Bhai sahib jii Allahabad vich ek gurdwara sahib hai jii jis da naam Pakki Sangat hai jii, jo malviya nagar wich hai uthe hun Nirmale santan dee dekh rekh hai jii. Uthe giru sahib jii kafi din rahe hun.
Jo loki sunde kehnde eh theek hae 10 saal koi hor kuchh khega tan v loki kahnge theek hae koi asthaa bnee rahn deo daan punn achhi gal hae asi sun ke chhod dende han theek hae phir
KHATRI HISTORY KHATRIAN KOL HI REHAN DINDE JATT HUN GALTIAN KADHDE AA JEHRA CHANGA LAGDA OUH RAKH LAO BAKI KADH DEO VAH ROOPEVALI HISTORY GALT NAHI HAI TUHADA KASOOR AA ..KHATRI HOVE MANDER NA JAVE KIS TARAN HO SAKDA SI
These lines are against the philosophy of Guru Nanak Dev Ji ! Thanks for bringing it up so that one can get out of Andhvishvash ji ! This is the right time to understand the very logical first Guru ji ! A refresher course should be given to the preaching society !
Vir g bht theek Kia je....sade parchark vi roti Karan pure....... sadia darmik committee ki Kar rahe Han.......bht kuch galat ...... makhi te makhi..........baba hi rakha e.
ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ! 🙏🏻 ਵਾਹਿਗੁਰੂ ਚੜਦੀਕਲਾ ਚ ਰੱਖਣ ॥ੴ
ਇਹ ਤਾਂ ਇਤਿਹਾਸ ਵਿੱਚ ਦਰਜ ਹੈ ਕਿ ਧੰਨ ਗੁਰੂ ਤੇਗ ਬਹਾਦਰ ਜੀ, ਗੁਰੂ ਦੇ ਰੂਪ ਵਿੱਚ ਪ੍ਰਗਟ ਹੋਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਗਏ , ਜਿਥੇ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਸਨ ਅਤੇ ਗੁਰੂ ਜੀ ਵੱਲੇ ਪਿੰਡ ਵਿੱਚ ਗੁਰਦੁਆਰਾ ਕੋਠਾ ਸਾਹਿਬ ਤੋਂ ਹੁੰਦੇ ਹੋਏ, ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜ਼ਮੀਨ ਮੁੱਲ ਲੈ ਕੇ ਮਾਖੋਵਾਲ ਦੇ ਅਸਥਾਨ ਤੇ ਨਾਨਕੀ ਚੱਕ ( ਆਪਣੇ ਮਾਤਾ ਜੀ ਦੇ ਨਾਮ ਤੇ) ਨਗਰ ਵਸਾਇਆ। ਇਥੋਂ ਆਪ ਜੀ ਪਰਿਵਾਰ ਸਮੇਤ ਪੂਰਬ ਦਿਸ਼ਾ ਵੱਲ ਪ੍ਰਚਾਰ ਫੇਰੀ ਤੇ ਚਲੇ ਗਏ। ਤ੍ਰਿਬੇਣੀ ਦੇ ਸਥਾਨ ਤੋਂ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਆਪ ਅਸਾਮ ਵੱਲ ਚਲੇ ਗਏ।ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਅਜੇ ਪ੍ਰਕਾਸ਼ ਨਹੀਂ ਸੀ ਹੋਇਆ, ਅਜੇ ਮਾਤਾ ਗੁਜਰੀ ਜੀ ਦੇ ਗਰਭ ਵਿੱਚ ਨਿਵਾਸ ਸੀ । ਬਾਅਦ ਵਿੱਚ ਜਦੋਂ ਬਾਲ ਗੋਬਿੰਦ ਰਾਇ ਜੀ ਦਾ ਜਦੋਂ ਜਨਮ ਹੋਇਆ, ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਅਸਾਮ ਵਿੱਚ ਸੂਚਨਾ ਭੇਜੀ ਗਈ। ਇਸ ਸਾਰੇ ਵਿੱਚ, ਉਸ ਸਮੇਂ ਦਾ ਹੀ ਜ਼ਿਕਰ ਹੈ। ਜਦੋਂ ਡਾਕਟਰ ਭਾਈ ਵੀਰ ਸਿੰਘ ਜੀ ਵਰਗੇ ਵਿਦਵਾਨਾਂ ਅਤੇ ਦਮਦਮੀ ਟਕਸਾਲ ਦੇ ਮਹਾਂ ਪੁਰਖਾਂ ਪਾਸੋਂ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦਸਮ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਹੁੰਦਾ ਵੇਖਦੇ ਹਾਂ ਤਾਂ ਆਪ ਵਰਗੇ ਵਿਦਵਾਨਾਂ ਵੱਲੋਂ ਆਹ ਜੋ ਨਵੀਆਂ ਗੱਲਾਂ ਪੜ੍ਹਦੇ ਅਤੇ ਸੁਣਦੇ ਹਾਂ ਤਾਂ ਸਮਝ ਨਹੀਂ ਆਉਂਦੀ ਕਿ ਠੀਕ ਕੀ ਹੈ ਅਤੇ ਗ਼ਲਤ ਕੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ, ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਆਪ ਹੀ ਇਸ ਦੁਬਿਧਾ ਵਿਚੋਂ ਕੱਢ ਕੇ ਸੱਚ ਸਾਹਮਣੇ ਲਿਆਉਣ ਦੀ ਕਿਰਪਾਲਤਾ ਕਰਨ ਜੀ।
ਸਬਦੁ ਗੁਰੂ ਬਾਣੀ ਗੁਰੂ ਪਤਾ ਦਸਦੇ ਹਨ ਇਹ ਠੀਕ ਹਨ ਸਬਦੁ ਵੀਚਾਰ ਕਰਕੇ ਪਤਾਚਲਦਾ ਹੈ।ਬਾਣੀ ਵਿਚ ਤੀਰਥ ਕੀ ਹੈ?ਨਾਮੁ ਕੀ ਹੈ? ਰਹਿਰਾਸਿ ਕਿਹੜੀ ਹੈ?ਸੁਹਾਗਣਿ ਕਿਸ ਨੂੰ ਆਖਿਆ ਹੈ? ਪਤੀ ਕੰਤੁ ਸੁਹਰੇ ਪੇਕੇ ਕਿਹੜੇ ਹਨ? ਪੁਛ ਕੇ ਵੇਖੋ ਪਤਾ ਚਲਦਾ ਹੈ।
@AvtarSingh-z4i ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਟਕਸਾਲ,ਹੋਰ ਸੰਪਰਦਾਵਾਂ, ਗੁਰਪ੍ਰਤਾਪ ਸੂਰਜ ਗ੍ਰੰਥ, ਤਵਾਰੀਖ ਗੁਰੂ ਖਾਲਸਾ, ਮਹਿਮਾ ਪ੍ਰਕਾਸ਼, ਗਿਆਨੀ ਗਿਆਨ ਸਿੰਘ ਆਦਿ ਵਿਦਵਾਨਾਂ ਵਿਚੋਂ ਸਾਰੇ ਹੀ ਗਿਆਨ ਤੋਂ ਸੱਖਣੇ ਸਨ, ਜਿਨ੍ਹਾਂ ਨੂੰ ਗੁਰਬਾਣੀ ਜਾਂ ਗੁਰਇਤਿਹਾਸ ਬਾਰੇ ਪਤਾ ਹੀ ਨਹੀਂ ਸੀ, ਡਾਕਟਰ ਭਾਈ ਵੀਰ ਸਿੰਘ, ਗਿਆਨੀ ਸੰਤ ਸਿੰਘ ਜੀ ਮਸਕੀਨ, ਜਾਂ ਅਜੋਕੇ ਸਮੇਂ ਦੇ ਕਥਾਵਾਚਕ, ਪ੍ਰਚਾਰਕ ਕੀ ਇਹ ਸਾਰੇ ਕੌਂਮ ਨੂੰ ਗੁਮਰਾਹ ਹੀ ਕਰਦੇ ਰਹੇ ਹਨ।ਦਾਸ ਆਪਣੇ ਬਚਪਨ ਦੇ ਸਮੇਂ ਤੋਂ ਸਤਵੀਂ ਜਮਾਤ ਵਿੱਚ ਪੜ੍ਹਦੇ ਸਮੇਂ,1976 ਤੋਂ ਲੈਕੇ ਹੁਣ ਤੱਕ ਸੈਂਕੜੇ ਸਹਿਜ਼ ਪਾਠ ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਕਰ ਚੁੱਕਾ ਹਾਂ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇੱਕ ਮਹੀਨੇ ਵਿੱਚ ਦੋ ਦੋ ਸਹਿਜ਼ ਪਾਠ ਕਰ ਲੈਂਦਾ ਸੀ ਅਤੇ ਹੁਣ ਵੀ ਸਰੀਰਕ ਸਮੱਸਿਆਵਾਂ ਦੇ ਬਾਵਜੂਦ ਸਾਲ ਵਿੱਚ ਤਕਰੀਬਨ 7-8 ਸਹਿਜ਼ ਪਾਠਾਂ ਦੀ ਸਤਿਗੁਰੂ ਜੀ ਤਰਸ ਕਰਕੇ ਸੇਵਾ ਲੈ ਹੀ ਲੈਂਦੇ ਹਨ। ਅਤੇ ਇਹ ਪਾਠ ਕੋਈ ਭੇਟਾ ਲੈਣ ਵਾਸਤੇ ਨਹੀਂ ਸਗੋਂ ਬਾਣੀ ਨਾਲ ਇਸ਼ਕ ਅਤੇ ਸਤਿਗੁਰੂ ਜੀ ਦੇ ਭੈਅ ਅਤੇ ਭਾਵਨਾ ਨਾਲ ਹੀ ਕੀਤੇ ਜਾਂਦੇ ਹਨ ਜੀ।
Bahut wadhia veerji
Vah vah❤❤❤❤❤❤
ਜਿਉਂਦਾ ਰਹਿ ਵੀਰ
ਸੱਚਾਈ ਸਾਹਮਣੇ ਲਿਆਉਣ ਲਈ ਧੰਨਵਾਦ
ਵਾਹਿਗੁਰੂ ਜੀ 🙏
ਬਹੁਤ ਵਧੀਆ ਵਿਚਾਰ ਵੀਰ ਜੀ ਨੇ ਦਿੱਤੇ ਹਨ ਧਨਵਾਦ ਵੀਰ ਜੀ ਦਾ
ਵਾਹਿਗੁਰੂ ਜੀ
🙏🙏🌹🌹🙏🙏. 👌👌👌👌
ਤ੍ਰਿਵੈਨੀ ਵਿਚ ਤਾਂ ਲਖਾਂ ਲੋਕ ਇਸ਼ਨਾਨ ਕਰਦੇ ਆ ਰਹੇ ਹਨ ਪਰ ਕੋਈ ਹੋਰ ਗੋਬਿੰਦ ਸਿੰਘ ਪੈਦਾ ਨਹੀ ਹੋਇਅਾ। ਦਸਮ ਗਰੰਥ ਕਿਥੋਂ ਤੇ ਕਿਸ ਕੋਲੋਂ ਮਿਲਿਆ, ਇਸ ਬਾਰੇ ਵੀ ਦਸਣਾ ਜੀ।
ਸਜਨਾ।,ਗੁਰੂ,ਗੋਬਿੰਦ, ਸਿੰਘ ਜੀ,ਕੇਵਲ,ਮਾ,ਗੁਜਰੀ,ਹੀ,ਪ੍ਰਗਟ,ਕਰ,ਸਕਦੀ,ਹੈ।ਦੂਜਾ,ਦਸਮ,ਪਿਤਾ, ਨੇ, ਆਪਣੀ,ਆਤਮ,ਕਥਾ,ਵਿਚ, ਕਿੱਤੇ,ਵੀ,ਨਹੀਂ,ਕਿਹਾ,ਕਿ,ਸਾਡੇ,ਪਿਤਾ,ਨੇ,ਸਾਨੂੰ,ਪ੍ਰਗਟ,ਕਰਨ,ਲਈ, ਤਰਬੇਨੀ,ਸਨਾਣ,ਕੀਤੇ,।ਉਹ,ਤਾਂ, ਚਲਦੇ,ਚਲਦੇ,ਉੱਥੇ,ਪਹੁੰਚੇ,ਇਸਨਾਨ,ਨਦੀ, ਵਿੱਚ ਹੀ,ਕਰਨਾ,c। ਹੋਰ ਮੋਟਰ,ਟਿਊਬਵੈੱਲ,ਲਗਾ,c।ਜਿੱਥੇ,ਸਵੇਰ,ਦਾ,ਇਸਨਾਨ,ਕਰਨਾ,c।
ਖਾਲਸਾ ਜੀ ਦਸਮ ਗ੍ਰੰਥ ਵਾਰੇ ਸੰਤ ਕਰਤਾਰ ਸਿੰਘ ਜੀ ਸੰਤ ਜਰਨੈਲ ਜੀ ਯੂਟਿਊਬ ਤੇ ਪਾਇਆ ਹੋਇਆ ਹੈ ਤੇ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਹੈਂ ਇਹਨਾਂ ਦੀਆਂ ਗੱਲਾਂ ਤੇ ਭਰੋਸਾ ਨਾ ਕਰੋ
Thanks
Welcome
You are right. Live long beta.
Etne saalan ton asi ehi shabad. Sunde aa rahe haan .Aj kal har thode samay baad kuj na kuj navi gal hi sunan nu mildi hai.
ਇਹ ਬਚਿੱਤਰ ਨਾਟਕ ਵਿੱਚੋਂ ਹਨ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਮੰਨਿਆ ਜਾਂਦਾ ਹੈ। ਅਫਸੋਸ ਹੈ ਕਿ ਜਣਾ ਕਣਾਂ ਵਿਦਵਾਨ ਬਣੇ ਫਿਰਦੇ ਹਨ। ਗੁਰਬਾਣੀ ਤੋਂ ਇਲਾਵਾ, ਦਸਮ ਗ੍ਰੰਥ, ਭਾਈ ਗੁਰਦਾਸ ਦੀ ਰਚਨਾ, ਭਾਈ ਨੰਦ ਲਾਲ ਦੀ ਰਚਨਾ ਦਾ ਕੀਰਤਨ ਕਰਨਾ ਵਾਜਬ ਹੈ।
Very nice❤❤❤❤
Thanks 😊
Aapji sant jarnail sgh de hundia keethai sooo. Fasli batereaia.
Aapji kethoo pare sare hoo eh bhee kirpa kr deo ji.
ਤੂੰ ਨਾ ਪੜ ਜਾੰ ਨਾ ਸੁਣ,
ਜੇਕਰ ਤੈਨੂੰ ਇਹ ਸ਼ਬਦ ਚੰਗਾ ਨਹੀ ਲਗਦਾ ਜਾੰ ਤੈਨੂੰ ਕੋਈ ਨੁਕਸਾਨ ਪਹੁੰਚਾੰਉੰਦਾ ਹੈ ਤਾਂ/
ਪਰ ਸਾਰਿਆੰ ਨੂੰ ਪੜਨ
ਤੋੰ ਕਿਉੰ ਰੋਕ ਰਿਹਾ ਏੰ,
ਵਡੇ ਗਿਆਨਾ ਸਿਓੰ/
ਸਾਰੇ ਨਿਹੰਗ ਸਿੰਘ ਪੰਥ ਦਲ,ਟਕਸਾਲ ਦੇ ਸਾਰੇ ਸੰਤ ਮਹਾਂਪੁਰਸ਼ ਇਸਦੀ ਕਥਾ ਕਰਦੇ ਆ ਰਹੇ ਹਨ,
ਹਜੂਰ ਸਾਹਿਬ ਵੀ ਕਥਾ ਹੁੰਦੀ ਰਹੀ ਹੈ,ਅਗੋੰ ਵੀ
ਹੁੰਦੀ ਰਹੇਗੀ,ਤਾੰ ਕੀ ਇਹ ਨਾੰ ਸਾਰਿਆੰ ਨੂੰ ਕੁਝ ਵੀ
ਪਤਾ ਨਹੀ ਸੀ/
ਤੂੰ ਜਿਆਦਾ ਸਿਆਣਾ ਏੰ??
Good Veerji
Bhai sahib jii Allahabad vich ek gurdwara sahib hai jii jis da naam Pakki Sangat hai jii, jo malviya nagar wich hai uthe hun Nirmale santan dee dekh rekh hai jii. Uthe giru sahib jii kafi din rahe hun.
Eh bachan Guru Govind Singh ji Da dasam Granth Vachan
ਪੜਾਂਗੇ ਤੁਰਕਾ
Sohna explain keeta thanks jaagrat krn lai 👍👍👍👍👍👍
Bhra ji ih shabad guru Gobind Singh Ji ne khud ucharan kita hai
*ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪਾਖੰਡੀ-ਅਭਿਮਾਨੀ, ਪੰਡਤਾਂ-ਗਿਆਨੀਆਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
Jo loki sunde kehnde eh theek hae 10 saal koi hor kuchh khega tan v loki kahnge theek hae koi asthaa bnee rahn deo daan punn achhi gal hae asi sun ke chhod dende han theek hae phir
ਕਾਮਰੇਡ, ਲਾਣੇ ਦਾ,ਦੂਜਾ, ਨਾਂ ਮਿਸ਼ਨਰੀ,ਹੈ।ਇਹਨਾ,ਚੁੰਚ,ਗਿਆਨਾ,ਦਾ,ਪੂਰਾ, ਜੋਰ ਦਸਮ,ਬਾਣੀ, ਤੇਕਿੰਤੂ ਕਰਨ,ਵਿਚ, ਲੱਗਾ ਹੈ।ਜਦੋਂ,ਕਿ,ਚਾਹੀਦਾ,ਤਾਂ,ਇਹਨਾ,ਨੂੰ,ਹੈ,ਕਿ,ਬਾਣੀ,ਤੇ, ਬਾਨੇ ਵਿਚ,ਮਨ,ਨੂੰ, ਰੰਗਨ। ਪਰ ਓਹਦੇ,ਇਹ,ਨੇੜੇ,ਵੀ,ਨਹੀਂ,ਜਾਂਦੇ। ਪਰ ਮੈ,ਇਹ,ਤਹਾਨੂੰ, ਕਹਿ ਦਿੰਦਾ, ਹਾਂ। ਜਿੰਨਾ ਮਰਜੀ,ਕਾਮਰੇਡੋ,ਜੋਰ,ਲਾ, ਲਉ।੩੨੫ਸਾਲ,ਤੋਂ,ਪੁਰਾਤਨ, ਸਿੰਘਾਂ ਤੋਂ, ਲ਼ੈ ਕੇ,ਖਾਲਸੇ,ਪੜਦੇ, ਆ ਰਹੇ,ਨੇ,ਤੇ,ਅੱਗੇ,ਵੀ, ਜੁੱਗੋ ਜੁੱਗ,ਪੜਦੇ,ਗਾਉਂਦੇ, ਰਹਣਗੇ ਤੇ,ਤੁਹਾਡੇ,ਨਿੰਦਕਾ,ਦੇ,ਮੂੰਹ,ਕਾਲੇ,ਵੀ,ਹੁੰਦੇ, ਰਹਣਗੇ।
KHATRI HISTORY KHATRIAN KOL HI REHAN DINDE JATT HUN GALTIAN KADHDE AA JEHRA CHANGA LAGDA OUH RAKH LAO BAKI KADH DEO VAH ROOPEVALI HISTORY GALT NAHI HAI TUHADA KASOOR AA ..KHATRI HOVE MANDER NA JAVE KIS TARAN HO SAKDA SI
These lines are against the philosophy of Guru Nanak Dev Ji ! Thanks for bringing it up so that one can get out of Andhvishvash ji ! This is the right time to understand the very logical first Guru ji ! A refresher course should be given to the preaching society !
Aap kese tao correct aarth sekhan parn de koshesh karoo ji.
I is a gurbani of siri Guru Gobind Singh ji Ddont destroy the facts
Guru granth toh bhar waliya lines jada famous ne
ਭਾਈ ਸਾਬ ਜੀ ਇਹਨਾਂ ਨੂੰ ਇਹ ਸਭ ਕੁੱਝ ਕਰਨ ਲਈ ਕਿਸਨੇ ਲਗਾਇਆ ਹੈ ਸਭ ਬਾਦਲਾਂ ਦੀ ਦੇਣ ਹੈ
ਸਾਰੀ ਹਿਸਟਰੀ ਗ਼ਲਤ ਛਾਪ ਕੇ ਸਕੂਲਾਂ ਵਿੱਚ ਕਿਤਾਬਾਂ ਲਗਵਾਈਆਂ ਹਨ
Chaureya..eho.jehe.tarksheel..di.kitaab....sunani.ki.sabt.karna.chauhnda.hai.dalla.banda
Vir g bht theek Kia je....sade parchark vi roti Karan pure....... sadia darmik committee ki Kar rahe Han.......bht kuch galat ...... makhi te makhi..........baba hi rakha e.
Tusa ne eh sabda da kitho Lia Dasani di khechal karo
Your meaning is totally wrong from the root.
ਤੁਸੀ ਠੀਕ ਜਵਾਬ ਦੇ ਦਵੋ.... ਜੇ ਦਿਮਾਗੱ ਵਾਲੇ ਛਿੱਕੂ ਚ ਦਾਣੇ ਹੈਨ ਤੇ l
ਮਿਸ਼ਨਰੀ ਲਾਣਾ
ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਗਦ ਹੈ
ਕਾਮਰੇਡੀ ਸਿੱਖ
ਜਿਹੜੇ ਗੁਲਜ਼ਾਰ ਦੀ ਫੋਟੋ ਆਪਣੀ ਪ੍ਰੋਫਾਈਲ ਤੇ ਲਾਈ ਉ ਉਹ ਵੀ ਮਿਸ਼ਨਰੀ ਹੀ ਹੈ l ਟਕਸਾਲੀਆਂ ਨੁ ਅਖੌਤੀ ਚੰਪਰਦਈਆਂ ਨੁ ਛਿੱਤਰ ਵੀ ਨਹੀਂ ਮਾਰਦਾ ਗੁਲਜ਼ਾਰ l
Only Sada eko Granth sirfSajhb Guru GranthSahib g hn Baki sirf vad vivad aa g
Soorj Granth itself is a false granth