ਵੀਰ ਜੀ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਅੱਗੇ ਹੱਥ ਅੱਡਣ ਨੂੰ j Punjab ch har ik ਵਦੀਆ ਪਰਿਵਾਰ ਜਿਹਨਾਂ ਦਾ ਘਰ ਵਦੀਆ ਚਲਦਾ ਹੋਏ j chaun ta help kr ਸਕਦੇ ਏਦਾ ਦੇ ਕਈ ਪਰਿਵਾਰ ਨੇ ਪਰ ਇਥੇ ਸਬ ਨੂੰ ਅਪਣਾ ਅਪਣਾ ਹੀ ਹੁੰਦਾ ਕਿ bss sada ਸਰ ਜੇ ਬਕੀ ਕਿਸੇ ਨੂੰ ਦੇ k koi khush nhi tc eh kmm shuru kita boht vdiya veere asi v eda hi krde aa sade near kyi priwar hege aa asi kuj na kuj khann peen nu dende rehnde le k jina ku Sanu rabb ne den joge kita aa ❤
Kehde paon vala panda vekh k paoda Ajj dekh v lya Rabb tuhade uper kirpa kr rhe te tuhada dil Ana vada aa k tusi sab di help krde o Waheguru g tuhanu tarakia bakshan ❤
Bhot rona aaya shotte jahe bache wal vekh k ,,,asi 4 bhena ha ,,apne apne ghar bachya waliya ha,,maa baap tur gye pishle saal dono 2 maheenya cha rab kol. Asi har roz rondiya ona noo yaad kr kr ke.. Eh ta massom ne 3 bache😢 Waheguru ji 🙏
Bohat he jiada khushi hoi veer ji apna nu baba ji na sab kuj ditta taa jroor greeb family di help kro ji kisa di help karan nall baba ji bohat jiada didda han thanks dono veer ji
Mera ta man odas ho gya bache dhek kine sohne a bache baba g thanu sab nu tandrursti dewe m hun thode vlog dhekne start kite a je kihrda pind a bachya da
ਵਾਹਿਗੁਰੂ ਜੀ ਨੇ ਤੁਹਾਨੂੰ ਚੁਣਿਆ
ਬੱਚਿਆਂ ਦੀ ਸੇਵਾ ਲਈ ਧੰਨਵਾਦ ਵੀਰ ਜੀ ਸਾਰੇ ਪਰਿਵਾਰ ਦਾ
ਵੀ ਵੇਖ ਕੇ ਦੇਖ ਕੇ ਦਿਲ ਖੁਸ਼ ਹੋ ਗਿਆ ਗਰੀਬਾਂ ਦੀ ਏਦਾਂ ਹੀ ਮਦਦ ਕਰਦੇ ਰਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਤੰਦਰੁਸਤੀਆਂ ਜਿਹੜੇ ਵੀਰ ਇਸ ਵੀਡੀਓ ਨੂੰ ਵੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰਨ ❤❤❤❤
Nice ji❤
ਕੁੜੀ ਆਪ ਕਿੰਨੀ ਸੋਹਣੀ ਆ ਅਵਾਜ਼ ਉਸ ਤੋਂ v ਸੋਹਣੀ god bless you both
ਛੋਟੇ ਬੱਚੇ ਤੇ ਬਹੁਤ ਤਰਸ ਆਇਆ ਵਿਚਾਰੇ ਬੱਚੇ ਵਾਹਿਗੁਰੂ ਲੰਬੀ ਉਮਰ ਕਰਨ ਹਰੇਕ ਖੁਸੀ ਬਖਸਣ ਬੱਚਿਆ ਨੂੰ
ਚੜ੍ਹਦੀ ਕਲਾ ਚ ਰੱਖੇ ਰੱਬ ਤੁਹਾਨੂੰ ਵੀਰੇ, ਤੁਸੀ ਏਸ ਪਰਿਵਾਰ ਉੱਤੇ ਹੱਥ ਰੱਖਿਆ ਪ੍ਰਮਾਤਮਾ ਤੁਹਾਨੂੰ ਬਹੁਤਾ ਦੇਵੇ, ਤੁਹਾਡਾ ਇਹ ਵਲੌਗ ਅੱਜ ਦੇਖਣ ਨੂੰ ਮਿਲਿਆ ਸੱਚੀ ਕਹਿਨਾ ਅੱਖ ਭਰ ਆਈ, ਅਤੇ ਤੁਹਾਡਾ ਸਤਿਕਾਰ ਮੇਰੇ ਲਈ ਹੋਰ ਵੱਧ ਗਿਆ, God Bless You Always and Always
ਇੱਕ ਧਾਰਨਾ ਮਹਾਪੁਰਖ ਪੜਦੇ ਹੁੰਦੇ ਸੀ ਕਿ
ਇੱਕ ਜੀਵ ਤੇ ਦਇਆ ਜਿਹੜੀ ਕਰਨੀ ਮਹਾਤਮ ਸਾਰੇ ਤੀਰਥਾਂ ਦਾ ਮਤਲਬ ਜੇ ਦਇਆ ਕਿਸੇ ਤੇ ਤੁਸੀਂ ਕਰਦੇ ਹੋ ਤਾਂ ਸਮਝ ਲੋ ਤੁਹਾਨੂੰ ਸਾਰੇ ਤੀਰਥਾਂ ਦਾ ਫਲ ਮਿਲ ਗਿਆ ਹੈ
ਤੁਸੀਂ ਬਹੁਤ ਪੁੰਨ ਦਾ ਕੰਮ ਕੀਤਾ ਏ ਵਾਹਿਗੁਰੂ ਤੁਹਾਨੂੰ ਹੋਰ ਵੱਧ ਤਰੱਕੀ ਬਕਸੇ ਤੇ ਤੁਸੀਂ ਆਪਣੇ ਹੱਥਾਂ ਨਾਲ ਹੋਰ ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਲੈ ਸਕੋਂ
ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਤੁਹਾਡੇ ਸਾਰਿਆਂ ਤੇ ਵਾਹਿਗੁਰੂ ਏਦਾਂ ਹੀ ਸੱਭ ਤੇ ਮੇਹਰ ਕਰਦੇ ਰਹਿਣ ਤੇ ਖੁਸ਼ੀਆਂ ਬਖਸਣਹਾਰ ਜੀ
Baba ji tuhanu hamesha kush rahan ❤❤greba di madad jarur kareya kro bro
ਵੀਰ ਜੀ ਤੁਸੀ ਇਨਾ ਦੀ ਇਨੀ ਮਦਦ ਕੀਤੀ ਮੇਰੇ ਤਾ ਖੁਸ਼ੀ ਨਾਲ ਅਖਾ ਵਿਚ ਹੰਝੂ ਆ ਗੲਏ
ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆਉਂਦੇ ਜਾਂਦੇ ਰਹੇਓ ਬੱਚਿਆਂ ਕੋਲ ਪਰਮਾਤਮਾ ਨੇ ਤੁਹਾਨੂੰ ਚੁਣਿਆ ਇਨ੍ਹਾਂ ਵਾਸਤੇ 😊❤
ਵੀਰ ਜੀ ਵਾਹਿਗੁਰੂ ਜੀ ਥੁਡੇ ਸਾਰੇ ਸੁਪਨੇ ਪੁੱਰੇ ਕਰਨ ਤੁਸੀਂ ਬੱਚਿਆਂ ਦੀ help ਕੀਤੀ ਆ 🙏🙏🙏
.
🙏🙏🙏🙏❤️❤️
🙏🙏🙏
Khawo kharcho Ral-mil bhai tot na awe waddo jae bhut vadi
sewa kma rhe o tusi 👏👏
Waheguru ji tuhanu sariya nu hamesha chad di kala ch rakha n❤❤
ਤੁਸੀਂ ਬਹੁਤ ਨੇਕੀ ਵਾਲਾ ਕੰਮ ਕੀਤਾ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Dhan dhan guru Ramdas ji mehr krn bhan hona te tuhanu sb nu khush rakhe
ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਤੁਸੀਂ ਬੱਚਿਆਂ ਦੀ ਮੱਦਦ ਕੀਤੀ
ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਤੁਸੀਂ ਬੱਚਿਆਂ ਦੀ ਮਦਦ ਕੀਤੀ
ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਪਰਿਵਾਰ ਦਾ ਤੁਹਾਡਾ
ਵੀਰ ਜੀ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ ਸਾਰੀ ਫੈਮਲੀ ਨੂੰ ਵੀਰ ਜੀ ਵਾਹਿਗੁਰੂ❤❤
ਬਹੁਤ ਵਧੀਆ ਮਨ ਖ਼ੁਸ਼ ਹੋ ਗਿਆ ❤❤
ਵੀਰ ਜੀ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਅੱਗੇ ਹੱਥ ਅੱਡਣ ਨੂੰ j Punjab ch har ik ਵਦੀਆ ਪਰਿਵਾਰ ਜਿਹਨਾਂ ਦਾ ਘਰ ਵਦੀਆ ਚਲਦਾ ਹੋਏ j chaun ta help kr ਸਕਦੇ ਏਦਾ ਦੇ ਕਈ ਪਰਿਵਾਰ ਨੇ ਪਰ ਇਥੇ ਸਬ ਨੂੰ ਅਪਣਾ ਅਪਣਾ ਹੀ ਹੁੰਦਾ ਕਿ bss sada ਸਰ ਜੇ ਬਕੀ ਕਿਸੇ ਨੂੰ ਦੇ k koi khush nhi tc eh kmm shuru kita boht vdiya veere asi v eda hi krde aa sade near kyi priwar hege aa asi kuj na kuj khann peen nu dende rehnde le k jina ku Sanu rabb ne den joge kita aa ❤
Bhut ashi gal ae sarder ji .rab tuhano zida de ga.hussain pakistn
Satguru ji app noo chardi cala ch rakan 🌺🌺
ਤੁਸੀਂ ਸਾਰੇ ਬਹੁਤ ਚੰਗੇ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੁਸੀਂ ਵਧੀਆ ਕੀਤਾ ਉਹਨਾਂ ਦੀ ਮਦਦ ਕਰਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ
Waheguru ji kawal veer and vicky pazi nu chardikala rakhna buhat buhat wdia kam kar da❤❤❤❤❤❤🎉🎉🎉🎉🎉
ਬਹੁਤ ਵਧੀਆ ਕੰਮ ਕਰ ਰਹੇ ਹੋ ਕੰਵਲ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ਗੁਰੂ ਸਾਹਿਬ ਏਦਾਂ ਹੀ ਸੇਵਾ ਲੈਂਦੇ ਰਹਿਣ
ਆਪ ਬਹੁਤ ਵਧੀਆ ਕਰਰਹੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ ਜੀ
Kehde paon vala panda vekh k paoda
Ajj dekh v lya
Rabb tuhade uper kirpa kr rhe te tuhada dil Ana vada aa k tusi sab di help krde o
Waheguru g tuhanu tarakia bakshan ❤
ਵਾਹਿਗੁਰੂ ਤੁਹਾਨੂੰ ਖੁੰਸ ਰੱਖੇ
Bhut vadiya lage veer ji rabb khud nai andha kise nu bjda aa oh tusi ho ❤❤ love you all members bhut hii vadiya lagya 🥹🥹🥹🥹🥹
Wahegrgu ji tuhanu sare nu chardikela ch rakh ji
ਕਰਨ ਕਰਾਉਣ ਵਾਲਾ ਉਹ ਅਕਾਲ ਪੁਰਖ ਆਪ ਏ ਬੱਸ ਇਨਸਾਨ ਤਾਂ ਇੱਕ ਜਰੀਆ ਬਣਾਇਆ
❤❤...ਵੀਰ ਜੀ ਬੜਾ ਵਧੀਆ ਕੰਮ ਕੀਤਾ ਤੁਸੀਂ ਇਨਵੈਟਰ ਲਾ ਕੇ ਗਰੀਬ ਬੱਚਿਆਂ ਨੂੰ ਬਹੁਤ ਗਰਮੀ ਵਿੱਚ ਤੰਗੀ ਹੁੰਦੀ ਸੀ...❤❤
ਏ ਕੰਮ ਵੀ ਕੋਈ ਕੋਈ ਕਰ ਸਕਦਾ ਕਿਸੇ ਦੀ help ਕਰਨੀ kihra ਸੋਖੀ ਆ 😊😊 ਵਾਹਿਗੁਰੂ bhuta bhuta ਦੇਵੇ
Kise di help v koi koi kar skda …..har ik da dil ehna bda ni hunda ❤❤❤
Haji help karn li dil honna chida jo kese kese kool hunda
❤❤okkook❤🎉
Baba deep singh ji ena nu khush rakhn har ek supna pura karan
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Rabb tuhanu bota bota deve.. tusi bot vadiya kaam kar rahe ho great family ❤❤
Waheguru ji tuhanu sariya nu Hamesha Chad di kala ch rakhan❤
ਬਹੁਤ ਵਧੀਆ ਕੀਤਾ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
Bahut vadiya kita tusi sis thode family nu rabb hamesha khush rakhe
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹੋਰ ਅੱਗੇ ਵਧਾਉਣ
ਬਹੁਤ ਵਧੀਆ ਉਪਰਾਲਾ ਹੈ ਜੀ
Kawal te vicky veer g baba g tuhanu hor trkee den tuc sda khush raho baba g tuhanu sda tndrust rakhan
Bhut vadia kita tuse veer ji parmatma lammy umar bakshe tuhanu
Veer ji waheguru thanu bhut trakki den
Sachi kawal Veer ji waheguru Tanu trakiaa baksha tusi both vadia kita kise garab nu Khusshi dati
Bhut vadiya veer ji or Vicky veer ji waheguru ji aap sab ko chardi kala bich rakhe ssk ji aap sab ko
Rabb hamesha Khush rakhe tuhanu sariyan nu 🙏❤ Hasde,Vasde rho...Rabb lambiyan umara bakshe tuhanu 🙏🙏
Bhot rona aaya shotte jahe bache wal vekh k ,,,asi 4 bhena ha ,,apne apne ghar bachya waliya ha,,maa baap tur gye pishle saal dono 2 maheenya cha rab kol.
Asi har roz rondiya ona noo yaad kr kr ke..
Eh ta massom ne 3 bache😢
Waheguru ji 🙏
Bht vadiya kmm kita waheguru g thanu tarkiyaa bakshe baba ji bless you🎉❤❤❤ rooh khush ho gyi ❤
Sat Shri Akaal ji
ਸੰਦੀਪ ਨੇ ਵਧੀਆ ਗਲ ਕਰੀ ਕਿ ਤੇਰੇ ਨਣਦ ਨਹੀਂ
❤malk issy tra kirpa rakhy tohady ty
Very good work keep it up good message bless you all family weldon wahe guru g mehar bnai rekhey ji
Bohat he jiada khushi hoi veer ji apna nu baba ji na sab kuj ditta taa jroor greeb family di help kro ji kisa di help karan nall baba ji bohat jiada didda han thanks dono veer ji
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚੋ ਰੱਖੇ
Good job 👍waheguru tuhanu tarkian te tandrusti bakshe 🙏🙏🙏🙏🙏
Veer Nice 👌👌
Very nice Kanwal and Vicky
God bless you both and your families
Bht vdia veer ji waheguru ji ne tuhanu den waleya ch rakeya God bless you 🧿
Bhuut vadia lga tanu help krde vekh ke waheguru g tanu hor tarraki bakshe
ਬਹੁਤ ਵਧੀਆ ਕੰਮ ਕੀਤਾ ਵੀਰ ਜੀ
😅
❤
Sanu bahut vadia lageya Sanu sare he vadia lageye Sandeep didi preet didi bhut vadia lagdi ah
Waheguru Ji tuhanu Hamesa kush rakhe ਤਰੱਕੀਆਂ baksse 🙏🏻🙏🏻🙏🏻❤❤❤
Bht Wadia kita tuci bcheya di help krke😊god bless you all
ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਖੁਸ਼ ਰਹੋ ਹਮੇਸ਼ਾ 🙏🙏🙏🙏🙏
Dhan Dhan guru Ram das ji Dhan Dhan Baba deep singh ji Dhan Dhan Baba shri chand ji
Very nice bir ji God bless you.
Buhut vadia lagia jo tusi kar rahe ho rabb tuhanu lambia umra deve
Wahegur g 🙏
waheguru tuhanu bahuta dewe , har koi bhet bhar k sowe ❤
Waheguru tuhanu khush rakhe tusi bachia di madad keetee
Bhut vdia eve hi help krni chida ehi sab to wada daan punn hunda I agree you
Bhut vdiya km kita veer ji
Mera ta man odas ho gya bache dhek kine sohne a bache baba g thanu sab nu tandrursti dewe m hun thode vlog dhekne start kite a je kihrda pind a bachya da
Waheguru ji tahunu hamesa khus rahkan
waheguru g mahar kra becha aa upper 🙏❤
Satguru ji aap no chardi cala ch rakhen 🙏🏻🙏🏻🙏🏻🙏🏻❤️❤️❤️❤️🌹🌹🌹🌹🌹
Bhut vdia kam kita veerji god bless you
Vicky Veer ji Kamal veer ji God bless you waheguru hamesha khush rakhe chadhadi Kala Charkhi 🙏🙏
Waheguru ji ❤❤ hmesha Khush rakhan tuhadi sari family nu
Waheguru ji tuhanu bht bakhan ge
Nice veer ji
tusi sare bohut nice ho bohut sahi laga dekh k 😢😢
Sat shri akal ji a bot acha kam kita 🙏
Bahut vadia lagia Jo tuci Kar Rahe ho permatma tuhanu lambia umra deve or tarkki b deve
Eh kmm bahut vdia kita veere tuc waheguru ji tuhanu sarea nu hor den tarakiya bakhsan
ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ
Waheguru tuhanu bahut hi jayda den
Sanu bahut changa lgeyaa ki tusi unha bcheyaa di itni help kiti e permaatma tuhaanu subnu chardi kala vich rakhe
Babe Nanak ne sewa lyi , tuhade bacheya lyi tuc phul 🌸 beej rhe 🙏🏻
ਬਹੁਤ ਵਧੀਆ ਕੰਮ ਕੀਤਾ ਤੈਨੂੰ ਮਹਾਰਾਜ ਦੇਨ ਦੁਗਨੀ ਤਰੱਕੀ ਬਖਸੇ
Thanks so🙏 bro and sister thanks waheguru ji 🙏 Portugal 🇵🇹
Very Very nice beautiful family members ji Waheguru ji tuhanu sariya hamesha Chad di Kala ch rakhna ❤❤❤❤❤
ਪ੍ਰੀਤੀ ਤੂੰ ਹਿਲਾਤਾ ਜਾਗੀਰਦਾਰ ਪਹਿਲਾਂ ਤਾਂ ਚੰਗਾ ਭਲਾ ਸੀ
Good job kawal te Vicky ji god bless you
Dil Khush ho gyea is Beti da chenal bna Dio oh vadia rahuga kawal
Bhut vadia eh sewa tuhanu bhut wadda fall dyegi Jo tuc eh km kr rhe o parmatma tuhanu chardi klla vich rakhan trakian bakshe malak
Nice veer love you
ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ
ਵੀਰ ਜੀ ਉਹਨਾਂ ਦੇ ਸੋਚ ਵੀ ਲਾ ਦਿੱਤੇ ਤੁਸੀਂ ਉਹਨਾਂ ਦਾ ਪੱਖਾ ਵੀ ਚਲਾ ਦਿੱਤਾ ਤੁਸੀਂ ਟੀਵੀ ਵੀ ਚਲਾ ਦਿੱਤਾ ਚਾਰਜ ਵਾਲਾ ਸਿਸਟਮ ਵੀ ਵਧੀਆ ਹੋ ਗਿਆ...❤❤
God bless you veer Ji