Это видео недоступно.
Сожалеем об этом.

Prime Mudda :- ਫੜ੍ਹੇ ਗਏ ਭਗਵੰਤ ਮਾਨ ਦੇਣਾ ਪਊ ਅਸਤੀਫ਼ਾ ? ਮਿਲਗੇ ED ਨੂੰ ਅਹਿਮ ਸਬੂਤ

Поделиться
HTML-код
  • Опубликовано: 10 июл 2024
  • Prime Mudda :- ਫੜ੍ਹੇ ਗਏ ਭਗਵੰਤ ਮਾਨ
    ਦੇਣਾ ਪਊ ਅਸਤੀਫ਼ਾ ?
    ਮਿਲਗੇ ED ਨੂੰ ਅਹਿਮ ਸਬੂਤ
    ਜਲੰਧਰ ਚੋਣ ਨੇ ਵੀ ਸੂਤੇ ਸਾਹ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Комментарии • 53

  • @GurjantSingh-eh6em
    @GurjantSingh-eh6em Месяц назад +17

    ਲੋਕਾਂ ਨੂ ਆਪ ਫੈਸਲਾ ਲੈਣਾਂ ਪਵੇਗਾ ਕੇ ਪੰਜਾਬ ਦਾ ਭਲਾ ਕੀਸ ਤਰ੍ਹਾਂ ਹੋਵੇਗਾ ਸਰਕਾਰ ਵਲੋ ਇਸ ਤਰਾਂ ਪੈਸਾਂ ਅਤੇ ਸਮਾ ਬਰਵਾਦ ਕਰਨ ਨਾਲ ਪੰਜਾਬ ਹੋਰ ਕਗਾਲ ਹੋ ਜਾਵੇਗਾ ਅਜਿਹੀਆ ਚੋਣਾਂ ਤੋਪੰਜਾਬ ਨੂ ਬਚਾਇਆ ਜਾਵੇ ਧਨਵਾਦ।

  • @chanansingh9060
    @chanansingh9060 Месяц назад +10

    ਸ਼ਰਾਬੀ ਮੁੱਖ ਮੰਤਰੀ ਪੰਜਾਬ ਦਾ ਕੁੱਝ ਨਹੀਂ ਸਵਾਰ ਸਕਦਾ ।

    • @AvtarSingh-gs1si
      @AvtarSingh-gs1si Месяц назад +1

      ਕਾਂਗਰਸ ਨਾਲੋ ਸੌ ਗੁਣਾ ਚੰਗਾ ਹੈ ਭਗਵੰਤ ਮਾਨ ਕਾਂਗਰਸ ਨੇ ਪੰਚੀ ਸਾਲ ਰਾਜ ਕਰਿਆ ਕੋਲਾ ਵੇਚ ਵੇਚ ਕਮਾਈ ਕਰੀ ਕਰੋੜਾ ਵਿੱਚ ਕੋਲਾ ਖਾਣ ਕਿਊ ਨਹੀ ਚਲਾਈ ਹੁਣ ਭਗਵੰਤ ਮਾਨ ਨੇ ਕੋਲਾ ਖਾਣ ਚਲਾ ਵੀ ਦਿਤੀ ਫਰਕ ਲਗਿਆ

    • @user-ir4cv6br6p
      @user-ir4cv6br6p Месяц назад +3

      Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.

  • @GurmailBadesha
    @GurmailBadesha Месяц назад +5

    ਲੋਕਾਂ ਦੇ ੰਘਰ,ਢਾਹ ਦਿੱਤੇ ਕਿਸੇ ਵੀ ਮੀਡੀਆ ਵਾਲੇ ਨੇ ਨਹੀਂ ਗੱਲ ਨਹੀਂ ਕੀਤੀ

  • @user-gz4of9xy1q
    @user-gz4of9xy1q 19 дней назад

    ਲਤੀਫ਼ ਪੁਰਾ ਫਾਹ ਦਿਤਾ ਜਲੰਧਰ ਦੇ ਲੋਕਾਂ ਨੇ ਫਿਰ ਵੀ ਬੇਸ਼ਰਮੀ ਨਾਲ ਵੋਟ ਪਾਸੇ ਝਾੜੂ ਖਤਮਕਰੋ

  • @manoharlalbajaj8150
    @manoharlalbajaj8150 Месяц назад +2

    ਮੁਸ਼ ਔਰ ਕੇਸ ਸਿੱਖ ਹੀ ਨਹੀਂ ਰੱਖ ਰਹੀ, ਬਚੀ ਦੀ ਮੁਸ਼ ਦਾ ਸਵਾਲ ਦੀ ਗਲ ਹੀ ਨਹੀਂ ਰਹੀ

  • @SardarKS
    @SardarKS Месяц назад +4

    ਭਗਵੰਤ ਮਾਨ ਜਿਸ ਦਿਨ ਦਾ ਬਣਿਆ ਵੋਟਾ ਮਗਰ ਫਿਰੀ ਜਾਂਦਾ, ਪੰਜਾਬ ਦਾ ਕੋਈ ਫਿਕਰ ਨਹੀ, ਹੋਰ ਪਤਾ ਨਹੀ ਕੀ ਬਣਨਾ ਚਾਉਦਾ

  • @SSwarvalSingh-se3ib
    @SSwarvalSingh-se3ib Месяц назад +2

    ਇਨੇ ਝਟਕੇ ਲੰਗ ਰਹੇ ਹਨ ਆਮ ਆਦਮੀ ਪਾਰਟੀ ਨੂੰ ਪਾਰਟੀ ਵੀ ਦੂਫਾੜ ਹੋ ਰਹੀ ਹੇ ਊਧਰ ਇ ਡੀ ਦੇ ਝਟਕੇ ਹੂਣ ਪੰਜਾਬ ਵਿੰਚ ਵੀਵਾਰੀ ਆ ਰਹੀ ਹੇ ਗਲਤ ਕੰਮ ਦਾ ਗੜਤ ਨਤੀਜਾ ਹੀ ਨਿਕਲਦਾ ਹੇ

  • @JasPinder-gx3xs
    @JasPinder-gx3xs Месяц назад

    VOTE GHUT VUDH PAINI OMIDVARA DEE KISMUT HAI JI RS DHALIWALL ❤

  • @kanwalpreets1181
    @kanwalpreets1181 Месяц назад +4

    ਰੱਬ ਸੇਵਾ ਲਵੇ ਮੇਰੇ ਕੋਲੋ ਬਾਈ ਦੇ ਕਤਲ ਦਾ

  • @labhsingh8134
    @labhsingh8134 Месяц назад +2

    Yes very good information sir

  • @rajwantsingh2523
    @rajwantsingh2523 Месяц назад +3

    ਕਮੇਡੀਅਨ ਯੋਧੇ ਨਹੀਂ ਹੁੰਦੇ

  • @sukhvindersingh8428
    @sukhvindersingh8428 Месяц назад

    Bhagwant Singh Mann is very honest CM

  • @user-gz4of9xy1q
    @user-gz4of9xy1q 19 дней назад

    ਸਾਰਾਬੀ ਨੇ ਕੁਰਸੀ ਨਹੀ ਛੱਡਣੀ ਭਾਵੇ ਦਿੱਲੀ ਵਾਂਗ ਦੰਗੇ ਕਰਵਾਉਣਾ ਭਗਵੰਤ ਬੁਚੜ

  • @bains313
    @bains313 Месяц назад +1

    Ankhi sahib punjab de lokka no jgao please leadra no inha thaga no pshano punjab da bala hove👏

  • @user-gz4of9xy1q
    @user-gz4of9xy1q 19 дней назад

    ਸਾਰਾਬੀ ਕਦੇ ਦਿੱਲੀ ਵੋਟਾ ਲਈ ਕਦੇ ਗੁਹ ਖਾਦਾ ਰਹਾ ਪੰਜਾਬ ਮੇ

  • @surjitsinghnagra3248
    @surjitsinghnagra3248 Месяц назад +2

    Mann harega lok es da jalus kadhanhgay hankari mukh mantri

  • @pargatsingh9700
    @pargatsingh9700 Месяц назад

    ਕੈਪਟਨ ਦੀ ਸਰਕਾਰ ਲੈ ਆਉ

  • @sukhvindersingh8428
    @sukhvindersingh8428 Месяц назад

    Bhagwant Singh Mann Punjab di Saan

  • @JasPinder-gx3xs
    @JasPinder-gx3xs Месяц назад

    HUN JDON BJP HAR JEAa KROO FER ED NOO NOO DUSIAA KR OO R'S DHALIWALL ❤

  • @GurbhejSingh-yv5vr
    @GurbhejSingh-yv5vr Месяц назад

    ਏਨਾ ਨੂ ਪੱਠਾ ਕਰਕੇ ਸੋਟਾ ਗੇ

  • @1funtimeguys
    @1funtimeguys 26 дней назад

    Sada cm amritpal singh

  • @user-no7sq7fo6o
    @user-no7sq7fo6o Месяц назад

    ਇਜ਼ ਲਗਦਾ ਘਟ ਵੋਟ ਵਿਚ ਆਪ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ

  • @budhsingh2518
    @budhsingh2518 Месяц назад

    Cm sahib is now zero and all mla are without ears and eyes please through the app out of power

  • @user-ir4cv6br6p
    @user-ir4cv6br6p Месяц назад +1

    Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.

  • @surjitsinghnagra3248
    @surjitsinghnagra3248 Месяц назад +1

    Mann . bhatti ji ehna de tinn saal bad chhittar bohut painhay aa

  • @sukhvindersingh8428
    @sukhvindersingh8428 Месяц назад

    Bhagwant Singh Mann to Corrupt lok bohat dukhi han hun ohna da corruption te thaggian maran lai kite hath nahi pe riha roh kurlaa rahe han Punjab nu luttan wale

  • @JPSINGH-ef8vz
    @JPSINGH-ef8vz Месяц назад

    Good comments . Thanks .

  • @majoruppal7552
    @majoruppal7552 Месяц назад

    Good information

  • @jaloursingh3758
    @jaloursingh3758 Месяц назад +1

    Zero ho gaya Jugni

  • @JaswantBrar-uw9fn
    @JaswantBrar-uw9fn Месяц назад

    94 di elections c badal saab nahi manpreet Badal lad reha c gidderbaha to

  • @AvtarSingh-gs1si
    @AvtarSingh-gs1si Месяц назад

    ਪਤਰਕਾਰ ਜੀ ਬਗੈਰ ਸਬੂਤ ਤੋ ਖਬਰ ਪੜ੍ਹੋਗੇ ਸਭ ਲੋਕ ਕਹਿਣਗੇ ਬਕਵਾਸ ਚੈਨਲ ਬਕਵਾਸ ਚੈਨਲ ਸਬੂਤ ਨਾਲ ਖਬਰ ਦਿਓ

  • @jagdevsandhu6186
    @jagdevsandhu6186 Месяц назад +1

    Is it real that Bhagwant Mann has been arrested?

    • @truthhurts4099
      @truthhurts4099 Месяц назад +1

      Heading says Bhagwant Mann caught lying, not arrested.

  • @jassipedhni5617
    @jassipedhni5617 Месяц назад

    Ji

  • @kulwantkaur-zy4eo
    @kulwantkaur-zy4eo Месяц назад

    Kyon loka nu bevkoof bna rahe ho Bhagwant Man ji ek Honest Very very very great honest person aa God blessed Always stay 🙏🙏🙏🙏💐💐💐💐💓💓💓💓✌️✌️✌️✌️✌️

  • @gursewaksingh5549
    @gursewaksingh5549 Месяц назад

    Baiji harek news de end vch ? Kyu lagandeo

  • @sukhvindersingh8428
    @sukhvindersingh8428 Месяц назад

    Jo eh channel te jhooth bakwaas karde han isdi Inquiry honi chahindi hea jhooth bolan lai ehna te bandi karvaee honi chahindi hea

  • @gurdialsinghbadwal3213
    @gurdialsinghbadwal3213 Месяц назад

    ਕਟੜ ਇਮਾਨਦਾਰ

  • @bains313
    @bains313 Месяц назад +1

    Punjab de lokka no jagna pena kihra sahi banda ave na janne khane magar vitta pao bravo bach jao inha leadra toh

  • @user-gl8wt7vf8d
    @user-gl8wt7vf8d Месяц назад

    Pahilan vi dasya si bhatti saab di awaaz shi ni aaundi kirpa kro

  • @AvtarSingh-gs1si
    @AvtarSingh-gs1si Месяц назад

    ਸਬੂਤ ਦਿਓ ਨਹੀ ਡਰਾਮੇ ਬੰਦ ਕਰੋ

    • @user-ir4cv6br6p
      @user-ir4cv6br6p Месяц назад

      Saboot deo saare punjab diya tehsil vich har registery te rishvat lagdi hai. Har patwaari rishbat khor hai. Hai koi saboot. Murkha vali gal na karo. Cm baare sabot kitho Milan ge. Sabot ed labu

  • @harkiratsingh847
    @harkiratsingh847 Месяц назад +1

    Matlab ee ke 3:53 bhantu bhuched hare ga 😂😂😂😂😂

    • @AvtarSingh-gs1si
      @AvtarSingh-gs1si Месяц назад

      ਹਰਕੀਰਤ ਜੀ ਬੁੱਚੜ ਭੰਡ ਵਾਲੇ ਸਬਦ ਕਿੳਉ ਕਹੈ ਕੀ ਤੁਸੀ ਕਾਂਗਰਸ ਚਾਹੁਦੇ ਹੌ ਜਿਸ ਦੇ ਰਾਜ ਵਿਚ ਦਰਬਾਰ ਸਾਹਿਬ ਢਾਹਿਆ ਗਿਆ ਲੋਕ ਮਾਰੇ ਗਏ ਕਾਂਗਰਸ ਮੁਰਦਾਬਾਦ ਦੇ ਨਾਲ ਹੋ

  • @BalbirSingh-zj7ft
    @BalbirSingh-zj7ft Месяц назад

    It is not use talking about Bisnoi and it's videos whether in Jai or out side jail Nobody is going to found guilty Bishnoi willbe next cm with all his staff So it is is all useless&wastage of time. All these videos are a part of his parchar in public to show that he is the strongest man of pb So pls do not waste time on this topic Select some other subject to discus thanks

  • @sukhvindersingh8428
    @sukhvindersingh8428 Месяц назад

    Apne channel nu dusriyan Partiyan de issare te chalain wale lok jhooth bakwaas marke siraf Bhagwant Singh Mann nu hi badnaam karan te lagge hoe han hor ehna nu koi kam nah par imaandar te parmatma nu manan wale lok Bhagwant Singh Mann bare changi taran jande han

  • @AvtarSingh-dh9dg
    @AvtarSingh-dh9dg Месяц назад

    ਤੁਹਾਡਾ ਚੈਨਲ ਬਕਵਾਸ ਚੈਨਲ ਹੈ । ਕੋਈ ਹੋਰ ਗੱਲ ਨੀ ਆਉਦੀ ਤੁਹਾਨੂੰ ਜੋ 65 ਸਾਲ ਤੋ ਲੁਟਦੇ ਆ ਰਹੇ ਨੇ ਕਦੇ ਨੀ ਬੋਲਦੇ ਤੁਸੀ । ਆਮ ਆਮ ਆਮ ਪਾਰਟੀ ਕਰਦੇ ਰਹਿਦੇ ਹੋ

  • @sukhvindersingh8428
    @sukhvindersingh8428 Месяц назад

    Eh har roj jhooth bakwaas marde rehinde han hor koi changa kam ehna nu aunda nahi bakwaas channel

  • @darshansingh618
    @darshansingh618 Месяц назад

    ehh. sarkar. kar. ki. rahi. yaar. sade. nojawana. uppar. jhuthe. parche. paa. jindgi. kharab. kar. rahi. hai. ehh. hun. punjabio. mann. sarkar. da. khatma. karro. ehh. sade. sikh. virodhi. parti. hai. aam. mann. parti. jo. sada. nojawan. uthda. oss. uppar. parcha. mann. sahib. hun. jhatka. laggu. laggu. waheguruji