Это видео недоступно.
Сожалеем об этом.

ਸਕੂਲ ਵਿੱਚ ਕੀਤਾ ਗਿਆ ਸਨਮਾਨ, ਗ੍ਰਾਮ ਪੰਚਾਇਤ ਦੇ ਯਤਨਾ ਸਦਕਾ ਬਣੀ ਆਹ ਚੀਜ ਨਾਲ ਬਦਲ ਰਹੀ ਬੱਚਿਆ ਦੀ ਜਿੰਦਗੀ

Поделиться
HTML-код
  • Опубликовано: 27 дек 2023
  • ਸਰਕਾਰੀ ਸਕੂਲ ਪੂਹਲੀ ਵਿਖੇ ਸਮੂਹ ਗ੍ਰਾਮ ਪੰਚਾਇਤ ਦੇ ਯਤਨਾ ਸਦਕਾ ਸਕੂਲ ਵਿੱਚ ਬਣੇ ਐਸਟਰੋਟਰੱਫ ਗਰਾਊਡ ਦੇ ਨਾਲ ਪਿੰਡ ਦੇ ਬੱਚਿਆ ਵਿੱਚ ਹਾਕੀ ਖੇਡ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ,ਇਸ ਕਰਕੇ ਬੀਤੇ ਦਿਨੀ ਪ੍ਰਇਮਰੀ ਸਕੂਲ ਦੇ ਬੱਚਿਆ ਨੇ ਸਟੇਟ ਪੱਧਰ ਦੀਆ ਖੇਡਾ(ਹਾਕੀ) ਵਿੱਚ ਭਾਗ ਲਿਆ ਅਤੇ ਪਿੰਡ ਦਾ ਮਾਣ ਵਧਾਇਆ।
    #ਪੰਜਾਬ #governmentschoolstudents #hockey #state #astrotruf #viral #viralvideo #explore #explorepage #viralnews #statenews #PunjabTvNews #PTVNEWS

Комментарии • 2