Chajj Da Vichar (1643)

Поделиться
HTML-код
  • Опубликовано: 6 окт 2024
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Chajj Da Vichar (1643) || ਰੂਹਾਨੀ ਦੀਦੀ ਆਹ ਕੀ ਮਾਜਰਾ
    Content Copyright @ Prime Asia TV Canada

Комментарии • 226

  • @SatnamSingh-bc5zm
    @SatnamSingh-bc5zm Год назад +27

    ਜ਼ਿਆਦਾ ਮਿੱਠੇ ਬੰਦੇ ਕਈ ਵਾਰ ਟੀਕਾ ਬਹੁਤ ਕੌੜਾ ਲਾਉਂਦੇ ਹਨ। ਕੌੜੇ ਸਮਝੇ ਜਾਂਦੇ ਬੰਦੇ ਕਈ ਵਾਰ ਅੰਦਰੋਂ ਸ਼ਹਿਦ ਨਾਲ਼ੋਂ ਵੀ ਮਿੱਠੇ ਸਾਬਤ ਹੁੰਦੇ ਹਨ।

  • @satpalsingh7298
    @satpalsingh7298 Год назад +17

    ਪੰਜਾਬ ਦਾ CM ਤਾਂ ਗੁਜਰਾਤ ਜਿੱਤਣ ਤੁਰਿਆ ਫਿਰਦਾ, ਸਹੁੰ ਖਾਧੀ ਸੀ ਮੈਂ ਵਧੀਆ ਤਰੀਕੇ ਨਾਲ ਕੰਮ ਕਰੂੰਗਾ, ਨੌਜਵਾਨ ਪੀੜ੍ਹੀ ਨੂੰ ਚਿੱਟਾ ਨਿਗਲੀ ਜਾਂਦਾ, ਕਿਸਾਨ ਧਰਨੇ ਤੇ ਬੈਠੇ ਆ ਤੇ ਹੋਰ ਬਹੁਤ ਪਰੇਸ਼ਾਨੀ ਝੱਲ ਰਹੇ ਨੇ, ਸਾਡੇ CM ਸਾਹਿਬ ਸੈਰਾਂ ਕਰਦੇ ਫਿਰਦੇ ਆ, ਕਰ ਲਓ ਘਿਓ ਨੂੰ ਭਾਂਡਾ-Ldh.

  • @kuldippurba2485
    @kuldippurba2485 Год назад +9

    ਇਹ ਲੋਕ ਧਰਮ ਨੂੰ ਜੇਬਾਂ ਵਿੱਚ ਪਾਕੇ ਰੱਖਣਾ ਚਾਹੁੰਦੇ ਹਨ ।ਆਮ ਜਨਤਾ ਦਾ ਰੱਬ ਰਾਖਾ ਹੈ।

  • @amarjitsingh287
    @amarjitsingh287 Год назад +8

    ਟਹਿਣਾ ਜੀ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਲੀਡਰਾਂ (ਮੰਤਰੀਆਂ)ਦੇ ਕਾਲੇ ਧਨ ਨੂੰ ਵਾਪਸ ਲਿਆਉਣ ਦੀ ਲੋੜ ਹੈ ਨਾਂ ਕਿ ਫੋਟੋ ਦੀ

  • @prmjeetkaurghumaan
    @prmjeetkaurghumaan Год назад +19

    ਇਹ ਫੈਸਲਾ ਇਕ ਸਿਰਸੇ ਵਾਲੇ ਲਈ ਹੀ ਹੈ ਵੀਰ ਜਗਤਾਰ ਸਿੰਘ ਹਵਾਰਾ ਅਤੇ ਬਾਂਕੀ ਹੋਰ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੇ ਰਿਹਾ ਨਹੀਂ ਕੀਤਾ ਇਹ ਕਿਸ ਤਰਾਂ ਦਾ ਇਨਸਾਫ ਹੈ

    • @osingh2041
      @osingh2041 Год назад

      Who told you that there is a justice in India?

  • @gurcharansinghmann1814
    @gurcharansinghmann1814 Год назад +7

    ਕੇਜਰੀਵਾਲ ਜੀ ਅੰਧਵਿਸ਼ਵਾਸ ਦੀਆਂ ਕੀਮਤਾਂ ਨੂੰ ਬੜ੍ਹਾਵਾ ਨਾ ਦਿਓ G???????

  • @lalsingh4914
    @lalsingh4914 Год назад +8

    ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਹੀ ਵਧੀਆ ਢੰਗ ਮਨ ਨੂੰ ਤਸੱਲੀ ਦਿੰਦਾ ਹੈ ਜੀ

  • @virsaproduction5485
    @virsaproduction5485 Год назад +5

    ਮੇਰੀ ਨਜ਼ਰ ਵਿੱਚ ਤਾਂ ਅਖਬਾਰਾਂ ਵਿੱਚ ਵੀ ਧਾਰਮਿਕ
    ਫੋਟੋਆਂ ਨਹੀਂ ਲੱਗਣੀਆਂ ਚਾਹੀਦੀਆਂ !
    ਨੋਟਾਂ ਤੇ ਤਾਂ ਬਿਲਕੁਲ ਵੀ ਨਹੀਂ !

    • @osingh2041
      @osingh2041 Год назад

      Very sensible suggestion.

  • @kuldeepkourkuldeepkour2711
    @kuldeepkourkuldeepkour2711 Год назад +8

    ਟਹਿਣਾ ਵੀਰ ਜੀ ਤੁਸੀਂ ਪਤਲੇ ਕਿਵੇਂ ਹੋ ਗਏ ਪਲੀਜ਼ ਜ਼ਰੂਰ ਦਸੋ

    • @osingh2041
      @osingh2041 Год назад

      He is doing dieting.

    • @blessings30
      @blessings30 Год назад

      Maff karna
      Veer nu kity sugar ta ni ho gi?

    • @osingh2041
      @osingh2041 Год назад

      @@blessings30 He, his girl friend Harman Thind or God knows?

  • @amanbrar273
    @amanbrar273 Год назад +14

    ਸਾਰੇ ਧਰਮਾ ਦਾ ਸਤਿਕਾਰ ਜੀ ਪਰ ਭਾਰਤ ਦੇ ਲੋਕ ਧਰਮਾ ਵਿਚ ਉਲਝੇ ਪਾਏ ਜੀ ਇਨਾ ਸਿਆਸੀ ਲੋਕਾ ਨੂੰ ਹਥ ਜੋੜ ਕੇ ਬੇਨਤੀ ਬਖਸ਼ੋ ਦੇਸ਼ ਦੇ ਲੋਕਾ ਨੂੰ ਜਿਉ ਲੈਣ ਦਿਓ

    • @jinderpal4664
      @jinderpal4664 Год назад

      ਬਿਲਕੁਲ💯 ਸਹੀ ਕਿਹਾ

    • @bhaikulwindersingh8932
      @bhaikulwindersingh8932 Год назад +2

      ਵੀਰ ਜੀ ਨੇਤਾ ਅਤੇ ਪਾਰਟੀਆਂ ਲੋਕਾਂ ਦੇ ਪਿੱਛੇ ਜਾਂਦੇ ਜਿੱਥੇ ਲੋਕ ਇੱਕਠੇ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਉਥੇ ਨੇਤਾ ਜਾਦੇ, ਉਹ ਕੋਈ ਫਿਲਮ ਸਟਾਰ, ਕੋਈ ਗਾਇਕ ਹੋਵੇ ਕੋਈ ਖਿਡਾਰੀ ਹੋਵੇ ਕੋਈ ਧਾਰਮਿਕ ਡੇਰਾ, ਬਾਬਾ, ਸੰਤ ਹੋਵੇ ਜਿੱਥੇ ਲੋਕ ਇੱਕਠੇ ਹੋਣ ਜਿੱਧਰ ਜਨਤਾ ਜਾਵੇਗੀ ਉੱਥੇ ਲੋਕਾਂ ਲੁਭਾਣ ਵਾਸਤੇ ਆਪਣੇ ਵੱਲ ਖਿੱਚਣ ਲਈ ਧਰਮ ਜਾਤੀ ਆਦਿਕ ਦੀ ਵਰਤੋਂ ਹੁੰਦੀ ਹੈ

  • @nagindersingh4119
    @nagindersingh4119 Год назад +7

    ਟੈਹਣਾ ਸਾਬ ਜੀ ਸਭ ਦੇ ਪ੍ਰਵਾਰ ਨੂੰ ਖੁਸ਼ ਰਖਣਾ ਮੰਗਦੇ ਹੋ। ਚੰਗੀਆ ਗਲਾਂ ਸਰਬੱਤ ਦੇ ਭਲੇ ਵਾਸਤੇ ਪੇਸ਼ ਕਰਦੇ ਹੋ। ਹਰਮਨ ਥਿੰਦ ਮਿੱਠੀ ਤੇ ਸੁਰੀਲੀ ਆਵਾਜ ਪੇਸ਼ ਕਰਦੇ ਹਨ। ਬਹੁਤ ਚੰਗਾ ਲਗਦੈ। 🌹🌹🌹🙏🙏🙏ਦਾਸ ਨਿਮਾਣਾ ਮੋਗਾ ਪੰਜਾਬ ਇਟਲੀ ਤੋ ਜੀ ।

  • @JBSingh-pl8mj
    @JBSingh-pl8mj Год назад +18

    ਪਹਿਲਾਂ ਧੀ ਸੀ, ਹੁਣ ਦੀਦੀ, ਥੋੜੇ ਦਿਨ ਬਾਆਦ ਮਾਤਾ ਦਾ ਅਹੁਦਾ ਵੀ ਮਿਲ ਜਾਵੇਗਾ। ਇਹ ਤਾਂ ਸਮੇਂ ਦਾ ਚੱਕਰ ਹੈ।

    • @osingh2041
      @osingh2041 Год назад +1

      Yes, true!😂

    • @Arabiantrucker1987
      @Arabiantrucker1987 Год назад

      ਜਪਨਾਮ ਜਪਨਾਮ 🤣🤣🤣

    • @sumaninsa1676
      @sumaninsa1676 Год назад

      Didi ta veere oh sadi a mtlb sangat di guru ji di dhee hai 😊

    • @osingh2041
      @osingh2041 Год назад

      @@sumaninsa1676 No, no. She is his loving Girl Friend. She is his bed warmer.

  • @Arabiantrucker1987
    @Arabiantrucker1987 Год назад +2

    ਹੁਣ ਤਾਂ ਸਰਕਾਰ ਵੀ ਬਦਲ ਕੇ ਵੇਖ ਲਈ ਆ ਪਰ ਪੰਜਾਬ ਦਾ ਕੁਝ ਨੀਂ ਬਣਦਾ ਦਿਸਦਾ
    ਇਸ ਲਈ ਚੰਗੇ ਮੁਲਕਾਂ ਵੱਲ ਕੂਚ ਕਰੋ

  • @SukhwinderSingh-wq5ip
    @SukhwinderSingh-wq5ip Год назад +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sardarsingh7833
    @sardarsingh7833 Год назад +3

    ਟਹਿਣਾ ਜੀ,ਬੀਬਾ ਥਿੰਦ ਜੀ,ਅੱਜ ਪਹਿਲਾ ਪ੍ਰੋਗਰਾਮ ਹੇ ਜਿਸ ਵਿੱਚ ਨਾ ਹਸੇ,ਨਾ ਕੋਈ ਚੁਟਕਲਾ,ਨਾ ਹਸੀ ਮਜਾਕ, ਕੀ ਗੱਲ ਠੀਕ ਹੈ ਜੀ,ਕੋਈ ਗੱਲ ਤਾ ਨਹੀ ਹੈ,ਸੁਖ ਤਾ ਹੈ ਜੀ,ਜਰੂਰ ਦਸਣਾ,ਪਰ ਫਿਰ ਵੀ ਪ੍ਰੋਗਰਾਮ ਬਹੁਤ ਵਧੀਆ ਲਗਾ ਜੀ,ਦਿਲੋ ਸਲੂਟ ਜੀ,

    • @JaswinderSingh-wo7oe
      @JaswinderSingh-wo7oe Год назад

      ਬੀਬਾ ਹਰਮਨ ਜੀ ਨੂੰ ਜ਼ੁਕਾਮ ਹੋਇਆ ਲੱਗਦਾ ਏ ਜੀ

  • @KuldeepSingh-nw4lx
    @KuldeepSingh-nw4lx Год назад +3

    Dhan Dhan satguru tera hi Aasra g

  • @harbagsingh5197
    @harbagsingh5197 Год назад +5

    🌹🙏 ਵਾਹਿਗੁਰੂ ਜੀ 🙏🌹

  • @ranjitbrar2449
    @ranjitbrar2449 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪਰੋਗਰਾਮ ਅਸੀਂ ਸੁਣਦੇ ਹਾਂ ਬਹੁਤ ਚੰਗਾ ਲੱਗਦਾ ਹੈ ਕੋਈ ਵੀ ਬਦਲਾ ਨਹੀਂ ਆਉਣਾ ਚਾਹੀਦਾ ਜਿਵੇ ਨੋਟ ਹਨ ਉਵੇਂ ਰਹਿਣ ਦਿਓ ਫੋਟੋ ਬਦਲਨ ਨਾਲ ਦੇਸ਼ ਦੀ ਆਰਥਿਕ ਵਿਵਸਥਾ ਬਦਲਨੀ ਨਹੀਂ ਨੀਤਾ ਬਦਲੋ ਚੰਗਾ ਸੋਚੋ ਚੰਗਾ ਕਰੋ ਜੋ ਅਸੀਂ ਕਹਿਣਾ ਸੀ ਤੁਸੀਂ ਖੁਦ ਹੀ ਕਹਿ ਦਿੱਤਾ ਧੰਨਵਾਦ

  • @sohanlalsidhu5399
    @sohanlalsidhu5399 Год назад +1

    ਪੰਜਾਬ ਵਿੱਚ ਦੋ ਲੜਾਈਆਂ ਫਸਲਾਂ ਦੇ ਭਾਅ, ਦੂਜਾ ਧਰਮਾਂ ਦੀ ਵਿਕਾਸਸ਼ੀਲ ਜਾਂ ਬੇਰੁਜ਼ਗਾਰੀ ਗਰੀਬਾਂ ਦੇ ਨਾਮ ਤੇ ਖਾਈ ਜਾਂਦੇ।ਮਿਡੀਆ ਵੀ ਸਹੀ ਨਿਰਪੱਖ ਗੱਲ ਨੀ ਕਰਦਾ ਮੈਕ ਫੜ ਕੇ ਕਹਿੰਦਾ ਫਲਾਨੇ, ਇਹ ਗੱਲ ਕਹੀ, ਤੁਸੀਂ ਕੀ ਕਹੋਗੇ, ਬੱਸ ਇਕ ਗੱਲ

  • @gurpreetmaangurpreetmaan2226
    @gurpreetmaangurpreetmaan2226 Год назад +3

    Satshre Akal Harman Thindji and Tehina ji I Like chaj da vichar🙏🙏

  • @JagdevSingh-ow4dw
    @JagdevSingh-ow4dw Год назад +1

    ਗੁਰੂਆਂ ਦੀ ਫੋਟੋ ਸ੍ਰ
    ਬ ਦੇ ਠੇਕੇ ਤੇ ਮੀਟ ਦਿ ਦੁਕਾਨਾਂ ਤੇ ਵੀ ਰੁਲਣਗੇ ਜੀ

  • @skytech6719
    @skytech6719 Год назад +4

    ਹਰਮਨ ਜੀ ਦੀ ਸਿਹਤ ਠੀਕ ਨਹੀਂ ਲੱਗਦੀ ਅੱਜ। 😢

  • @virsaproduction5485
    @virsaproduction5485 Год назад +8

    ਸਿਹਤ ਦਾ ਧਿਆਨ ਰੱਖੋ ਜਨਾਬ

    • @osingh2041
      @osingh2041 Год назад +1

      Don’t worry. He is just doing a dieting!

  • @sukhigill5470
    @sukhigill5470 Год назад +2

    ਟਹਿਣੇ ਵਾੲੀ ਅਾਪਣਾ ਬਿਅਾਨ ਸਹੀ ਰੱਖ ਪਹਿਲਾ ਨਾਲੇ ਕੇਹ ਰਹਾ ਅਾਪਾ ਕਿਸੇ ਨੂੰ ਮਾੜਾ ਨੀ ਕਹਿਣਾ ਨਾਲੇ ਕਹੀ ਜਾਦਾ ਵਾ ਤੇਰੇ ਨਾਲੇ ਅਾ ਤੇਰੀ ਥਿੰਦ ਦੇ

    • @harbhajansingh9015
      @harbhajansingh9015 Год назад

      Veer laga reh tere verge dusrea dea Galatea kadan vaste rakhe ne

  • @darshanjoga2038
    @darshanjoga2038 Год назад +5

    Ssa ਟਹਿਣਾ ਸਾਹਿਬ ਕੀ ਗੱਲ ਹੋ ਗਈ ਸਿਹਤ ਵਾਲੀ ਕਮਜੋਰ ਜਿਹੀ ਲੱਗ ਰਹੀ ਹੈ। ਧਿਆਨ ਰੱਖੋ ਵੀਰ ਜੀ ਬਹੁਤ ਜਰੂਰਤ ਹੈ ਸਮਾਜ ਨੂੰ ਤੁਹਾਡੇ ਵਰਗੇ ਇਨਸਾਨਾਂ ਦੀ। ਵਾਹਿਗੁਰੂ ਮੇਹਰ ਰੱਖੇ।

    • @osingh2041
      @osingh2041 Год назад

      Don’t worry. He is doing dieting.

  • @aryanminhas309
    @aryanminhas309 Год назад +3

    ਸਭ ਵਧ ਜੁਮਲੇਵਾਜ ਕੇਜਰੀਵਾਲ

  • @harshwinderkaur7260
    @harshwinderkaur7260 Год назад +3

    ਬਿਲਕੁਲ ਸਹੀ ਕਿਹਾ ਹੈ ਜੀ 👍🏼👍🏼🙏

  • @JagtarSingh-uh2rx
    @JagtarSingh-uh2rx Год назад +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ I love you

  • @gurpreetsinghdhaliwal807
    @gurpreetsinghdhaliwal807 Год назад +5

    ਬਹੁਤ ਸੋਹਣਾ ਪ੍ਰੋਗ੍ਰਾਮ ਸਤਿ ਸ੍ਰੀ ਅਕਾਲ ਜੀ

  • @baghailsingh6634
    @baghailsingh6634 Год назад +1

    Bahout vadhia program ji 🙏 Harman Thind and Sawaran Singh Tehana ji 🙏.

  • @harchetbrar2740
    @harchetbrar2740 Год назад +3

    ਸਤਿ ਸ੍ਰੀ ਅਕਾਲ ਟਹਿਣਾ ਸਹਿਬ ਤੇ ਹਰਮਨ ਭੈਣ ਜੀ ਨੂੰ

  • @HardeepSingh-jy2ln
    @HardeepSingh-jy2ln Год назад +6

    ਟਹਿਣਾ ਸਾਬ੍ਹ ਸਵਾਦ ਨਾ ਹੁਣ ਬਹੁਤਾ ਲਿਆ ਕਰੋ ਰਾਮ ਰਹੀਮ ਤੇ ਹਨੀਪ੍ਰੀਤ ਤੋਂ ਬਿਨਾਂ ਪੰਜਾਬ ਦੇ ਹੋਰ ਮਸਲੇ ਵੀ ਬਹੁਤ ਨੇ

  • @gursharnsingh1180
    @gursharnsingh1180 Год назад +2

    ਵਾਹਿਗੁਰੂ ਜੀ

  • @charanjitkaur1312
    @charanjitkaur1312 Год назад +4

    ਸਤਿ ਸ੍ਰੀ ਆਕਾਲ ਵੀਰ ਜੀ ਤੇਭੈਣ ਜੀ

  • @jagroopsinghsidhu6781
    @jagroopsinghsidhu6781 Год назад +1

    Shiri man ਜੀ ਕੇਜਰੀਵਾਲ ਨੂੰ ਕਹਿ ਦਿਓ ਕਿ ਸਾਰੇ ਦੇਸ਼ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਗਾ ਦਿਓ।
    ਸਰਕਾਰ ਦੀ ਜਰੂਰਤ ਹੀ ਨਹੀਂ ਦੇਸ਼ ਅਪਣੇ ਆਪ ਹੀ ਤਰੱਕੀਆਂ ਕਰ ਜਾਵੇਗਾ ।

    • @gurmilsingh3510
      @gurmilsingh3510 Год назад

      ਸੋਡੇ6 ਕਰੋੜ ਪਰੌਣੇ ਜਾਦੇ ਡੇਰੇ ਚ ਟੈਣਾ ਸਾਬ

  • @hhhggbjjhj
    @hhhggbjjhj Год назад +1

    Tehna ji and Harman ji Sat Sari Akal I listen every your program

  • @kesarsingh7440
    @kesarsingh7440 Год назад

    ਟਹਿਣਾ ਸਾਹਬ ਅੱਜ-ਕੱਲ੍ਹ ਰਹੀਮ ਦੇ ਲਵ ਨੂੰ ਚਾਰਜ ਕੌਣ ਕਰਦਾ ਹੋਵੇਗਾ ਕੀ ਪੁਲਸ ? ਕਿਉਂਕਿ ਸ਼ਹਿਦ ਪ੍ਰੀਤ ਤਾਂ ਬਾਹਰ ਤੁਰੀ ਫਿਰਦੀ ਹੈ

  • @gursewakdhillon7773
    @gursewakdhillon7773 Год назад +2

    ਸਤਿ ਸ੍ਰੀ ਅਕਾਲ ਬਾਈ ਜੀ ਤੇ ਭੈਣ ਜੀ

  • @tejindersingh2679
    @tejindersingh2679 Год назад +5

    Sat shri akal Tehna j and Harman Thind I like prime time Asia

  • @karamjitsinghsons6569
    @karamjitsinghsons6569 Год назад +3

    Waheguru ji

  • @kesarsingh7440
    @kesarsingh7440 Год назад

    ਟਹਿਣਾ ਸਾਹਬ ਕੌਣ ਕਹਿੰਦਾ ਹੈ ਕਿ ਕੇਜਰੀਵਾਲ ਜੀ ਸਿਆਣੇ ਹਨ ਸਿਆਸੀ ਲੋਕ ਸ਼ਰਾਰਤੀ ਤਾਂ ਹੋ ਸਕਦੇ ਹਨ ਪਰ ਸਿਆਣੇ ਨਹੀਂ

  • @luckytanda
    @luckytanda Год назад +16

    ਟਹਿਣਾ ਸਾਬ ਤੁਹਾਨੂੰ ਕੀ ਹੋ ਗਿਆ, ਸਰੀਰ ਝੜ ਗਿਆ🙏🏻🙏🏻🙏🏻

    • @bsr_013
      @bsr_013 Год назад

      Muthh jada maarda 👙

    • @sukhpalsingh9506
      @sukhpalsingh9506 Год назад +1

      ਟਹਿਣਾ ਸਹਿਬ ਦੇ ਪੇਟ ਦੀ ਇਨਫੈਕਸ਼ਨ ਕਰਕੇ ਅਪਰੇਸ਼ਨ ਹੋਇਆ ਹੈ

    • @jinderjatt803
      @jinderjatt803 Год назад

      @@sukhpalsingh9506 So sorry to know about surgery, anyway it's done successfull, WaheGuru bless you take care Tehna Sahib Bai ji Wish you get well soon from weakness too

    • @sukhpalsingh9506
      @sukhpalsingh9506 Год назад +1

      @@jinderjatt803 ਫਿਕਰ ਨਹੀਂ ਕਰਨਾ ਉਹ ਸਿਹਤ ਪੱਖੋਂ ਫਿੱਟ ਹਨ

    • @skytech6719
      @skytech6719 Год назад

      @@sukhpalsingh9506 is it true!! ਸੱਚੀ???

  • @dupindersinghsingh1235
    @dupindersinghsingh1235 Год назад +2

    , ਏ ਹੈ ਹੀ ਇਹੋ ਜਿਹਾ ਸੀ, ਅਸਲੀਅਤ ਹੌਲੀ ਹੌਲੀ ਸਾਹਮਣੇ ਆਉਣਗੀਆਂ, ਸਿਰਫ਼ ਕਾਂਗਰਸ ਪੂੰਝਣੀ ਹੈ, ਉਸ ਲਈ ਲਾਲਾ ਜੀ ਕੰਮ ਨਾ ਆਏ, ਗੱਲ ਬਣਦੀ ਨਹੀਂ

  • @davinderkaur6000
    @davinderkaur6000 Год назад +3

    ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਸਾਰੀ ਪੁਲਿਸ ਵੀ ਮਾੜੀ ਨਹੀਂ। ਹਰ ਮਹਿਕਮੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਹਨ।

  • @kirankaur4504
    @kirankaur4504 Год назад +5

    ਸਤਿ ਸ੍ਰੀ ਅਕਾਲ ਜੀ🙏🙏

  • @paramdhilllon5799
    @paramdhilllon5799 Год назад +2

    ਟਹਿਣਾ ਸਾਹਿਬ ਪੁਰੀ ਪੜਤਾਲ ਕੀਤੀ ਆ 28 ਸਾਲ ਹੋ ਗੇ ਇਸ ਗੁਰੂ ਨਾਲ ਜੋੜੇ ਨੂੰ ਤੂੰ ਪਹਿਲਾ ਬਿਆਨ ਦੇਣ ਤੋਂ ਤੂੰ ਪੜਤਾਲ ਕਰ ਲਿਆ ਕਰ ਕੀ ਜੋ ਮੈਂ ਕਹਿ ਰਿਹਾ ਸਹਿ ਆ ਕੇ ਗ਼ਲਤ ok

    • @satamansukhansh3448
      @satamansukhansh3448 Год назад

      Sare masoori lyi thumbnail ta fer v ohna da laa view ekethe krde aa Galla krde aa . Rub bahla kre ehna da 🙏🏻🙏🏻🙏🏻

  • @ManjitSingh-ey5gv
    @ManjitSingh-ey5gv Год назад +7

    ਸਤਿ ਸ੍ਰੀ ਆਕਾਲ ਜੀ

  • @swaranhoonjan1824
    @swaranhoonjan1824 Год назад +2

    Sat Sri Akaal swaran Tehna ji,Harman Thindh ji and all prime Asia team 🙏🙏

  • @JoginderSingh-zq6mq
    @JoginderSingh-zq6mq Год назад +4

    Waheguru ji 🙏

  • @daljitsingh8044
    @daljitsingh8044 Год назад +1

    ਆਲੂ ਗੋਬੀ ਨਾਲ ਦੋ ਸੁੰਡੀਆਂ ਫਰੀ🏋‍♀️🏋‍♀️🏋‍♀️🏋‍♀️

  • @boharsingh7725
    @boharsingh7725 Год назад +4

    ਬਹੁਤ ਹੀ ਵਧੀਆ ਜੀ✅ ਸਤਿ ਸ੍ਰੀ ਅਕਾਲ
    🙏🙏🙏🙏🙏

  • @teengaming5511songs
    @teengaming5511songs Год назад +2

    ਬਾਈ ਕਿਸੇ ਦਾ ਧਰਮ ਓਹ ਜੌ ਮਰਜੀ ਕਰੇ।ਪਰ ਜਦੋਂ ਸਾਡੇ ਸੰਤ ਨੂੰ ਸਜ਼ਾ ਹੋਈ ਓਦੋਂ ਅਹ ਕਬੋਣੀ ਥਿੰਦ ਬੀਬਾ ਬੜੇ ਸੁਆਦ ਲੇ ਲੇ ਕੇ ਗੱਲਾਂ ਕਰਦੀ ਸੀ ।
    ਕਿ ਸਹੀ ਆ ਕਿ ਗਲਤ ਬੀਬਾ ਤੂੰ ਜੱਟਾਂ ਦੇ ਭੇੜ ਤੋਂ ਦੂਰ ਰਹਿ ।
    ਸੰਤ ਰਾਮ ਰਹੀਮ ਸਿੱਧੂ ਜੱਟ ਹੈ।ਕੋਈ ਨਾ ਕੋਈ ਪਟਾਕਾ ਪਾਈ ਹੀ ਰਾਖੁ।
    ਟਹਿਣਾ ਵੀ ਨਿੰਮੋਝੂਣਾ ਜਾ ਹੋਇਆ ਫਿਰਦਾ।
    ਬੱਸ ਜੌ ਜੌ ਘਟਨਾਵਾਂ ਹੋ ਰਹੀਆਂ ਅਨੰਦ ਲਵੋ ,
    ਪਰ ਕਿਸੇ ਨੂੰ ਜਿਆਦਾ ਮਤ ਨਾ ਦਿਓ

  • @mallfazilka4669
    @mallfazilka4669 Год назад +3

    ਕੇਜਰੀਵਾਲ ਚਵਲ ਮਾਰ ਗਿਆ

  • @harjindersingh-uu1kv
    @harjindersingh-uu1kv Год назад +5

    tehna saheb, bhen Harman Satsriakal. AAP nu Punjabi alya ne Maan de naam te vota paiya, kejriwal da ta bada Dil krda c Punjab da CM banan nu

  • @happysaab191
    @happysaab191 Год назад +6

    ਸਤਿ ਸ਼੍ਰੀ ਆਕਾਲ ਵੀਰ 🙏🙏

  • @kaursingh3900
    @kaursingh3900 Год назад +4

    ਟਹਿਣਾ ਜੀ ਹਰ ਇੱਕ ਬੰਦੇ ਦੇ 5 ਦੋਸਤ ਹੁੰਦੇ ਹਨ ਇੱਕ ਬੰਦੇ ਨੂੰ ਜੇ ਆਪਾ ਗੱਲ ਕਰਦੇ ਤਾ ਉਹ 5 ਦੋਸਤ ਨੂੰ ਦੱਸੂ ਤੇ ਫਿਰ ਇਹ 5 ਦੋਸਤ ਗੱਲ ਨੂੰ 25ਤੱਕ ਜਾਉ

  • @premkhalsa4660
    @premkhalsa4660 Год назад +2

    ਕਿਆ ਰੀਸਾਂ ਦੇ ਬਲਾਤਕਾਰੀ ਸੌਦਾ ਸਾਧ ਦੀ ਲੱਗੇ

  • @hhhggbjjhj
    @hhhggbjjhj Год назад +1

    Tehana ji I grow so many. Type fruits plants and vegetables at California in Bay area but never forget my village.when I go to evening times out side I fell very good. I cook corn after that I squeeze gana I feel very good but in California doesn't have that opportunity. I like to my pind

  • @narinderjeetsingh3994
    @narinderjeetsingh3994 Год назад +2

    Sat Sri akaal to all 🙏🙏🙏

  • @balbirdhami1045
    @balbirdhami1045 Год назад

    Boht sohne vichar hai ji. Mera Apna v ehi vichar riha k paise uper, ja kise v sarkari documents uper DHARMIK photo lagni chahidee.

  • @kiranseth3117
    @kiranseth3117 Год назад +2

    Very true

  • @jaspalkaur4343
    @jaspalkaur4343 Год назад +4

    Very good job g

  • @mukhtarsingh551
    @mukhtarsingh551 Год назад

    ਟਾਇਨਾ ਸਾਹਬ ਜੀ ਮੈਂ ਕੇਜਰੀਵਾਲ ਦੀ ਸਪੋਰਟ ਨਹੀਂ ਹੈ ਪਰ ਜੋ ਫੋਟੋਆ ਨੋਟਾਂ ਤੇ ਲਾਉਣ ਵਾਲੀ ਗੱਲ ਹੈ ਉਹ ਇਸ ਲ਼ਈ ਹੋਈ ਲੱਗਦੀ ਹੈ ਮੇਰੇ ਮੁਤਾਬਿਕ ਮੋਦੀ ਦੇ ਪਿੱਛੇ ਕਾਨਾ ਦਿੱਤਾ ਮੋਦੀ ਕਹਿੰਦਾ ਆਯੂਦਿਆ ਚ ਰਾਮ ਦੀਆ ਮੂਰਤੀਆਂ 2024 ਛੇਵੇਂ ਮਹੀਨੇ ਚ ਲਾਈਆਂ ਜਾਣਗੀਆਂ ਇਸ ਲ਼ਈ ਮੋਦੀ ਦੇ ਪਿੱਛੇ ਕਾਨਾ ਦਿੱਤਾ ਹਿੱਲੇਂਗਾ ਤਾਂ ਦਰਦ ਕਰੂੰ ਜੇ ਸਿੱਧਾ ਖੇੜਾ ਰਿਹਾ ਤਾਂ ਲੋਕ ਅੰਦਰ ਜਾਵੇਗਾ

  • @maingalsingh3589
    @maingalsingh3589 Год назад +4

    Sat sri akal Tehna Saab and Harman ji

  • @jappreetable
    @jappreetable Год назад +1

    🙏🙏

  • @parmjitsinghsian159
    @parmjitsinghsian159 Год назад +2

    ਟਹਿਣਾ ਸਾਬ ਅੱਗੇ ਤੋਂ ਕਮਜ਼ੋਰ ਲੱਗ ਰਹੇ ਹੋ

    • @osingh2041
      @osingh2041 Год назад +1

      Because he is doing dieting!

  • @sureshsingla221
    @sureshsingla221 Год назад +1

    Good

  • @KuldeepSingh-nk7lk
    @KuldeepSingh-nk7lk Год назад +1

    Good tehna shib and sister

  • @satamansukhansh3448
    @satamansukhansh3448 Год назад +1

    Dhyan nal suno ji ohna ne eh keha k Sadi oh beti hai beti hi rahugi, but thode layi usnu naam Dita hai Roohani didi hai oh thode sab di . na k ohna ne keha k oh sadi roohani Didi aa 🙏🏻🙏🏻🙏🏻🙏🏻🙏🏻🙏🏻

  • @kulwindergill5332
    @kulwindergill5332 Год назад +1

    Sat Shri Akaal Sawran Singh

  • @chmaliadlgali9707
    @chmaliadlgali9707 Год назад

    Punjabi boli vich vidhya program 🌺

  • @sheradairyvicky8959
    @sheradairyvicky8959 Год назад +1

    Wmk 🙏rayya loop

  • @ballysingh4747
    @ballysingh4747 Год назад +1

    Tehna bhai I you are very talented person, thank
    Bally Singh Baltimore 🇺🇸

  • @judgedhillon8800
    @judgedhillon8800 Год назад

    ਬਹੁਤ ਵਧੀਆ ਜੀ
    🙏🙏🙏🙏🙏

  • @nishansingh8951
    @nishansingh8951 Год назад +3

    ਟਹਿਣਾ,ਭਾਜੀ,ਚਲਾਕ,ਹੋ, ਗਿਆ

  • @HarishKumar-cl6sy
    @HarishKumar-cl6sy Год назад +1

    Bahut vadia ji.

  • @jaswindermann6645
    @jaswindermann6645 Год назад +1

    Thanks 🙏

  • @karajsinghtoor3542
    @karajsinghtoor3542 Год назад

    ਚੱਜ ਦਾ ਵਿਚਾਰ ❤️❤️❤️❤️

  • @sandeepjeed8711
    @sandeepjeed8711 Год назад +1

    God job ji

  • @TheHitesh135
    @TheHitesh135 Год назад +2

    Ruhani didi honeypreet sangat di hai te baba ji di tan ohh dhee hi hai bhai saab

  • @DharampalSingh-uk2ue
    @DharampalSingh-uk2ue Год назад

    ਰੁਹਾਨੀ ਦੀਦੀ ਆਹ ਕੀ ਆਸਰਾ।

  • @manoranjantv5219
    @manoranjantv5219 Год назад +1

    Ninda bhali Kisi ki nahi manmukh mugad karan moh kale tin nindka narke ghor pawan 💯

  • @harpreetsinghsra7253
    @harpreetsinghsra7253 Год назад +2

    Sat shri akal ji

  • @jaswantsingh-xg5do
    @jaswantsingh-xg5do Год назад

    Very good bir

  • @devrajsalaria3333
    @devrajsalaria3333 Год назад

    Tehna sahib aap jarnail singh ko keh do ek banda volunter hai tuhade bagh de dekh bhal kar wastey.bahut wadhia programme hai satshri akaal tuhada apna tuhade layee.

  • @sukhdevsinghbhatti3235
    @sukhdevsinghbhatti3235 Год назад

    ਸਰਕਾਰ ਦੇ ਦੋਸ ਲਾਕੇ ਖੈੜਾ ਨਹੀਂ ਛੁੱਟਣਾ ਸਰਕਾਰ ਕਿਸੇ ਦੇ ਵੀ ਕਿਉ ਨਾ ਹੋਵੇ।ਸਿਰਫ ਬੱਚੇ ਜਮ ਕੇ ਲਾਵਾਰਸ ਨਾ ਸੱਡ ਣ ਚੰਗੀ ਦੇਖ ਭਾਲ ਪਵਰਸ ਕਰਨੀ ਵੀ ਮਾ ਬਾਪ ਦੀ ਜਿੰਮੇਵਾਰੀ ਬਣਦੀ ।ਸਰਕਾਰ ਘਰ ਘਰ ਪਹੁੰਚ ਲੋਕਾ ਦੇ ਜਵਾਕ ਦੀ ਨਿਗਰਾਨੀ ਕਦੇ ਵੀ ਨਹੀਂ ਕਰ ਸਕਦੀ।ਅਪਣੇ ਕਾਰਜ ਆਪਣੇ ਹੱਥੀਂ ਆਪ ਸਵਾਰੀਏ🙏

  • @JagtarSingh-uh2rx
    @JagtarSingh-uh2rx Год назад +1

    Very very happy ☺️ ☺️👍☺️☺️

  • @gurbhajsinghsandhu9025
    @gurbhajsinghsandhu9025 Год назад +1

    Good entrodaction 👍👍

  • @SurjeetSingh-pq4qg
    @SurjeetSingh-pq4qg Год назад +1

    Very good 🙏🙏🙏🙏🙏🙏🙏

  • @sukhmattu3517
    @sukhmattu3517 Год назад +2

    ❤️❤️

  • @deejay891
    @deejay891 Год назад

    Moorkha di wah wah sunan naalon vadia aa kise samjdaar diya jidkaan suno

  • @amanbrar273
    @amanbrar273 Год назад +1

    🙏🏻🙏🏻🙏🏻🙏🏻

  • @dorothyyousaf9535
    @dorothyyousaf9535 Год назад +1

    I love ur program I watch every day.That is very correct only the person knows who is far from the beloved once i lost my father mother and my brother since 26 years waiting to visit India.hope the day will come soon.

  • @sumankhanna5583
    @sumankhanna5583 Год назад +1

    SAMAY PUR KUR BHAROSA..SAMAY HAI BURA BULWAN..ONLY UNIVERSAL TRUTH PREVAILS.

  • @jagjitsingh627
    @jagjitsingh627 Год назад +1

    Prime Asia team zindabad g,jagjit randhawa

  • @KuldeepSingh-qq9ds
    @KuldeepSingh-qq9ds Год назад +1

    👍👍👍

  • @ravimittarrandhawa5625
    @ravimittarrandhawa5625 Год назад +2

    👍👍🙏🙏

  • @BittuSingh-fk2je
    @BittuSingh-fk2je Год назад +1

    Sat shri akal ji both of u

  • @deepsidhu3302
    @deepsidhu3302 Год назад

    Toll plaza ale pr b koi gall kro 🤔🤔🤔 har passe toll b mahge hoi jnade 🙁

  • @rajnishravi4076
    @rajnishravi4076 Год назад

    ਵਾਹ ਟਾਣਾ ਸਾਬ ਜਿਹੜਾ ਕਨੂੰਨੀ ਥਾਪਾ ਲੱਗ ਗਿਆ ਲੈਣਾ ਨਹੀ
    ਹੱਦ ਹੁੰਦੀ ਏ ਅੰਨ੍ਹੀ ਨਫ਼ਰਤ ਦੀ ਕਿਸੇ ਦੀ ਮੁਖਾਲਫਤ ਕਰਨ ਦੀ
    ਜਲੂਸ ਕੱਢ ਰਹੇ ਹੋ ਤੁਸੀਂ ਪੱਤਰਕਾਰਤਾ ਦਾ
    ਇਕ ਇਨਸਾਨ ਨੂੰ ਸੈਸ਼ਨ ਕੋਰਟ ਨੇ ਸਜ਼ਾ ਦਿੱਤੀ ਹੈ
    ਹਾਈ ਕੋਰਟ ਹੈ ਸੁਪਰੀਮ ਕੋਰਟ ਹੈ
    ਕਲ ਨੂੰ ਹਾਈ ਕੋਰਟ ਬਰੀ ਕਰ ਦੇਦੀ ਹੈ
    ਫਿਰ ਕੀ ਕਹੋ ਗਏ
    ਕਿਸੇ ਦੇ ਖ਼ਿਲਾਫ਼ ਬੋਲ ਕੇ ਤੁਸੀਂ ਪ੍ਰਸਿੱਧੀ ਪ੍ਰਾਪਤ ਕਰ ਸਕਦੇ ਪਰ ਮਹਾਨ ਨਹੀਂ ਬਣ ਸਕਦੇ ਇਸੇ ਤਰ੍ਹਾਂ ਤੁਸੀਂ ਸਿੱਧੂ ਮੂਸੇਵਾਲੇ ਨਾਲ ਕੀਤਾ ਸੀ