Giany Harpeet Singh ਨਾਲ ਡੇਰਾ ਬਿਆਸ ਮੁਖੀ ਨੇ ਕੀਤੀਆਂ ਆਹ ਗੱਲਾਂ | Surjit Singh Rakhda | Akali Dal |News18

Поделиться
HTML-код
  • Опубликовано: 13 янв 2025

Комментарии • 14

  • @KhushdeepDhillon-u5d
    @KhushdeepDhillon-u5d 17 дней назад +1

    ਇਹ ਜੇਹੜੇ ਬਾਬੇ ਜੈ ਇਕਠੇ ਹੋਈ ਜਾਂਦੇ ਆ
    ਬੀਜੇਪੀ ਵੱਡਾ ਧਮਾਕਾ ਕਰੂ ਪੰਜਾਬ ਵਾਲਿਆ ਨੂੰ ਸਮਜ ਜਾਨਾ ਚਾਹੀਦਾ ਹੈ

  • @dalbirsingh-l3m
    @dalbirsingh-l3m 18 дней назад +2

    ਬਾਬਾ ਗੁਰਿੰਦਰ ਸਿੰਘ ਦੀ ਬਹੁਤ ਵਾਰ ਬਿਡੀਓ ਦੇਖੀ ਹੈ। ਉਹ ਹਮੇਸ਼ਾ ਆਪਣੇ ਆਪ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੇ ਦਾਸ ਦਸਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੀ ਵਿਆਖਿਆ ਕਰਦੇ ਹਨ। ਲੋਕ ਗੂਰੂ ਕਹਿੰਦੇ ਹਨ ਤਾਂ ਕਹੀ ਜਾਣ।

  • @DavinderSingh-o7j
    @DavinderSingh-o7j 17 дней назад

    ਗਿਆਨੀ ਹਰਪ੍ਰੀਤ ਸਿੰਘ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਕਾਰਵਾਈ ਤੇ ਸਜ਼ਾ ਮਿਲਣੀ ਚਾਹੀਦੀ ਹੈ

  • @SukhmanDhillon-m3q
    @SukhmanDhillon-m3q 17 дней назад

    ਕੁਝ ਲੋਕ ਹਰਪ੍ਰੀਤ ਦਾ ਸਾਥ ਦੇ ਰਹੇ ਹਨ, ਪਰ ਉਹ ਸਚਾਈ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਹਰਪ੍ਰੀਤ ਦੀਆਂ ਡੇਰੇਦਾਨੀਆਂ ਨਾਲ ਹੋਈਆਂ ਮੁਲਾਕਾਤਾਂ ਦੇ ਪਿੱਛੇ ਛੁਪੇ ਰਾਜ ਨੂੰ ਸਮਝਣਾ ਜਰੂਰੀ ਹੈ। ਬਾਦਲਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਪੰਜਾਬ ਨੂੰ ਇਸ ਦਾ ਜ਼ਰੂਰ ਨੁਕਸਾਨ ਹੋਵੇਗਾ।

  • @sardulsingh5053
    @sardulsingh5053 18 дней назад +2

    ਇਹ ਰੱਖੜਾ ਗੋਲ਼ ਮੋਲ਼ ਗੱਲਾਂ ਕਰ ਰਿਹਾ ਹੈ

  • @SumanpreetSingh-b1k
    @SumanpreetSingh-b1k 17 дней назад

    ਅਕਾਲ ਤਖਤ ਸਾਹਿਬ ਦੇ ਸਰਬ ਅਹੁਦੇ ਤੇ ਹੁੰਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸੀ ਤੇ ਭਾਜਪਾ ਵਾਲਿਆਂ ਨਾਲ ਯਾਰੀਆਂ ਪਾਲੀਆਂ ਤੇ ਹੁਣ ਡੇਰੇਦਾਰਾਂ ਬਾਰੇ ਵੀ ਸੱਚ ਸਾਹਮਣੇ ਆ ਗਿਆ ਹੈ

  • @SukhmanDhillon-m3q
    @SukhmanDhillon-m3q 17 дней назад

    ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਹੋਇਆਂ ਵੀ ਪੰਥ ਦਾ ਨੁਕਸਾਨ ਕੀਤਾ ਜੋ ਕਿ ਅੱਜ ਵੀ ਲਗਾਤਾਰ ਜਾਰੀ ਹੈ

  • @balwantranu1836
    @balwantranu1836 18 дней назад

    dalbirsingh jee have internally supported as is being done by Rakhara Surjit singh being a Sarkaria tout.

  • @SumanpreetSingh-b1k
    @SumanpreetSingh-b1k 17 дней назад

    ਬਾਬਾ ਜੀ ਬੀਜੇਪੀ ਦੇ ਚੇਲੇ ਆ
    ਹਰਪ੍ਰੀਤ ਵੀ ਬੀਜੇਪੀ ਦਾ ਚੇਲਾ
    ਚੇਲਾ ਚੇਲਾ ਆਪਸ ਚ ਮਿਲ ਹੀ ਸਕਦੇ ਆ
    ਇਸ ਕੋਈ ਵੱਖਰੀ ਗੱਲ ਤਾਂ ਹੈਨੀ
    ਪਰ ਬਾਬਾ ਜੀ ਲਿਖ ਲਓ
    ਬੀਜੇਪੀ ਦੇ ਪੈਣੇ ਡਲੇ ਹੀ ਆ

  • @DavinderSingh-o7j
    @DavinderSingh-o7j 17 дней назад

    ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਹੋਇਆਂ ਵੀ ਪੰਥ ਦਾ ਨੁਕਸਾਨ ਕੀਤਾ ਜੋ ਕਿ ਅੱਜ ਵੀ ਲਗਾਤਾਰ ਜਾਰੀ ਹੈ