ਬਾਜ਼ੀ ਜੰਡ ਦੇ ਕੈਂਪ ਤੋਂ ਪਹਿਲੀ ਇੰਟਰਵਿਊ | Interview with Bazi Jand | RMB Television

Поделиться
HTML-код
  • Опубликовано: 24 окт 2024

Комментарии • 748

  • @HarjotsinghgurmGurm
    @HarjotsinghgurmGurm 5 лет назад +239

    ਬਾਈ ਜੀ ਟੀਵੀ ਵਾਲੇਉ ਥੋਡਾ ਧੰਨਵਾਦ ਬਾਜੀ ਜੰਡ ਨੇ ਸਾਰੀ ਸੱਚੀ ਗੰਲ ਦੱਸੀ ਆ ਅਸੀਂ ਚੰਗੀ ਤਰਾ ਜਾਣਦੇ ਹਾ ਧੰਨਵਾਦ ਜੀ

  • @jatinderpalsidhu2932
    @jatinderpalsidhu2932 5 лет назад +107

    ਮੈਂ ਬਾਈ ਦੀ ਪਹਿਲੀ ਇੰਟਰਵਿਊ ਤੇ ਕਮਿੰਟ ਕੀਤਾ ਸੀ ਵੀ ਬਾਈ ਦੀਆਂ ਗੱਲਾਂ ਨਾਲ 20% ਫਰਕ ਪੈਜੂ। ਪਰ 20 ਣੀ ਪੰਜਾਬ ਦੇ ਹਰ ਪਾਸੇ ਦਾ ਮੁੰਡਾ ਆਇਆ ਮਤਲਬ 50 ਤੋਂ 60 ਪੈਸੇ ਫਰਕ ਆ । ਬਹੁਤ ਖੁਸ਼ੀ ਹੋਈ ਵਾਹਿਗੁਰੂ ਮੇਹਰ ਕਰੇ

  • @ਬਾਸੀਸਾਬਬਾਸੀਸਾਬ

    ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਬਾਜੀ ਜੰਡ

  • @SukhwinderSingh-dg2be
    @SukhwinderSingh-dg2be 5 лет назад +48

    ਇੱਕ ਫੋਜੀ ਹੋਣ ਨਾਤੇ ਦਿਲੋਂ ਸਲੁਟ ਆ ਬਾਜੀ ਵੀਰ ਨੂੰ ਇੱਕ ਸੁਪਨਾ ਵੀਰ ਤੇਨੰ ਮਿਲਣ ਦਾ ਬਾਈ

  • @jagroopsingh5686
    @jagroopsingh5686 5 лет назад +60

    ਵਾਹ ਜੀ ਵਾਹ ਮਿਹਨਤ ਰੰਗ ਲਿਅਾੳੂ ਬਾੲੀ ਬਾਜੀ ਜੰਡ ਦੀ .ਮਾਣ ਹੈ ਬਾੲੀ ਤੇਰੇ ਤੇ .

  • @sherapadda
    @sherapadda 5 лет назад +101

    ਕੋਡੀ ਆਲੇ ਵੇ ਤੂੰ ਬਾਜ਼ੀ ਜੰਡ ਵਰਗਾ,,,,,ਕੁੱਟਦਾ ਵੀ ਬਾਹਲਾ ਆ ਤੇ ਰੋਣ ਵੀ ਨੀ ਦਿੰਦਾ

  • @brownboy1993
    @brownboy1993 5 лет назад +107

    ਬਾਜੀ ਜੰਡ ਵੀ ਹਿੰਮਤ ਆਲਾ ਪਲੇਅਰ ਆ ਕਰੂ ਨਵਾਂ ਕੁੱਝ ਜ਼ਰੂਰ ਕਬੱਡੀ ਲਈ ਤੇ ਕਰ ਵੀ ਰਿਹਾ ਆ ਵਧੀਆ ਗੱਲ ਆ ਕਬੱਡੀ ਜਗਤ ਤੇ ਪ੍ਰੇਮੀਆਂ ਲਈ ਕਬੱਡੀ ਰਹਿਤ ਆਲੀ ਖ਼ਬਰ , ਵਾਹਿਗੁਰੂ ਤਰੱਕੀਆਂ ਬਖਸ਼ੇ ਬਾਜੀ ਜੰਡ ਤੇ ਮਿਹਨਤੀ ਪਲੇਅਰਾਂ ਨੂੰ ,,

    • @torantojatt4573
      @torantojatt4573 2 года назад

      Veer sahi gall nawa ehne academy pa layi te vdia kamm chal piya 3-4 lakh tan month da vaise hi ban janda ehnu 20000-30000 paise deke 2 din ch munde bhajj jande ne jyadatar khan peen nu kuj nahi dinda fuddu banda sirre da apdi kothi payi janda hun

  • @paramvir6879
    @paramvir6879 5 лет назад +29

    Salute aa g......gud job......maan tere te.....
    ਕੋਡੀ ਵਾਲੇ ਵੇ ਤੂੰ ਬਾਜੀ ਜੰਡ ਵਰਗਾ ....ਕੁੱਟ ਦਾ ਵੀ ਏ ਤੇ ਨਾਲੇ ਰੋਣ ਨੀ ਦਿੰਦਾ ....

  • @Rahamat-z6d
    @Rahamat-z6d 4 года назад +7

    ਬਾਈ ਮਹਾਰਾਜ ਤੁਹਾਡੀ ਟੀਮ ਤੇ ਆਪਣੀ ਮਾਂ ਬੋਲੀ ਖੇਡ ਕਬੱਡੀ ਤੇ ਆਪਣਾ ਹੱਥ ਰੱਖੇ
    ਬਾਈ ਮੇਰਾ ਸੁਪਨਾ ਤੁਹਾਨੂੰ ਮਿਲਣਾ ਹੈ

  • @ਖੰਡਾਲਾਸਿੰਘ47
    @ਖੰਡਾਲਾਸਿੰਘ47 5 лет назад +70

    ਬਾਜੀ ਨੂੰ ਵਹਿ ਗੁਰੂ ਹਿੰਮਤ ਬਖਸੇ

  • @gurinderpalsingh1046
    @gurinderpalsingh1046 Год назад

    ਬਾਜੀ ਜੰਡ ਵਾਈ ਤੇਰਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ

  • @Gurisingh-jg7ko
    @Gurisingh-jg7ko 5 лет назад +21

    ਸਪੋਰਟ ਕਰੋ ਵੀਰ ਸਾਰੇ ਵੀਰ ਬਾਜੀ ਜੰਡ ਨੂੰ ਵਧੀਆ ਗੇਮ ਸੀ ਵੀਰ ਦੀ ਬਹੁਤ ਵਧੀਆ ਸੋਚ ਏ ਵੀਰ ਦੀ

  • @rinkubudhabaria6729
    @rinkubudhabaria6729 5 лет назад +36

    ਵਾਹਿਗੁਰੂ ਮਿਹਰ ਕਰੇ ਬਾਜ਼ੀ ਜੰਡ ਬਾਈ ਤੇ, ਬਹੁਤ ਵਧੀਆ ਕੋਚ ਨੇ ਭਾਜੀ, ਸੱਚੇ ਪਾਤਸ਼ਾਹ ਮਿਹਰ ਕਰੇ ਭਾਜੀ ਏਦਾਂ ਈ ਮੇਹਨਤ ਕਰਾਉਂਦੇ ਰਹਿਣ ਮੁੰਡਿਆ ਨੂੰ

  • @RajinderSingh-fw7dm
    @RajinderSingh-fw7dm 5 лет назад +58

    ਬਾਜੀ ਜੰਡ ਬਹੁਤ ਵਾਦਿਆ ਪਲੇਜਰ ਆ
    ਵਾਹਿਗੁਰੂ ਮੇਹਰ ਕਰੇ

  • @gurbachansingh4491
    @gurbachansingh4491 5 лет назад +167

    ਸਾਲ਼ਾ ਸਾਨੂੰ ਪੰਜਾਬ ਵਾਲਿਆਂ ਨੂੰ ਇਨ੍ਹਾਂ ਹੀ ਨੀ ਪਤਾ ਵੀ ਪੰਜਾਬ ਵਿੱਚ ਖੇਡ ਮੰਤਰੀ ਕੌਣ ਅਾ ਬਾਕੀ ਬਾਈ ਬਾਜ਼ੀ ਵਰਗਾ ਖੇਡ ਮੰਤਰੀ ਹੋਣਾ ਚਾਹੀਦਾ ਹੈ ਸਖਤ ਜੋਂ ਖੇਡ ਵਿੱਚ ਰਾਜਨੀਤੀ ਨਾ ਕਰੇ ਜਿਉਂਦਾ ਰਹਿ ਬਾਈ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @pankajanand7934
    @pankajanand7934 5 лет назад +13

    ਮੈਂ ਕਬੱਡੀ ਘੱਟ ਦੇਖੀ ਆ ਕਿਕ੍ਰੇਟ ਦੇ ਸ਼ੋਂਕੀਂ ਆਂ ਪਰ ਬਾਈ ਜੀ ਤੁਜਾਡੀ ਵੀਡੀਉ ਦੇਖੀ ਨਜ਼ਾਰਾ ਆ ਗਿਆ ਰੱਬ ਚੜਦੀ ਕਲਾਂ ਚ ਰੱਖੇ

  • @balwindersingh5204
    @balwindersingh5204 5 лет назад +3

    ਬਾਜੀ ਤਾ ਬਾਜੀ ਆ ਵਾਹਿਗੁਰੂ ਬਾਜੀ ਨੂੰ ਤੇ ਪੂਰੀ ਟੀਮ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ

  • @majercheemasingh5944
    @majercheemasingh5944 5 лет назад +10

    ਵੀਰੳਉ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਬਾਜੀ ਵੀਰ ਦੀ ਪਿੱਠ ਨੀ ਲੱਗਣ ਦੇਣੀ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਸਾਰਿਆਂ ਤੇ ਗੁਰੂ ਬਿਨਾਂ ਕੋਈ ਗਿਆਨ ਨਹੀਂ

  • @bitturawat5441
    @bitturawat5441 3 года назад +7

    बाजी जी जैसे कुछ चाहिए अभी बच्चे जो नशे की रास्ते में चल पड़े सही रास्ते में आएंगे बाजी जी को दिल से सलाम, 👏👏👏👏👏

  • @rinkubudhabaria6729
    @rinkubudhabaria6729 5 лет назад +52

    ਕਹਿੰਦੇ ਜਿਨੂੰ ਬਾਜ਼ੀ ਜੰਡ, ਓੰਨੇ ਮੁੰਡੇ ਦਿੱਤੇ ਚੰਡ,ਜਦੋਂ ਮੈਦਾਨ ਵਿਚ ਆਏ , ਸਭ ਦੀ ਝਾੜ ਦੇਣਗੇ ਕੰਡ

  • @damancheeda6298
    @damancheeda6298 4 года назад +3

    ਮਾਣ ਆ ਬਾਜੀ ਜੰਡ ਬਾੲੀ ਜੀ ਤੁਹਾਡੇ ਤੇ

  • @kindernangal1010
    @kindernangal1010 5 лет назад +20

    ਬਾਈ ਬਹੁਤ ਵਧੀਆ ਕੰਮ ਕਰਦੇ ਆ ਤੁਸੀਂ ਵੀ ਧੰਨਵਾਦ ਵੀਰ ਥੋਡਾ ਵੀ

  • @navtejkhosa7210
    @navtejkhosa7210 2 года назад

    ਵਾਹਿਗੁਰੂ ਬਾਜੀ ਜੰਡ ਨੂੰ lamey ਉਮਰ ਬਕਸ਼ੇ

  • @rangretesardar8405
    @rangretesardar8405 2 года назад

    ਬਾਜੀ ਬਾੲੀ ਬਹੁਤ ਮਹਿਨਤ ਕਰਾਉਦਾ ਮੁਡਿਆਂ ਨੂੰ

  • @amanbimbri6425
    @amanbimbri6425 5 лет назад +6

    ਧੰਨਵਾਦ ਜੀ ਮੇਰੇ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਇਕ ਵਾਰ ਫਿਰ ਤੋਂ ਧੰਨਵਾਦ ਆ ਜੀ love you aaa ji💕💕💕

  • @sandeepkhudal7425
    @sandeepkhudal7425 2 года назад

    ਬਹੁਤ ਬਹੁਤ ਧੰਨਵਾਦ ਬਾਜ਼ੀ ਬਾਈ..... ਬਾਈ ਦੱਬ ਕੇ ਰੱਖੋ ਕੰਮ...ਅਸੀਂ ਤਾਂ ਹੁਣ ਸੰਦੀਪ ਨੰਗਲੰਬੀਆ ਬਾਈ ਨੂੰ ਵੀ ਥੋੜੇ ਚੋ ਹੀ ਦੇਖਦੇ ਆ.... ਸਾਲ਼ੇ ਲਾਲਚੀ ਲੋਕਾ ਨੇ ਕਬੱਡੀ ਦਾ ਕੰਮ ਖਰਾਬ ਕਰਤਾ....ਤੁਸੀ ਖਿੱਚੋ ਬਾਈ ਕੰਮ ਬਾਬਾ ਆਪੇ ਕਿਰਪਾ ਕਰੂ....

  • @arwindergill4929
    @arwindergill4929 5 лет назад +78

    ਜਿਉਦਾ ਰਹਿ ਸ਼ੇਰਾ👌💪

  • @damancheeda6298
    @damancheeda6298 4 года назад

    ਵਾਹਿਗੁਰੂ ਤਰੱਕੀਆ ਬਖਸੇ ਬਾਜੀ ਬਾੲੀ ਨੂੰ

  • @shamshersingh8148
    @shamshersingh8148 4 года назад +1

    Saddi kaum layi kaum de aaun wale time layi bahut bahut vadda uprala Veer da kabbadi nu jeoda rakhn layi bahut bahut dhanwaad

  • @tarans21
    @tarans21 5 лет назад +4

    ਬਹੁਤ ਵਧੀਆ ਜੰਡ ਬਾਈ। ਪਰਮਾਤਮਾ ਮਿਹਰ ਕਰੇ।

  • @doctoriqbal3788
    @doctoriqbal3788 5 лет назад +3

    Bazi jand wala ik sacha insan hai bhout khariyea galla karda hai sab nu chuban geyea bazi veere sach de Riste te chalan nal bhout muskala ahoun geyea bhai honsla naa chadeyeo allha thounu te thoudi sari team nu chardi kalan wich Rakhe te thounu baharle mulka wich khedan da moka dave dr khan nathowal disstak ludhiana

  • @Bindi_maanshaia
    @Bindi_maanshaia 5 лет назад +51

    Bazi vr good job and rmb 😍😍😍

  • @GurlalSingh-kx7he
    @GurlalSingh-kx7he 5 лет назад

    ਰੱਬ ਤੇਰੀ ਬੱਡੀ ਉਮਰ ਕਰੇ ਵੀਰ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੁਰ ਕਰ ਰਹੇ ਹੋ

  • @moveitlike9
    @moveitlike9 Год назад

    ਜਿਹੜਾ ਬੰਦਾ ਗਲਤੀ ਮੰਨ ਲੈਂਦਾ ਉਹ ਇਕ ਬਹੁਤ ਵਧੀਆ ਇਨਸਾਨ ਹੁੰਦਾ ਗਲਤੀ ਤਾ ਹਰ ਕੋਈ ਕਰਦਾ ਪਰ ਮੰਨਦਾ ਕੋਈ ਕੋਈ ਆ ਮੇਰੇ ਵਁ ਲੋੜ ਆਪ ਜੀ ਦਾ ਧੰਨਵਾਦ ਕੋਚ ਸਾਹਿਬ ਦੀ ਸੌਹ ਚੁੱਕੀ ਦਾ ਪੂਰਾ ਧਿਆਨ ਰੱਖਣਾ ਮੇਰੀ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏💪👏💯👈👌🏃‍♀️🤼‍♀️

  • @indergsm
    @indergsm 4 года назад

    ਸਪੋਰਟਸ ਮਿਨਿਸਟਰ ਬਾਜ਼ੀ ਜੰਡ ਵਰਗਾ ਹੋਣਾ ਚਾਹੀਦਾ ਬਲਕਿ ਬਾਜ਼ੀ ਜੰਡ ਹੀ ਹੋਣਾ ਚਾਹੀਦਾ। ਜੌ ਏਦਾਂ ਸਬ ਨੂੰ ਚੰਡ ਕੇ ਰੱਖੇ।👍🏻

  • @gurnamsaini2676
    @gurnamsaini2676 2 года назад +2

    Grate job bai ji god bless you 😘😘😘bai rabb tuhanu chardi kla bech rakha

  • @dilbardhillon46
    @dilbardhillon46 5 лет назад +4

    ਵੈਰੀ ਗੁੱਡ ਵੀਰ ਜੀ

  • @gurinderdhariwal3798
    @gurinderdhariwal3798 5 лет назад +6

    Bazi jand vir sanu Teri khad ta Mann aa bahut hi jina tusi karda aa kabbadi da inna hi koi hor kara ta kabbadi bahut hi aage tak ja sakdi aa (jhera hun da star player aa aaj da ohana na jindgi CH soch vi ni honi thudi soch ta Mann aa ta ???)I proud to be bazi jand

  • @Heybrohowru
    @Heybrohowru 4 года назад +1

    ਬਾਈ ਦੇ ਉਪਰਲੇ ਬੁੱਲ ਤੋਂ ਲਗਦਾ ਹੁੰਦਾ ਸੀ ਜਿਵੇਂ ਮਸਾਲਾ ਲਾਇਆ ਹੋਵੇ ਫੇਰ ਪਤਾ ਲੱਗਾ ਕੇ ਇਹ ਤਾਂ ਕਬੱਡੀ ਖਿਡਾਰੀ

  • @sarbjitsingh2976
    @sarbjitsingh2976 5 лет назад +164

    ਦੋਸਤੋ ਬਾਈ ਬਾਜੀ ਦੀ ਮਾਲੀ ਮੱਦਦ ਕਰੋ

  • @Saleemdanish10
    @Saleemdanish10 Год назад

    Love from Pakistan 🇵🇰 bazi jand boht waddiya veer g

  • @jasdeep_315_6
    @jasdeep_315_6 5 лет назад +4

    Shukar aa rab da.. Apna kala yaar thek ho gya 🙏🙏

  • @jobanvirk508
    @jobanvirk508 5 лет назад +4

    Waheguru tuhadi teem te mehar preya hath rahke

  • @inderkaler8241
    @inderkaler8241 5 лет назад +1

    ਬਾਜੀ ਵੀਰ ਬਹੁਤ ਧੰਨਵਾਦ good job

  • @lakhwindermaan6310
    @lakhwindermaan6310 5 лет назад +1

    kya baat yaar.super aa bai baji jand.bahut vadia soch.salam aa bai g

  • @SunnySingh-in9pu
    @SunnySingh-in9pu 5 лет назад +5

    Bazi jand doing great good job. God bless bazi veer g.

  • @harmohitsinghkang8809
    @harmohitsinghkang8809 Год назад

    ਬਾਜੀ ਵੀਰ ਬਾਬਾ ਨਾਨਕ ਹੈਗਾ ਲਂਗ ਜਾ ਵਹਿਗੁਰੂ

  • @sunnypunnerkabaddi1279
    @sunnypunnerkabaddi1279 5 лет назад +4

    Love u aa Ustad ji waheguru ji mehar karn 🙏 USTAD te 🙏

  • @tamanbal6817
    @tamanbal6817 3 года назад

    ਸੱਚਾ ਤੇ ਸਿੱਧਾ ਬੰਦਾ 22

  • @kindheart0172
    @kindheart0172 4 года назад +2

    God bless you bazi jand keep it up,,,, 👍👍👍👍👏👏👏👏👌☝☝🤝🤝🤝🤝🤝🤝

  • @muhammadwaqaskashi812
    @muhammadwaqaskashi812 5 лет назад +7

    Bohat vadya gallan usttad ji Allah pak ap ko vahdi uamar de

    • @rishukhanna4448
      @rishukhanna4448 4 года назад

      Thank you Bhai God bless you for the compliment

  • @kuldeepsandhu915
    @kuldeepsandhu915 5 лет назад

    ਬਹੁਤ ਵਧੀਆ ਬਾਜੀ ਵੀਰ ਤੁਸੀਂ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਕੋਚ ਵੀ ਹੋ । ਬਾਜੀ ਵੀਰ ਤੁਸੀਂ ਆਪਣਾ ਮੋਬਾਇਲ ਨੰਬਰ ਵੀ ਵੀਡੀਓ ਨਾਲ ਪਾਇਆ ਕਰੋ । ਤਾ ਜੋਂ ਬਾਕੀ ਵੀਰ ਵੀ ਤੁਹਾਡੇ ਤੋਂ ਸਲਾਹ ਲੈਕੇ ਸਿਧੇ ਰਾਹ ਤੇ ਆ ਸਕਣ । ਬਾਜੀ ਬਾਈ ਬਹੁਤ ਧੰਨਵਾਦ ਆ ਤੁਹਾਡਾ ।

  • @renusapra7549
    @renusapra7549 2 года назад +1

    Waheguru ji Baaji veer nu tarakki den 🙏🙏

  • @lovekhehra2484
    @lovekhehra2484 5 лет назад

    Wmk ਬਾਜੀ ਜੰਡ ਤੇ ਲਵ u baji 22

  • @satpalsingh8770
    @satpalsingh8770 4 года назад

    ਬਾਜੀ ਏ ਵਨ ਇਨਸਾਨ ਹੈ

  • @KuldeepSingh-ly5me
    @KuldeepSingh-ly5me 3 года назад +2

    Waheguru Ji Kirpa krn 🙏

  • @bhagwantsingh8885
    @bhagwantsingh8885 5 лет назад +2

    Rab roopi insaan AA baaji jand.Vr g RB tuhanu sb nu chardikla vich rakhe.

  • @KauraRauli-jk4ss
    @KauraRauli-jk4ss Год назад

    baji ni koi ban sakda lahk aaj de new plar aa baji baji aa lub u bai baji jand ❤❤❤

  • @vikram6376
    @vikram6376 5 лет назад +2

    boht vdia kamm kr rhe bai jee....waheguru chaddia kla ch rakhe

  • @gursewaksamra8129
    @gursewaksamra8129 5 лет назад +20

    Sirraaaa bazi jand

  • @vickychhabra2755
    @vickychhabra2755 5 лет назад +8

    Respect ❤❤

  • @amarjeetsingh9501
    @amarjeetsingh9501 5 лет назад +1

    Waheguru chardikala CH rakhe bhai nu

  • @VIKRAMSINGH-jd6mc
    @VIKRAMSINGH-jd6mc Год назад

    Baazi jand nahin baazi chand ustad jionde wasde raho bhai sahib g

  • @nikkamehlan2909
    @nikkamehlan2909 5 лет назад +2

    ਬਾਜੀ 22ਤੇਰਾ ਬਹੁਤ ਹੀ ਵਧੀਆ ਕੰਮ ਹੈ love you

  • @unitedcolors2920
    @unitedcolors2920 3 года назад +2

    ਬਹੁਤ ਵਧਿਆ ਬਾਈ ਜੀ

  • @jatinsharma6373
    @jatinsharma6373 5 лет назад +9

    Good job bazi veer, keep it up and supporting you always. Great efforts🙏

  • @mukeshkumarkumar1420
    @mukeshkumarkumar1420 5 лет назад +2

    Baazi jand no 1 player aa vadia banda

  • @karanmasih4226
    @karanmasih4226 5 лет назад +9

    Living lagend player god bless ustad ji

  • @jassjaggi389
    @jassjaggi389 4 года назад +1

    Bai sadke Teri soch de salute hai veer g

  • @gurvailsingh6191
    @gurvailsingh6191 2 года назад

    22g bahut vadia kam hai chardikla rakhe waheguru g

  • @RohitSharma-xg1gk
    @RohitSharma-xg1gk 5 лет назад +3

    ਬਾਜੀ 22 nice

  • @rahulminhas4921
    @rahulminhas4921 5 лет назад +8

    rmb verr ajj di video da sirra krta.sorry phela coment vaste.love u

  • @gurpyassingh5013
    @gurpyassingh5013 5 лет назад +2

    Ustad bazzi da bhut badda uprala salahnjog he bhut sohni gal aa

  • @RavinderSingh-mm2np
    @RavinderSingh-mm2np 5 лет назад +3

    Love you aa bai g bazi jund jindabaad

  • @manjitsingh6883
    @manjitsingh6883 5 лет назад +5

    Well said bajji 22 .God bless you

  • @sonubal1540
    @sonubal1540 5 лет назад

    ਬਾਈ ਜੀ ਬਾਜੀ ਬਾਈ ਦਾ ਵੱਟਸ ਅੱਪ ਨੂੰ ਮਿਲ ਸਕਦਾ ਯਾ ਕੋਈ ਓਦਾ ਹੀ ਨੂੰ ਮਿਲ ਸਕਦਾ ਅਾ

  • @kindheart0172
    @kindheart0172 4 года назад +7

    Please hardly 🙏😊request to you Eakam hathoo stopper great player of kabaddi please do interview with them,,, thanks to your channel 👍👍👍👍👍👏👏👏👏👏🤝🤝🤝🤝🤝🤝👌👌☝☝☝💞💞💞

  • @rameshkumarsharma8373
    @rameshkumarsharma8373 4 года назад

    Really right lines bhai Saab ji ok God bless you

  • @manpreetmanpreetsingh3106
    @manpreetmanpreetsingh3106 5 лет назад +18

    Gopi ferendipuria da interview kro Sukhman chohle bare pusho please

  • @ManoharLal-uo5tg
    @ManoharLal-uo5tg 3 месяца назад

    ਜੀ ਓਏ ਵਿਠਵਾਂ ਵਾਲਿਆ,ਮੈ ਸ੍ਰੀ ਹਰਗੋਬਿੰਦ ਪੁਰ ਸਾਹਿਬ ਤੋਂ

  • @rashessinghrashessingh8736
    @rashessinghrashessingh8736 5 лет назад +1

    ਬਾਈ ਜੀ ਗੁਡ

  • @hunterx7120
    @hunterx7120 5 лет назад +7

    Jand bai looks pretty strict 😅 so who haven't came with full dedication its obvious they gonna run

  • @gurjeetsingh597
    @gurjeetsingh597 5 лет назад +1

    Wah oh y Teh dilon dhanbad bajee veer jii bhut vadia uprala Waheguru jii meher karn

  • @kabaddisoorme6902
    @kabaddisoorme6902 5 лет назад +6

    ਬਾਜੀ ਜੰਡ ਸਿਰਾ ਬੰਦਾ

  • @jatindersinghsingh3586
    @jatindersinghsingh3586 2 года назад

    Bhaji Sera Sera Sera Anna rub Roop Baji ji

  • @MandeepSingh-vl4jp
    @MandeepSingh-vl4jp 3 года назад +1

    Gut da peer jafi baji jhnd🙏🙏💪💪💪

  • @fatehsinghsran
    @fatehsinghsran 5 лет назад

    ਰੱਬ ਮਿਹਰ ਕਰੇ ਬਾਈ

  • @Ajaykumar-rf8rj
    @Ajaykumar-rf8rj 3 года назад +1

    God bless you all of you

  • @Harwinder1972
    @Harwinder1972 3 года назад

    ਬਹੁਤ ਵਧੀਆ ਵੀਰ

  • @vishalgautam5048
    @vishalgautam5048 5 лет назад +1

    Bohat vadiya bazi jand bai g

  • @arham7022
    @arham7022 4 года назад +1

    Jee o bazi jand....👍

  • @karanbirsarkaria
    @karanbirsarkaria 5 лет назад +32

    Vde veer gopi frandipur di interview v kro yar

  • @chottadulladulla3763
    @chottadulladulla3763 3 года назад +1

    Baji jand ustad jinda badd 🥰🥰

  • @harmankahlon6400
    @harmankahlon6400 4 года назад

    Siraaa banada baazi jand

  • @SurjitSingh-kp6iy
    @SurjitSingh-kp6iy 3 года назад

    ਬਾਜ਼ੀ ਜੰਡ ਬੱਬਰ ਸ਼ੇਰ 👌👌🙏🙏

  • @ghagvlogs4382
    @ghagvlogs4382 3 года назад +1

    Kise maa de putt nu nashe to hatona eh vi boht vadda pun da kam waheguru chardikhala Ch rakhe veer nu

  • @jasmindersingh1573
    @jasmindersingh1573 5 лет назад +2

    ਬਾਜ਼ੀ ਘੈਂਟ ਖਿਡਾਰੀਆਂ

  • @sherakhehra1731
    @sherakhehra1731 5 лет назад +2

    Bhut vdia veer bazi jand ❤❤😘👌🏻

  • @HarwinderSinghVines
    @HarwinderSinghVines 5 лет назад +3

    Waha g waha g Baji veer aaaattttt karaaa janda jindaa rahaa veer g good

  • @chouhaninsights387
    @chouhaninsights387 4 года назад

    Baji jund 👉👉😎😎👌👌 ustaad ji