ਬਾਜੀ ਜੰਡ ਨੇ ਸੁਣਾਈਆਂ ਸੱਚੀਆਂ ਗੱਲਾਂ | Bazi Jand | Kabaddi Player | Jalal (Bathinda) Kabaddi365.com

Поделиться
HTML-код
  • Опубликовано: 8 сен 2019
  • Join this channel to get access to perks: bit.ly/3B5oHSA
    Bazi Jand | Kabaddi Player | Kabaddi365.com
    👉Don't Forget to Like, Comment, Share and Subscribe to Kabaddi365.com RUclips Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • СпортСпорт

Комментарии • 1,3 тыс.

  • @sandhujatt3553
    @sandhujatt3553 5 лет назад +269

    ਬਾਈ ਤੇਰੀ ਗੱਲ ਸੁਣ ਕੇ ਰੋਣ ਆ ਜਾਦਾ ਸਹੀ ਕਹਿੰਨਾ ਤੇਰੇ ਵਰਗਾ ਬਾਈ ਕੋਈ ਪਲੇਅਰ ਨੀ ਬਣ ਸਕਦਾ ਪੰਜਾਬ ਚੋ ਕੀ ਸਾਰੀ ਦੁਨੀਆਂ ਵਿੱਚ ਹੀ ਨੀ ਬਣ ਸਕਦਾ ਬਾਈ ਰੱਬ ਤੇਰੀ ਲੰਮੀ ਉਮਰ ਕਰੇ ਤੂੰ ਹਮੇਸ਼ਾ ਸੱਚ ਲਈ ਬੋਲਦਾ

  • @dilpreet6044
    @dilpreet6044 5 лет назад +337

    ਬਾਜੀ ਜੰਡ ਬਹੁਤ ਵਧੀਆ ਗੱਲ ਆ ਵੀਰ ਤੇਰੀ very good player bazi 22 I love you

  • @brownboy1993
    @brownboy1993 4 года назад +139

    ਦਿਨ ਦੇਖੇ ਆ ਜਿੰਨੇ ਪਿੰਡ ਦੀ ਮੰਡੀਰ ਨੇ, ਉਨ੍ਹੇ ਕੱਲੇ ਐਤਵਾਰ ਦੇਖੇ ਆ ਜੱਟ ਨੇ ਪੁਰਾਣਾ ਖੁੰਢ ਕਬੱਡੀ ਦਾ ਬਾਜੀ ਜੰਡ, ਸੱਚੀਆਂ ਗੱਲਾਂ 👌👌

  • @ArjunSingh-je4nd
    @ArjunSingh-je4nd 4 года назад +81

    ਐਵੇ ਨੀ ਅਸੀ ਬਾਜੀ ਜੰਡ ਦੇ ਫੈਨ ਸੱਚਾ ਤੇ ਬਹੁਤ ਵਧੀਆ ਪਲੇਅਰ ਜੁੱਗ ਜੁੱਗ ਵੱਸਦਾ ਰਹੈ ਮਾ ਹਰਬੰਸ ਕੋਰ ਦਾ ਲਾਲ 🙏🙏🙏😘😘😘😘👌👌👌👌🦅🦅🦅🦅💪💪💪💪

    • @Harjotsingh-ki1vn
      @Harjotsingh-ki1vn 4 года назад +1

      🙏kitho da rehn wala y bazi jand,
      Kithe club ch khed da

    • @ArjunSingh-je4nd
      @ArjunSingh-je4nd 4 года назад +5

      Harjotsingh 3969 ਵੀਰ ਜੀ ਬਾਜੀ ਦਾ ਜੰਡ ਪਿੰਡ ਛਪਾਰ ਤੇ ਅਹਿਮਦਗੜ ਦੇ ਕੋਲ ਆ ਜਿਲਾ ਲੁਧਿਆਣਾ ਵੀਰ ਹੁਣ ਨੀ ਖੇਡਦਾ ਪਹਿਲਾ ਖੇਡਦਾ ਸੀ ਹੁਣ ਮੇਹਨਤ ਕਰਦਾ ਹੱਲੇ ਖੇਡੂ ਫੇਰ ਦੁਵਾਰਾ ਖੇਡੂ ਗੁੱਟ ਦਾ ਪੀਰ ਸੀ ਬਾਜੀ 🙏🙏🙏🙏

    • @Harjotsingh-ki1vn
      @Harjotsingh-ki1vn 4 года назад +3

      @@ArjunSingh-je4nd shukria vr 2005ch newspaper ch prhde hunde c bazi jand bare, kafi time ton baad dekhn nu mileya
      ❤️❤️

    • @rajvirsingh2349
      @rajvirsingh2349 4 года назад

      Bai ji baji jand vir da nmubar de do plz

  • @factspk373
    @factspk373 4 года назад +494

    ਬਾਜ਼ੀ ਨੇ ਆਪਣੇ ਜਮਾਨੇ ਚ ਸਾਰੇ ਵੱਡੇ ਰੇਡਰ ਠੋਕੇ ਅਾ ਹਿੱਕ ਦੇ ਜ਼ੋਰ ਨਾਲ 💪💪💪💪

  • @AvtarSingh-uy4ud
    @AvtarSingh-uy4ud 5 лет назад +283

    ਜੰਡ ਬਾਈ Respect ਦਿਲੋਂ. ਬਹੁਤ ਸਮੇਂ ਬਾਅਦ ਕਿਸੇ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਆ. ਵਾਹਿਗੁਰੂ ਮਿਹਰ ਕਰੇ.

  • @kanwaljeetsingh4833
    @kanwaljeetsingh4833 4 года назад +33

    ਦੁਨੀਆਂ ਗੱਲਾਂ ਕਰਦੀ ਬਾਜੀ ਜੰਡ ਦੇ ਜੱਫੇ ਦੀ👏👏👏👏👏👏

  • @deepaman7977
    @deepaman7977 4 года назад +59

    ਇਹਨੂੰ ਕਹਿੰਦੇ ਆ ਕੇ ਦਿਲ ਚ ਦਲੇਰੀ ਤੇ ਇਨਸਾਨੀਅਤ ਵੀ ਬੜੀ ਏ

  • @gurdeepsinghgurdeep2528
    @gurdeepsinghgurdeep2528 5 лет назад +476

    ਬਾਜੀ ਜੰਡ ਵਰਗਾ ਜਾਫੀ ਨੀ ਕੋਈ ਬਣ ਸਕਦਾ

  • @user-xy5jr1ww4x
    @user-xy5jr1ww4x 4 года назад +139

    ਬਾਜੀ ਜੰਡ ਵੀ ਧੱਕੜ ਜਾਫੀ ਆ ਖੇਡ ਕਬੱਡੀ ਦਾ ਬਹੁਤ ਵੱਡੇ ਮੀਲ ਪੱਥਰ ਗੱਡੇ ਨੈ ਬਾਜੀ ਨੈ ਵੀ
    ਜਿਉਦਾ ਰਹਿ ਵੀਰ

  • @kulwindersinghkhattra313
    @kulwindersinghkhattra313 2 года назад +5

    🙏🏽🙏🏽 ਵਾਹ ਜੀ ਵਾਹ ਬਿੱਲਕੁੱਲ 101% ਸਹੀ ਤੇ ਸੱਚੀਆਂ ਗੱਲਾਂ ਕਹੀਆਂ ਬਾਜੀ ਵੀਰ ਜੋ ਕਹਿਣੀਆਂ ਤੇ ਸੁਣਨੀਆਂ ਬਹੁਤ ਔਖੀਆਂ ਨੇ ਕਿਉਂਕਿ ਕੱਚ ਤੇ ਸੱਚ ਹਮੇਸ਼ਾ ਚੁੱਭਦਾ ਪ੍ਮਾਤਮਾ ਬਾਜੀ ਵੀਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @ilovekabaddi9509
    @ilovekabaddi9509 4 года назад +16

    ਬਾਜੀ ਜੰਡ ਸੱਚਾ ਬੰਦਾ ਏ । ਸਹੀ ਗੱਲਾ ਕਹਿੰਦਾ ਏ । God bless you bazi jand

  • @nevergiveup-fl9nj
    @nevergiveup-fl9nj 5 лет назад +72

    mitran nu dassan di load koi na saade ballya record bolde....lv u aa Jand paji

  • @tejwindersingh5440
    @tejwindersingh5440 5 лет назад +66

    ਸਿਰਾ ਬਾਜੀ ਜੰਡ ਵੀਰ
    ਸੱਚੀਆਂ ਗੱਲਾ ਆ

  • @gurikooner2654
    @gurikooner2654 4 года назад +53

    ਸਿਰਾ ਲਾਤਾ ਉਸਤਾਦ ਬਾਜ਼ੀ ਜੰਡ ਵੀਰੇ ...ਖਰੀਆਂ ਗੱਲਾਂ ਬਾਬਾ ਤਰੱਕੀਆਂ ਬਖਸ਼ੇ ..ਆਉਣ ਵਾਲੇ ਸਮੇਂ ਵਿੱਚ ਇਹਨਾਂ ਗੱਲਾਂ ਤੇ ਅਮਲ ਕਰੋ ਨਹੀਂ ਤਾਂ ਮਾਂ ਖੇਡ ਕਬੱਡੀ ਖਤਮ ਹੋਜੂ ।।🙏🙏

  • @JohnCena-mi7vv
    @JohnCena-mi7vv 4 года назад +17

    Jand veere teri Himmat nu 1000 war Salute aa veere 🙋‍♂️

  • @SandeepSingh-sh7tw
    @SandeepSingh-sh7tw 4 года назад +210

    ਵਾਰ ਵਾਰ ਵਿਡੀਊ ਦੇਖਣ ਨੂੰ ਦਿਲ ਕਰਦਾ ਸੱਚ ਬੋਲਣਾ ਤੇ ਸੁਣਨਾ ਬਹੁਤ ਔਖਾ

  • @GurwinderSingh-lo3do
    @GurwinderSingh-lo3do 5 лет назад +44

    ਸੱਚੀਆਂ ਤੇ ਖਰੀਆਂ ਗੱਲਾਂ ਬਾਈ ਦੀਆਂ ਬਹੁਤ ਵਧੀਆ

  • @KaranKumar-cm9rj
    @KaranKumar-cm9rj 4 года назад +846

    Jo jo b bazi jand di gal nal sehmat a like kro.

    • @ManjotSingh-qi9es
      @ManjotSingh-qi9es 4 года назад +3

      Atttt 22 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

    • @KaranKumar-cm9rj
      @KaranKumar-cm9rj 4 года назад +3

      Shi gal a bhra

    • @karamjeetsarhali4982
      @karamjeetsarhali4982 4 года назад +4

      BAZI bai oh c jida sarirrr dekhn da lakh lakhh rupiyaa laag janda c 💪

    • @lalitkaith8809
      @lalitkaith8809 4 года назад +3

      Siraaaaaa vady paji

    • @Ramjatin
      @Ramjatin 4 года назад +2

      Bazi nu india team da coach bnona chaida

  • @mandygill7067
    @mandygill7067 4 года назад +37

    ਮਿਹਨਤ ਬੋਲਦੀ ਬਾਜ਼ੀ ਵਿੱਚ ਆਪਣੇ ਸਰੀਰ ਬਾਜੋ ਹਾਣੀਓੁ ਕਿਸੇ ਨੇ ਨੀ ਲੱਗੀਆਂ ਨਬਾਉਣੀਆ।

  • @Hii-03
    @Hii-03 5 лет назад +37

    Baaji and player hai. Per bande ke kadar nahi ke.👍👍 love you baaji ustaaj.

  • @DavinderSingh-vt1ys
    @DavinderSingh-vt1ys 4 года назад +72

    ਮੇਰਾ ਸ਼ੇਰ ਉਸਤਾਦ ਗੁਟ ਦਾ ਪੀਰ ਬਾਜ਼ੀ ਜੰਡ ਲਵ ਯੂ ਉਸਤਾਦ ਸਾਬ

  • @JoginderSingh-rf9eq
    @JoginderSingh-rf9eq 4 года назад +9

    ਬਹੁਤ ਵਧੀਆ ਹੈ ਵੀਰ ਜੀ ਨੇ ਕਿਹਾ
    ਪਰਮਾਤਮਾ ਇਸ ਵੀਰ ਨੂੰ ਤੰਦਰੁਸਤ ਰੱਖਣਾ ਵਾਹਿਗੁਰੂ ਬਲ ਬਖਸ਼ੇ

  • @sandeep7468
    @sandeep7468 4 года назад +18

    Very nice, ਸੱਚਾ ਬੰਦਾ👍🏻

  • @user-xy5jr1ww4x
    @user-xy5jr1ww4x 4 года назад +220

    ਕਿੰਦੇ ਬਿਹਾਰੀਪੁਰੀਏ ਨੈ 27 ਸਾਲ ਕਬੱਡੀ ਖੇਡੀ
    ਦੁੱਲਾ ਸੁਰਖਪੁਰ ,ਸੰਦੀਪ ਲੱਲੀਆਂ, ਲੱਖਾ ਗਾਜੀਪੁਰ, ਲੰਬੀ ਰੇਸ ਦੇ ਘੋੜੇ ਨੈ

  • @ranjitkhalsa0243
    @ranjitkhalsa0243 4 года назад +137

    ਜੀ ਓ ਸੇਰਾ ਸੱਚ ਬੋਲਣ ਲਈ ਧੰਨਵਾਦ ਤੇਰਾ ਵੀਰਾ

  • @gurpinderrattowal7355
    @gurpinderrattowal7355 4 года назад +10

    Bazi ਸਹੀ ਗੱਲਾਂ ਕਰਕੇ ਗਇਆ veer ਜੀਉਂਦਾ ਰਹਿ ਵੀਰ

  • @GurdeepSingh-tm8mw
    @GurdeepSingh-tm8mw 4 года назад +36

    ਬਿਲਕੁਲ ਸੱਚੀਆਂ ਗੱਲਾਂ ਕਹੀਆਂ ਬਾਜੀ ਵੀਰ ਨੇ
    ਪਰਮਾਤਮਾ ਵੀਰ ਦੀਆਂ ਰੀਝਾਂ ਪੂਰੀਆਂ ਕਰੇ!!!!

  • @kuljeetsaroya1262
    @kuljeetsaroya1262 5 лет назад +74

    Wah ji wah sira big brotherq

  • @butaram2316
    @butaram2316 4 года назад +13

    ਬਹੁਤ ਵਧੀਆ ਗੱਲਬਾਤ ਬਾਜੀ ਭਾਜੀ

  • @sarvansingh7618
    @sarvansingh7618 4 года назад +18

    22 ne bahut vdia gll khi aa.
    Jeda bai nu like krda 👍kro.

  • @akashstudiohathur3526
    @akashstudiohathur3526 4 года назад +18

    ਬਾਜੀ ਬਾਈ ਸੱਚ ਬੋਲਦਾ ਸਲਾਮ ਹੈ ਬਾਈ ਨੂੰ

  • @augustsingh8596
    @augustsingh8596 4 года назад +8

    ਬਾਜੀ ਜੰਡ ਬਾਈ ਸਿਰਾ ਅੱਤ ਜਾਫੀ ਕਬੱਡੀ ਦਾ ਅਨਮੋਲ ਹੀਰਾ।ਥਾਂ ਥਾਂ ਹੁੰਦੀ ਸਿਫਤ ਬਾਜੀ ਜੰਡ ਦੇ ਜੱਫੇ ਦੀ।👌👌👌

  • @sahotastudio5977
    @sahotastudio5977 4 года назад +10

    ਬਹੁਤ ਵਧੀਅਾ ਗੱਲ ਕੀਤੀ ਬਾਜੀ ਜੰਡ ਨੇ ਤੇ ਖਿਡਾਰੀ ਵੀ ਬਹੁਤ ਘੈਂਟ ਅਾ

  • @pindersandhu8488
    @pindersandhu8488 4 года назад +4

    ੲਿਕ ਕਹਾਵਤ ਅਾ ਸੌ ਹੱਥ ਰੱਸਾ ਸਿਰੇ ਤੇ ਗੰਡ ੲਿਹ ਅਾ ਬਾਜੀ ਜੰਡ ਸੱਚੀ ਤੇ ਖਰੀ ਗੱਲ ਕੀਤੀ ਅਾ ਵੀਰ ਨੇ ਬਚੋ ਨਸ਼ਿਅਾ ਤੋ ਵੀਰੋ

  • @jagroopsingh5686
    @jagroopsingh5686 4 года назад +23

    ਕਬੱਡੀ ਦਾ ਸੱਚਾ ਸੁਚਾ ਪੁੱਤਰ . ਵੱਡਾ ਮੱਲ

  • @gurtejsandhugurtejsandhu3256
    @gurtejsandhugurtejsandhu3256 4 года назад +3

    ਬਾਜੀ ਜੰਡ ਸਿਰਾ ਬਾਈ ਦਿਲੋਂ ਸਲੂਟ ਕਰਦਾ ਹਾਂ ਵੀਰ ਤੇਰੀ ਸੋਚ ਨੂੰ ਤੇਰੇ ਵਰਗੇ ਬੱਬਰ ਸ਼ੇਰ ਵੀਰਾ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ 🙏🙏🙏🙏🙏🙏

  • @gagankalyan5628
    @gagankalyan5628 5 лет назад +19

    ਬਾਜੀ ਜੰਡ ਬਹੁਤ ਹੀ ਵਧੀਆ ਗੱਲ ਵੀਰੇ

  • @beerabrar8516
    @beerabrar8516 4 года назад +26

    ਬਾਜੀ ਜੰਡ ਨੀ ਕਿਸੇ ਨੇ ਬਣ ਜਾਣਾ, ਘਰ-ਘਰ ਪੱੁਤ ਜੰਮਦੇ............

  • @jassibaba4307
    @jassibaba4307 4 года назад +29

    ਇੱਕ ਗੱਲ ਦੀ ਘਾਟ ਸੱਡਤੀ ਬਾਜੀ ਨੇ ਜਿਹੜੇ ਮੈਚ ਫਿਕਸ ਕਰਕੇ ਨੇ ਉਹਨਾਂ ਕੱਜਰਾ ਨੂੰ ਵੀ ਕਹਿਣਾ ਸੀ ਕੁਸ

    • @bulletproof_77.
      @bulletproof_77. 4 года назад +1

      Sahii gll veer kll prso jo mach hryana ch hoya c oh fixxx c...naa j hryane di ijjat da ainna hi khyaal c taa.....khushi sultan inderjeet klsiaa vrgeya nu khidaun di ki lod c...j harna hi c ta hllke pleyr lai jande

  • @vipSINGH001
    @vipSINGH001 5 лет назад +34

    Nme khidariyan nu sochna chaai da.. Y ne bhut vdia gall kiti aa. Mehnt nal e aa nale othe proteen teeke steroids kuj ni krde jithe dudh geo lassi chhoole bdaam kamm krde aa. Desi khuraak

  • @jotbrar5265
    @jotbrar5265 5 лет назад +54

    Bazi veer na ta sira LA ta .

    • @user-pe9zs7xt2d
      @user-pe9zs7xt2d 4 года назад +1

      ਬਿਲਕੁਲ ਸੱਚ ਬੋਲ ਰਿਹਾ ਬਾਜ਼ੀ ਮੈਡੀਕਲ ਦਵਾਈਆਂ ਅਤੇ ਬਾਂਮ ਬਿਲਕੁੱਲ ਗਲਤ ਹੈ।ਪਰ ਜੇ ਰੇਡਰ ਦੇ ਤੌਲੀਆ ਮਰਨਾ ਤਾਂ ਜਾਫੀ ਨੂੰ ਵੀ ਮਿੱਟੀ ਜਾ ਕਲੀ ਹੱਥ ਨੂੰ ਨਹੀਂ ਲਗਾਉਣੀ ਚਾਹੀਦੀ।

  • @makhankalas660
    @makhankalas660 4 года назад +2

    ਸਹੀ ਗੱਲ ਆ ਬਾਜੀ ਜੰਡ ਵੀਰ ਜੀ ,ਸਾਰਿਆਂ ਦੇ ਮੂੰਹ ਤੇ ਸੋਚਿਆ ਗੱਲਾਂ ਬਾਜੀ ਜੰਡ ਵੀਰ ਹੀ ਕਰ ਸਕਦੇ ਹਨ,
    ਵਾਹਿਗੁਰੂ ਜੀ ਬਾਜੀ ਜੰਡ ਵੀਰ ਜੀ ਤੇ ਸਾਰੇ ਕਬੱਡੀ ਖਿਡਾਰੀਆਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @user-xf1pe3yq2m
    @user-xf1pe3yq2m 4 года назад +16

    ਸੱਚੀਆ ਤੇ ਕੌੜੀਆਂ ਗੱਲਾ ਬਾਜੀ ਜੰਡ ਦੀਆਂ

  • @AmandeepSingh-ws9ym
    @AmandeepSingh-ws9ym 5 лет назад +31

    ਗੁੱਡ ਲੁੱਕ ਬਾਈ ਮਹਾਰਾਜ ਤੈਨੂੰ ਤਰੱਕੀਆਂ ਬਖਸੇ

  • @VishalSharma-kf9ob
    @VishalSharma-kf9ob 4 года назад +21

    Baazi bai. Smashed it bruv. Very inspiring for youngsters. 👌👌👏👏👏👏

  • @luckysidhu2925
    @luckysidhu2925 4 года назад +8

    ਬਹੁਤ ਵਧੀਆ ਗੱਲ ਆ ਵੀਰ, ਜੇ ਕੋਈ ਅਮਲ ਕਰੇ ਤਾਂ

  • @JatinderSingh-qh4rg
    @JatinderSingh-qh4rg 4 года назад +9

    ਧੰਨਾ ਜੱਟ ਕਬੱਡੀ ਦਾ, ਬਾਜੀ ਜੰਡ ਵਾਲਾ

  • @kirpalcheema5358
    @kirpalcheema5358 5 лет назад +29

    One of the best player I used to play with

  • @kulwantrai8640
    @kulwantrai8640 4 года назад +9

    ਬਾਜੀ ਜੰਡ ਤੇ ਵਾਹਿਗੁਰੂ ਜੀ ਮਿਹਰ ਕਰਨ ਜੀ

  • @harwindersingh-hc2wj
    @harwindersingh-hc2wj 4 года назад +2

    sucess da koi short cut ni hunda
    only hard work
    bahut vadia gallan ne veer dian aaun wali peeri Lai

  • @manpreetmanu5201
    @manpreetmanu5201 4 года назад +2

    Y ah sirra gall kahi aa verr jii kon konn fan aa bazi jund da

  • @KhanKhan-xt7oe
    @KhanKhan-xt7oe 5 лет назад +30

    Very good very nice Kabbadi player god

  • @KulwinderSingh-wl9dq
    @KulwinderSingh-wl9dq 4 года назад +15

    ਸਹੀ ਗੱਲ ਆ ਬਾਈ

  • @Pseb01
    @Pseb01 4 года назад +3

    Love you bahi @@@Plse save kabaddi@@@@

  • @parminderbrar6802
    @parminderbrar6802 4 года назад +8

    Bilkul shi khea veer ny 🗽🙏🏽🙏🏽

  • @xxxhairsaloon4000
    @xxxhairsaloon4000 5 лет назад +21

    Bazi kabbadi di jar aw you🌲🌲🌲🌲

  • @sekhon0077
    @sekhon0077 4 года назад +4

    bht raider ne jhda eda krde ne dekheo purne match kudli krn ge pani di sare sreer te pa lainde pani kashn ch v bilkul shi kha baazi ustaad ne👍👍👍✌️✌️

  • @kabaddivideos6033
    @kabaddivideos6033 4 года назад +1

    ਸਿਰਾ ਜੰਡ ਵਾਲੇ ਉਸਤਾਦਾਂ

  • @gurbhindersingh6508
    @gurbhindersingh6508 4 года назад +2

    Shi gal a veer ji

  • @FanKabutraDe
    @FanKabutraDe 4 года назад +7

    Oh tan pehliya de vich hi karata jatt ne jihnu akhdi madeer g sirrrrrrrrrrrrrrrra

  • @BhupinderSingh-cv6dr
    @BhupinderSingh-cv6dr 4 года назад +3

    Bahut vdiaa veer ne schaae dassi a tu pehla player Aa jisne kabadi khed MAA lae Sahi kehaa

  • @GurtejSingh-hf2df
    @GurtejSingh-hf2df 4 года назад

    ਵਧੀਆ ਗੱਲ ਕੀਤੀ ਬਾਈ ਨੇ। ਤੈਨੂੰ ਦੇਖ ਕੇ ਹੋਰ ਵੀ ਖਿਡਾਰੀ ਅੱਗੇ ਆਉਣਗੇ ਬਾਈ ਇਸ ਕੋਹੜ ਨੂੰ ਦੂਰ ਕਰਨ ਲਈ। ਪਹਿਲਾਂ ਸ਼ੁਰੂਆਤ ਤਾਂ ਇਕੋ ਬੰਦਾ ਕਰਦਾ ਹੁੰਦੈ।

  • @user-mh6wp1il6t
    @user-mh6wp1il6t 2 года назад

    ਜੋ ਕਿਹਾ ਬਾਜ਼ੀ ਜੰਡ ਜੀ ਨੇ ਜੇ ੲਿਹ ਸਭ ਲਾਗੂ ਹੋ ਜਾਵੇ ਤੇ ਕਬੱਡੀ ੳੁਲੰਪਿਕ ਖੇਡਾਂ ਚ ਸ਼ਾਮਿਲ ਹੋ ਜਾਵੇਗੀ। ਸੱਚੀ ਪਿਅਾਰ ਕਰਦੇ ਨੇ ਜੋ ਕਬੱਡੀ ਨੂੰ ਸਾਰੇ ਜਾਣੇ ੲਿਹਨਾਂ ਗੱਲਾਂ ਨੂੰ ਮੰਨ ਲਵੋ ਤੇ ਜ਼ਮੀਨੀ ਪੱਧਰ ਤੇ ਲਾਗੂ ਕਰੋ।

  • @guridhillon4195
    @guridhillon4195 5 лет назад +43

    Sahi gal aw 100%

  • @simranayali631
    @simranayali631 4 года назад +9

    Nice bro god bless you

  • @inderpalsingh1759
    @inderpalsingh1759 4 года назад +4

    Bazi jand best player
    Sachi galla bol reha 22

  • @rohitkainth9965
    @rohitkainth9965 4 года назад +7

    ਸੱਚੀਆਂ ਗੱਲਾਂ 💯🔥

  • @davindershammi4026
    @davindershammi4026 4 года назад +3

    ਸਹੀ ਢੰਗ ਨਾਲ ਦੱਸ ਗਿਆ ਵੀਰ ਸਮਝਣ ਵਾਲੇ ਸਮਝ ਜਾਣ ਗੇ

  • @rajgill3836
    @rajgill3836 4 года назад +11

    Wmk tuci grond vich vps ayoo wmk🙏🙏🙏🙏🙏💪💪💪💪💪

  • @jasbirsingh3537
    @jasbirsingh3537 4 года назад +1

    ਬਾਈ ਫੱਲਾਵਾਲ ਦੀ ਟੀਮ ਚ ਬਹੁਤ time ਖੇਡਿਆ, ਤੇ ਸਾਡੇ ਪਿੰਡ ਹੀ ਰਹਿੰਦਾ ਸੀ ਬਾਈ , ਬਹੁਤ ਸੋਹਣੀ ਗੇਮ ਹੈ ਬਾਜੀ ਬਾਈ ਦੀ

  • @karamjeetsingh6105
    @karamjeetsingh6105 3 года назад +1

    Salute.bai.tenu🙏🙏🙏

  • @paramsidhu2272
    @paramsidhu2272 4 года назад +7

    True👍
    Well Said, we all seen all big names of kabaddi players even in recent games those sign before RAID.
    NEEDS TO STOP FOR GOOD.

  • @rajpalsran3840
    @rajpalsran3840 4 года назад +15

    ੳੁਸਤਾਦ ਮੰਨਦਾ ਮੈ ਬਾਜੀ ਜੰਢ ਨੂੰ🙏

  • @deepaman7977
    @deepaman7977 4 года назад +2

    ਸਿਰਾ ਉਸਤਾਦ ਜੀ

  • @mandygill7067
    @mandygill7067 4 года назад

    ਗੱਲਾਂ ਤਾ ਖਰੀਆਂ ਕੀਤੀਆਂ ।ਦਿਲ ਵਿੱਚ ਇੱਜਤ -ਫਿਕਰ ਹੋਵੇ ਕੱਬਡੀ ਦੀ ਜਿਸ ਖਿਡਾਰੀ ਨੂੰ ਉਹ ਖਿਡਾਰੀ ਦਮ ਕਰਦਾ ਲੋਕਾਂ ਵਿੱਚ ਆ ਗੱਲਾਂ ਕਰਣ ਦਾ।

  • @Humanity113
    @Humanity113 4 года назад +4

    Bilkul sachi gal....ajkal sab player nakli synthetic diet kha k shortcut marde ne....mehnat koi nahi krda...ese lai bas thore time de player rehnde a fer bimaria lava baithde ne....veero eh tapp a tapp mehnta te yakeen rakho.

  • @manuke_trading
    @manuke_trading 4 года назад +5

    Bahut hi zyada vadiaa vichaar aa bai
    Saare players eh galla sun ke ohna te amal zaroor karioo g..

  • @bitturaja4115
    @bitturaja4115 4 года назад +2

    ਬਾਜੀ ਜੰਡ ਕਿੰਗਾਂ ਦਾ ਨਾਮ ਏ

  • @adnananwaradnan9515
    @adnananwaradnan9515 4 года назад +2

    Shazada
    Bhoat BHOAT he asi bataya ke ha is player na

    • @adnananwaradnan9515
      @adnananwaradnan9515 4 года назад

      BAI JAN FARYAD ALI KA TO SHORT HE INTERVIEW KARA
      OR SULTAN SAMASH RADER KA BE
      MA ASA OVERSES PAKISTANI IN KO BHOAT LIKE KARTA HU

  • @hardeepchitti3323
    @hardeepchitti3323 4 года назад +4

    Perfect and Honest Speech

  • @RamanSingh-ql9tn
    @RamanSingh-ql9tn 4 года назад +10

    Siraaaa banda ਸੱਚੇ ਬੰਦੇ ਦੀ ਕਦਰ ਕਰਿਆ ਕਰੋ 22

  • @dalveersingh7157
    @dalveersingh7157 4 года назад +1

    ਬਿਲਕੁਲ ਠੀਕ ਕਿਹਾ ਜ਼ੰਡ ਵਾਲੇ ਨੇ

  • @dreamgabru6587
    @dreamgabru6587 4 года назад +1

    ehnu kehnde aa hik ch dum..salute aa bazzi ustaad..a gallan b ohi karda jehnu apni mehnat te believe hunda

  • @shanazakhtar5612
    @shanazakhtar5612 4 года назад +16

    Kabbadi 365 y .... aho jaha Sahi player di Interview jror kreo

  • @varinderbrar1586
    @varinderbrar1586 5 лет назад +6

    Love you Jatta🙏✌️👌👍

  • @jatindersangha8361
    @jatindersangha8361 4 года назад +2

    Waheguru meher kran baaji jand veere te chardikala ji 🙏🏻🙏🏻🙏🏻🙏🏻🙏🏻

  • @navjotjudge2138
    @navjotjudge2138 4 года назад +1

    lub juuuuuuuju Phaaajii Sachiii thawadi kaaudi dawar deakhni choone yaaa waheguru mehr karn

  • @kamldeepsingh2536
    @kamldeepsingh2536 5 лет назад +5

    ਸਹੀ ਗੱਲ ਆ ਬਾਈ ਜੀ

  • @kabaddisoorme6902
    @kabaddisoorme6902 5 лет назад +14

    ਬਾਜੀ ਜੰਡ ਕਰਾਉਂਦਾ ਅੱਤ💪💪

  • @gurinderdhariwal3798
    @gurinderdhariwal3798 4 года назад +2

    Bazi jand ghaint player aa sirra vir di soch nu salam aa kabbadi foudration Wala ta ni kar sakda aapa pinda Wala hi kar sakda aa baki ta bahar wali country ta aapna nasha dindi na ????

  • @Rohitvirdi0
    @Rohitvirdi0 4 года назад +2

    Love u veer ji bilkul sach bolya ta honsla v vadda ta sara new players da 😘😘😘jinda reh veer ji

  • @ammyammy8102
    @ammyammy8102 4 года назад +3

    Ji oye jatta👌🏻👌🏻👌🏻

  • @vickychhabra2755
    @vickychhabra2755 4 года назад +4

    Legend 🙏🙏

  • @jagjitsingh8747
    @jagjitsingh8747 2 года назад

    You are real legend Bazi veer. Full respect and full support bai.
    Very straightforward person.
    👍👍👍👏👏👏👏👏

  • @sjriar667
    @sjriar667 4 года назад +2

    Veere bilkul sahi gall kahia tu

  • @SunnySingh-in9pu
    @SunnySingh-in9pu 4 года назад +3

    Bazi veer g great job good speech.

  • @NavtejsinghgmailcomDhillion
    @NavtejsinghgmailcomDhillion 4 года назад +1

    ਬਾਜੀ ਬਾੲੀ ਦੀਆਂ ਸੱਚੀਆਂ ਸੱਚੀਆਂ ਗੱਲਾਂ 👌👌

  • @user-wg5mc4fi3i
    @user-wg5mc4fi3i 4 года назад +1

    ਬਿਲਕੁੱਲ ਸਹੀ ਗੱਲ ਆ ਬਾਈ ਦੀ

  • @rickydhaliwal256
    @rickydhaliwal256 5 лет назад +22

    Shi gl vr