ਟਰਾਲੇ ਖੜਾਤੇ ਭਰਕੇ ਦੇਖੋ ਵਿਕਦੀ ਜਾ ਨਹੀ/ ਕੰਬਾਇਨ ਫੇਰ ਹੋਗੀ ਖਰਾਬ , ਸ਼ਾਮ ਨੂੰ ਚੱਲੂ ਹੁਣ

Поделиться
HTML-код
  • Опубликовано: 8 фев 2025
  • #malkeetbai2 #malkeetbai #punjab #farming #ricefarming #ricecultivation

Комментарии • 24

  • @amardeepsinghbhattikala189
    @amardeepsinghbhattikala189 4 месяца назад

    Sat shri akal ji sarea nu ardas ha waheguru ji chardikla tandrusti te sarbat da bhla wakshan baba nanak ji malkit bai ji nu hamesha khus rakhn te hor tarikian wakshan ehi ardas ha ji

  • @singhhundal8655
    @singhhundal8655 4 месяца назад

    Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ Kanitt ਬੰਦਾ full 🎉🎉ਮਲਕੀਤ 22 ਕਾਲੇ ਵੀਰ nu keh ਕੋਈ ਚੰਗਾ forman ਰੱਖ lwe🙏🙏driver ਕਾਲੇ 22 ਦਾ ਗੱਲਾ ਵਾਲਾ ਲੱਗਦਾ

  • @NirvairSekhon-ir4gu
    @NirvairSekhon-ir4gu 4 месяца назад +1

    Nice 👍🏻👍🏻👍🏻👍🏻🎉🎉🎉🎉

  • @MandeepSingh-to3td
    @MandeepSingh-to3td 4 месяца назад +2

    22 awe na tension lya kro kisy di vdo dekh k apna time pass kro tuc ta zyda serius le lendy j😊 jo slah dindy cmnt ch

  • @gurinderdhillon454
    @gurinderdhillon454 4 месяца назад +1

    ਕਾਲੇ ਵੀਰ ਬੰਦਾ ਚੰਗਾ ਰੱਖ ਸੀਜਨ ਦਾ ਕੰਮ ਹੈ

  • @HarpreetSingh-we6dt
    @HarpreetSingh-we6dt 4 месяца назад +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @Junaidkhan-x4y5m
    @Junaidkhan-x4y5m 4 месяца назад +1

    ❤ fromm Punjab Lahore Pakistan

  • @amritpalsandhu9348
    @amritpalsandhu9348 4 месяца назад +1

    ❤❤

  • @HarvinderSingh-ei4cz
    @HarvinderSingh-ei4cz 4 месяца назад +1

    Kaint

  • @RohitKumar-tr5po
    @RohitKumar-tr5po 4 месяца назад

    Nice ❤❤❤

  • @Totakhan-ln5qv
    @Totakhan-ln5qv 4 месяца назад

    👌👌👌👍👍🙏🙏

  • @thekingkingof5249
    @thekingkingof5249 4 месяца назад

    Super

  • @pachitarsingh9580
    @pachitarsingh9580 4 месяца назад

    🙏🙏🙏🙏🙏

  • @ludhianavlogz709
    @ludhianavlogz709 4 месяца назад +1

    ਬਾਈ ਕਾਲੇ ਮਾਸਰ ਦੀ ਪੁੱਜਾ ਕਾਰਲਾ ਜੇ ਸੀਜਨ ਲੋਨਾ ਚੱਜ ਨਾਲ ਮੇਰੇ ਕੋਲ ਤੂੜੀ ਆਲੀ ਆ ਮੇਨ ਇੱਕ ਬੰਦੇ ਦਾ ਗੁੱਸਾ ਕੀਤਾ ਸੀ ਓਨੇ ਵੀ ਮਾਸਰ ਆਲੀ ਕੀਤੀ ਸੀ ਮੇਰੇ ਨਾਲ ਸਾਲੀ 10 ਦਿਨ ਮਸ਼ੀਨ ਨੀ ਚਲੀ ਚੱਜ ਨਾਲ ਕਦੇ ਕੁਛ ਤੋੜ ਦਿੰਦੀ ਸੀ ਕਦੇ ਕੁਛ ਮਜ਼ਾਕ ਆਲੀ ਗਲ ਆ ਹੁਣ ਐਨਾ ਖ਼ਰਚਾ ਵੀ ਕੀਤਾ ਰਿਪੇਅਰ ਤੇ ਫੇਰ ਡਰਾਈਵਰ ਤੇ ਹੇਲਫਾਰ ਨੂੰ ਵੀ ਦੇਣੇ ਆ ਪੇਸੇ ਅਪਣੇ ਤਾਂ ਆਹੀ ਚਾਰ ਦਿਨ ਨੇ

  • @bhangu8199
    @bhangu8199 4 месяца назад

    Nider nu de y lalach

  • @drivermakhmawastcost5626
    @drivermakhmawastcost5626 4 месяца назад

    Hur pau bagwant maan nu vota tusi bhot att chuki hoi c lagda pta hun

  • @kukitakharshankarpindwala3749
    @kukitakharshankarpindwala3749 4 месяца назад +13

    ਬਾਈ ਜੀ ਗੁੱਸਾ ਨਹੀ ਕਰਨਾ ਨੇਤਰ ਸਰਪੰਚੀ ਤੇ ਖੜਾ ਤਾ ਹੋ ਗਿਆ ਪਰ ਜਿਹੜਾ ਬੰਦਾ ਆਪਣੇ ਘਰ ਦੇ ਕੰਮ ਨਹੀ ਕਰ ਸਕਦਾ ਉਹ ਪਿੰਡ ਦੇ ਕੰਮ ਕਿਦਾ ਕਰੂਗਾ ਪਹਿਲਾ ਤਾ ਇਹਨਾ ਨੇ ਟਰੈਟਰ ਲਿਆ ਕਹਿੰਦਾ ਸੀ ਵੱਡਾ ਟਰੈਕਟਰ ਹੈ ਮਸ਼ੀਨਾ ਲਵਾਗੇ ਕੰਮ ਵਧਾਵਾਗੇ ਪਰ ਉਹ ਨਹੀਂ ਹੋਇਆ ਫਿਰ ਪੋਟਰੀ ਫਾਰਮ ਖੋਲਣ ਲੱਗੇ ਸੀ ਉਹ ਵੀ ਪੂਰਾ ਨਹੀਂ ਹੋਇਆ ਤੇ ਇਸ ਤਰ੍ਹਾਂ ਦੇ ਹੋਰ ਕਈ ਕੰਮ ਹਨ ਜੇ ਗਨਾਉਣ ਲੱਗ ਗਿਆਂ ਕੁਮੈਟ ਬਹੁਤ ਵੱਡਾ ਹੋ ਜਾਣਾ ਹੈ ਹੁਣ ਤੁਸੀ ਦੱਸੋ ਇਹ ਪਿੰਡ ਦੇ ਕੰਮ ਕਿਦਾ ਕਰੂਗਾ

    • @GurpinderSingh-sr1dm
      @GurpinderSingh-sr1dm 4 месяца назад

      Right

    • @amarindertiwana3327
      @amarindertiwana3327 4 месяца назад +1

      Sahi gal aah veer baki kheti dekh loh veer kde chaz di ni hoyii ohna toh ..nle eh phela sarpanch hoyu jina diyeaa jnaniyeaa youtube teh pura din bakhvas krdi aah neh teh 0hela sapranch roj gla khayea kruu gharali toh lkka samne

    • @KaramjeetSingh-zs6zh
      @KaramjeetSingh-zs6zh 4 месяца назад

      😂😂😂

    • @prabhnoorsandhu6043
      @prabhnoorsandhu6043 4 месяца назад

      ਬਿਲਕੁਲ ਬਾਈ ਨੇਤਰ ਲਾਲਚੀ ਬੰਦਾ ਪਿੰਡ ਖਾਜੂ।

    • @avtarpahal2311
      @avtarpahal2311 4 месяца назад

      Sal gal

  • @Balraj-ew4mt
    @Balraj-ew4mt 4 месяца назад +1

    Masad no 1

  • @Bajwa0090
    @Bajwa0090 4 месяца назад

    ❤❤❤