Khabarsaar - 726 - ਹਿੰਦੂ ਆਗੂਆਂ ਨੂੰ ਸਕਿਊਰਟੀ ਪਰ .... - Mintu Gurusaria Live

Поделиться
HTML-код
  • Опубликовано: 9 июл 2024
  • ● ਹਿੰਦੂ ਆਗੂਆਂ ਨੂੰ ਸਕਿਊਰਟੀ ਪਰ ....
    ● ਜ਼ਿਮਨੀ ਚੋਣ 'ਚ ਦੱਬ ਕੇ ਰੌਲਾ-ਰੱਪਾ ....
    ● ਆਏ ਹੁਕਮ ! ਸ਼ੰਭੂ ਬਾਰਡਰ ਖੋਲ੍ਹ ਦਿਓ ....
    #MintuGurusaria #Khabarsaar #HinduLeader #jalandharByElection #Shambhu
    Click & Join Whatsapp Channel : whatsapp.com/channel/0029VaK8...
    Subscribe Our RUclips Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

Комментарии • 30

  • @harshminderkaur8470
    @harshminderkaur8470 16 дней назад +8

    ਬਹੁਤ ਵਧੀਆ ਪੰਜਾਬ ਦੇ ਭੁੱਖੇ ਲੋਕਾਂ ਨੂੰ ਮੁਫਤ ਦਾ ਮਾਲ ਹੋਰ ਮਿਲ ਜਾਵੇਗਾ ਸ਼ਰਮ ਨਾਂ ਦੀ ਕੋਈ ਸ਼ੈਅ ਨਹੀਂ bubby sidhu Canada 🇨🇦

  • @RohitSharma-yh8wf
    @RohitSharma-yh8wf 16 дней назад +2

    ਬਹੁਤ ਸੋਬਰ ਬੰਦਾ ਸੀ , ਇੰਗਲੈਂਡ ਚ ਰਾਹੁਲ ਦਰਾਵਿਡ ਨੇ ਸੈਂਚਰੀ ਮਾਰਕੇ ਸਾਬੀਤ ਕਿੱਤਾ ਸੀ ਅਪਣੇ ਆਪ ਨੂੰ ।
    ਟੈਸਟ ਵਿੱਚ ਇੰਡੀਆ ਦੀ ਦੀਵਾਰ ਕਹਿੰਦਾ ਸੀ ਰਾਹੁਲ ਦਰਾਵਿਡ ਨੂੰ , ਕੱਦੇ ਕੋਈ ਰੋਲਾ ਰੱਪਾ ਨਈ ਕਿਸੇ ਨਾਲ ਵੀ ਅਪਣੀ ਗੇਮ ਨਾਲ ਸਦਾ ਇਹਨਾਂ ਨੇ ਨਿਆ ਕੀਤਾ ।
    ਬਹੁਤ ਹੀ ਸੰਜੀਦਾ ਪਲੇਅਰ ਸੀ , ਇਹਨਾਂ ਦੀ ਖੇਡ ਇਹਨੀ ਜਬਰਦਸਤ ਸੀ ਇਹਨਾਂ ਨੂੰ ਆਉਟ ਕਰਨ ਲੱਗੇ ਬੋਲਰਾਂ ਦੀ ਚੀਕਾਂ ਨਿਕਲ ਜਾਂਦੀਆਂ ਸੀ ।
    ਇਹਨਾਂ ਦਾ ਨਾਮ ਕ੍ਰਿਕਟ ਜਗਤ ਵਿੱਚ ਬੜੇ ਅਦਬ ਨਾਲ ਲਿਆ ਜਾਂਦਾਂ ਹੈ ਅਤੇ ਸੁਨੇਹਰੇ ਅਖਰਾਂ ਵਿੱਚ ਨਾਮ ਲਿਖੀਆ ਗਿਆ ਕ੍ਰਿਕਟ ਦੀ ਕਿਤਾਬ ਵਿੱਚ , ਹਰ ਇੱਕ ਪਲੇਅਰ ਚਾਹੇ ਉਹ ਭਾਰਤੀ ਹੋਵੇ ਜਾ ਬਾਹਰ ਦਾ ਸੱਬ ਇੱਜਤ ਕਰਦੇ ਨੇ ਇਹਨਾਂ ਦੀ ।

  • @baljitgill2071
    @baljitgill2071 16 дней назад

    ਸਤਿ ਸੀ੍ ਅਕਾਲ ਮਿੰਟੂ ਵੀਰ ਜੀ ਤੇ ਸੂਖਮ ਵੀਰ ਜੀ........!!

  • @gurjantsinghdhillon9407
    @gurjantsinghdhillon9407 16 дней назад +1

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤

  • @harshminderkaur8470
    @harshminderkaur8470 16 дней назад +2

    ਇਹ ਪੌਲੇਟੀਸ਼ਨ ਧਾਰਮਿਕ ਆਗੂ ਕਦੇ ਵੀ ਸ਼ਪਸ਼ਟਪਤਾ ਨਹੀਂ ਕਰਦੇ ਜਦ ਕੋਈ ਰੌਲਾ ਪੈ ਜਾਵੇ ਮੌਕੇ ਦਾ ਫਾਇਦਾ ਲੈੰਦੇ ਹਨ bubby sidhu Canada 🇨🇦

  • @sukhpreetsinghmankoo
    @sukhpreetsinghmankoo 16 дней назад +1

    ਪਹਿਲਾਂ ਛੋਟੇ ਹੁੰਦੇ ਜਦੋਂ ਰਾਮਲੀਲਾ ਵੇਖਦੇ ਸੀ ਓਦੋਂ ਵਿੱਚ announcement ਹੁੰਦੀ ਸੀ undertaker 20 ਰੁਪਈਏ, ਅਮਿਤਾਭ ਬੱਚਨ 50 ਰਪਿਆਏ,
    ਜਨਤਾ ਨੇ ਐਸ ਪ੍ਰੋਗਰਾਮ ਦਾ ਵੀ ਉਹੀ ਹਾਲ ਬਣਾ ਲਿਆ, 😂😂😂 ਝੋਟੇ ਕੁੱਟ. 😂😂😂😂😂😂😂

  • @jagsingh8303
    @jagsingh8303 16 дней назад +1

    ਇਹਨਾ ਨੂੰ ਬੋਲਣ ਵੇਲੇ ਸੋਚਣ ਦੀ ਲੋੜ ਹੈ
    ਬਹੁਤ ਮੰਦਾ ਬੋਲਦੇ ਨੇ
    ਸਾਡਾ ਵੱਖਰੀ ਧਰਮ ਹੈ ਸਾਨੂੰ ਮਾਣਨ ਦਿਉ
    ਕਿਉ ਲੱਤ ਫਸਾਉਂਦੇ ਹੋ

  • @majorsingh6785
    @majorsingh6785 16 дней назад

    ਜੇ ਸਿਖ ਰਹੁ ਰੀਤਾਂ ਨਹੀ ਦਿਖਾਈਆਂ ਜਾਣਗੀਆ ਤਾ ਸਿਖ ਧਰਮ ਦੀਆਂ ਰਹੁਰੀਤਾਂ ਤੋ ਸਿਖ ਸਮਾਜ ਦੂਰ ਨਾ ਚਲਾ ਜਾਵੇ ਇਹ ਵੀ ਸੋਚਣਾ ਬਣਦੈ

  • @jarnailsingh9949
    @jarnailsingh9949 16 дней назад +1

    431st like Jarnail Singh Khaihira Retired C H T Seechewaal ❤

  • @RohitSharma-yh8wf
    @RohitSharma-yh8wf 16 дней назад

    ਭਾਖੰਡੀ ਵਾਲੀ ਗੱਲ ਵੀਰ ਜੀ ਨੇ ਗੋਪੀ ਲਈ ਕਹੀ ਆ , ਗੱਲ ਵੀ ਸਹੀ ਆ ਅੱਜਕੱਲ ਮੀਡਿਆ ਵਾਲੇ ਉਥੇ ਹੀ ਜਾ ਰਹੇ ਨੇ ਵੀਉ ਦੇ ਚੱਕਰਾਂ ਚ ।

  • @JotPb31
    @JotPb31 16 дней назад

    47 ਵਿਚ ਬਹੁਤ ਜਿਆਦਾ ਨੁਕਸਾਨ ਹੋਇਆ ਸਰਕਾਰ ਨੂੰ ਕੋਈ ਜੋ ਆਏ ਨੇ ਉਹਨਾ ਲਈ ਕੋਈ ਰਹਿਤ ਦੇਣੀ ਚਾਹੀਦੀ ਆ ,ਸਭ ਛੱਡ ਕੇ ਆਉਣਾ ਤੇ ਹੋਰ ਇਥੇ ਆ ਕੇ ਭੁੱਖੇ ਭਾਣੇ ਰਹਿਣਾ ਫਿਰ ਲਾਲ ਲਕੀਰ ਚ ਤੇ ਟਿੱਬੇ ਅਬਾਦ ਕਰਨਾ।

  • @harcharansinghmaan2624
    @harcharansinghmaan2624 13 дней назад

    ਮੇਰੇ ਵੀ ਯਾਦ ਆ ਮਲੌਟ ਵਾਲਾ ਕਾਂਡ

  • @nakulsharma6360
    @nakulsharma6360 16 дней назад

    ਗਨ ਮੈ ਇਹਨਾਂ ਦਾ ਵੀ ਕੀ ਫਾਇਦਾ ਜਿਨਾਂ ਨੇ ਕੁਝ ਕਰਨਾ ਹੀ ਨਹੀਂ ਇਹੋ ਜਿਹੇ ਕਨ ਮੈਨਾਂ ਤੋਂ ਤਾਂ ਉਦਾ ਹੀ ਚੰਗਾ ਬੰਦਾ

  • @sukhchainsingh3653
    @sukhchainsingh3653 16 дней назад

  • @harmanmangat834
    @harmanmangat834 16 дней назад

    Nice ji 👍

  • @singhsaab6992
    @singhsaab6992 16 дней назад

    ਹਰ ਧਰਮ ਦਾ ਸਤਕਾਰ ਜਰੂਰੀ ਹੈ ਤੇ ਕਦੀ ਵੀ ਦੂਜੇ ਦੇ ਧਰਮ ਬਾਰੇ ਗ਼ਲਤ ਨਹੀਂ ਬੋਲਣਾ ਚਾਹੀਦਾ।

  • @gurjantsinghdhillon9407
    @gurjantsinghdhillon9407 16 дней назад +1

    Like no 611 ❤❤❤❤ comments 12 ❤❤❤❤

  • @balwindersingh115
    @balwindersingh115 16 дней назад

    💯💯💯💯🙏🙏🙏

  • @Jatt-sata
    @Jatt-sata 16 дней назад

    🎉

  • @AviRaj28
    @AviRaj28 16 дней назад +1

    sir 36000 mulazam pkke kithe kite han bhawant ji ne😂

  • @tarandeepsingh5701
    @tarandeepsingh5701 16 дней назад

    Like no 556 👍🙏

  • @jaswindersingh-lq6sl
    @jaswindersingh-lq6sl 16 дней назад +1

    Hindu India hai Bhai Aag ugglnewale hinduo ko secuirties nhi milegi aur kisko milegi , Na inko Muslim achha lagta Na sikh, Hinduo ko ahankar hai power da, kee power for ever hai,Na Raam reha na shivji reha hai, Taqat war jo vee aya usko sareer shorna he parna hai

  • @Truelife05
    @Truelife05 16 дней назад

    Haryana diya chona krke shambu border kholan da order aya huna sir

  • @Truelife05
    @Truelife05 16 дней назад

    Rahul Dravid kandh hunda c jithe eh ad janda c koi nhi c arda jdo wickets girdiya hundiya c ohna times ch Rahul Dravid rok dinda c wicket girniya slow khed da c pr good c 😊

  • @Jatt-sata
    @Jatt-sata 16 дней назад

    😢

  • @user-hs1jn7kr2n
    @user-hs1jn7kr2n 16 дней назад

    ਸਰਦਾਰ ਅਵਤਾਰ ਸਿੱਧੂ

  • @HarjeetSingh-hc1iq
    @HarjeetSingh-hc1iq 16 дней назад

    Shiv sena waley mandira Tey kabjey

  • @Jatt-sata
    @Jatt-sata 16 дней назад