ਚਿੱਟੇ ਦੀ ਸਪਲਾਈ ਦੇਣ ਮੌਕੇ ਸਾਬਕਾ ਵਿਧਾਇਕ ਗ੍ਰਿਫ਼ਤਾਰ

Поделиться
HTML-код
  • Опубликовано: 22 окт 2024

Комментарии • 9

  • @MsSurinderChahal
    @MsSurinderChahal Час назад

    ਆਪ ਪਾਰਟੀ ਭਾਜਪਾ ਦੇ ਅੱਗੇ ਬੋਲਣ ਦੀ ਹਿੰਮਤ ਨਹੀਂ ਰੱਖਦੀ। ਭਾਜਪਾ ਨੇ ਪੰਜਾਬ ਨਾਲ ਧੱਕਾ ਕਰਨਾ ਹੀ ਕਰਨਾ। ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਪੰਜਾਬੀ ਘੱਟ ਗਿਣਤੀ ਨੇ। ਕਾਂਗਰਸ ਵੀ ਘੱਟ ਗਿਣਤੀ ਨਾਲ ਧੱਕਾ ਕਰਦੀ ਰਹੀ ਹੈ। ਭਾਜਪਾ ਵੀ ਕਰ ਰਹੀ ਹੈ।

  • @PunjabiMunda-sz3sk
    @PunjabiMunda-sz3sk 3 часа назад

    ssa ji

  • @MsSurinderChahal
    @MsSurinderChahal Час назад

    ਗੱਲ ਉੱਥੇ ਹੀ ਆ ਗਈ ਕਿ ਪੰਜਾਬ ਅਤੇ ਪੰਜਾਬੀ ਨੂੰ ਕਦੇ ਇਨਸਾਫ ਮਿਲਣਾ ਹੀ ਨਹੀ। ਭਾਜਪਾ, ਕਾਂਗਰਸ ਦੋਨੋ ਹੀ ਪੰਜਾਬੀ ਅਤੇ ਪੰਜਾਬ ਨੂੰ ਮਤੇਰ ਪੁੱਤ ਸਮਝਦੇ ਨੇ।

    • @GSVirk-l2d
      @GSVirk-l2d 18 минут назад

      ਵੀਰ ਆਮ ਆਦਮੀ ਪਾਰਟੀ ਵਾਲੇ ਕਿਹੜੇ ਗੋਦ ਚ ਬਿਠਾਕੇ ਲੋਰੀਆਂ ਦਿੰਦੇ ਆ ਇਹ ਵੀ ਉਹਨਾ ਲੀਹਾਂ ਤੇ ਈ ਚਲਦੇ ਆ

  • @MsSurinderChahal
    @MsSurinderChahal Час назад

    ਗੱਲ ਉੱਥੇ ਹੀ ਆ ਗਈ ਕਿ ਪੰਜਾਬ ਅਤੇ ਪੰਜਾਬੀ ਨੂੰ ਕਦੇ ਇਨਸਾਫ ਮਿਲਣਾ ਹੀ ਨਹੀ। ਭਾਜਪਾ, ਕਾਂਗਰਸ ਦੋਨੋ ਹੀ ਪੰਜਾਬੀ ਅਤੇ ਪੰਜਾਬ ਨੂੰ ਮਤੇਰ ਪੁੱਤ ਸਮਝਦੇ ਨੇ। ਸ਼ਸ਼ੋਦੀਆ ਪੰਜਾਬ ਵਾਰੇ ਕੀ ਜਾਂਣਦਾ।

  • @deepsandhu641
    @deepsandhu641 2 часа назад

    Waa, aa Apne area di sewa kr rhi c

  • @Tangovlog_CHD
    @Tangovlog_CHD 2 часа назад

    X MLA tehna Day elakaya Dey hai Punjab Tey Sikh com day anti log Ney Jo Punjab nu barbadh kar rahey Ney 😮