Dera Beas Chief Gurinder Singh ਅਤੇ Jathedar Harpreet Singh ਵਿਚਾਲੇ ‘ਗੁਪਤ' meeting । THE KHALAS TV

Поделиться
HTML-код
  • Опубликовано: 26 дек 2024

Комментарии •

  • @gurpreetsinghvlog93
    @gurpreetsinghvlog93 День назад +10

    ਕੋਈ ਰਾਧਾ ਸੁਆਮੀ ਬਾਬਾ ਜੀ ਨੂੰ ਗਲਤ ਬੋਲਦਾ ਹੈ, ਕੋਈ ਬਾਬੇ ਨਾਨਕ ਤੇ ਦਸ ਪਾਤਸ਼ਾਹੀਆਂ ਨੂੰ ਗਲਤ ਬੋਲਦਾ ਹੈ, ਕੋਈ ਈਸਾ ਮਸੀਹ ਨੂੰ ਗਲਤ ਬੋਲਦਾ ਹੈ, ਕੋਈ ਮੁਹੰਮਦ ਸਾਹਿਬ ਤੇ ਬਰਮਾ ਵਿਸ਼ਨੂੰ ਮਹੇਸ਼, ਕ੍ਰਿਸ਼ਨ ਜੀ ਰਾਮ ਜੀ ਨੂੰ ਗਲਤ ਬੋਲਦਾ ਹੈ,
    ਮੈਂ ਤਾਂ ਇੱਕ ਗਲ ਦੇਖੀ ਤੇ ਮਹਿਸੂਸ ਕੀਤੀ ਹੈ,
    ਜੌ ਵੀ ਜੀਵ ਜਿਸ ਵੀ ਮਤ ਨਾਲ ਜੁੜਿਆ ਹੋਇਆ ਹੈ, ਉਸਨੂੰ ਆਪਣਾ ਮਤ ਸਹੀ ਤੇ ਦੂਜਿਆ ਦਾ ਮਤ ਗਲਤ ਨਜਰ ਆਉਂਦਾ ਹੈ, ਕੋਈ ਵੀ ਮਤ ਗਲਤ ਨਹੀਂ ਇਨਸਾਨ ਦੀ ਸੋਚ ਗਲਤ ਹੈ

  • @bhagwansinghbheniwal3294
    @bhagwansinghbheniwal3294 День назад +1

    Waheguru ji ka khalsa Waheguru ji ki fateh Sweden to

  • @BudhSingh-tu8vt
    @BudhSingh-tu8vt День назад +2

    ਬੀਬਾ ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @manjindersingh540
    @manjindersingh540 День назад +6

    ਇੰਡੀਆ ਦੀਆਂ ਏਜੰਸੀਆਂ ਦਾ ਹੁਕਮ ਹੋਇਆ ਰਾਧਾ ਸੁਆਮੀ ਨੂੰ ਕਿ ਹਰਪ੍ਰੀਤ ਨੂੰ ਮਿਲ ਜਾਕੇ

  • @gurnamsingh8058
    @gurnamsingh8058 День назад +6

    ਦਾਲ ਵਿੱਚ ਕਾਫੀ ਕਾਲਾ ਹੈ, ਸਿੱਖੀ ਨੂੰ ਢਾਹ ਲਾਉਣ ਲਈ ਸਿਆਸਤ ਕਾਫੀ ਗਰਮ ਹੈ।

    • @gahircarpenter
      @gahircarpenter 20 часов назад

      ਭਾਜੀ ਸਾਰੀ ਦਾਲ ਹੀ ਕਾਲੀ ਆ ਜੀ

  • @rajindersingh1552
    @rajindersingh1552 17 часов назад

    ਪੰਜਾਬ ਦਾ ਅਗਲਾ ਭਾਜਪਾ ਮੁੱਖ ਮੰਤਰੀ - ਗੁਰਿੰਦਰ ਸਿੰਘ ਢਿੱਲੋਂ

  • @HopefulGrapes-cp6gv
    @HopefulGrapes-cp6gv День назад +1

    Waheguru ji ka khalsa waheguru ji ki fateh okand wala dhaliwal

  • @JaskiratPadher
    @JaskiratPadher День назад +2

    ਮਸੇਰੇ ਭਾਈ

  • @JassSingh-z3n
    @JassSingh-z3n 21 час назад

    Radha Soami ji sari sadh sangat nu

  • @angrejmaan1864
    @angrejmaan1864 День назад +1

    ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਸਿੱਖ ਕੌਮ ਲਈ ਮਾਨ ਵਾਲੀ ਗੱਲ ਹੈ।

  • @YuvrajSingh-wt6dv
    @YuvrajSingh-wt6dv День назад +2

    Gurinder singh tera peo ni lgda piche ji lga le chawal jananiye, tenu pta ni kihne rakhta channel ch

    • @kilanandgarh
      @kilanandgarh 20 часов назад +1

      ਬਿਜ਼ਨਸ ਮੈਨ ਢਿੱਲੋਂ

  • @keeratwraich4649
    @keeratwraich4649 17 часов назад

    Eah sant nhi ikk business man aa. Sant de cholaey hetth bahut kujh aa

  • @hardevkaur461
    @hardevkaur461 День назад

    Baba ji tuhade kolo eh aas nahi c jathedar sahib ji da rutva baut uccha ha ji

    • @manmohanlal9336
      @manmohanlal9336 22 часа назад

      Baba beas kul malik hai
      Baba beas sb drma da baba hai