WORK PERMIT INFORMATION/{ਇੰਡੀਆ ਤੋਂ ਪੁਰਤਗਾਲ ਤੱਕ ਦਾ ਖ਼ਰਚਾ} {ACCOMMODATION IN PORTUGAL}
HTML-код
- Опубликовано: 20 сен 2024
- ACCOMMODATION IN PORTUGAL 🇵🇹 INDIA TO PORTUGAL VISA EXPENSES ਇੰਡੀਆ ਤੋਂ ਪੁਰਤਗਾਲ ਤੱਕ ਦਾ ਖ਼ਰਚਾ
#india #portugal #france #lisbon #punjabivlogs #workvisa #punjabiwhatsappstatus #punjabi #tourist #visa
::my Instagram I’d link 📌
...
ਰਾਜੇ ਬਹੁਤ ਵਧੀਆ। ਕਿਸੇ ਦੀ ਮਦਦ ਕਰਨਾ ਇਹ ਤੁਹਾਡੇ ਸੰਸਕਾਰ ਹਨ।ਕਿਉਂਕਿ ਕੀਤੇ ਪੁੰਨ ਮਾੜੇ ਵਕਤ ਵਿੱਚ ਕੰਮ ਆਉਦੇ ਹਨ। ਰਾਜੇ ਕਰਮ ਕਰਦੇ ਰਹਿਣਾ।
Lubaana aa eh 😂
ਬਹੁਤ ਵਦੀਆ ਦਸਿਆ ਮੇਰੇ ਵੱਡੇ ਵੀਰ ਯਾਰ
ਬਹੁਤ ਈ ਜਾਈਦਾ ਵਦੀਆ ਲੱਗਾ ਤੁਹਾਡੀ ਗੱਲ ਬਾਤ ਸੁਣ ਕੇ ਸਹੀ ਆ ਯਾਰ ਇਹਦਾ ਇ ਹੁੰਦਾ ਆ
ਪਾਜਿ ਅਗਲੀ ਵੀਡਿਓ ਦਸਿਓ ਕੇ ਬੰਦਾ ਕਿਹੜਾ ਕਿਹੜਾ ਕੰਮ ਸਿੱਖ ਕੇ ਆਵੇ ਯਾਰ ਜਾਈਦਾ ਕਿਹੜੇ ਕੰਮ। ਚ ਫਾਇਦਾ ਆ ਪਾਜੀ ।
❤️❤️❤️❤️❤️❤️❤️❤️
ਪਰਮਾਤਮਾ ਤੈਨੂੰ ਤਰੱਕੀ ਦੇਵੇ ਵੀਰ
ਬਹੁਤ ਹੀ ਵਧੀਆ ਵੀਚਾਰ ਨੇ ਵੀਰਾ ਤੇਰੇ ਜਿਓਦਾ ਰਹਿ
ਵੀਰ ਤੁਸੀ ਬਹੁਤ ਚੰਗੇ ਹੋ ਚੰਗੀ ਸੋਚ ਵਾਹਿਗੁਰੂ ਜੀ 🙏🙏🙏🙏
ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਪੁੱਤਰ ❤
Gagan vere video ta hor v bahut bna rihe ne par jiwe di tusi video bna rihe ho har kise de vass di gal ni ....... good job veere
Very good I like it Europe you one person I like God bless you jatt Basra farmers like it g8
Bhaji tuc boht bdea dsea mai post graduation kiti hoi aa dream boht aa foreign aan da thode ghr de hllat madey aa ess lye koi step nhi chukea. Or na koi sanu jnn da veere.so God bless you veere kuj dream kde poore nhi hunde. God bless you bro.tuc boht bdea kia
ਮੈਂ ਵੀ ਇਸ ਟਾਈਮ ਦੁਬਈ ਵਿੱਚ ਹਾ, ਮੈ ਵੀ try ਕਰ ਰਿਹਾ ਪੁਰਤਗਾਲ ਦੀ
Thank you so much Gagan 👏🏻 I was waiting for this video👍🏻
Hlo
Veer ji turast visa te aa la kam kar sakda ha paji
Hello
Are u going??
Hi
ਸਹੀ ਗੱਲ ਕਹੀ ਪੁਤਰਾਂ ਧੰਨਵਾਦ ਤੇਰਾ ਲੋਕਾਂ ਨੂੰ ਸਿਧੇ ਰਾਹਾਂ ਤੇ ਪਾਓ ਪਰਮਾਤਮਾ ਤੁਹਾਡੇ ਨਾਲ ਹੈਂ
Good information for u
you have true heart,I respect you very much
Very good and clear views about brother sister relations👍
Ballay bhaji tohade soch vahut vadea a jar I proud of you
Vhut badiya ji information brother ji 🌹♥️
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਨਾਇਸ਼ ਧੰਨਵਾਦ ਜੀ 👍👍👌
Good veer very informative video thanks 👍🏻
Wheguru ji hamesa kush rhke tnu bhi ji chnga km krde o bhi🙏🙏🙏
Very good ji
Absolutely right 22ji
100 %right information
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ 🙏🙏🙏
Brother 🙏🙏 happy ਵੈਸਾਖੀ ਅਸੀਂ ਪੁਰਤਗਾਲ ਕਿਵੇਂ ਆ ਸਕਦੇ ਹਾਂ ਇਸ ਤੋਂ ਇਟਲੀ ਕਿਵੇਂ ਜਾ ਸਕਦੇ ਹਾਂ ਜੀ
5
V
V
5
V5
Nice video bro plzz hungry work visa bare video kro g
ਵੀਰ ਜੀ
ਮੈਂ ਜਗਜੀਤ ਸਿੰਘ
ਮੈਂ ਪੋਲੈਂਡ work permit ਤੇ ਆਵਾਂ , purtugal ਵਿੱਚ ਉਸ ਦਿਨ ਹੀ entry ਕਰ ਸਕਦੇ ਹਾਂ Poland ਕਿੰਨੇ ਦਿਨ ਰੁਕਣਾ ਪਵੇਗਾ
Bhut vadeya oprala 22g
Veer g printing press da ki hesab a
bbhut vadia vir g🙏 waheguru g thonu lami umar te tandrusti dewe 🙏
Ur the best way for information and i am from. Denmark 🇩🇰
Beta bhi Aana Chahta Hai computer laptop hardware job karta hai
@@surenderkaur2413 te jinu das rahe oh kehda vichara vise lavonda
paa ji portugal file lock krn to bad agar kise hor country da work permit hoye te home country trave krn nal lock file nu kuch effect te nai hunda. please dasya j
good information ji thanks🙏🏽
Thankfully
Good job bhi
ਵੀਰ ਮੈਂ ਪੁਰਤਗਾਲ ਦਾ ਵਰਕ ਪਰਮਿਟ ਵੀਜ਼ਾ ਲੈਣ ਲਈ ਅਪਲਾਈ ਕੀਤਾ ਉਨ੍ਹਾਂ ਨੇ ਸਿਰਫ਼ ਫਾਈਲ ਖ਼ਰਚ 3000ਲਿਆ ਉਨ੍ਹਾਂ ਨੇ ਕਿਹਾ ਕਿ ਐਗਰੀਮੈਂਟ
ਸਾਈਨ ਕਰਵਾਇਆ ਕਿ 8ਮਹੀਨੇ ਦੀ ਤਨਖਾਹ ਵਿੱਚੋਂ
ਕਟ ਦੇਣ ਗੇ ਵੀਰ ਜੀ ਭਲਾ ਇਦਾ ਹੋ ਸਕਦਾ ਦਸ ਊ ਜ਼ਰੂਰ
Very nice video bro👍🏻 thanks for it bro❤️
Verr ji merebare vi kush socho mai v auna apne babu de supne pure kerne a
Good information. It’s true that don’t come here if you don’t know anyone.
How about family visa, if someone wants to come.???
Same question
ਵੀਰੇ ਕੁੜੀਆ ਪੁਰਤਗਾਲ ਕਿਵੇਂ ਜਾ ਸਕਦੀਆ ਪਲੀਸ right help ਦੇਓ
Good work brother 🙏🙏🙏
ਬਹੁਤ ਵਧੀਆ ਵੀਰ ਜੀ
It's true information...god job gagan...god bless you...
👌👌
Veer ji m aapne family nal aa sakdi aaa 2 baby ne mere te kina kharcha auda hai
Nice all. Video ji....good man ji....god bles you j
Very nice information
Bohath vadiea video pra di 😇
Good information bro 👍
Y di soch bohot vdia ...good bro..tuc hor tarkia kro
Thanks Brother
Good information 👍
ਵੱਡੇ ਵੀਰ ਮੈ ਡੀਜਲ ਮਕੈਨਿਕ ਹਾ ਤੇ ਪੁਰਤਗਾਲ ਆ ਰਿਹਾ ਮੇਰਾ ਕੰਮ ਇਥੇ ਸੈਟ ਹੋ ਸਕਦਾ ਕੇ ਨਹੀਂ
👍👍👍👍👍👍👍👍👍👍👍👍👍👍👍👍👍👍👍
ਬਰੋ ਕਿਦਾ ਕੀ ਹਾਲ ਆ ਯਰ ਮੈਂ ਦੁਬਈ ਚ ਰਹਿੰਦਾ ਆ ਤੇ ਮੈ ਇਕ ਐਜੰਟ ਨੂੰ pushea v purtgal da o kenda 5:5 lahk lagu ga tea 6 month ch km hojuga tea phalo 1:5 lahk mang rea daso kiva kara jea kenda km na banea 1lahk 30 vaps karuga
Thanks for this information bro 😊
Veer puchda taan India vi nhi hai bahar taan door di gal hai struggle Karan naal hi kuch Banda hai mehnat jithe Marzi kar apne lyi hi karni hai
Waheguru mehar Karan twade teh veera
ਵੀਰ ਜੀ ਮੈ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕੇ ਜੇਕਰ ਕਿਸੇ ਬੰਦੇ ਕੋਲ Schengen Visa ਹੈ ਤੇ ਉਹ ਆਪਣਾ ਵਿਆ visit Visa ਤੋਂ work ਵਿਸੇ ਵਿੱਚ convert ਕਰਵਾਉਣਾ ਚਾਹੁੰਦਾ ਹੈ ਤਾਂ ਕਿਹੜੇ ਕਿਹੜੇ ਦੇਸ਼ ਨੇ ਜੋ visit ਵਿਸੇ ਤੋਂ work permit ਦੇ ਵਿੱਚ convert ਕਰ ਦਿੰਦੇ ਹਨ। Please reply
Good information bro, keep it up.
ਕੰਮ ਦੱਸੋ ਜੀ ਕਿਹੜਾ ਸਿਖ ਕੇ ਆਇਅਐ
ਧੰਨਵਾਦ ਵੀਰ ਜੀ🙏🙏❣️❣️
Very nice👍
Bohat vadia soch vir tere Dil khush karta yrr te Ene jankari nhi bohat dhanwad
Hi I like your video. Thanks
Can you please suggest best immigration lawyer in Portugal?
ਵਰਕ ਪਰਮਿਟ ਨਹੀਂ ਮਿਲਦਾ ਪੁਰਤਕਾਲ ਦਾ ਬੁਹਤ ਮੁਸ਼ਕਿਲ ਏ
700 ਤੇ ਗ੍ਰੀਸ ਵਿਚ ਵੀ ਬਣੀ ਜਾਂਦਾ ਏ ਪਰ ਪੁਰਤਗਾਲ ਪੇਪਰ ਜਲਦੀ ਦੇਂਦਾ ਏ
ਬਾਕੀ ਆਪਣੇ ਲੋਕਾ ਦੀ ਸੋਚ ਏ ਪੈਸਾ ਵੀ ਜਾਦਾ ਬਣੇ PR ਵੀ ਮਿਲਜੇ ,
God bless u my brother 👍
Vadia jankari veer
Very Good Veer Ji 👍👍
Nice brother bhut vadia dseya hr gal nu GBU❤️
Good soch bro
Bhut vdia information bhaji
Good job nd god bless u bro
Bhut. Vdea. Beata.
Carpenter 🪚 work parment ਤੇ ਆ ਸਕਦੇ ਆ। ਇਥੇ ਕੰਮਕਾਰ ਹੈਗਾ ਵਾ
ਵੀਰੇ ਮੇਰੀ ਲੱਤ ਦਾ ਆਪਰੇਸਨ ਹੋਇਆ ਆ ਰੋਡ ਪਈ ਆ । ਕੀ ਮੇਰਾ visa ਲਗ ਸਕਦਾ ਆ ਪੁਰਤਗਾਲ ਦਾ
Bro kudiya lyi official work hege as accountant, graphic design, photoshop , stiching, hand embroidery with exhibition making fast food ehina ch koi v km kudiya lyi hega?
Very good information bro 🙏🏻🙏🏻🙏🏻 Kisan akta zindabad 🙏🏻🙏🏻🙏🏻
Brother Driving jobs k related koi video upload kro
Whaeguru Kirpa karn sabb te thude te v 👏👏👏👏👏👏👏
Paji tuc kmm te vedio jrur bnao aethe ki kmm krna pau k de kmm di aetge demand aa plzz tuc vedio bnao
🤗Good job bro God bless u 🤗
ਵੀਰ ਜੀ ਸਤਿ ਸ੍ਰੀ ਆਕਾਲ ਜੀ ਮੇਰੇhasband compny ਦੇ ਰਾਹੀਂ ਪੁਰਤ ਕਾਲ ਆ ਰਹੇ ਹਨ ਕਿ ਇਹ ਸਹੀ ਹੈ
Very good brother
Thq Veera sab kuch saaf Te sahi Dasn vaste... Thq
Veerji HVAC (heating ventilation air conditioning) da work mil janda ?
Thanks for advice
thank you and god bless you young man for so much honest information good advice too.i was looking for information regarding renting a property in portugal i didnt get it from english vloggers but i got it from video.keep doing the good work .looking forward to your next video.best wishes.
Kanada Jan da khrcha a
Hello bhaji sadde family da kise ne apply karea pr koi reply ni kr reha sanu .plz tc sanu eh daseo k ida da koi kush hai v k family viza milda v aa k nhi plz ansr jaroor dio
Paaji bot vadiya i like u
bhai iam in Portugal, but no work available here, where work bro,i need work..
👍👍👍
Veere MEDICAL LINE DA FUTURE HAIGA PORTUGAL de vich koi ?PLEASE TELL ME 😊
Bhut wadiya view ha brother tuhada
Thanks bro information le❤️❤️ And bRdR odr pizza da kam kiwa aa fast food mera kol 2 years da experience aa wood fire 🔥 pizza da???
Ha kush masla hl ho skda pizzeria te km mil janda agar bohat vadhia km onda hove
Bhut vadiya veer ji information tusi diti thaku
Thank you very much dear bro
Sahi veer. Good. Jov ji.....good. Veer ji....so..nice. Topic. Ji.....so good veer ji
Portugal work visa lagda va bro daso plz
Bai Ji Ajj De Time Vich Portugal 🇵🇹 Aouna Sahi Aa Ya Nhi Km Mil Skda Ya Nhi Plz Reply Me
ਭਾਜੀ ਮੇਰੇ ਕੋਲ dubai ਦਾ ਹੈਵੀ Bus ਲਾਇਸੈਂਸ ਆ ਤੇ ਇਹ ਲਾਇਸੈਂਸ ਇਟਲੀ ਚ ਮੇਰੇ ਕੰਮ ਆ ਸਕਦਾ ?
Veer ji +2 to baad kihra kam Sikh ke ayea
Saloon da tile lon da cooking paint mistri da
@@sandeepbatalvi7883 thenkew paji
Good information mera praaa 🙏🙏
Hlo Brother My self karunesh Kumar from Ludhiana I have 8 year working experience in security company and got uae heavy licences one year experience in transport as a driver pls let me know that how can I get a visa from where I can apply ?
You can apply in warehouses as a driver or security guard.
Good veere thanx
steel fixer te constuction da km(work) haiga hithe dsi veer jrur thnx
❤️Vedio ta bot vdiya laggi baai ❤️