Simran bhut daler a dekho jiske kahindi sanu 1 time di v rotti nhi mildi C fir v odi akha vicho ek v athroo na aya mera ro ro ke bura haal ho gya o dekho kini dalerr a waheguru ji hamesha Ena bacheya te mehar rkhan jisda koe nhi hunda os da rab hunda hai
Jo ik maa apni dhee nu smja ਸਕਦੀ ਆ ਓਹੀ aunty ne smjya boht vdiya ਪਰਿਵਾਰ ਆ ਮੇ v ahi soch rhi c ki bhen nu mata ji aa k smjaun ghr de tor ਤਰੀਕੇ ਤਾਂ ਬੁਹਤ ਵਦੀਆ ਲੱਗਾ ਚੜਦੀ ਕਲਾ ❤
Aunty ji vi bahut emotional ne … simran ne jad hi ohna nu maa keha ta … aunty ji de ankhan vicho hanju a gye … aunty ji diyan gallan sunan nu bda dil karda…❤❤
Sachi mera te rona nokal aaea chote jhe ehna de veer val dekh k. Vichara kida muha val dekh k kuj le k aae hune a khan vaste. Sachi bhot tars onda. Waheguru ena nu kush rakhe hmesha.
Waheguru ji mehar karn Simran te osde peen te paraa te Biuteful kaut so very nice❤❤❤❤❤🌹🌹🌹🌹🌹🌹🌹🌹🌹🌹🌹👌👌👌👌👌🥰🥰🥰🥰🥰💖💞💞💖💖💖💞💞💞💞💞💞💞💞💞💞💞💞💞💞💞💞💞💞💞🌹🌹🌹🌹🌹🌹🌹🌹🌹🌹🌹🌹🌹🌹🔥🔥🔥🔥🔥🔥🔥🔥🔥🔥🌹🌹🌹🌹🌹🌹🥰🥰🥰🥰🥰🥰🥰🥰🥰🥰🌹🌹🌹🌹🔥🔥🔥🔥🔥🔥🔥🔥🔥🔥🌹🌹🌹🌹🌹🌹🌹🌹🌹🌹🌹
Vire ak gall sach hoi video ch dakhi Lok sahi kahnde c ke Maa bod maa ne ik hor maa nu janm dita hunda vadi sister de roop ch maa chad k ta chali gai ana 😢 vadi sister v maa e ban gai chote bachia d weheguru sukhi rakhe ana nu 🙏🏻
Simran dia galla dil nu shoo jangia himmat dekhio kudi di
ਮੈਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਇਸ ਕਰਕੇ ਚੰਗੀਆਂ ਲੱਗਦੀਆਂ ਹਨ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਨਾਲ ਕਿਸੇ ਹੋਰ ਨੂੰ ਮੋਟੀਵੇਸ਼ਣ ਮਿਲਦਾ ਹੈ। ਜਿਉਂਦੇ ਵਸਦੇ ਰਹੋ
ਸਤਿ ਸ੍ਰੀ ਅਕਾਲ ਸਾਰਿਆਂ ਨੂੰ....... ਸੱਚੀ ਆ ਕੁੜੀ ਬਹੁਤ ਹੀ ਹਿੰਮਤ ਵਾਲੀ ਆ...... ਵਾਹਿਗੁਰੂ ਜੀ ਇਦਾਂ ਹੀ ਇਸ ਕੁੜੀ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ............🙏🙏
Simran bhut daler a dekho jiske kahindi sanu 1 time di v rotti nhi mildi C fir v odi akha vicho ek v athroo na aya mera ro ro ke bura haal ho gya o dekho kini dalerr a waheguru ji hamesha Ena bacheya te mehar rkhan jisda koe nhi hunda os da rab hunda hai
Bhot vadiaa vlog ❤❤
Simran di . ਰਿਸਤਾ Vicky de ਭਰਾ ਵਾਲ ਕਾਰਵਾ ਦੋ
ਪਰਮਾਤਮਾ ਹਮੇਸ਼ਾ ਖੁਸ਼ ਰੱਖੀਂ ਇਸ ਪਰਿਵਾਰ ਨੂੰ ❤❤ ਸਿਮਰਨ ਬਹੁਤ ਹੀ ਸਮਝਦਾਰ ਕੁੜੀ ਹੈ ❤❤
ਸਿਮਰਨ ਹੋਣੇ ਆ ਨਾਲੋਂ ਹੋਰ ਕੋਈ ਵੀ ਨਹੀਂ ਰਹਿੰਦਾ ਵੀਰੇ ਉਹ ਇਕੱਲੇ ਹੀ ਰਹਿੰਦੇ ਆ ਤਿੰਨੇ ਭੈਣ ਭਰਾ ਪਲੀਜ ਜਰੂਰ ਦੱਸਿਓ
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਵਿੱਕੀ ਭਾਜੀ ਤੇ ਕਮਲ ਭਾਜੀ ਮਨ ਦੇ ਕੇ ਖੁਸ਼ ਹੋ ਗਿਆ ਕਿ ਗਰੀਬਾਂ ਬਾਰੇ ਤੁਸੀਂ ਕਿੰਨਾ ਸੋਚਦੇ ਹੋ ਜੇ ਉਨਾਂ ਦਾ ਮਾਂ ਪਿਓ ਨਹੀਂ ਤਾਂ ਆਂਟੀ ਜੀ ਉਹਨਾਂ ਦੀ ਮਾਂ ਬਣ ਕੇ ਉਹਨਾਂ ਦਾ ਸਾਥ ਦੇਣ😂🎉🎉🎉❤❤
Jo ik maa apni dhee nu smja ਸਕਦੀ ਆ ਓਹੀ aunty ne smjya boht vdiya ਪਰਿਵਾਰ ਆ ਮੇ v ahi soch rhi c ki bhen nu mata ji aa k smjaun ghr de tor ਤਰੀਕੇ ਤਾਂ ਬੁਹਤ ਵਦੀਆ ਲੱਗਾ ਚੜਦੀ ਕਲਾ ❤
ਪ੍ਰਮਾਤਮਾ ਤੁਹਾਡੀ ਨੇਕੀ ਦਾ ਫਲ ਜ਼ਰੂਰ ਦੇਵੇਗਾ ਜੀ।ਬੀਜੀ & ਬਾਪੂ ਜੀ ਨੇ ਤੁਹਾਨੂੰ ਚੰਗੇ ਸੰਸਕਾਰ ਦਿੱਤੇ ਹਨ ਤਾਂ ਹੀ ਤੁਸੀਂ ਸੇਵਾ ਭਾਵਨਾ ਵਿੱਚ ਵਿਸ਼ਵਾਸ ਰੱਖਦੇ ਹੋ।
ਅੱਜ ਤਾਂ ਬੱਚਿਆਂ ਦੀ ਗੱਲ ਸੁਣ ਕੇ ਸੱਚੀ ਮਨ ਭਰ ਆਇਆ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
ਬਹੁਤ ਵਧੀਆ ਨੇਕੀ ਦਾ ਕੰਮ ਕਰ ਰਹੇ ਅਨਾਥ ਬੱਚਿਆ ਲਈ ❤ਪਰਿਵਾਰ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤❤🎉
ਸਿਮਰਨ ਭੈਣ ਬਹੁਤ ਸਿਆਣੀ
ਵਾਹਿਗੁਰੂ ਮੇਹਰ ਕਰੀ 🙏
ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ਕੰਵਲ ਵਿੱਕੀ ਵੀਰੇ ਬਹੁਤ ਸੋਹਣਾ ਕੰਮ ਕਰ ਰਹੇ ਹੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਧੀਆਂ ਅਤੇ ਧਰੇਕਾਂ ਰੌਣਕ ਹੁੰਦੀਆ ਵਿਹੜੇ ਦੀ ਬਹੁਤ ਵਧੀਆ
ਵਾਹਿਗੁਰੂ ਜੀ ਤੁਹਾਨੂ ਬਹੁਤ ਬਹੁਤ ਦੇਵੇ ਜੀ ਵਾਹਿਗੁਰੂ ਜੀ ਇਸ ਬਚਿਆ ਨੂੰ ਤੰਦਰੁਸਤੀ ਬਖ਼ਸ਼ੇ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
ਬਹੁਤ ਹੀ ਵਧੀਆ ਵੀਰ ਜੀ ਕੀਤਾ ਤੁਸੀਂ ਨਜਾਰਾ ਆ ਗਏ ਜ਼ਿੰਦਗੀ ਦਾ...❤❤
ਬਹੁਤ ਵਧੀਆ ਲੱਗਾ ਤੁਸੀ ਨੇਕੀ ਦਾ ਕੰਮ ਕਰ ਰਹੇ ਤੁਹਾਨੂੰ ਪੁਣ ਜਰੂਰ ਮਿਲਾਉ
ਬਹੁਤ ਵਧੀਆ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਸਾਰੀਆਂ ਖੁਸ਼ੀਆਂ ਦੇਵੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਬਹੁਤ ਸੋਹਣਾ ਵਲੋਗ ਵੀਰ ਜੀ ਬਹੁਤ ਚੰਗਾ ਕੀਤਾ ਵਾਹਿਗੁਰੂ ਜੀ ਮੇਹਰ ਕਰੋ
Aunty ji vi bahut emotional ne … simran ne jad hi ohna nu maa keha ta … aunty ji de ankhan vicho hanju a gye … aunty ji diyan gallan sunan nu bda dil karda…❤❤
ਸਿਮਰਨ ਨੂੰ ਤੁਸੀਂ ਵੀਡੀਓ ਵਿੱਚ ਲਿਆ ਕਰੋ ਇਨ੍ਹਾਂ ਦਾ ਰੁਜਗਾਰ ਚਲ ਪੳਉ ਵਿਚਾਰੀਆਂ ਦਾ
ਸਿਮਰਨ ਦੇ ਅੰਦਰ ਬਹੁਤ ਹੀ ਦੁੱਖ ਆ
Simran putt proud of u waheguru ji mehar karna rahna bacheya te simran deya gallan sun k Rona eageya love you putt ❤❤
ਬਹੁਤ ਵਧੀਆ ਕੰਮ ਬੇਟਾ ਪਰਮਾਤਮਾ ਕਮਾਈ ਵਾਧਾ ਕਰੇ❤❤❤
Parmatma tohanu saareya nu din dugni te raat chougni trakki deve g,,,,edda ਹੀ ਚੰਗੇ ਕੰਮ ਕਰਦੇ ਰਹੋ ਜੀ
Buht ❤ ਵਧੀਆ ਲਗਿਆ 😢ਦੇਖ ਕੇ
ਵੀਰ ਜੀ ਤੁਹਾਨੂੰ ਬਹੁਤ ਜਿਆਦਾ ਰੱਬ ਬਲ ਬਖਸ਼ੇ ਗਰੀਬ ਨੂੰ ਦਾਨ ਦੇਣ ਦਾ...❤❤❤❤
ਹੇ ਵਾਹਿਗੁਰੂ ਜੀ ਇਸ ਮਾ ਨੂੰ ਸਲਾਮ ਹੈ ਜਿਸ ਨੇ ਇੰਨੇ ਦਇਆ ਵਾਲੇ ਬੱਚੇ ਪੈਦਾ ਕੀਤੇ love you all family Dalwinder Kaur USA❤❤❤
Simran didi di Galla sun ke akha cu Pani aa gha😢
ਬਹੁਤ ਵਧੀਆ ਉਪਰਾਲਾ ਕੀਤਾ ਵਾਹਿਗੁਰੂ ਜੀਹੋਰ ਹਿੰਮਤ ਬਖਸ਼ਣ🙏🙏
ਜਿਓਂਦੇ ਵਸਦੇ ਰਹੋ ਵਾਹਿਗੁਰੂ ਹਮੇਸ਼ਾ bhuta bhuta ਦੇਵੇ .ਗਰੀਬਾ ਦੀ help ਕਰਦੇ ਓ ਬਹੁਤ ਬਹੁਤ ਧੰਨਵਾਦ tuhda
ਤੁਹਾਡਾ ਸਾਰਾ ਪਰਿਵਾਰ ਬਹੁਤ ਹੀ ਸੇਵਾ ਕਰਦਾ ਸਾਰੀਆਂ ਲੜਕੀਆਂ ਦੀ
ਬਹੁਤ ਵਧੀਆ ਕਵਲ ਵੀਰ ਤੇ ਵਿਕੀ 4 ਸਾਲ ਬਚੇ ਵਿਚਾਰੇ ਕਿਵੇ ਰਹੇ ਕਿਹੜਾ ਪਿੰਡ ਇਹਨਾ ਦਾ❤❤❤❤
Sachi mera te rona nokal aaea chote jhe ehna de veer val dekh k. Vichara kida muha val dekh k kuj le k aae hune a khan vaste. Sachi bhot tars onda. Waheguru ena nu kush rakhe hmesha.
Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji
ਨੇਕੀ ਦੇ ਕੰਮ ਵਿੱਚ ਰੱਬ ਮੇਹਰ ਕਰਨ ❤
ਵੀਰੇ ਬਾਕੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਪਲੀਜ਼ ਬੈਡਰੂਮ ਵਿੱਚ ਦਰਵਾਜਾ ਜਰੂਰ ਲਾ ਕੇ ਦੋ ਬੱਚਿਆਂ ਨੂੰ
Kudi boht confident hai.honsle wali .rabb mehar kre.thanks kawal bhaji n all family members
ਵੀਰ ਬਹੁਤ ਵਧੀਆ ਲੱਗਾ ਦੇਖ ਕੇ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ🙏🏻🙏🏻
ਸਿਮਰਨ ਨੂੰ ਕਹਿਣਾ ਵੀ ਆਪਣੇ ਭਰਾ ਤੇ ਭੈਣ ਨੂੰ ਵੀ ਹਰ ਰੋਜ਼ ਸੋਹਣੇ ਬਣਾ ਕੇ ਰੱਖਿਆ ਕਰੇ ਬਾਕੀ ਤੁਸੀ ਮੱਦਦ ਕਰ ਰਹੇ ਹੋ ਬਹੁਤ ਵਧੀਆ ਲੱਗਦਾ
Sahi kiha uh dono vichare rule Khule hi hunde
❤❤❤ਬਹੁਤ ਵਧੀਆ ਉਪਰਾਲਾ
Good job' veer ji. Shukar a parmatma da jo ehna bacheya nu sahara mileya❤
Simran dia galla dil nu shoo jangia himmat dekhio kudi di❤❤
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
3:35
ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ਤੇ ਤੁਸੀ ਸਦਾ ਖੁਸ਼ ਰਹੋ ❤
ਇਸ ਪੁੰਨ ਦਾ ਫਲ ਤੁਹਾਨੂੰ ਦੁੱਗਣਾ ਹੋ ਕੇ ਮਿਲਣਾ ਹੈ ਪਰਮਾਤਮਾ ਮਿਹਰ ਕਰੇ 🙏
ਵੀਰੇ ਬਹੁਤ ਸੋਹਣਾ ਕੰਮ ਕਰ ਰਹੇ ਤੁਸੀਂ god bless you ਵੀਰੇ love you all😍
Kawal veer ji tanu rab enaa deve ki tusi edda hi madad jarde raho salut aa veere tanu sandeep hor aunty ji bot wadiyaa ❤❤
ਬਹੁਤ ਹੀ ਵਧੀਆ ਕੰਮ ਕੀਤਾ ਹੈ 🎉🎉🎉🎉
ਬਹੁਤ ਵਧੀਆ ਲੱਗਾ ਮਦਦ ਕਰਕੇ
ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ ਵੀਰ ਜੀ
Bahut vadia work love you sara nu tusi rabb ban ke aia wahaguru Dil par aia
ਵੀਰੇ ਬਹੁਤ ਵਦੀਆ ਕੰਮ ਕਰ ਰਹੇ ਹੋ ਤੁਸੀ ਸਾਰਾ ਪ੍ਰਵਾਰ ਪੁੱਤ ਜਿਸ ਦਾ ਕੋਈ ਨਾ ਹੋਵੇ ਗੁਰੂ ਰਾਮਦਾਸ ਜੀ ਇਸ ਤਰਾ ਦੇ ਭੈਣ ਭਰਾ ਦਾ ਮਿਲਾਪ ਕਰਵਾ ਦਿੰਦਾ ੲੈ
Sachi.rona.aa.gya.bachya.da.maa.piyo.nhi.aa.bhut.vadiya.krde.pye.tuci.rab.bhut.khush.rakhe
Good.vir.bhaut.wadiya.kam.kar.rahay.ho.guru.ramdas.jiap.tay.kirpa.karan.ware.gutru.ji
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੱੜਦੀ ਕਲਾ ਵਿੱਚ ਰੱਖੇ ❤❤👌👍🙏🙏🙏🙏
ਮੈਂਨੂੰ ਸੋਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਸਾਰੀਆਂ ਬੀਡੀਓ ਬਹੁਤ ਵਧੀਆ ਨੇ
Kamal.vir.ji.god.blessvicky.❤❤❤❤❤
Kawal veer g simran diyan gallan sun k rona aaonda , Nikki jehi bachchi vich kina vadda Dil paeya rabb ne , waheguru ji ehna te mehar krn
ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਤਾਂ ਕਿ ਤੁਸੀਂ ਜ਼ਰੂਰਤ ਮੰਦਾ ਦੀ ਮਦਦ ਕਰਦੇ ਰਹੋ❤
ਕਵਲ ਵੀਰ ਜੀ ਤੁਸੀਂ ਸਾਡੇ ਘਰ ਆਉ ਜੀ ਮੇਰੇ ਕੋਲ ਆਇਆ ਨਹੀਂ ਜਾਂਦਾ ਜ਼ਰੂਰ ਜ਼ਰੂਰ ਪਿੰਡ ਸੰਗਤਪੁਰਾ ਫਤਿਹ ਗੜ ਚੂੜੀਆ ਅਮ੍ਰਿਤਸਰ ਰੋੜ
ਸਿਮਰਨ ਭੈਣ ਬਹੁਤ ਸਿਆਣੀ ਵਾਹਿਗੁਰੂ ਮੇਹਰ ਕਰੋ ਜੀ 🙏 🙏🙏🙏🙏🙏🙏
Wahiguru ji ka khalsa Wahiguru ji ki fateh ji 🙏
From Toronto canada 🇨🇦
Love you all family
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜਿਆਦਾ ਦੇਣ
Waheguru ji mehar karn Simran te osde peen te paraa te Biuteful kaut so very nice❤❤❤❤❤🌹🌹🌹🌹🌹🌹🌹🌹🌹🌹🌹👌👌👌👌👌🥰🥰🥰🥰🥰💖💞💞💖💖💖💞💞💞💞💞💞💞💞💞💞💞💞💞💞💞💞💞💞💞🌹🌹🌹🌹🌹🌹🌹🌹🌹🌹🌹🌹🌹🌹🔥🔥🔥🔥🔥🔥🔥🔥🔥🔥🌹🌹🌹🌹🌹🌹🥰🥰🥰🥰🥰🥰🥰🥰🥰🥰🌹🌹🌹🌹🔥🔥🔥🔥🔥🔥🔥🔥🔥🔥🌹🌹🌹🌹🌹🌹🌹🌹🌹🌹🌹
Main toba tak sing se Hon boht hi ap sari femliy pyri nice apne apne lgte mere MMoo logon ki trha bolte
I love Vicky paji’s sense of humor
Love u all❤❤❤❤❤
Eda di sewa di bohat kaa naal
Mildi hai .Waheguru ji tohanu hor trakhian bakhshan
Vire ak gall sach hoi video ch dakhi Lok sahi kahnde c ke Maa bod maa ne ik hor maa nu janm dita hunda vadi sister de roop ch maa chad k ta chali gai ana 😢 vadi sister v maa e ban gai chote bachia d weheguru sukhi rakhe ana nu 🙏🏻
Simran di mumma nu ki hoya si Plz reply kro
I really appreciate ur contribution to this family
Guru Ramdass will bless u ❤
ਸਾਰੇ ਪਿਆਰ ਭਾਰੀ ਸਤਿਕਾਰ ਤੁਹਾਡੇਪਰਿਵਾਰ ਨੂੰ ਕੁਲਦੀਪ ਕੌਰ ਪਿੰਡ ਲੰਡੇ ਜਿਲਾ ਮੋਗਾ
Bht daler or himmt wali kudi aa schi❤❤❤❤❤❤❤❤
Bhout wadia. Great superb 🎉🎉🎉
Bhoat vidia family de soch a veer ji waheguru mehar kara aunty da dil bhoat vidia a sari family bhoat vidia a
Menu v koi tuhade varga veer milje te ma milje te rab da shukar kra 😢
Bhoat Vdia kmm kr ryhe hooo vir ji 👍👍Waheguru ji 🙏🙏🙏
Jo ik maa apni bati nu samj sakda aa ho aunty ji na samja aa very nice all family tuhadi wmk kara tuhada sara ta 🙏🙏
Bahut badiya Veer ji, 😊😊😊😊
Sachi simran dia gallan sun k ta mera mann bhar gea
Video dekh k menu rona ageya kawal bro tusi help kra rhe o bhut vadia kam kr rhe o❤
ਇਹਨੇ ਦੇ ਮੰਮੀ ਡੇਡੀ ਨੂੰ ਕੀ ਹੋਇਆ ਜੀ ਜਰੂਰ ਦੱਸਣਾ 🙏🙏
Bahot bahot vadia video Ji 🙏🙏♥️♥️
Hanji veer ji tusi kam hi vadia kitta iss karke waheguru sari family team nu chardikla cha rakhey 🎉🎉❤❤❤❤❤❤❤
Bring.rhe.simran.in.the.videothey.will.be.rmployed❤❤❤❤❤❤❤
Sachi bhut sohna kam krn dea o tuci rabb ne bhut dena thonu Waheguru blessing nl ❤
Waheguru thuhanu chardikla ch rkhe bhut vda punn vla kmm krde o jwaka da bache ta rabbi rooh aa veere
Bhut vadia km krde pye tuc bhut vadia sachi bless you
Good veerji waheguru ji app noo hamsha Kush rhkna 🙏🙏🙏🙏
Bought hi vadia kam karda tusi waheguru ji chardhi kala vich rakha es tra hi seva karda rehna
Tusi simran huna di roj video paeya karo plz ohna nu dekh ke khusi mildi
Jehri tusi help krde bhut vadia Rab tuhanu khus rakhe
Sachi veer Mera ta man hi par aya
Very nice waheguru ji waheguru ji ❤❤❤🎉🎉
Veer ji bhot vdiya kar rhe ho tuc baba ji tonu hor Jada trakiya baksan Jo tu. Anve hi sewa krde rho ❤❤❤
Simran bhut he himat vale h us Diya gala sun rona a gaya maa peo to Bina koi nhi ppushda 😢
Bhut vadia g God bless you 🙏🏻🙏🏻
Bhoat wadiya kam krde pay veer ji ❤god bless you 🙏 🙏 rab tuhnu Hames khushiyan den
Good job tha punjab rab tuse
nu hor tarki deve ji waheguru ji
Bhoat kmm kr ryhe hoooo vir ji ❤❤❤❤gbu
ਜਿਸਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੁੰਦਾ ਹੈ, ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ
Bhot vdia kam krde pye veer ji ❤😊 god bless you
Veere minu te rona e aye janda ah video dekh k mare v mom dady naye hage bahut aukha hunda
Waheguru tuhnu hmesha kush rakhe ❤❤
ਵਾਹਿਗੁਰੂ ਮੇਹਰ ਕਰੇ ❤❤