[ਪੁਰਤਗਾਲ ਵਿੱਚ ਆਉਣਾ ਸਹੀ ਹੈ ਜਾਂ ਨਹੀਂ] [ਅਤੇ ਕਿੰਨੀ ਕ ਕਮਾਈ ਹੋ ਜਾਂਦੀ]

Поделиться
HTML-код
  • Опубликовано: 20 сен 2024
  • #portugal #portugal2022 #portugalselery
    #portugalinformation #yaarportugalwale
    #portugalwork #Potugalsalary2022
    New RUclips channel ⬇️
     / @majhaaale6980
    Instagram ⬇️
    ...

Комментарии • 1 тыс.

  • @puranebeli1896
    @puranebeli1896 2 года назад +68

    ਧੰਨਵਾਦ ਤੁਹਾਡੀ ਜਾਣਕਾਰੀ ਨਾਲ ਕਿਸੇ ਮਾਂ ਦਾ ਪੁੱਤ je ਰੋਜ਼ੀ ਪੈਂਦਾ

  • @jaswinderkumar5652
    @jaswinderkumar5652 2 года назад +7

    ਪੜਾਈ ਵਾਸਤੇ ਕਿਵੇ ਆਉਣਾ ਹੈ 5,5 ਬੈੱਡ ਹਨ ਅਤੇ 12th ਕਲਾਸ ਆਰਸ ਵਿੱਚ ਕਿਤੀ ਹੈ ਕਿੰਨੇ ਖਰਚਾ ਅੳਦਾ ਹੈ ਅਸੀਂ ਆਪਣੀ ਫੀਸ ਕਮ ਕਰਕੇ ਕਡ ਸੱਕਦੇ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ

  • @nav2322
    @nav2322 2 года назад +20

    WAHEGURU ji ਮਹਿਰ ਕਰੋ ਮੇਰੇ ਪੁਤਾ ਤੇ ਕਿਰਪਾ ਕਰੋ ਵਾਹਿਗੁਰੂ ਜੀ

  • @ranadhillon4038
    @ranadhillon4038 2 года назад +4

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ।
    ਵੀਰ ਜੀ ਮੈਂ ਵੀ ਪੁਰਤਗਾਲ ਆਉਣਾ ਚਹੁੰਦਾ ਕੋਈ ਤਰੀਕਾ ਦੱਸਉ ਜੀ

  • @fanbabbumaanda8418
    @fanbabbumaanda8418 2 года назад +5

    ਬਹੁਤ ਬਹੁਤ ਧੰਨਵਾਦ ਵੀਰ ਜੀ ਸਲਾਹ ਦੇਣ ਲਈ,,🙏🙏🙏🙏

  • @HarjeetSingh-gm6lv
    @HarjeetSingh-gm6lv 2 года назад +41

    Veer ji gala sachyi ne teriya waheguru ji kirpa karn tere te

  • @gagandeepgill1642
    @gagandeepgill1642 2 года назад +26

    ਪੇਪਰਾਂ ਤੇ ਕਿਨਾ ਖਰਚਾ ਆਉਂਦਾ ਹੈ ਜੀ

  • @AnilSingh-ur4mv
    @AnilSingh-ur4mv 2 года назад +11

    Bhai sab bahut badhiya kar rahe ho logo ko jagruk kar ke
    Rab khush rakhe bhai ko

  • @shahbazsingh9366
    @shahbazsingh9366 2 года назад +6

    ਸੋਹਣੀ ਵੀਡੀਓ ਸੋਹਣੇ ਬੇਟੇ ਦੀ 👍👍

  • @Hanookbhatti4683
    @Hanookbhatti4683 2 года назад +16

    Thanks veer ji Jesus Christ always bless you tuci bahut vadyia samja rahe ho ❤️🙏 ek gl kra bro tuci dil ton samja rahe ho

  • @VarinderSingh-jr6dc
    @VarinderSingh-jr6dc 2 года назад +19

    ਵਾਹਿਗੁਰੂ ਜੀ ਮੇਹਰ ਕਰੀ 🙏🙏🙏

  • @budhsingh4821
    @budhsingh4821 Год назад

    ਜਹੜੇ 2021 ਦੇ ਪੇਪਰ ਜਮਾ ਕਰਾਏ ਓਦੇ ਬਾਰੇ ਦਸਣਾ ਮੈ ਕਿੰਨੀ ਵਾਰ ਗੁਜਾਰਿਸ਼ ਕੀਤੀ ਪਰ ਤੁਸੀ ਹੋਰ ਹੀ ਗਲਾਂ ਕਰੀ ਜਾਨੇ ਓ
    ਤੁਹਾਨੂੰ ਪਤਾ ਹਜਾਰਾਂ ਲੋਕਾ ਨੇ ਜਮਾ ਕਰਾਏ 2021 ਚ ਜਿਆਦਾ ਪੰਜਾਬੀ ਨੇ

  • @BALWINDERSINGH-xy5we
    @BALWINDERSINGH-xy5we 2 года назад +2

    ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ।
    ਸਭ ਨੇ ਕਮਾਈ ਕਰਨੀਂ ਹੈ ‌।
    ਇਹ ਰੇਟ ਵਧਾਉਣ ਵਾਲੇ ਹਨ ।

  • @ਜੱਸ-ਣ8ਞ
    @ਜੱਸ-ਣ8ਞ 2 года назад +2

    ਵੀਰ ਜੀ ਸਤਿ ਸ੍ਰੀ ਅਕਾਲ,,,,ਟਰਾਲਾ ਡਰਾਈਵਿੰਗ ਦੀ velue ਹੈ ਪੁਰਤਗਾਲ ਚ ਜੇ ਅਰਬ ਕੰਟਰੀ ਦਾ ਕੋਈ expereance ਹੋਵੇ ਤਾਂ,,,,?

  • @budhsingh5747
    @budhsingh5747 2 года назад +5

    2021ਅਗੱਸਤ ਦੇ ਜਿਹੜੇ ਪੇਪਰ ਜਮਾ ਕਰਾਏ ਕਦੋ ਤੱਕ ਨਿਕਲਣ ਦੀ ਸੰਭਾਵਨਾ ਹੈ ਵੀਰ

  • @gursimratkaur2218
    @gursimratkaur2218 2 года назад +1

    ਵਧ ਤੋਂ ਵਧ ਕਿੰਨੀ ਉਮਰ ਵਾਲੀ 60 ਸਾਲਾ ਫੈਮਿਲੀ ਬਚੀ 13ਸਾਲ ਦਾ ਇੱਥੇ ਕੀ ਐਂਡ ਸੈਸ਼ਨ ਮੈਂਟ ਹੈ ਭਵਿੱਖ ਬਾਰੇ ਦਸਿਆ ਜਾਵੇ ਜੀ

  • @kunalkohal4061
    @kunalkohal4061 2 года назад +5

    Bhai after+2 Portugal study visa mil janda aa

  • @gurvailsingh4216
    @gurvailsingh4216 2 года назад +1

    ਵੀਰ ਜੀ ਪੰਜਾਬ ਤੋ ਆਉਣ ਲਈ ਕਿੰਨਾ ਖ਼ਰਚਾ ਲਾਗ ਦਾ ਇਕ ਨੰਬਰ ਵਿੱਚ ਕਿਸ ਤਰੀਕੇ ਨਾਲ ਅਸਕਦੇ ਇੰਡੀਆ ਦਾ ਟਰੱਕ ਲਾਈਸੈਂਸ ਚਾਲਜੁ

  • @Livepunjanb
    @Livepunjanb 2 года назад +12

    ਵੀਰ ਜੀ ਬਹੁਤ ਵਧੀਆ ਜਾਣਕਾਰੀ॥ਪਰ ਕੈਂਟ ਲਫਜ ਨਾ ਬੋੋਲਿਆ ਕਰੋ ਠੀਕ ਜਾਂ ਵਧੀਆ ਲਫਜ ਬੋਲਿਆ ਕਰੋ ਧੰਨਵਾਦ ਜੀ

  • @sukhwindersinghsingh8953
    @sukhwindersinghsingh8953 2 года назад +1

    ਵੀਰ ਜੀ ਠੀਕ ਸਲਾਹ ਦਿੱਤੀ ਤੁਸੀਂ ਧੰਨਵਾਦ ਵੀਰ ਜੀ।

  • @TheSandeep0001
    @TheSandeep0001 2 года назад +5

    Bahut vadia information diti aa veer ji bilkul thik keh rahe oo tusi kyu mai portugal hi ha

  • @babbumaanlovers2370
    @babbumaanlovers2370 2 года назад +1

    22 ਜੀ ਹੰਗਰੀ ਦਾ 1 ਸਾਲ ਦਾ ਵੀਜ਼ਾ ਮਿਲ ਰਿਹਾ 9 ਲੱਖ ਵਿੱਚ ਓਥੋਂ ਪੁਰਤਗਾਲ ਜਾ ਸਕਦੇ

  • @NarinderSingh-rg5zr
    @NarinderSingh-rg5zr 2 года назад +4

    Beautiful information 👌 yg Gurvinder Dhindsa Daun kalan patiala

  • @SunilKumar-ju2qq
    @SunilKumar-ju2qq Год назад

    ਪੁਰਤਗਾਲ ਵਿਚ ਕਿੰਨਾ ਖਰਚ ਅਉਗਾ ditel ਵਿੱਚ ਭੇਜਿਓ ਵੀਰ ਜੀ

  • @gurwindersinghdhaliwal1672
    @gurwindersinghdhaliwal1672 2 года назад +9

    Thanks veer ji good information

  • @amarjitsingh1946
    @amarjitsingh1946 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਨਾਇਸ਼ ਧੰਨਵਾਦ ਜੀ

  • @romansingh717
    @romansingh717 2 года назад +11

    Right information 🙏🙏🙏

  • @HarrySingh-om6rg
    @HarrySingh-om6rg 2 года назад +5

    Waheguru waheguru ji thanks very much

  • @JaswinderSingh-fo9eu
    @JaswinderSingh-fo9eu 2 года назад

    ਵੀਰ ਜੀ ਮੈ ਸੈਨਗਨ ਵੀਜੇ ਤੇ ਯੋਰਪ ਇਟਲੀ ਆਉਣਾ ਹੈ ਉਸ ਤੋਂ ਬਾਅਦ ਪੁਰਤਗਾਲ ਜਾਣਾ ਹੈ ਸੈਨਗਨ ਵੀਜੇ ਤੇ ਇਮੀਗ੍ਰੇਸ਼ਨ ਕਹਿੰਦੇ ਬਹੁਤ ਔਖੀ ਹੈਂ ਕੀ ਕੀ ਸਵਾਲ ਪੁੱਛ ਦੇ ਨੇ ਏਅਰਪੋਰਟ ਤੇ ਦੱਸਿਓ ਵੀਰ ਜੀ ਤੇ ਪੁਰਤਗਾਲ ਵਿਚ ਪੇਪਰ ਬਣਾਉਣ ਦਾ ਕਿੰਨਾ ਖਰਚਾ ਲੱਗੇ ਗਾ

  • @omkarjassi9761
    @omkarjassi9761 2 года назад +10

    Bhaji thank u for information..

  • @prabhsandhujattlife3045
    @prabhsandhujattlife3045 Год назад +1

    ਵੀਰੇ study visa ਲਗ ਜਾਂਦਾ ਪੁਰਤਗਾਲ ਦਾ, ਕਿੰਨਾ ਖਰਚਾ ਆਓ, plz ਦੱਸਿਓ ਜਰੂਰ, nd ਡ੍ਰਾਈਵਿੰਗ base ਤੇ apply kr sakhde aa

  • @BHUPINDERSINGH-lm2om
    @BHUPINDERSINGH-lm2om 2 года назад +5

    Waheguru ji aap ji nu chardikla bakhashn ji.

  • @mohit5672
    @mohit5672 2 года назад +5

    bot vadiya information veer ji

  • @HarpalSingh-i6y9l
    @HarpalSingh-i6y9l 6 месяцев назад

    वीर जी बहुत बढ़िया धन्यवाद

  • @hardip9879
    @hardip9879 2 года назад +7

    ਬਹੁਤ ਵਧੀਆ

  • @Gurvinder.Singh.Mehraginda
    @Gurvinder.Singh.Mehraginda 2 года назад +1

    ਬਾਈ ਜੀ ਲੇਬਰ ਦਾ ਕੰਮ ਮਿਲ ਜਾਂਦਾ ਹੈ ਕਿ +2 ਪਾਸ ਹਾਂ ਪੱਚੀ ਸਾਲ ਉਮਰ ਹੈ ਤੇ ਕੁੱਲ ਖਰਚਾ ਦਸੀਂ ਮੇਰਾਂ ਬਾਈ

  • @gagangill4349
    @gagangill4349 2 года назад +8

    I really appreciate u for ur honesty

  • @jasbirsingh-em5hp
    @jasbirsingh-em5hp 2 года назад +1

    Sounds good. Info provide by you is perfect. I appreciate you. All community, & All people to give information beneficial your video. Good efforts

  • @HarjinderSingh-mc7iv
    @HarjinderSingh-mc7iv 2 года назад +3

    Very good suggestion Bro..
    Thanks a lot for watching the video

  • @sandeepshekhawat4497
    @sandeepshekhawat4497 2 года назад

    Maine slovakia ka zoom interview diya hai 13 .5.2022 ko direct client se interview english me huwa tha best huwa pass hogaya hu ma ab mera PCC bhi hogaya passport office se 14 .6.2022..ko..or normal medical bhi hogaya hai ab mera agent boll rahe hai wait karo process chal raha hai...car factory assembly line job PSA stellantis
    peugeot and citroen group slovakia trnava..all payment after visa hai...

  • @KuldipSingh-ut5te
    @KuldipSingh-ut5te 2 года назад +12

    Good job brother 👍

  • @BaljinderSingh-ti4lo
    @BaljinderSingh-ti4lo 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਿ੍ਪਾ ਕਰਨ

  • @gurpreetsohi5363
    @gurpreetsohi5363 2 года назад +3

    Bhot vdya 22 g 👍

  • @tarsemsingh2719
    @tarsemsingh2719 2 года назад

    ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਮੈਨੂ ਜਾਣਕਾਰੀ ਚਾਹੀਦੀ ਸੀ ਕਿ ਸਿੰਗਲ ਬੰਦੇ ਦਾ ਕਿੰਨਾ ਖਰਚ ਆ ਜਾਂਦਾ ।

  • @gurtejsandhu2365
    @gurtejsandhu2365 2 года назад +5

    Veer ma Spain ja manu daso plz

  • @gorurai3476
    @gorurai3476 2 года назад

    ਬਹੁਤ ਵਧੀਆ ਹੈ ਵੀਰ ਜੀ ਜਾਣਕਾਰੀ

  • @hargobindsingh5406
    @hargobindsingh5406 2 года назад +3

    Bhut vadhia lagea God bless you

  • @balwinderkaur4464
    @balwinderkaur4464 Год назад +1

    So sweet God bless you❤❤❤❤

  • @WeekendTraveller-qr2yu
    @WeekendTraveller-qr2yu 2 года назад +4

    Lockdown lugun dye koi chance hega vese please confirm

  • @karandeepsingh1544
    @karandeepsingh1544 2 года назад +1

    Pura Punjab aj kl jana chanda bahar ..nale Punjab ch job hai nhi ..hun Punjab ch mehnat jeyada va pr paise ghat a

  • @jagroopsandhuroop5229
    @jagroopsandhuroop5229 2 года назад +3

    Veer ji driving line ch Kini ku kamai ho jandi

  • @pankajrajput4843
    @pankajrajput4843 2 года назад +1

    Paji 2 number bara v video bnado koi

  • @HarrySingh-om6rg
    @HarrySingh-om6rg 2 года назад +3

    बहुत-बहुत बधिया जानकारी धन्यवाद भाजी

  • @heeravaltohewala7499
    @heeravaltohewala7499 Год назад

    Gud bai g bhut gud Banda wa ❤️❤️❤❤

  • @armandhillon3762
    @armandhillon3762 2 года назад +12

    Good job 👍 brother ❣️

  • @soniarani1385
    @soniarani1385 Год назад

    Thanku for information meri sis. Jaa rhi hai Portugal bhut tension ho rhi

  • @romansingh717
    @romansingh717 2 года назад +5

    Love you gagan bro

  • @vijaysidhu2257
    @vijaysidhu2257 Год назад +1

    Bhut ghaint Paji 👌♥️

  • @GurpreetSingh-rt5rd
    @GurpreetSingh-rt5rd 2 года назад +5

    700 vicho 500 kharach aa ki fayeda eh de naalo taa saadi dubai theek aa

    • @GurmeetSingh-gu3rp
      @GurmeetSingh-gu3rp 2 года назад +1

      1 sal bad banda kite v ja sakda sada banda haga 1.5 lakh banda os da

    • @CreativeVlog623
      @CreativeVlog623 2 года назад

      @@GurmeetSingh-gu3rp yes

  • @parvinsidhuparvinsidhu1963
    @parvinsidhuparvinsidhu1963 2 года назад +1

    Bro koi family NI haigi ethe but agent through auna safe rahooga kio k veer Mai sirf sunya country baare bs search kr reha c thode to knowledge mili video to thank you so much bro 🙏 wmk🙏

  • @swarnbajwa6467
    @swarnbajwa6467 2 года назад +2

    Vadiya knowledge vasta ❤️❤️❤️❤️🙏🙏🙏

  • @blackiaagaming7675
    @blackiaagaming7675 2 года назад +8

    ਵੀਰ ਜੀ ਜੇ ਇਥੇ ਬਿਜਨਸ ਸੁਰੂ ਕਰਨਾ ਹੋਵੇ ਤਾ ਕਿੰਨੇ ਪੈਸੇ ਨਾਲ ਸੁਰੂ ਹੁੰਦਾ ਹੈ ਤੇ ਬਿਜਨਸ ਦੇ ਤੌਰ ਤੇ ਫੈਮਲੀ ਨੂੰ (PR )ਮਿਲ ਸਕਦੀ ਹੈ ਜੀ ।

  • @harshdeep8857
    @harshdeep8857 2 года назад +2

    Bai agent ne mere frnd ne portgual aauna c ohne mauritious bhejea pehla te 11 month hoge te agge da kuch ni pta ohda visa v exp aa next month te o agent ne 10.11 lkh rs v lele c …. Mera question ehe aa b ehne paise lgde ne portgual de ?? Te mauritious to ki rasta hun portgual Aaun da

  • @sukhpreetsingh6115
    @sukhpreetsingh6115 2 года назад +16

    Gd knowledge bro 🎉🎉 waheguru ji chardiyan Kalyan bakshn tenu 🙏🙏🙏

    • @keeparajni9380
      @keeparajni9380 2 года назад

      e

    • @amritsaab7023
      @amritsaab7023 2 года назад

      Veer g dubai tno portugal mai auna agrnt kehanda malta da parmet denda a shangan viza denda veer a des deo a sahi k nai

  • @rashpalsingh964
    @rashpalsingh964 2 года назад +1

    ਲਵ ਯੂ ਵੀਰ ਵਧੀਆ ਜਾਣਕਾਰੀ ਦੇਣ ਲਈ

  • @AshaRani-mr8wi
    @AshaRani-mr8wi 2 года назад +3

    God bless you beta ji Prabhu aap ko lambi umar seht tandruste de

  • @sukhchainsingh636
    @sukhchainsingh636 2 года назад +2

    Waheguru ji mehar krnn veer ji tuhade te 🙏🙏 information den lai thanks

  • @ManishKumar-cj3dd
    @ManishKumar-cj3dd 2 года назад +6

    Thanks bro 🙏

  • @Suncryptobtc
    @Suncryptobtc 2 года назад

    ਭਰਾ ਮੈਂ ਪੁਰਤਗਾਲ ਦੀ file ਲਾਈ ਹੋਈ ਹੈ
    ਭਰਾ ਅੱਜ ਪੂਰੇ ਦਸ ਮਹੀਨੇ ਹੋ ਗਏ ਇਨ੍ਹਾਂ time ਲੱਗ ਜਾਂਦਾ

  • @arshdeepsingh6562
    @arshdeepsingh6562 2 года назад +4

    Veer ji baut vdiya video ek veer ji malsiya to Portugal kive jana kina paisa lgda please dsio ji

  • @RanjitSingh-os1yj
    @RanjitSingh-os1yj 2 года назад +1

    Hanji

  • @sukhneetsingh9365
    @sukhneetsingh9365 2 года назад +7

    Good job brother

  • @jeevanjotgill7652
    @jeevanjotgill7652 2 года назад

    Bht vdia dss a vr love u too

  • @AgamveerGahunia
    @AgamveerGahunia 2 года назад +3

    Ki ਮੈਡੀਕਲ v clear Krna penda ਪੁਰਤਗਾਲ ਲਈ ?

  • @rupinderkaur4707
    @rupinderkaur4707 Год назад

    ਵਧੀਆ ਜਾਣਕਾਰੀ ਸਰ 👌👌

  • @WeekendTraveller-qr2yu
    @WeekendTraveller-qr2yu 2 года назад +3

    Bai ji covid da Nava varrient kina ku lug AA riha asi July ch aa rahye in haan

  • @SANDEEPKUMAR-rf8bi
    @SANDEEPKUMAR-rf8bi 2 года назад

    ik ik gl sahii nd clear kiti tuc bro 👍🏻👍🏻👍🏻

  • @amrits1088
    @amrits1088 2 года назад +3

    Paji agar strda visa fusion Ho jaate kitne percent chance hunda Hai dobara

  • @yaadyaad928
    @yaadyaad928 2 года назад +2

    Information den li thanku veere

  • @Malikenterprises13
    @Malikenterprises13 2 года назад +6

    Bro I am confused between Canada nd Portugal . Which country is best is it possible to move to Canada from Portugal after getting trc

  • @Urs_nautara
    @Urs_nautara 2 года назад

    Veer tusi help kuch kr dn like koi ghr ja Kam dekh lyn asi husband wife ana.sada koi niii Portugal ch.ki tusi kr skd help.asi app bki Jo hov g kr g ik var bas aye nu sanu dekh lyn.🙏

  • @nayyerabbas3894
    @nayyerabbas3894 2 года назад +5

    God bless u bhai g

  • @arshchandi9260
    @arshchandi9260 3 месяца назад

    Spouse visa te dono kamm krr skde aa veere ?

  • @RamandeepSingh-ng8my
    @RamandeepSingh-ng8my 2 года назад +4

    Hello sir.
    Pourtgal aun ton bd Italy ch v ja skde

  • @sukhdevsingh7121
    @sukhdevsingh7121 2 года назад +2

    Paji thanu kina time ho gia pourtgal vich bro

  • @AbhiSingh-ik3rs
    @AbhiSingh-ik3rs 2 года назад +6

    Bhai please reply....... me 11/2020 nu Portugal ch paper lock karwai ce bro par kam Austria karda ce 2/2022 nu minu Austria ne Depot karta india ce . Bro mera question aa va je me hon Portugal aa jawa minu o paper mil sakde aa please reply

    • @kauraustrian6805
      @kauraustrian6805 2 года назад

      Jeh te austria valiya ne bann nai kita hoiya depote karen daye badh ch ta fir aa sakhde oo jeh ohna ne bann lagga dita hoiya fir muskil ho sakhda

    • @kauraustrian6805
      @kauraustrian6805 2 года назад

      @@harjotsinghsekhon6460 Hi

    • @kauraustrian6805
      @kauraustrian6805 2 года назад

      @@harjotsinghsekhon6460 ökay

    • @kauraustrian6805
      @kauraustrian6805 2 года назад

      @@harjotsinghsekhon6460 yes

    • @harjotsinghsekhon6460
      @harjotsinghsekhon6460 2 года назад

      @@kauraustrian6805 bhejte request😇

  • @JasbirSingh-bz1kz
    @JasbirSingh-bz1kz 2 года назад +1

    Bahut badiya veer ji

  • @vanshkashyap9069
    @vanshkashyap9069 2 года назад +3

    Very nice paji

  • @hardeepram8886
    @hardeepram8886 2 года назад +2

    Ok paji

  • @BaljinderSingh-hl4lf
    @BaljinderSingh-hl4lf 2 года назад +8

    Good job bro

  • @lovegill6681
    @lovegill6681 2 года назад +1

    Paji work primt visa da ki hisb aa

  • @kamalkumar3730
    @kamalkumar3730 2 года назад +3

    Paji kina krch aada a.ek jna da.plz paji reply me.chngn visa da kina paisa lgda a

  • @LovePreet-qk8zr
    @LovePreet-qk8zr 2 года назад

    Veera bahut vadiya nolige diti a tusi👌👌👌👌 Weldon Veera👍👍👍👍👍

  • @ekamsworlddd
    @ekamsworlddd 2 года назад +5

    God job brother

  • @choprasandeep3002
    @choprasandeep3002 Год назад +1

    God bless you brother

  • @Bawaji364
    @Bawaji364 2 года назад +5

    👍👍👍👍👍

  • @malkeetsingh551
    @malkeetsingh551 2 года назад

    Wahe guru ji thonu khosh rakhe bro mai sari video dekhi aa nice c

  • @jodasingh7915
    @jodasingh7915 2 года назад +3

    THANKS BRO

  • @harpaldass8908
    @harpaldass8908 2 года назад +1

    Main thodi video dekhi c sari na ta mara kol thoda koi number ha k main clear gal kar saka veer main pasport banna Dana c main ajj hi thodi video deki ta main request kardi ha k mainu mara puri jankari deti java main married ha mara k bata ha 4sal da mata husband ta veer koi nai ha mata purt gal wich na kise kam bara pata ha na purtgal rahan bara pls mainu daso veeta

  • @mandeeplubana1229
    @mandeeplubana1229 2 года назад +4

    👌👌👌👌