Rullde Firde Aan (Official Audio) Hustinder | Black Virus | Vintage Records | New Punjabi Songs

Поделиться
HTML-код
  • Опубликовано: 17 июн 2024
  • Vintage Records & Lovnish Puri Presents Official Audio of "Rulde Firde Aan" by "Hustinder" from album "Sadiyan Gallan 3"
    Subscribe Our Official RUclips Channel For Upcoming Songs : / @vintage_records
    Song : Rulde Firde Aan
    Singer/Lyricist/Composer : Hustinder
    Music : Black Virus
    Producer : Lovnish Puri
    RUclips Promotions : Harpreet Harrie
    Digital Distribution : Sweet Chilli Digitals
    Label : Vintage Records
    ♪Available On♪
    Spotify :- open.spotify.com/album/4LhXlA...
    Apple Music : / saadiyan-gallan-3
    Jio Saavan : www.jiosaavn.com/album/saadiy...
    Amazon Music : music.amazon.com/albums/B0D6C...
    Wynk Music : wynk.in/music/album/saadiyan-...
    Gaana : gaana.com/album/saadiyan-gall...
    Reels : reelsaudio...
    For live Shows Contact :
    CANADA : +1 647-501-0006
    INDIA : +91 95783 00009
    Enjoy And Stay Connected With Vintage Records ||
    bit.ly/3TwExy3
    #SadiyanGallan3 #hustinder #vintagerecords #punjabisongs #fullalbum #punjabisong
    Subscribe to Vintage Records : / @vintage_records
    Follow us on Facebook : profile.php?...
    Follow us on Instagram : / vintage_records.ca
  • ВидеоклипыВидеоклипы

Комментарии • 313

  • @punjabsandhu6294
    @punjabsandhu6294 10 дней назад +339

    ਬਾਈ ਕਸਮ਼ ਲੱਗੇ ਮੈਨੂੰ ਇਹ ਗੀਤ ਮੈਨੂੰ ਏਂਦਾਂ ਲੱਗਦਾ ਜਿਵੇ ਮੇਰੇ ਲਈ ਹੀ ਬਣਿਆ ਹੋਵੇ ਕਿਉਂਕੀ ਵਿਆਹ ਹੋਇਆ ਸੀ ਸਾਡਾ 2019 ਚ ਇੱਕ ਜਿੰਦ ਇੱਕ ਜਾਨ ਸੀ ਅਸੀ ਦੋਂਵੇ ਜੀ ਪਰ ਪਤਾ ਨਹੀ ਵਾਹਿਗੁਰੂ ਨੂੰ ਕੀ ਮਨਜ਼ੂਰ ਸੀ ਇੱਕਠੇ ਅਸੀ ਪੰਜ ਕੋ ਮਹੀਨੇ ਰਹੇ ਬਸ ਫਿਰ ਉਹ ਬਹਾਰ ਆ ਗਈ ਤੇ ਮੈ ਵੀ ਉੁਹਦੇ ਪਿੱਛੇ ਕੈਨੇਡਾ ਆ ਗਿਆ ਕੈਨੇਡਾ ਆ ਕੇ ਸਾਡਾ ਤਲਾਕ ਹੋ ਗਿਆ ਸਭ ਕੁਝ ਇੰਨੀ ਹਲਦੀ ਹੋਇਆ ਕੇ ਕੁਝ ਸਮਝ ਹੀ ਨਹੀ ਸਕੇ ਟੁੱਟ ਗਿਆ ਸੀ ਮੈ ਅੰਦਰੋ ਸਰੀ ਰਹਿੰਦੇ ਸੀ ਦੋਂਵੇ ਜਦੋ ਵੀ ਮੈ ਕੰਮ ਤੇ ਆਉਣਾ ਜਾਣਾ ਬਹਾਰ ਅੰਦਰ ਰਹ ਇੱਕ ਥਾਂ ਕਿਸੇ ਵੀ ਕੁੜੀ ਨੂੰ ਦੇਖ ਕੇ ਮਨ੍ਹ ਚ ਸੋਚਣਾ ਕੇ ਉਹੀ ਲੱਗਦੀ ਐ ਹਰ ਇੱਕ ਕੁੜੀ ਚੌ ਉਸਨੂੰ ਲੱਭਣਾ ਅੰਦਰੋ ਟੁੱਟ ਹੀ ਐਨਾ ਗਿਆ ਸੀ ਪਗਲਾਂ ਵਾਲੇ ਹਾਲ ਹੋ ਗਏ ਸੀ ਨਾ ਖਾਣਾ ਪੀਣਾ ਕੁਝ ਨਾ ਕੋਈ ਆਪਣੀ ਸੁਰਤ ਹੀ ਰਹੀ 24 ਘੰਟੇ ਸੋਚੀ ਜਾਂਦਾ ਸੀ ਕੇ ਮੇਰੇ ਨਾਲ ਇਹ ਕੀ ਬਣ ਗਿਆ ਮਰਨ ਕਿਨਾਰੇ ਆ ਗਿਆ ਸੀ ਫਿਰ ਘਰੇ ਵੀ ਪੰਜਾਬ ਚ ਮੰਮੀ ਡੈਡੀ ਦੁੱਖੀ ਸੀ ਕੇ ਕੁਝ ਕਰ ਨਾ ਬੈਠੇ ਆਪਣੇ ਆਪ ਨੂੰ ਫਿਰ ਮੇਰੇ ਤਾਏ ਦਾ ਮੁੰਡਾ ਸੀ ਬੈਂਰਪਟਨ ਰਹਿੰਦਾ ਸੀ ਘਰਦਿਆਂ ਦੇ ਜੌਰ ਪਾਉਣ ਤੇ ਨਾਲੇ ਤਾਏ ਦਾ ਮੁੰਡਾ ਵੀ ਬੋਲਦਾ ਸੀ ਕੇ ਤੂੰ ਇਧਰ ਆਜਾ ਨਹੀ ਤਾਂ ਤੂੰ ਮਰ ਜਾਣਾ ਫਿਰ ਇੱਧਰ ਆ ਗਿਆ ਹੁਣ ਪੰਜ ਸਾਲ ਹੋ ਗਏ ਰੁੱਲਦੇ ਫਿਰਦਿਆਂ ਨੂੰ ਉਹ ਰੁੱਲਦੀ ਫਿਰਦੀ ਐਂਦਾ ਜਿੰਦਗੀ ਲੰਘ ਰਹੀ ਇਸ ਕਰਕੇ ਮੈਨੂੰ ਇਹ ਗਾਣਾ ਆਪਣਾ ਲੱਗਦਾ ਤੇ ਤੁਸੀ ਵੀ ਕਮਾਲ ਕਰਤੀ ਗਾਕੇ ਜਿਉਂਦਾ ਵੱਸਦਾ ਰਹੇ ਜੱਟਾਂ ਜਖ਼ਮ ਤੇ ਮੱਲਮ ਵਾਲਾ ਕੰਮ ਕੀਤਾ ਵੱਡੇ ਵੀਰ ਤੂੰ ਬਸ ਏਂਦਾ ਦੇ ਸੋਹਣੇ ਸੋਹਣੇ ਗਾਣੇ ਬਣਾਕੇ ਸੁਣਾਈ ਜਾ ਤੇਰੇ ਗਾਣੇ ਸੁਣਕੇ ਹੁਣ ਜਿੰਦਗੀ ਕੱਢਣੀ ਪੈਣੀ 💔💔

    • @user-tx9es1tl7z
      @user-tx9es1tl7z 9 дней назад

      Be happy bro

    • @user-tx9es1tl7z
      @user-tx9es1tl7z 9 дней назад

      Zindagi a ta 😞

    • @pardeepbhullar85
      @pardeepbhullar85 9 дней назад +4

      Bai bht emotional Bai bht jigrey valey o rab thanu khush rakhey kyi var bndey nal o ho janda Jo ohney kdey sochya e ni hunda eho j jakhm sari life ni bhuldey,bs bro tusi apney parents lyi jio

    • @jassxofficial786
      @jassxofficial786 9 дней назад

      Waheguru hamesha hasda wasda rakhe y 🫶 tenu yr❤

    • @gagandeepkaurchahal4990
      @gagandeepkaurchahal4990 9 дней назад +1

      Just think about your parents bro

  • @Preet_groha
    @Preet_groha 9 дней назад +95

    ❣️ਹੁਸਤਿੰਦਰ ਦੇ ਗਾਣੇ ਕਿਸ ਕਿਸ ਦੀ ਰੂਹ ਨੂੰ ਸਕੂਨ ਦਿੰਦੇ ਨੇ ਤੇ ਹੁਸਤਿੰਦਰ ਦਾ ਗੁਮਨਾਮ ਪਿਆਰ ਗੀਤ ਕੌਣ ਹਰ ਰੋਜ਼ ਸੁਣਦਾ ??

  • @attwadibhadaur7649
    @attwadibhadaur7649 10 дней назад +43

    ਯਰ ਐਹੋ ਜਿਹੇ ਗੀਤ ਹੁਸਤਿੰਦਰ ਲਈ ਹੀ ਆ ਬੱਸ, ਜਾਂ ਐਂ ਕਹਿ ਲੋ ਵੀ ਹੁਸਤਿੰਦਰ ਬਣਿਆ ਹੀ ਐਹੋ ਜਿਹੇ ਗੀਤਾਂ ਲਈ ਆ...😊😊❤❤

  • @Manpreet_musafi
    @Manpreet_musafi 10 дней назад +28

    ਜਿੰਦਗੀ ਚ ਏਨਾ ਸੋਹਨਾ ਇਨਸਾਨ ਆਇਆ ਹੀ ਨਹੀ ਜਿਹਦੀ ਯਾਦ ਚ ਐਨੇ ਸੋਹਨੇ ਗਾਣੇ ਸੁਣੇ ਜਾਣ ❤❤❤❤

    • @user-hi4oo6bc3w
      @user-hi4oo6bc3w 9 дней назад

      ਦੋਸਤੀ ਬਹੁਤ ਸੋਨੀ ਚੀਜ਼ ਆ

  • @hiddenknowledge6508
    @hiddenknowledge6508 3 дня назад +8

    ਇੰਝ ਬਿਜਲੀ ਦੌੜ ਗਈ ਜਿਸਮ ਅੰਦਰ ਕੀ ਗਾਤਾ ਈ yrrr 😭😭😭😭

  • @arshsekhon_21
    @arshsekhon_21 10 дней назад +27

    ਤੂੰ ਸ਼ੇਅਰ ਦੇਬੀ ਦੇ ਸੁਣਦਾ ਸੀ,
    ਖੁਆਬ ਸ਼ਿਵ ਵਾਂਗਰਾਂ ਬੁਣਦਾ ਸੀ,
    ਤੇਰੇ ਯਾਰ ਝੱਲਾ ਤੈਨੂੰ ਆਖਦੇ ਸਾਂ,
    ਜਦ ਬੈਂਚਾਂ ਤੇ ਨਾਮ ਮੇਰਾ ਖੁਣਦਾ ਸੀ।
    🔥🔥🔥❤❤

  • @kawaladliwal4275
    @kawaladliwal4275 3 дня назад +5

    ਕਮਾਲ ਕਰਦਾ ਵੀਰ ਹਰ ਇੱਕ ਗੀਤ ਦੀ ਚੋਣ ਬੜੀ ਸੋਚ ਸਮਝ ਕੇ ਕੀਤੀ ❤

  • @garrysahota2136
    @garrysahota2136 8 дней назад +23

    ਮੋਹਬੱਤਾਂ ਵਾਲ਼ੇ ਹੀ ਸਮਜ ਸਕਦੇ ਆ hustinder 22 ਦੇ ਗੀਤਾਂ ਨੂੰ 🫀🥀

  • @singhjassi8063
    @singhjassi8063 10 дней назад +12

    ਉਹ ਤਾਂ ਵਸਦੀ Aa ਆਵਦੇ ਸਹੁਰੇ ਘਰ
    ਬਸ ਅਸੀਂ ਹੀ ਰੁਲਦੇ ਫਿਰਦੇ Aa 💔

  • @RamSingh-cl9iy
    @RamSingh-cl9iy 6 дней назад +10

    ਉਹ ਤਕੜੀ ਨਿੱਕਲੀ , ਅੜੀ ਰਹੀ, ਘਰਦੇ ਮਨਾ ਲਏ ਓਹਨੇ, ਅੱਜ ਵਧੀਆ ਹਸਦੇ ਵਸਦੇ ਆ,,,,,, ਮੈਂ ਤਾਂ ਡਰਦਾ ਸੀ,,,,,,,ਜੇ ਨਾ ਮਿਲਦੇ ਤਾਂ ਅੱਜ ਦੋਵੇਂ ਰੁਲਦੇ ਫਿਰਦੇ ਹੁੰਦੇ,,,,ਬਹੁਤ ਵੇਖੇ ਆ ਮੈਂ ਰੁਲਦੇ

    • @sandhuaustralia-lc8sg
      @sandhuaustralia-lc8sg 5 дней назад +2

      bro kismat wala a tu asii te ajj v rulde ferde a 😭

    • @PrabhjotSingh-uq9iy
      @PrabhjotSingh-uq9iy 3 дня назад +1

      ਮੇਰੇ ਨਾਲ ਦੀ ਵੀ ਤਕੜੀ ਨਿੱਕਲੀ ਬਾਈ। ਅਸੀ ਵੀ ਤਾਹੀ ਮਿਲ ਗਏ। ਓਸ ਸਮੇ ਥੋੜਾ ਜਾ ਹੌਸਲਾ ਕਰਿਆ ਕੰਮ ਆ ਗਿਆ। ਨਹੀ ਤਾ ਸ਼ਾਇਦ ਅਸੀ ਵੀ ਰੁਲਦੇ ਹੀ ਫਿਰਦੇ।😊🙏🏻

    • @Sunny-fx5rv
      @Sunny-fx5rv День назад

      🙏 ur lucky man​@@PrabhjotSingh-uq9iy

    • @satnam8141
      @satnam8141 День назад +1

      Congrats brother pr hr ek di ਕਿਸਮਤ tuhde wargi ni hundi

  • @Nisha_batra
    @Nisha_batra 9 дней назад +32

    ਮਿਲ ਕੇ ਵਿਛੜਨਾ ਤੇ ਬਾਅਦ ਚ ਰੁਲਣਾ ਇਕ ਵੱਖਰੀ ਹੀ ਚੀਸ ਆ 🥺

    • @Avreen_Kaur9824
      @Avreen_Kaur9824 9 дней назад +1

      😢😢 ਸਹੀ ਗੱਲ ਆ

    • @SharanjeetKaurSohal
      @SharanjeetKaurSohal 8 дней назад +1

      😢😢😢es toh vakhri chees hai kise hor de larh lagn layi interest hi na hona ,koi cha reejh na bchna jo ki main smjh skdi han zindagi vich jdo insan kuwareya ch nhi shdeya vich aa jnda 33 saal di hogi par....

    • @haritdhiman8126
      @haritdhiman8126 7 дней назад

      Sahi bat ha 😢

    • @mandeepdhillon8567
      @mandeepdhillon8567 7 дней назад +1

      Mnu ta ewe c ewe mnu hi lgda but ​Shi gll aa sis bht aukha 😢😢​@@SharanjeetKaurSohal

    • @Gurudhaliwal786
      @Gurudhaliwal786 7 дней назад

      Right 🙌❤

  • @1Bittu2davinder
    @1Bittu2davinder 7 дней назад +5

    ਹਸਤਿੰਦਰ ਦੀ ਇੱਕ ਸਭ ਤੋਂ ਵੱਡੀ ਖੂਬੀ ਜੋ ਉਸ ਨੂੰ ਹਮੇਸ਼ਾ ਉੱਪਰ ਲੈ ਕੇ ਜਾਦੀਂ ਆ,, ਜਦੋਂ ਵੀ ਕੁਝ ਕਰਦਾ ਸਭ ਤੋਂ ਵੱਖਰਾ ਕਰਦਾ ਕਦੇ ਕਿਸੇ ਨਾਲ ਮੁਕਾਬਲਾ ਨਹੀਂ,,, ਲਾਜਵਾਬ ਬਾਕਮਾਲ god bless you bro❤❤❤❤

  • @karmitakaur3390
    @karmitakaur3390 10 дней назад +9

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @sukh_gill.
    @sukh_gill. 10 дней назад +16

    ਦੁੱਖ ਦਰਦ ਜ਼ਿੰਦਗੀ ਦਾ ਹਿੱਸਾ ਬਣਕੇ ਰਹਿ ਗਿਆ।
    ਛੇ ਸਾਲਾ ਦਾ ਪਿਆਰ ਬੱਸ ਕਿੱਸਾ ਬਣਕੇ ਰਹਿ ਗਿਆ।
    ਵਾਅਦਿਆ ਤੋ ਬਹਾਨੇ ਹੋਗੇ।
    ਤਾਲਮੇਲ ਤੋ ਤਾਹਨੇ ਹੋਗੇ।
    ਸੱਜਣਾ ਨੂੰ ਕੋਈ ਆਪਣਾ ਮਿਲ ਗਿਆ।
    ਤੇ ਆਪਣੇ ਹੁਣ ਬੇਗਾਨੇ ਹੋਗੇ

    • @gopivirk7975
      @gopivirk7975 6 дней назад +1

      Bai gaane likhda aa??

    • @sukh_gill.
      @sukh_gill. 6 дней назад +1

      @@gopivirk7975 ਬਾਈ ਥੋੜਾ ਬਹੁਤ ਸੌਕ ਲਈ ਬੱਸ

    • @sukh_gill.
      @sukh_gill. 5 дней назад +1

      @@gopivirk7975 thoda bhut

    • @sukh_gill.
      @sukh_gill. 5 дней назад +1

      @@gopivirk7975 fr v kehda kadar paini bai

  • @163ManpreetKaur
    @163ManpreetKaur 9 дней назад +5

    ਸਾਡੀਆਂ ਗੱਲਾਂ - 3 ਵਿਚੋਂ ਸਾਰੇ ਗੀਤਾਂ ਚੋਂ ਸੋਹਣਾ ਗੀਤ...ਬਾਕੀ ਸਾਰੇ ਵੀ ਸੋਹਣੇ ...ਪਰ ਇਹਦੇ ਵਿੱਚ ਅਲੱਗ ਗੱਲ ਆ... ਜਿਊਂਦਾ ਰਹਿ ਹੁਸਤਿੰਦਰ ਵੀਰ❤

  • @harmitgafil158
    @harmitgafil158 9 дней назад +3

    ਗਾਣਾ ਲਿਖਿਆ ਵੀ ਕਮਾਲ ਆ ਤੇ ਜਿਸ ਰਾਗ ਚ ਤਰਜ਼ ਬੰਦ ਕੀਤਾ ਬਹੁਤ ਸੋਹਣਾ ਫੀ਼ਲ ਆ ਰਿਹਾ ਹੁਸਤਿੰਦਰ ਨੇ ਗਾ ਕੇ ਦਿਲਾਂ ਤਰਜ਼ ਮਾਨੀਂ ਕਰਨ ਚ ਕਮਾਲ ਕਰਤੀ ❤❤❤❤

  • @saifalandotra5867
    @saifalandotra5867 10 дней назад +6

    Bahut sohne moke te album kadi aa Bai ne jhona launde gaane suno kya baat ae hustinder Bai ❤

  • @JatinderSingh-gf5sd
    @JatinderSingh-gf5sd 3 дня назад +2

    ਕਿੰਨੂ ਦੁੱਖ ਸੁਣਾਈਏ ਜਾ ਕੇ, ਟੁੱਟੇ ਦਿਲ ਤੇ ਜਜਬਾਤਾਂ ਦਾ
    ਕੌਣ ਜਾ ਕੇ ਉਹਨੂੰ ਬਿਆਨ ਕਰੂ, ਮੇਰੇ ਉੁੱਤੇ ਬੀਤ ਰਹੇ ਹਲਾਤਾਂ ਦਾ।
    ਉਹ ਇਕੱਲ਼ਾ ਛੱਡ ਭਾਵੇਂ ਤੁਰ ਗਈ ਸੀ, ਪਰ ਮੈਂ ਅੱਜ ਵੀ ਉਸਨੂੰ ਦਿਲ ਚੋਂ ਕੱਢਿਆ ਨੀ
    ਰੋ ਰੋ ਕੇ ਮੈਂ ਦਿਨ ਕੁੱਟਦਾ , ਉਹਦੀ ਯਾਦ ਦਾ ਪੱਲਾ ਛੱਡਿਆ ਨੀ
    ਜਤਿੰਦਰ ਸਿੰਘ ਸੰਧੂ🥲

  • @JovanjotSingh
    @JovanjotSingh 9 дней назад +5

    ਆਹ ਤਾਂ ਮੇਰੀ ਸਟੋਰੀ ਲਿਖਤੀ ਬਾਈ ❤
    ਲਵ ਯੂ ਬਾਈ #Hustinder

  • @mintusardar1290
    @mintusardar1290 2 дня назад +1

    ਹਰ ਇਕ ਟੁੱਟੇ ਹੋਏ ਇਨਸਾਨ ਦੇ ਬੋਲ ਨੇ! ਗੀਤ ਚ!
    ਖੋਰੇ ਪਤਾ ਨਈਂ× ਕਿੰਨੇਆਂ ਦੇ ਦਿਲ ਦੀ ਗੱਲ ਕੀਤੀ ਬਾਈ ਨੇ!
    ਗਾਣੇ ਦੇ ਕਁਲੇ-ਕਁਲੇ ਸਬਦ ਸਿਰਫ ਟੁੱਟਿਆ ਹੋਇਆ ਇਨਸਾਨ ਨੀੰ ਸਮਝ ਸਕਦਾ💔$🙌

  • @newmoviesall302
    @newmoviesall302 День назад +1

    Rooh khus hogyi sun ke veer ❤

  • @meetbabbumaandafan6599
    @meetbabbumaandafan6599 9 дней назад +2

    ਸਾਰੇ ਹੀ ਐਲਬਮ ਦੇ ਸੌਂਗ ਬਹੁਤ ਪਿਆਰੇ ਬਹੁਤ ਕਲਮ ਦੇ ਵਿੱਚ ਦਮ ਇਦਾਂ ਦੇ ਸੌਂਗ ਚਾਹੀਦੇ ਜਿਹੜੇ ਰੂਹ ਨੂੰ ਸਕੂਨ ਦੇਣ 😊🔥🔥🔥🔥🔥👌

  • @singhstudypoint5129
    @singhstudypoint5129 День назад +1

    ਇਹ ਹੁਸਤਿੰਦਰ ਦੀ ਗਾਇਕੀ ਤੇ ਗੀਤਕਾਰੀ ਦਾ ਅਸਲ ਰੰਗ ਆ

  • @JagdeepSingh-zg9ow
    @JagdeepSingh-zg9ow 10 дней назад +8

    Hustinder nu peyar krn wale like jrur kro ❤

  • @amanikheri
    @amanikheri 10 дней назад +4

    ਸਟੋਰੀ ਹੀ ਲਿਖਤੀ ਆਹ ਤਾਂ ਵੀਰ ❤❤

  • @Arshphullomithi
    @Arshphullomithi 9 дней назад +2

    ਲੱਗ ਹੀ ਨੀ ਰਿਹਾ ਯਰ ਗਾਣਾ ਇੰਨੀ ਬਾਰ ਸੁਣ ਲਿਆ ਹਰੇਕ ਵਰਾ ਨਵਾਂ ਦਰਦ ਛੇੜ ਦਿੰਦਾ ਜਿਊਦਾ ਰਹਿ ਬਾਈ ਹੁਸਤਿੰਦਰ master piet✍🏻🙏🏻

  • @Ak_Offical05
    @Ak_Offical05 9 дней назад +3

    ਉਹ ਵੀ ਅੱਜ ਕਰਦੀ ਹੋਣੀ ਯਾਦ bai ਤੈਨੂੰ , ਤੇ ਤੁਸੀਂ ਵੀ ਕਰਦੇ ਹੋਣੇ ਹੋ❤

  • @jotjot2433
    @jotjot2433 10 дней назад +6

    ❤ Love this song❤

  • @bhupindersaini0786
    @bhupindersaini0786 18 часов назад +1

    ਲਿਖ਼ਤ ❤️😫

  • @Gurpreetsingh-tv2iu
    @Gurpreetsingh-tv2iu 10 дней назад +4

    Ess ganna ne 12 saal piche krta😌❤️‍🩹

  • @SharanjeetKaurSohal
    @SharanjeetKaurSohal 9 дней назад +3

    😭😭😭ਹੁਣ ਸੋਚਾ ਦੇ ਝੱਖੜਾਂ ਵਿੱਚ ਕੱਲੀ ਰੁਲਦੀ ਫ਼ਿਰਦੀ ਆ

  • @RajdeepbawaRajdeep-fl9vu
    @RajdeepbawaRajdeep-fl9vu 2 дня назад

    Koi lafj ni verra kehn ly 😢❤ bhut he jyada sohna song aa

  • @manigill-rz8nb
    @manigill-rz8nb День назад

    ਬਾਈ ਜਿਉਂਦਾ ਰਹੇ ਰੱਬ ਤੁਹਾਨੂੰ ਤਰੱਕੀਆਂ ਬਖਸੇ ,ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਏ

  • @JASMEETSINGHMAHL
    @JASMEETSINGHMAHL День назад +1

    Ajj sajna nu milya ho gya zamana slow tune

  • @khuspindersahota9214
    @khuspindersahota9214 4 дня назад +1

    Boot sona likhya h likhan wale ne wah kya baat h mere dill nu tach ker gya song❤🥰😘

  • @AmritjassAmrit-pe4ls
    @AmritjassAmrit-pe4ls 8 дней назад +4

    ਵੀਡਿਓ ਬਣਵਾ ਲਓ ਕਹਿ ਕੇ ਯਾਰ ਹੋਰ ਕੋਈ ਲਫ਼ਜ਼ ਨੀ ਹੇਗਾ ਇਸ ਤੋਂ ਬਾਅਦ😊😊

  • @idhub6263
    @idhub6263 6 дней назад +12

    ਇਸਕ ਸੱਚੇ ਵਿੱਚ ਜਿਸਦੇ ਸੱਟ ਲੱਗੀ ਹੋਵੇ।ਉਸਦੇ ਵਾਸਤੇ ਇਹ ਗੀਤ ਗਲੂਕੋਸ ਦਾ ਕੰਮ ਕਰਦਾ।💔ਦੋਵੇ ਰੁਲਦੇ ਫਿਰਦੇ ਆ💔

  • @inavvisandhu09
    @inavvisandhu09 8 дней назад +1

    ਤੇਰੇ ਨਾਲ ਮਸਲਾ ਈ ਰੂਹ ਦਾ ਆ..!! ਹੁਸਨ ਤਾਂ ਅਸੀ ਮੋੜ ਮੋੜ ਤੇ ਠੁਕਰਾਏ a

  • @lovepreetsharma2436
    @lovepreetsharma2436 7 дней назад +1

    ਕੀ ਲਿਖਾਂ ਯਾਰ ..... ਸੱਚੀ ਬਾਈ ਵਾਰ ਵਾਰ ਸੁਣ ਕੇ ਏਹੀ ਸੋਚੀਂ ਦਾ ਪਤਾ ਨੀ ਕਿਵੇਂ ਤੁਰੇ ਫ਼ਿਰਦੇ ਆ ਇੱਕ ਦੂਜੇ ਬਿਨਾਂ😢

  • @sandhuaustralia-lc8sg
    @sandhuaustralia-lc8sg 8 дней назад +17

    ਸੱਚੀ ਅੱਜ ਵੀ ਰੁਲਦੇ ਫਿਰਦੇ ਆ 05/01/1999 ਤਰੀਕ ਅੱਜ ਵੀ ਮੈਨੂੰ ਯਾਦ ਆ 24 25 ਸਾਲ ਹੋ ਗਏ ਆ ਓਹ ਕਿਸੇ ਦੀ ਹੋ ਗਈ ਆ ਮੈ ਕਿਸੇ ਦਾ ਹੋ ਗਿਆ ਹਾਂ
    ਪਰ ਅਜ ਵੀ ਉਹਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਆ but ਇਕ ਆਖਰੀ ਵਿਸ਼ ਆ ਮੇਰੀ
    ਜਾਨ ਨਿਕਲਣ ਤੂ ਪਿਹਲਾ ਸਿਰਫ 10 ਮਿੰਟ ਉਹਦੇ ਨਾਲ ਗੱਲ ਕਰਨ ਦਾ ਮੋਕਾ ਰੱਬ ਦੇ ਦਵੇ।।। ।।ਸ਼ਾਇਦ ਸਾਡੀ ਮੁਕਤੀ ਹੋ ਜਾਵੇ

    • @SharanjeetKaurSohal
      @SharanjeetKaurSohal 7 дней назад

      Possible nhi veer
      Eh sab hunda es janam

    • @garryinsan8761
      @garryinsan8761 3 дня назад

      Hun kithe y bs ik umeed rahu tenu but usne kade gall ni karni

  • @Bikramjeetsingh-c1k
    @Bikramjeetsingh-c1k 2 дня назад +1

    ਬਾਈ ਜਿਉਦਾਂ ਰਹਿ। 10-11 ਸਾਲ ਦਾ ਰਿਲੇਸ਼ਨ ਸੀ ।

  • @gaganchaudhary4527
    @gaganchaudhary4527 10 дней назад +2

    Hustiner veere Jaan var dwa tere to . Ki gaa dita .. continuously ro reha sun ke. Purana sb yaad Kara dita . Meri Umar vi lag je tainu yaara ❤

  • @singhjasvir7169
    @singhjasvir7169 8 дней назад +1

    ਇੱਕ ਪਿੰਡ ਸਾਡੇ ਦਾ ਮੁੰਡਾ, ਵਰਗਾ ਗੀਤ ਆ❤❤❤❤

  • @pammasidhu4910
    @pammasidhu4910 9 дней назад +1

    bai tuhade geet sunda te hamesha nwe sad songs di udeek rehndi. tuhade aheje songs agge duniya mukk jandi bai❤

  • @honeysekhon
    @honeysekhon 10 дней назад +1

    last song done. rabb baah fadi rakhe vr thoodi bhot sohni sari album bhot sohni awaz te ohne hi sohne likhe hoye ganne ❤

  • @tarsemchopra5860
    @tarsemchopra5860 6 дней назад +1

    ਆਪ ਕਰੋ 'ਸਭ ਸਹੀ', ਲੋਕੀ ਕਰਨ "ਗੁਨਾਹ" 💯

  • @user-hc4su3tr9j
    @user-hc4su3tr9j 10 дней назад +2

    ਸੱਚ ਲਿਖਿਆ ਬਾਈ ਜੀ

  • @ramandebu4791
    @ramandebu4791 4 дня назад

    waheguru ohnu khush rakhe bs😢😢😢😢

  • @pendujanta3622
    @pendujanta3622 3 дня назад

    Bhout shona song bro❤️👌

  • @vdhillon4382
    @vdhillon4382 День назад

    22 ਇਹ ਗਾਣੇ ਦੀ ਵੀਡਿਉ ਜਰੂਰ ਬਣਾਓ 🎉

  • @ManiSingh-dz4uv
    @ManiSingh-dz4uv 4 дня назад

    Bai g bohat vadiya kaint kya likha ahh singh lai sbb kuch khatam a bai g rona a geay😢❤✍️

  • @RajRaj-lq4eh
    @RajRaj-lq4eh 7 дней назад

    Bhot shona song pura ghaint bai hustinder

  • @BaljinderKaur-qd3oe
    @BaljinderKaur-qd3oe 9 дней назад

    Thanku veere me ihuja song labdi c sunn nu mere life naal mach karda bilkul🙏🥺

  • @karan_khote8947
    @karan_khote8947 8 дней назад +1

    Bai da v koi tod ni ❤✍🏻 HUSTINDER

  • @rahulattwal562
    @rahulattwal562 4 дня назад

    ਕਮਾਲ਼ 🌸

  • @baljindersinghkatron8910
    @baljindersinghkatron8910 3 дня назад

    ਸੱਚੀ ਰੁਲਦੇ ਫਿਰਦੇ ਆਂ ਯਰ😢

  • @SehajFathe
    @SehajFathe День назад

    Hye schi kece song likda va ❤️ u hustinder ji

  • @jaiveirsahota4627
    @jaiveirsahota4627 9 дней назад

    ਹੁਸਤਿੰਦਰ ਵੀਰ ਹਰ ਵਾਰ ਕਮਾਲ ਕਰਦਾ ਏ, ਇਸ ਵਾਰ ਵੀ ਉਮੀਦਾਂ ਤੇ ਖਰਾ ਉਤਰਿਆ, ਸਭ ਨਾਲੋਂ ਅਲਗ ❤

  • @hunnyraj4475
    @hunnyraj4475 5 дней назад

    Waheguru ਏਨਾ ਵੱਡਾ ਦੁੱਖ ਨਾ ਦਵੇ ਕਿਸੇ ਨੂੰ ਕੋਈ ਆਪਣੇ ਪਿਆਰ ਪਿੱਛੇ ਨਾ ਰੁਲੇ ਕਦੇ 😢

  • @loveylovejeet9450
    @loveylovejeet9450 День назад

    Bhut bhut bhut vdiya Gana bai G

  • @happy_manaan
    @happy_manaan 6 дней назад

    ਤੈਨੂੰ ਨਾਲ ਮੇਰੇ ਨਾ ਜ਼ਰਦੀਆ ਸੀ, ਸਹੇਲੀਆਂ ਜੋ ਮੈਂ ਛੱਡੀਆਂ ਸੀ
    ਮੈਂ ਗਿੱਧੀਆਂ ‘ਚ ਹੱਥ ਖੋਲਦੀ ਸੀ, ਤੂੰ ਵੀ ਗੀਤ ਜਿਹੇ ਬੂੰਣਦਾ ਸੀ 🫶🏻

  • @DeepakKumar-qw2tg
    @DeepakKumar-qw2tg 6 дней назад

    2005-07 Pehla vala trend ❤

  • @ranjitghukul5328
    @ranjitghukul5328 10 дней назад +1

    ਬਾੲੀ ਕਹਾਣੀ िਬਆਨ ਕਰ िਗਅਾ

  • @singhsaab-jj9jr
    @singhsaab-jj9jr 9 дней назад

    ਹੁਸਤਿੰਦਰ ਤਾਂ ਫਿਰ ਹੁਸਤਿੰਦਰ ਹੀ ਆ❤️👌🏼🌻🤗

  • @kamalsardarsaabji7490
    @kamalsardarsaabji7490 6 дней назад

    ਇੱਕ ਸੱਚੇ ਦਿਲ ਦੀ ਰੂਹ ਵਿਚੋਂ ਆਵਾਜ਼ ਵਿਚ ਲਿਖਿਆ ❤❤

  • @Razishkshortsinfo
    @Razishkshortsinfo 10 дней назад +1

    Veer g big love from Pakistan ❤ Sialkot ❤

  • @mandeep--tiwana
    @mandeep--tiwana 9 дней назад

    ਇੱਕੋ ਹੀ ਦਿਲ ਆ ਵੀਰ ਕਿੰਨੇ ਕਿ ਵਾਰੀ ਜਿੱਤੇਂਗਾ

  • @sandystar9275
    @sandystar9275 9 дней назад

    ਖ਼ਬਰੇ ਕੇਹੜੇ ਰਾਹੇ ਲੇ ਜਾਣਾ
    ਇਹ ਰਹਿੰਦੀ ਉਮਰ ਦੀਆਂ ਬਾਟਾ ਨੇ। sXnD E 🌸 😊❤

  • @sukhveerhari14
    @sukhveerhari14 10 дней назад

    Bhut jyade sukoon aw y song ch ❤️❤️

  • @KulwinderSingh-ox9sn
    @KulwinderSingh-ox9sn 9 дней назад +2

    ✍️👍❤️

  • @SandeepSandeep-vw6zs
    @SandeepSandeep-vw6zs 10 дней назад +1

    End gall baat❤

  • @ManmeetSingh-jc7zi
    @ManmeetSingh-jc7zi 6 дней назад

    Sira y hustinder ❤️‍🩹🥀ehda da he song badiya lagde aa y 💔

  • @Sukhdevsingh-wr8zn
    @Sukhdevsingh-wr8zn 8 дней назад

    ਬਹੁਤ ਖੂਬ ਤੇਰੇ ਪਿੰਡ ਬਿਜਲੀ ਮਹਿਕਮੇ ਵਾਲੇ ਆ ਕੰਮ ਹੋਇਆ ਦੱਸਦੀ 😊

  • @Arshphullomithi
    @Arshphullomithi 9 дней назад +1

    ਜਿੰਨੇ ਕਮੈਂਟ ਆਏ ਗਾਣੇ ਤੇ ਤਾਰੇ ਜਾਣੇ ਆਪਣੀ -2 ਲਾਈਫ ਤੇ ਫੀਲ ਲਰ ਰਹੇ ਆ

  • @Gill_97
    @Gill_97 6 дней назад

    Sira lyrics and music love voice 🔥🔥

  • @pragat90mehto94
    @pragat90mehto94 6 дней назад

    Real hero ha mara veer

  • @JagjeetSingh-po1bx
    @JagjeetSingh-po1bx 2 дня назад

    Sahci gall aa tu v rul di fir de aa aje hor mada time auna tera ta far cehta jaggi da auga par far jaggi nhi milna tanu 💯 sahc

  • @manshahia13
    @manshahia13 5 дней назад

    Hustinder ਓਹੀ ਕਿਉੰ ਲਿਖਦਾ ਜੋਂ ਮੇਰਾ ਕੱਲ ਸੀ ਯਾਰ

  • @user-wr7nz9yn8t
    @user-wr7nz9yn8t 10 дней назад

    Hustinder ta Fe hustinder aa love this song ❤❤❤😊😊

  • @parmindersingh-lq3fs
    @parmindersingh-lq3fs 9 дней назад

    Husdinder hustinder hi aa hadd biti lgdia 😊❤❤

  • @reetdhaliwal3515
    @reetdhaliwal3515 6 дней назад

    Sachi eda hi feel aw riha ke tuc meri feeling hi lihk diti song ch 😢😢

  • @blackcabinstudio6235
    @blackcabinstudio6235 10 дней назад

    bhi bs kuj kan nu sawad hi husinder veer tara ganea nu lakhad de kunde to aj tak de sare geet kea baat hi aa

  • @JassiSingh-w6f
    @JassiSingh-w6f 9 дней назад +1

    Pta ni kida yr tu dil di gal likh Dina jatta❤

  • @ajaynangal4085
    @ajaynangal4085 9 дней назад

    ਬਹੁਤ ਵਧੀਆ ਲਿਖਿਆ ਤੇ ਗਾਇਆ

  • @bobbymaan4641
    @bobbymaan4641 6 дней назад

    Sahi gal aa bai

  • @1kashdeep
    @1kashdeep 10 дней назад +2

    ਨਵ ਜੰਮੇ ਵਾਗ ਕੁਰਲਾ ਰਹੀ, ਏ ਜਿੰਦਗੀ ਕਿੱਥੇ ਵਿਰਦੀ ਆ ❤‍🩹👶

  • @GurwinderSingh-cf5ch
    @GurwinderSingh-cf5ch 10 дней назад

    ❤❤❤❤❤❤❤❤
    Sira veer ji

  • @KaranSharma-hd8wt
    @KaranSharma-hd8wt 10 дней назад +1

    song 🎧 ❤😢

  • @JassiSingh-lw2iz
    @JassiSingh-lw2iz 6 дней назад

    Sira ji😢

  • @rajbirriar1657
    @rajbirriar1657 9 дней назад

    A valueable song for life,love u❤❤❤❤❤❤❤

  • @RanjitSingh-es8gk
    @RanjitSingh-es8gk 2 дня назад +1

    ❤❤

  • @AmritMusic01
    @AmritMusic01 10 дней назад +2

    ਲਿਖਤ ਬਾਈ ਤੇਰੀ ਵੀ end aa

  • @simran9893
    @simran9893 6 дней назад

    Es song di video jarur kryo jii bhut ghaint song aa iklaya beth ka sunan da bahut swaad aunda aa ta 22 na sing vv puri felling vich kita aa

  • @dilpreetnehal6428
    @dilpreetnehal6428 9 дней назад

    Whole album 🤲🏻🔥

  • @sukhjinderjohal4262
    @sukhjinderjohal4262 10 дней назад

    ਸੋਹਣਾ ਗਾਣਾ ਵੀਰ❤

  • @MintuRandhawa-sm1lx
    @MintuRandhawa-sm1lx 6 дней назад

    Dil nu wala geet g hustinder 22 g

  • @rajveernigam1814
    @rajveernigam1814 6 дней назад

    Maar jaate hain baazi hawas wale ishq ki,
    Dil wale to bus shayari karte rein jaate hai... 😢😢😢

  • @VickyAthwal-ru6nv
    @VickyAthwal-ru6nv 9 дней назад

    Bai geet bahot sohna ❤❤❤ love you hustinder ustaad g baba g kirpa kare thode te

  • @user-pe7cz2tk6k
    @user-pe7cz2tk6k 7 дней назад

    Wahh Bhai kya baat aa ❤❤

  • @sahijmanshahia795
    @sahijmanshahia795 10 дней назад

    Bahut sohna song ne veere