Asa di vaar di vichaar vich kaafi vaar es baare discuss kita hai ji. Es to ilawa v "Guru" baare videos paaye ne ji channel te. "Guru mere sang sadaa hai naale" - Guru o hai jo sadaa saade naal hai. Gurbani da gyaan saanu us "Satguru = Eternal Wisdom" naal jorhda hai.
ਬਹੁਤ ਹੀ ਸੁੰਦਰ ਵਿਖਿਆਨ ਕੀਤਾ ਹੈ ਭਾਈ ਸਾਾਹਿਬ ਨੇ।
ਧੰਨਵਾਦ ਜੀ
❤ ਧਾਰਮਿਕ ਬੰਦਾ ਕਰੋੜਾਂ ਵਿਚੋ ਇਕ ਹੁੰਦਾ ਹੈ ।
❤ ਸਬਦ ਦੀ ਮਾਲਾ। ਛਲਣੀ ਚਾਹੀਦੀ ਹੈ। ਜੋ ਧੁਨੀ ਤੋਂ ਗਲੇ। ਅਤੇ ਗਲੇ ਤੋ ਧੁਨੀ ਤੱਕ ਚਲਦੀ ਹੈ। ਵਾਹਿਗੁਰੂ । ਵਾਹਿਗੁਰੂ ਵਾਹਿਗੁਰੂ ।ਗੁਰਮੰਤਰ। ਹੈ ।
ਬਹੁਤ ਵਧੀਆ ਵੀਚਾਰ ਜੀ
ਧੰਨਵਾਦ ਜੀ
Vjkk Vjkf Ji
Very well explained, really appreciate it very much. ❤❤❤
Thanks and welcome
ਹਾਂ ਜੀ ਜੇ ਅਸੀਂ ਆਪਣੇ ਆਪ ਨੂੰ ਆਤਮਾ। ਨਹੀਂ ਮੰਨਦੇ । ਓਨੀ ਦੇਰ ਅਸੀਂ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਏ। ਆਤਮਾ ਨੇ ਪਰਮਾਤਮਾ ਨੂੰ ਮਿਲਣਾ ਹੈ । ਸਰੀਰ ਨੇ ਨਹੀਂ ।
ਅਸੀਂ ਗਲ ਤੋਂ ਉੱਪਰ ਉਪਰ ਪਾਠ ਕਰਦੇ ਹਾਂ ।
ਇਹ ਸਚੁ ਹੈ ਬ੍ਰਹਮ ਤੋੰ ਬਾਅਦ
ਪਾਰਬ੍ਰਹਮ ਹੈ ਜਿਸ ਦਾ ਬਿਆਨੁ ਨਹੀ ਕੀਤਾ ਜਾ ਸਕਦਾ ਸਚਿਆਰ ਜੀਵਨ ਮਾਰਗ ਬ੍ਰਹਮ ਜਾਪਦਾ ਹੈ।
ਸਤਿ ਹੈ ਜੀ
Bahut sach vichar ,Waheguru ji
ਗੁਰੂ ਕਿਰਪਾ ਜੀ
So beautifully explained & so meaning full. If only humanity (Sikhs) embrace & follow simple rules, 'sach' will prevail 🙏
Thank you for watching.
And agree with your views
ਵਾਹਿਗੁਰੂ ਜੀ
Very thank full Veer ji 🙏🙏♥️♥️ SATNAM WAHEGURU JI 🙏🙏♥️♥️
Keep watching
Thanks
Welcome
bilkul theek hai
ਧੰਨਵਾਦ ਜੀ
Waheguru ji ka khalsa waheguru ji ki Fateh
Guru Fateh ji
Naam binna nahi ko dharm ...naam..parbrahm parmeshwar binna nahi koi dharm ...puja akaal ki ❤❤❤❤❤
Waheguru Waheguru ji 🙏🙏
ਬਹੁਤ ਧੰਨਵਾਦ
ਬਹੁਤ ਚੰਗੀ ਤਰ੍ਹਾਂ ਸਮਝਾਇਆ ਗਿਆ
ਧੰਨਵਾਦ ਜੀ
Very good nice wichar ji. Good morning ji.
Thank you ji
Very good ji
Thanks
❤❤❤❤❤
Uncle parmatma de hukam ch kime rehna chahida ji
Gurbani de gyaan anusaar jivan jiyo. Guru da gyaan saanu parmatma de hukam naal jorhda hai.
We reap what we sow. We should add and practice a few virtues daily without being judgemental.
True ji
Bina satguru nahi milda . Who is satguru ? Aperson or some other entity please clear it .
Asa di vaar di vichaar vich kaafi vaar es baare discuss kita hai ji. Es to ilawa v "Guru" baare videos paaye ne ji channel te.
"Guru mere sang sadaa hai naale" - Guru o hai jo sadaa saade naal hai. Gurbani da gyaan saanu us "Satguru = Eternal Wisdom" naal jorhda hai.
❤❤❤❤❤❤❤