Ripan te Khushi beta bahut bahut pyar,aj mai Luxemburg vala blog dekhia, mainu tuhade nal dekh ke bahut khushi hoi,par mai aapni beti nu mis kita usdi bi ik ghalak dikh jadi ta bahut wadia lagta Parmatama tuhanu lambi uumar deve.God bless you.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Ripan g tuhade vlog dekan lai hi sade bimaar pita g bister tu uthde ne,or kehnde ne K main inha bacchyan naal gal kar sakda,please tusi ik vaar ohna da Naam Apne vlog ch bol Dena oh Khush ho jange, Khushi g nu bahut like karde ne. Ashirwad una valo,,,❤ Mr Ram Parkash Sharma.
रीपन जी सत श्री अकाल मे और मेरी छोटी बैटी सिमरत कौर आपके व्लोग हर रोज देखते हैं आपने एक दिन नोरवे जाने का जीकर किया था और आज आपने योरप टुर समाप्ती का बोला है तो आप से विनती थी आप हो आते नोरवे आपने हमे घर बैठे दुनिया के बहुत देश गुमाये हैँ आपका ❤ से अभार
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਦੁਨੀਆਂ ਦੇ ਸਭ ਤੋਂ ਮਹਿੰਗੇ ਮੁਲਕ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਰਿਪਨ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਹ ਬਹੁਤ ਹੀ ਪੁੰਨ ਦਾ ਕੰਮ ਹੈ ਕਿਓਂਕਿ ਜਿਹੜੇ ਲੋਕ ਆਪਣੇ ਮੁਲਕ ਤੋਂ ਬਾਹਰ ਨਹੀਂ ਜਾ ਸਕਦੇ ਉਨ੍ਹਾਂ ਵਾਸਤੇ ਇਹ ਬਹੁਤ ਹੀ ਆਨੰਦ ਮਾਨਣ ਅਤੇ ਦੁਨੀਆ ਵੇਖਣ ਤੋਂ ਘੱਟ ਨਹੀਂ ਹੈ ਸਾਡੀ ਇਹੀ ਅਰਦਾਸ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਅਤੇ ਚੜ੍ਹਦੀ ਕੱਲਾ ਵਿਚੇ ਰੱਖੇ
ਪਿਆਰੇ ਬੱਚਿਓ ਜੁਗ ਜੁਗ ਜੀਓ ਵਾਹਿਗੁਰੂ ਤੁਹਾਡੀ ਖੂਬਸੂਰਤ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ, ਮੇਹਰ ਭਰਿਆ ਹੱਥ ਰੱਖਣ ਜੀ ❤️👍
ਪੁਤਰੋ ਬਹੁਤ ਵਧੀਆ ਲਗਿਆ ਬਲੌਗ ਬਹੁਤ ਹੀ ਜਾਣਕਾਰੀ ਦਿਤੀ ਬਹੁਤ ਵਧੀਆ ਕਲਚਰ ਹੈ ਜੋ ਗੌਰਮਿੰਟ ਦੀਆ ਸਹੂਲਤਾਂ ਬਾਰੇ ਦਸਿਆ ਉਹ ਵੀ ਬਹੁਤ ਵਧੀਆ ਹੈ ਜੁਗ ਜੁਗ ਜੁਗ ਪੁਤਰੋ ਗੁਰਤੇਜ ਸਿੰਘ ਮੈਲਬੋਰਨ ਕੋਟਕਪੂਰਾ ਜਿਲਾ ਫਰੀਦਕੋਟ
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਜੇ ਪੰਜਾਬੀ 500 ਰੁਪਏ ਮਹੀਨਾ ਵੀ ਬੱਚਿਆਂ ਵਾਸਤੇ ਜੋੜਣਾ ਚਾਲੂ ਕਰ ਦੇਵੇ ❤❤❤ ਤੇ ਬੱਚੇ ਵੱਡੇ ਹੋ ਕੇ 50 ਸਾਲ ਤੱਕ ਜੋੜ ਲਵੇਂ ❤❤ ਤਾਂ ਸਾਰੀ ਬਾਕੀ ਉਮਰ ਐਸ਼ ਕਰ ਸਕਦਾ ਹੈ ❤❤ ਕਿਤੇ ਵੀ ਧੱਕੇ ਖਾਣ ਦੀ ਲੋੜ ਨਹੀਂ ਹੈ ❤❤❤
Waheguru ji 🙏🙏🙏🇮🇳💯🇮🇳🙏🙏🙏
❤❤❤ਬਾਈ ਜੀ ਮੈਨੂੰ ਵੀ ਦੱਸੋ ਕੇਦਾ ਏਥੇ ਪਾਚੁਣਾ ਹੈ ਕੋਈ ਰਾਸਤਾ ਦਾਸੋ ਬਾਈ ਜੀ 👌🙏🌹🙏🌹🙏🌹
Very very nice
ਤੁਹਾਡਾ ਬਹੁਤ - ਬਹੁਤ ਧੰਨਵਾਦ ਲੁਕਸਮਬਰਗ ਦਾ ਨਜ਼ਾਰਾ ਦਖੌਣ ਲਈ । ਬਹੁਤ ਹੀ ਸੋਹਣਾ ਆਲਾ ਦੁਆਲਾ ਅਤੇ ਚਹਿਲ ਪਹਿਲ ਲੱਗੀ ਜੀ ।
ਬਾਈ ਜੀ ਸਫ਼ਾਈ ਬਹੁਤ ਜ਼ਿਆਦਾ ਹੈ ਏਨੀ ਸਫ਼ਾਈ ਤਾਂ ਆਪਾ ਤੋ ਘਰ ਵਿੱਚ ਵੀ ਨਹੀਂ ਰੱਖ ਸਕਦੇ
ਵੀਰ ਜੀ ਘਰ ਵੀ ਤਾਂਹੀ ਸਾਫ ਰਹੂ ਜੇ ਆਲਾ ਦੁਆਲਾ ਸਾਫ਼ ਹੋਵੇ
ਤੁਹਾਡੇ ਬਲੌਗ ਬਹੁਤ ਦਿਲਚਸਪ ਹੁੰਦੇ ਹਨ।ਮੈ ਰੋਜ਼ਾਨਾ ਇੱਕ ਬਲੌਗ ਜ਼ਰੂਰ ਦੇਖਦਾ ਹਾਂ। ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰੇ ਧੰਨਵਾਦ ਵੀਰੇ ❤❤❤👍👍👍👍👍👍
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਲਕਸਮਬਰਗ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ)
ਭਾਜੀ ਪੈਸੇ ਬਹੁਤ ਖਰਚ ਹੋ ਜਾਂਦੇ ਨੇ ਘੁੰਮਣ ਵਾਸਤੇ ਪਰਮਾਤਮਾ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ
ਭਾਈ ਸਭ ਤੋਂ ਪਹਿਲਾਂ ਪੜਾਈ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਵਿੱਚ ਫਰੀ ਕਰਵਾਈ ਜਾਂਦੀ ਸੀ
ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ❤🎉❤🎉
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਬਹੁਤ ਵਧੀਆ ਲੱਗਿਆ ਬਾਈ ਜ
ਰਿਪਿਨ ਖੁਸ਼ੀ ਜੀ ਮੈਂ ਇੱਕ ਲੇਸ ਨਹੀਂ ਖਾ ਸਕਦਾ ਇਹ ਬਹੁਤ ਹੀ ਮਹਿੰਗਾ ਦੇਸ਼ ਹੈ ਬਾਕੀ ਕਿਸੇ ਦੇਸ਼ ਵਿੱਚ ਚੱਲੇ ਜਾਉ ਸਬ ਇੱਕ ਗੱਲ ਹੈ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
ਬਲੌਗ ਤਾਂ ਬਹੁਤ ਦੇਖੇ ਪ੍ਰ ਲਕਸਮਬਰਗ ਬਲੌਗ ਦੇਖ ਕੇ ਜਿੰਦਗੀ ਦਾ ਮਜ਼ਾ ਆ ਗਿਆ
ਕਿਊਂਕਿ ਕਦੀ ਇਹ ਦੇਖਿਆ ਨਹੀਂ
ਬਹੁਤ ਬਹੁਤ ਧੰਨਵਾਦ ਜੀ
Punjab v bhut sohna ban sakda europe wangu lok te sarkar j milke km kran .apne Punjab layi imandar hon lok 🙏
Corruption da na hon Nal desh di development hundi a
ਜੇਕਰ ਤੁਸੀਂ ਆਪਣਾ ਕੰਮ ਕਰਦੇ ਹੋ ਤਾਂ ਤੁਹਾਨੂੰ। ਬਹੁਤ ਜਿਆਦਾ ਟੈਕਸ ਦੇਣਾ ਪੈਂਦਾ ਹੈ।ਇਸ ਵਿਚੋਂ ਹੀ ਹੈਲਥ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ।
Tuc Luxembourg to ho
Ripan te Khushi beta bahut bahut pyar,aj mai Luxemburg vala blog dekhia, mainu tuhade nal dekh ke bahut khushi hoi,par mai aapni beti nu mis kita usdi bi ik ghalak dikh jadi ta bahut wadia lagta Parmatama tuhanu lambi uumar deve.God bless you.
ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਜੀ ਜਿੰਨੇ ਵੀ ਜਾਣਕਾਰੀ ਦੇ ਰਹੇ ਹੋ ਬਹੁਤ ਸੋਹਣੀ ਹੈ ਸੈਰ ਬਹੁਤ ਸੋਹਣਾ ਦੇਸ਼ ਵੀ ਬਹੁਤ ਸੋਹਣਾ ਬਾਕੀ ਬਲੋਗ ਬਣਾਉਣ ਵਾਲੇ ਵੀ ਸੋਹਣੇ ਨੇ ਭਾਈ ਜੀ ਧੰਨਵਾਦ ❤❤ ਧਾਲੀਵਾਲ ❤ ਭੈਣੀ ਜੱਸਾ
ਹਾੰ ਜੀ ਅਸੀਂ ਅਮੀਰ ਦੇਸ਼ ਵੀ ਦੇਖ ਲਿਆ ਹੈ ਅਤੇ ਸਾਡੇ ਗੁਆਂਢ। ਗੜਸ਼ੰਕਰ ਦੇ ਭਾਈ ਸਾਹਿਬ ਨੂੰ ਵੀ ਦੇਖ ਲਿਆ ਹੈ। ਧੰਨਵਾਦ ਆਪ ਜੀ ਦਾ ਜੀ।
ਬਹੁਤ ਹੀ ਸੋਹਣਾ ਉਪਰਾਲਾ ਤੁਹਾਡਾ ਰਿਪਣ ਬਾਈ, ਤੁਸੀਂ ਸਾਨੂੰ ਘਰ ਬੈਠੇ ਸਾਰੇ ਦੇਸ਼ ਘੁਮਾਈ ਜਾਨੇ ਓ ❤
I also did Graduation in 1978 vedmony she is my classmate from Bathinda I live in Bathinda
Bhut bhut sohne vlog bnaunde o ripan vrrrji.
And Bathinde wali Aunty nu v Sit Shree Akall ji,Bathinde waliya valon 🙏🙏
ਹੁਣ ਤਾਂ ਪਮਜਾਬ ਵਿੱਚ ਵੀ ਕੋਈ ਸਬਜੀ 80,90 ਤੋਂ ਘੱਟ ਨਹੀਂ,
ਮਕਾਨ ਕਿਰਾਏ ਵਿੱਚ 100000₹ਕਾਰ ਟੈਕਸ ਬਿਜਲੀ ਖਾਣਯੋਗ ਮਹਿਗਾਈ
Garh Shankar mairay waldain ki tehsil the. Mujhay bohat khushi hoe Aaj Garh Shankar ka banda daikha.
ਚੀਨ ਕਦੋਂ ਜਾਣਾ ਵੀਰ ਜੀ ?ਬੋਹਤ ਕੁਚ ਹੈ ਉਥੇ ! ਮੇਹ ਵੇਟ ਕਰ ਰਹਾ ਚੀਨ ਦੇ ਬਲੋਕ ਦੀ❤❤❤❤
ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇਂ
Some things very nice and beautiful thanks 💕😍😏🙏
Ripan and Khushi sat Sri akal ji
Almost Europe ਵਿੱਚ ਟੈਕਸ 40 percent ਹੈ
ਪਰ ਸਾਰੇ ਮੈਡੀਕਲ
ਪੜ੍ਹਾਈ ਟੈਕਸ ਦੇਣ ਵਾਲੇ ਦੇ card holder ਫਰੀ ਹੈ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
Enjoy a tour of Luxembourg 🇱🇺 ✨️ 💖 💛 💕 ❤️
ਵੀਰੇ ਇਹਦਾ ਵੀਜ਼ਾ process ਕੀ ਆ , ਜੇ ਕੋਈ ਪੰਜਾਬ ਤੋਂ ਆਉਣਾ ਚਾਹਵੇ। ਵਰਕ ਪਰਮਿਟ ਵੀਜ਼ਾ ਅਤੇ ਸਟੱਡੀਜ਼ ਵੀਜ਼ਾ ਲੈਣ ਬਾਰੇ ਜਰੂਰ ਦੱਸਣਾ। ਧੰਨਵਾਦ।
ਭਾਰਤ ਵਿੱਚ ਕਰਮਚਾਰੀ ਹੀ ਇਨਕਮ ਟੈਕਸ ਦਿੰਦੇ ਨੇ ਤੇ ਉਸ ਪੈਸੇ ਨਾਲ ਸਰਕਾਰ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ ਪਰ ਟੈਕਸ ਦੇਣ ਵਾਲੇ ਨੂੰ ਟੈਕਸ ਦੀ ਕੋਈ ਸਹੁਲਤ ਨਹੀਂ ਮਿਲਦੀ ।
ਇੱਕ ਮਿਡਲ ਕਲਾਸ ਵਪਾਰੀ ਵੀ ਟੈਕਸ ਦਿੰਦਾ ਹੈ। ਉਸ ਨੂੰ ਸਹੂਲਤ ਕੋਈ ਨਹੀਂ।
ਸਾਰੀਆਂ ਤੋਂ ਵਧੀਆ ਸਾਡਾ ਇੰਡੀਆ ਸਾਰੀ ਉਮਰ ਕਮਾਉ ਜੇ ਕਿਤੇ ਕੋਈ ਭੈੜੀ ਬਿਮਾਰੀ ਲੱਗ ਗਈ ਸਾਰੀ ਉਮਰ ਦੀ ਜਮਾ ਪੁੰਜੀ ਡਾਕਟਰਾ ਦੇ ਲੇਖੇ ਲਾ ਦਿਉਂ
ਵੀਰ ਜੀ ਸਹੀ ਆ ਜੀ ਇਸ ਸਾਲ 4400 ਕਰੋੜ ਪਤੀ ਹਮੇਸ਼ਾ ਲਈ ਦੇਸ ਛਡ ਰਹੇ ਨੇ ਜੀ ਦੇਸ ਦੇ ਵਿਦੇਸ਼ ਮੰਤਰੀ ਏਸ ਜੈਸੰਕਰ ਦੇ ਬੇਟੇ ਨੇ ਤਾਂ ਇੰਡੀਆ ਦੀ ਸਿਟੀਜ਼ਨ ਸਿਪ ਤਕ ਛਡ ਦਿੱਤੀ ਜੈਸੰਕਰ ਸਾਹਿਬ ਹਰ ਦਿਨ ਕਿਸੇ ਨਾ ਕਿਸੇ ਇੰਟਰਵਿਊ ਵਿੱਚ ਕਹਿ ਰਹੇ ਹੁੰਦੇ ਆ ਜੀ ਇੰਡੀਆ 5 ਸਾਲ ਵਿੱਚ ਨੰਬਰ ਇੱਕ ਦੇਸ ਬਣਨ ਜਾ ਰਿਹਾ ਆ
ਸਹੀ ਗੱਲ ਆ ਬਾਈ ਜੀ
Right sir😂😂😂
Eurp nice 5:20
Ripan ji vaih bhoot vadia hunde ne foreign ch par india walea ronka nhi lagdeaa enjoy england marriage 🎉🎉🎉🎉🎉
ਸਤਿ ਸ੍ਰੀ ਅਕਾਲ ਰਿਪਨ ਵੀਰੇ 🙏
ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ ਦੀ ਸੈਰ ਕਰਵਾਉਣ ਧੰਨਵਾਦ 👍🙏
Dhan Guru Nanak Dev g Chadikala Rakhna 🙏
ਛੋਟੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਘਰ ਬੈਠਿਆਂ ਨੂੰ ਦੇਸਾ ਦੀ ਜਾਨਕਾਰੀ ਦਿਖਾ ਰਹੇ ਹੋ ਵੀਰ ਹਰੇਕ ਦੇਸ ਵਿਚ ਜਾ ਕਿ ਉਥੋ ਦੇ ਰੂਲਾ ਬਾਰੇ ਜਰੂਰ ਪਤਾ ਕਰ ਲਿਆ ਕਰੋ ਕੋਈ ਘਾਟਾ ਨਾ ਖਾਲਿਓ ਵੀਰ ਤੇ ਭੈਣ ਕੋਟ ਕੋਟ ਧੰਨਵਾਦ ਜੀ
ਇਕ ਦੱਸਿਓ ਕਿ ਜੇ ਆਪਣੇ ਇੰਡਿਅਨ ਇਥੇ ਜਾ ਸਕਦੇ ਹੈ
ਮੋਗਾ ਸਿਟੀ ਪੰਜਾਬ
ਬਹੁਤ ਵਧੀਆ ਵੀਰ ਜੀ ਤੁਹਾਡੀਆਂ ਵੀਡੀਓਜ਼ ਲੱਗਦੀਆ ❤
Ripan te Khushi ji sat Shiri akal ji
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
THANKS FOR SEE MOST WORLD 🌎 RICHEST COUNTRY LUXEMBURG ....❤❤❤❤❤❤
Kye baat he Puttar Ripan khusi
Khush Raho Jyonde Raho
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਜਿਹੜਾ ਲੜਕਾ ਲੜਕੀ ਦੂਰ ਦੂਰ ਤਕ ਘੂੰਮ ਫਿਰ ਕੇ ਜਾਣਕਾਰੀ ਦਿੰਦੇ ਹਨ ਇਹਨਾਂ ਕੋਲ ਐਨਾ ਪੈਸਾ ਕਿਥੋਂ ਆਉਂਦਾ ਜ਼ਰੂਰ ਦੱਸਣਾ।
So beautiful and i really like you bro and bhabi ji❤❤❤
Waheguru ji very nice vlog❤️❤️
👍 👌 ❤sunam udham singh wala 22g sangrur 🎉Thanks
Ripan g tuhade vlog dekan lai hi sade bimaar pita g bister tu uthde ne,or kehnde ne K main inha bacchyan naal gal kar sakda,please tusi ik vaar ohna da Naam Apne vlog ch bol Dena oh Khush ho jange, Khushi g nu bahut like karde ne. Ashirwad una valo,,,❤ Mr Ram Parkash Sharma.
ਖੁਸ਼ੀ ਜੀ ਜਿੱਥੇ ਵੀ ਜਾਂਦੇ ਹੋ ਉਥੋਂ ਦੇ ਕਾਲਜ ਤੇ ਯੂਨੀਵਰਸਿਟੀਜ ਬਾਰੇ ਵੀ ਜਿਕਰ ਕਰਿਆ ਕਰੋ ਪਲੀਜ। ਵਾਹਿਗੁਰੂ ਤੁਹਾਨੂੰ ਬਲ ਬਖਸ਼ੇ।
Very nice place.I really enjoy
.ਬਾੲਈ ਜੀ ਬੈਲਜੀਅਮ ਵਿਚ ਇਲਾਸਾ ਨੂੰ ਕਿਓਂ ਨਹੀਂ ਮਿਲੇ ਜਿਹੜੀ ਤੁਹਾਡੇ ਪਿੰਡ ਆਏ ਸੀ
Bohat... beautiful.. country...ah..saachi.
Iam always first looking daily vlog 8P.M.on you tube and 7A.M on face book 📖
So Beautifully vlog bro god bless you ❤❤
ਭਾਈ ਸਾਹਿਬ ਜੀ ਤੁਸੀ ਬਹੁਤ ਵਧੀਆ ਅਲੱਗ ਮੁਲਕਾਂ ਦੇ ਬਲਾਕ ਬਣਾਉਣਦੇ ਹੋ ਪਰ ਇਹ ਦੱਸੋਕਿ ਖਰਚੇ ਕਿਵੇਂ ਫ਼ੋਰਡ ਕਰਦੇ ਹੋ
ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ ਦੀ ਸੈਰ ਕਰਵਾਉਣ ਧੰਨਵਾਦ
So beautiful local trains 😍💕💕💕
Wah Punjabi Veer ji ❤👌👌🇮🇳🙏
Nice.... Bahut badhiya.. carry on...
ਬਹੁਤ ਵਧੀਆ👍💯👍💯👍💯
ਬਹੁਤ ਵਧੀਆ ਜੀ 👍🏻
Very nice video Ripan g and Khushi ji
ਭਾਜੀ ਤੁਸੀਂ ਵੀਡੀਓ ਕਰਦੇ ਕਰਦੇ ਉਸ ਦੇਸ਼ ਦਾ ਤੇ ਜਗਾ ਦਾ ਨਾਂ ਨਹੀਂ ਦੱਸਦੇ , ਜੋ ਬਾਅਦ ਵਿੱਚ ਵੀਡੀਓ ਦੇਖਦੇ ਹਨ ਉਹ ਜਗ੍ਹਾ ਤੇ ਦੇਸ਼ ਦਾ ਨਾਂ ਹੀ ਸੋਚਦੇ ਰਹਿੰਦੇ ਹਨ ਕਿ ਤੁਸੀਂ ਕਿੱਥੇ ਘੁੰਮ ਰਹੇ ਹੋ
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤
Thank you very much for sharing the most expensive country with us sitting at home. Thank you from the bottom of my heart to the beautiful couple. 😊
❤❤❤❤
Satnam wahaguru ji 🙏 ❤❤❤❤
ਇੱਥੇ ਵ੍ਹੀਕਲ ਬਹੁਤ ਘੱਟ ਹਨ ਲੋਕਾਂ ਦਾ ਸਫਰ ਕਿਵੇਂ ਹੁੰਦਾ ਹੈ ।
ਜਿਉਂਦੇ ਰਵੋ,ਖੁਸ਼ ਰਵੋ
ਬਾਈ ਜੀ ਖ਼ਰਚੇ ਵੀ ਬਹੁਤ ਨੇ
Tuc Luxembourg to ho
Iam big fan punjabi travels couple.....@❤❤❤❤❤❤❤❤❤❤❤❤❤❤❤❤❤❤❤❤😂😂😂
ਬਹੁਤ ਵਧੀਆ ਜੀ
ਬਹੁਤ ਹੀ ਵਧੀਆ
V.V.Nice.Ji
ਬਹੁਤ ਵਧੀਆ
Bahut Vadhya lughya congratulations verji thanks 🙏👍
रीपन जी सत श्री अकाल मे और मेरी छोटी बैटी सिमरत कौर आपके व्लोग हर रोज देखते हैं आपने एक दिन नोरवे जाने का जीकर किया था और आज आपने योरप टुर समाप्ती का बोला है तो आप से विनती थी आप हो आते नोरवे आपने हमे घर बैठे दुनिया के बहुत देश गुमाये हैँ आपका ❤ से अभार
BetA bahut Khushi hundi a
ਗੁੱਡ ਵੀਰ ਜੀ
Since you are in Luxembourg you should also visit Liechtenstein. Its a very richest and scenical.
Ripan me v tuhade vlogs 2.50 Sal to dekhdi aa mera v boht man aa tuhanu Milan da
Ist like and view ❤❤❤
Love 💕💕 you work bro thanks Love ❤ from Pakistan
❤❤💕💕
God bless both of you 🎉🎉
ਸਤਿ ਸ੍ਰੀ ਆਕਾਲ ਜੀ 🙏
ਬਹੁਤ ਵਧੀਆ ਲੱਗਿਆ ਵੀਰ ਜੀ
ਝੋਟਾ ਜੱਟ
Waheguru ji 🙏 kirpa kare
ਬਹੁਤ ਵਧੀਆ❤❤❤❤❤❤❤❤
ਕਿਹੜਾ ਪਿੰਡ ਆ ਗੜਸ਼ੰਕਰ ਵਿਚ ਸਾਡੇ ਲਾਗੇ ਪੇਦਾ ਵੀਰਾ ਨਵਾਂ ਸ਼ਹਿਰ ਆ
ਸਤਿ ਸ੍ਰੀ ਆਕਾਲ ਬਾਈ ਜੀ thanks 👍 good
Ripan and khusi I see you and imosinal ho janda hi
Thank you ptc
bhut vadia lga bai ripan khusi sat shiri akal ji
Nice ਬਾਈ j
Very nice 👍 😊
Hnjii sir tuc apne Dubara Stickers bnwao & jithe v jande ho lga k aya kro ♥️♥️