1 Bachitar Natak | Dasam Granth ਦਸਮ ਗ੍ਰੰਥ ਬਚਿੱਤ੍ਰ ਨਾਟਕ Gurbani Di Kaswati te Bipran kI ReeT vol 10 A

Поделиться
HTML-код
  • Опубликовано: 27 янв 2025

Комментарии • 13

  • @jaswinderkaurdhillon6832
    @jaswinderkaurdhillon6832 17 дней назад +1

    100% ਸੱਚ ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ

  • @jastindersingh5063
    @jastindersingh5063 17 дней назад +1

    ਬਿਲਕੁੱਲ ਸਹੀ ਕਿਹਾ ਭਾਈ ਜੀ

  • @psingh201
    @psingh201 17 дней назад

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਗੁਰੂ ਪਾਤਸ਼ਾਹ ਜੀ ਤੋ ਮਨੁਕਰ ਹੋ ਕੇ ਖੁਆਰ ਹੋ ਕੇ ਮਰਨਗੇ

  • @LalSingh-df2kq
    @LalSingh-df2kq 18 дней назад +2

    ਖ਼ਾਲਸਾ ਜੀ , ਬਹੁਤ ਬਹੁਤ ਧੰਨਵਾਦ ਆਪ ਜੀ ਦਾ , ਸੱਚ ਪ੍ਰਗਟ ਕਰਨ ਤੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,

  • @raghbirkaur7879
    @raghbirkaur7879 18 дней назад +2

    Very good thought,😊

  • @Voiceoftruthxf88g
    @Voiceoftruthxf88g 17 дней назад

    ਖਾਲਸਾ ਜੀਓ
    ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ
    ਆਪ ਜੀ ਬਹੁਤ ਹੀ ਮਹਾਨ ਸੇਵਾ ਦਾ ਕਾਰਜ ਕਰ ਰਹੇ ਹੋ।
    ਦੂਸਰੀ ਗੱਲ ਇਹ ਹੈ ਕਿ ਮੈਂ ਪਿਛਲੇ ਕੁਝ ਛੇ ਕੁ ਮਹੀਨੇ ਪਹਿਲਾਂ ਤੁਹਾਡੀ ਇੱਕੋ ਵੀਡੀਓ ਦੋ ਦੁਖਭੰਜਨੀ ਬੇਰੀ ਦੇ ਸੰਬੰਧ ਵਿੱਚ ਸੀ ਮੈਂ ਉਸ ਵੀਡੀਓ ਨੂੰ ਸੁਣਕੇ ਬਿਨਾਂ ਕਿਸੇ ਕੁਮੈਂਟ ਕੀਤੇ ਮੇਰੇ ਪਿੰਡ ਦੇ ਗਰੁੱਪ ਵਿਚ ਪਾ ਦਿੱਤੀ ਫਿਰ ਕੀ ਸੀ ਪਿੰਡ ਦੇ ਕੁਝ ਧਰਮ ਦੇ ਠੇਕੇਦਾਰਾਂ ਨੇ ਮੈਨੂੰ ਗੁਰਦੁਆਰਾ ਸਾਹਿਬ ਸੱਦਕੇ ਮੇਰੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਕਹਿਣ ਦਾ ਭਾਵ ਸਾਡੀ ਸਿੱਖੀ ਕੁਰਾਹੇ ਪੈ ਗਈ ਹੈ ਜੀ।

  • @avtarsingh2531
    @avtarsingh2531 8 дней назад +1

    ਕਾਲਾ ਅਫਗਾਨਾ ਅਕਾਲ ਤਖ਼ਤ ਤੋਂ ਛੇਕਿਆ ਹੋਇਆ ਹੈ ਜੀ ਇਸ ਗੱਲ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ।ਇਸ ਬੰਦੇ ਨੇ ਪੰਥ ਵਿੱਚ ਪੁਆੜੇ ਪਾਉਣ ਤੋਂ ਇਲਾਵਾ ਹੋਰ ਕੀ ਕੀਤਾ ਹੈ ਇਹ ਜ਼ਰੂਰ ਦੱਸੋ।

    • @kulwantsandhu2693
      @kulwantsandhu2693 6 дней назад

      What Akaal Takhat, they are all bippar agents . Afgana Ji neh kaum dian akaah kholiah hun ! Aoun wale sameh vich kaum ehna nu Giani Dit Singh.nal tulna karagi !

    • @jasmanbrar102
      @jasmanbrar102 6 дней назад

      ​@kulwantsandhu2693 bhai saab akhan kholia ni saanu bhambal bhoose ch paya kale afghane ne pehla ma v bhot vadda fan c kala afghane da par sachai to door c shayad tuhanu eh hale samaj ni auna par time nal jroor pta lgu

  • @amangurdaspuria214
    @amangurdaspuria214 18 дней назад +1

    1st class student trying to understand 10th sylaabus 😂. Dasam bani smjhan lyi intellect level high chahida nhi tah bche jehnde hunde oo aukhi cheeza nu reject hi krde hunde. Akaal🦅

    • @chaanpardesipardesi6451
      @chaanpardesipardesi6451 17 дней назад

      What intelligence?ZERO.
      THIS BOOK IS AS FAKE AS A WHITE LIE.It has been introduced to distract Sikhs and also projectrhe Guru as seekibg help from a mythokigical devi.It is laughble fake stories compiled fakely