersingh3884 Год назад

    Sirraaaaaaá

  • @foujiwarkhard5003
    @foujiwarkhard5003 Год назад

    A video bhut bhut vadiaa y ji

  • @chahallavi2217
    @chahallavi2217 Год назад

    Siraaaaaaaaaa

  • @ParmjeetSidhu-hh4fv
    @ParmjeetSidhu-hh4fv Год назад +1

    Nice video bai ji waheguru 🙏 tarki bakse

  • @jatttw8
    @jatttw8 Год назад +3

    👍👍😂😂

  • @arwindergill13
    @arwindergill13 Год назад +3

    9:17
    17:04
    19:47
    😂😂😂

  • @navis92172
    @navis92172 Год назад

    Ah video sidhu moose wala 22 both khus Hunda

  • @virksaab1010
    @virksaab1010 Год назад +1

    💔💔💔💔💔💔💔💔love bai oye

  • @billasidhu6565
    @billasidhu6565 Год назад

    ਬਹੁਤ ਵਧੀਆ ਮੈਸੇਜ ਹੁੰਦੇ ਆ ਹਰ ਵੀਡੀਉ ਚ

  • @basantkkkumar3563
    @basantkkkumar3563 Год назад +1

    😅😅😅😅😅bohat soni video aa bai

  • @RanjitSingh50737
    @RanjitSingh50737 Год назад

    ਸਰਪੰਚ ਟੈਂਪੂ ਆ 😂😅😂😅😂😅😂😅😂😅😂😅

  • @tajindartajindar4025
    @tajindartajindar4025 Год назад +1

    ਮਾਲ ਵਡੀਆਂ ਮਿਲ ਗਿਆ

  • @JagtarSingh-dp8lf
    @JagtarSingh-dp8lf Год назад

    Chacha wow team video d siraaa lat ji ❤❤❤

  • @sukhwarianch4014
    @sukhwarianch4014 Год назад

    ਸਰਪੰਚ ਦੀ ਕੁਝ ਜਾਦੇ ਹੀ ਨਹੀਂ ਕਰਤੀ 😂😂😂

  • @5911fanmoosajattde
    @5911fanmoosajattde Год назад +1

    Bai thanu ❤

  • @kulwindersingh6429
    @kulwindersingh6429 Год назад

    Waheguru ji mehar rakhe 22 te phane te

  • @takshjotsinghbaidwan6708
    @takshjotsinghbaidwan6708 Год назад

    ਨਜ਼ਾਰਾ ਆ ਗਿਆ

  • @balkargandhuan7138
    @balkargandhuan7138 Год назад +2

    Very nice First comment

  • @gorakhehra6939
    @gorakhehra6939 Год назад

    Sirraa gl baat

  • @bagichasingh-fy6lx
    @bagichasingh-fy6lx Год назад

    Nice 👍👍👍👍

  • @GurpreetSingh-lf9kr
    @GurpreetSingh-lf9kr Год назад

    ਕੋਕਾ ਬਾਈ😂😂😂

  • @rajdeepsingh4766
    @rajdeepsingh4766 Год назад

    🤣🤣🤣🤣🤣blaa knt bndaa mintu mann

  • @sonuelectronic2054
    @sonuelectronic2054 Год назад +4

    Love you jatta ❤❤❤❤❤

  • @sounghuman7388
    @sounghuman7388 Год назад +5

    ਬਹੁਤ ਵਧੀਆ ਬਾਈ ਜੀ

  • @romysandhusandhu3359
    @romysandhusandhu3359 Год назад +3

    ਗਾਲਾਂ ਕੱਢਣ ਤੋ ਕਰਨੈਲ ਸਿਹ ਧਿਆਨ ਰੱਖੋ ਜੀ,,, ਗਾਲਾਂ ਤੋ ਗੁਰੇਜ ਕਰਿਆ ਕਰੋ ਜੀ,,,, ਵੀਡੀਉ ਬਹੁਤ ਵਧੀਆ ਜੀ ਸਿੱਧੂ ਸਾਬ ਜੀ

    • @DHALIWAL303
      @DHALIWAL303 4 месяца назад

      ਕਿਹੜੀਆਂ ਗਾਲਾਂ ਨੇ ਬਾਈ ਬਾਕੀ ਏਥੇ ਗਿਆਨ ਦੇਣ ਨਾਲੋਂ ਆਪਣੇ ਆਲੇ ਦੁਆਲੇ ਦੇ ਲੋਕਾਂ ਵਲ ਦੇਖੋ ਉਹ ਸ਼ਰੇਆਮ ਥੋਡੇ ਮੂੰਹ ਤੇ ਗਾਲਾਂ ਕੱਢ ਦੇ ਹੋਣਗੇ

  • @KirandeepKaur-we2cc
    @KirandeepKaur-we2cc Год назад

    Very nice video g

  • @gouravsharma9449
    @gouravsharma9449 Год назад

    Good 👍

  • @AngrejSingh-ud4lj
    @AngrejSingh-ud4lj Год назад +1

    Very nice bai pane

  • @gurpreetbrar1133
    @gurpreetbrar1133 Год назад

    ਸਿਰਾ ਕਮੇਡੀ

  • @MuhammadShahid-ij4xv
    @MuhammadShahid-ij4xv Год назад

    💕