ਖੇਤ ਪੈ ਗਿਆ ਪੁਲਸ ਦਾ ਛਾਪਾ ਕਰਨੈਲ ਤੇ ਜਿੰਦਰ ਦਾਰੂ ਕੱਢਦੇ ਸੀ । Latest punjabi comedy video 2024

Поделиться
HTML-код
  • Опубликовано: 4 июл 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

Комментарии • 227

  • @Sanjam_manshahia
    @Sanjam_manshahia 26 дней назад +9

    ਬਾਈ ਬੰਤ ਵੀਡੀਓ ਵਿੱਚ ਲੈਕੇ ਆਉ ਜੀ ✅👍🙏

  • @PalaAULAKH
    @PalaAULAKH 27 дней назад +38

    ਆ ਗਏ ਬਾਈ ਉਏ ਨਮੋਲ ਆਲੇ ਜੱਟ ਨਵੀ ਵੀਡੀਓ ਲੈਕੇ ਜਿਹੜੇ ਵੀਰ ਕਰਨੈਲ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @guripreet753
      @guripreet753 24 дня назад +1

      Nhi Hun ni vdia lgda eh channel na dekh nu Dil krda jdo da bant ni aya

  • @GurcharanSingh-wc6fy
    @GurcharanSingh-wc6fy 25 дней назад +3

    ਵਧੀਆ ਕਹਾਣੀ ਚੱਲ ਰਹੀ ਹੈ ਕਿਸੇ ਦੇ ਆਉਣ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਕਹਾਣੀ ਵਧੀਆ ਹੋਣੀ ਚਾਹੀਦੀ ਹੈ

  • @championgamemap6485
    @championgamemap6485 27 дней назад +5

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਜਿੰਦਰ ਕਰਨੈਲ ਐਡ ਪਾਰਟੀ ਜਿੰਦਾ ਬਾਦ ❤

  • @BaldevSingh-vt9bm
    @BaldevSingh-vt9bm 27 дней назад +17

    ਬੰਤ ਗਿਆ ਤਾ ਗਿਆ ਹਰਰੋਜ ਉਹੀ ਗੱਲ ਭਰਾਵੋ ਵਾਹਿਗੁਰੂ ਤਰੱਕੀਆਂ ਵੱਛਕੇ🎉❤

    • @Sh4d1ng
      @Sh4d1ng 27 дней назад +4

      ਬਹੁਤ ਵਧੀਆ ਗੱਲ ਐ, ਜਿਹੜਾ ਗਿਆ, ਉਹ ਤੇ ਗਿਆ

    • @ramandeep3059
      @ramandeep3059 26 дней назад

      ਵੱਛਕੇ ਨੀ ਹੁੰਦਾ, ਬਕਸ਼ੇ ਹੁੰਦਾ

    • @BaldevSingh-vt9bm
      @BaldevSingh-vt9bm 25 дней назад

      ਕੋਈ ਨਾ ਬੇਟੇ ਗਲਤੀ ਹੋ ਜਾਦੀ ਆ ਅਨਪੜ੍ਹ ਆ

    • @ramandeep3059
      @ramandeep3059 25 дней назад

      Ok ji

  • @CharanjitSingh-ws3se
    @CharanjitSingh-ws3se 27 дней назад +5

    ਸੀਬੋ ਬੇਬੇ ਮੈ ਤੁਹਾਡਾ ਬਹੁਤ ਬਹੁਤ ਫੈਨ ਆ ਹੱਥ ਬਨ ਕੇ ਬੇਨਤੀ ਆ ਲਾਬੋ ਨੂੰ ਲੈਲਾ ਗੋਡਿਆਂ ਥਲੇ ਬਹੁਤ ਤੇਰੇ ਘਰ ਦੀ ਮਿੱਟੀ ਪਲੀਤ ਕਰਤੀ ਏਹਨੇ ਬੇਬੇ ਤੇਰੀ ਐਕਟਿੰਗ ਬਾ ਕਮਾਲ ਪਰ ਹੱਥ ਬਨਾ ਲੈਅ ਲਾਭ ਕੋਰ ਨਾਂ ਹੁਣ ਸੁੱਕੀ ਲੰਗ ਜੈ

  • @PammaSingh-kv9qx
    @PammaSingh-kv9qx 26 дней назад +2

    Nice video 😂😂😂😂😂

  • @bahalsingh6735
    @bahalsingh6735 27 дней назад +3

    ਕਰਨੈਲ ਸਿਆਂ ਤੇਰੀ ਐਕਟਿੰਗ ਵਾਲੀ ਸਿਰਾ ਹੁੰਦੀ ਹੈ ❤❤❤❤❤

  • @CharanjitSingh-ws3se
    @CharanjitSingh-ws3se 27 дней назад +4

    ਰਾਮਾ ਸਿਰਾ ਐਕਟਿੰਗ ਕਰਦਾ ਯਾਰ ਡਾਇਲਾਗ ਬੋਲਣ ਦੀ ਟਾਈਮਿੰਗ ਵਾਹ ਬਾਈ ਜਿਉਂਦਾ ਵਸਦਾ ਰਹਿ ਬਾਈ ਬੜੀ ਹਾਸੀ ਆਉਂਦੀ ਯਾਰ ਤੇਰੀ ਕਮੇਡੀ sirrrrrrrrrrrrrrrrrrra

  • @gurjindersingh3638
    @gurjindersingh3638 27 дней назад +3

    ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਜਿੰਦਰ ਦੀ ਐਕਟਿੰਗ ਕਮਾਲ ਦੀ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ

  • @SukhdeepSingh-md7th
    @SukhdeepSingh-md7th 26 дней назад +2

    ਮੰਨਣਾ ਨੀ ਬੱਸ 😂😂

  • @SukhwinderSingh-wq5ip
    @SukhwinderSingh-wq5ip 26 дней назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @kulwinder169
    @kulwinder169 26 дней назад +3

    ਵੀਰੋ ਦੀ ਐਕਟਿੰਗ ਬਹੁਤ ਸੋਹਣੀ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤

  • @sardajijagmohan3191
    @sardajijagmohan3191 24 дня назад +1

    ਬੰਤ ਲੱਗਦਾ ਪਾਰਟੀ ਛੱਡ ਗਿਆ। ਪਰ ਬੰਤ ਬਿਨਾ ਨਜਾਰਾ ਜਿਹਾ ਨਹੀਂ ਆਉਦਾ। ਬੰਤ ਦੀ ਐਕਟਿੰਗ ਕਿਸੇ ਤੋਂ ਨਹੀਂ ਹੋ ਸਕਦੀ।

  • @boharsingh7725
    @boharsingh7725 27 дней назад +7

    ਬਹੁਤ ਹੀ ਵਧੀਆ ਵੀਡੀਓ ਬਾਈ
    ਕਮਾਲ਼
    👍👍👍👍👍
    👌👌👌👌👌

  • @Jatinderpalsinghchahil-mp2qo
    @Jatinderpalsinghchahil-mp2qo 27 дней назад +20

    ਬੰਤ ਛੱਡ ਗਿਆ ਜਿੰਦਰ , ਕਰਨੈਲ ਹੋਰਾਂ ਨੂੰ, ਜੱਟ ਬੀਟ ਵਾਲਿਆਂ ਦੀ ਪਾਰਟੀ ਵਿੱਚ ਰਲ ਗਿਆ। ਵਾਪਿਸ ਲੈਕੇ ਆਉ ਉਸਨੂੰ ਮਨਾ ਕੇ , ਪ੍ਰਧਾਨ ਬਿਨਾਂ ਗੱਲ ਨਹੀਂ ਬਣਦੀ।

    • @RajpreetDeol-ul3wf
      @RajpreetDeol-ul3wf 26 дней назад

      shi gl a

    • @notoriousjatt1993
      @notoriousjatt1993 26 дней назад

      Aa actors ne , ena ne move hunde rehna, so jo jithe aa ohh othe enjoy and work karde rehan😊😊

  • @preetgrewal114
    @preetgrewal114 2 часа назад

    Jinder toooo goood🙏🏻👍

  • @preetgrewal114
    @preetgrewal114 2 часа назад

    Best 👍👍👍👍💯💯💯💯❤️❤️🥰🙏🏻

  • @sukhdhillonpb4671
    @sukhdhillonpb4671 26 дней назад +1

    ਕਰਨੈਲ ਜਿੰਦਰ ਸੰਨਦੀਪ ਰਾਮਾ ਨਾਜਰ ਕਾਕਾ ਲਾਬਾ ਨਸ਼ੀਬ ਪ੍ਰੀਤ ਲਾਬੋ ਮਿੰਦੋ ਸਾਰਿਆ ਨੇ ਬਹੁਤ ਮੇਹਨਤ ਨਾਲ ਬਣਾਈ ਵੀਡੀਓ ਗੱਲ ਨਾਜਰ ਦੇ ਗੁੰਮ ਹੋਣ ਦੀ ਚੱਲਦੀ ਪੁਲਸ ਤਾ ਅਈ ਲਾਬੋ ਨੇ ਗੱਲ ਬਣਾ ਲਈ ਤੀਵੀਆ ਵੇਚਦੇ ਜਿਹੜੇ ਲੋਕ ਛੱਡਕੇ ਚਲੇ ਗਏ ਇਸ ਟੀਮ ਨੂੰ ਚੈਨਲ ਨੂੰ ਜਾਣ ਦਿਓ ਛੱਡੋ ਪਰਾ ਉਹਨਾ ਨੂੰ ਇਸ ਟੀਮ ਵਿੱਚ ਹੁਣ ਵੀ ਬਹੁਤ ਵਧੀਆ ਐਕਟਰ ਉਹਨਾ ਨਾਲੋ ਵੀ ਚੰਗੇ ਐਵੇ ਨਾ ਟੈਨਸ਼ਨ ਲਓ ਉਹਨਾ ਪਿੱਛੇ

  • @davindersingh8333
    @davindersingh8333 27 дней назад +3

    God bless you jatt souda teem beero good

  • @sardajijagmohan3191
    @sardajijagmohan3191 24 дня назад

    ਵੈਸੇ ਮਿੰਦੋ ਵੀ❤❤❤👌👌👌👌👌😘😘😘😘

  • @harpreetmanesh7461
    @harpreetmanesh7461 27 дней назад +4

    ਪ੍ਰੀਤੋ ਕਾਲੀ ਹੁੰਦੀ ਜ਼ਨੀ ਐ ਸਕਿਨ ਕੇਅਰ ਕ੍ਰਿਯਾ ਕਰ

  • @BaldevSingh-vt9bm
    @BaldevSingh-vt9bm 27 дней назад +1

    ਕਰਨੈਲ ਮਿੰਦੋ ਲਾਬੋ 😂😂😂😂😂

  • @user-gy1tu8er7b
    @user-gy1tu8er7b 27 дней назад +2

    ❤❤❤❤❤❤❤❤❤❤❤❤❤❤❤❤❤❤❤

  • @kulvirdullat9876
    @kulvirdullat9876 26 дней назад +1

    Good bro 💯👍👌

  • @user-nf8mw9yj4s
    @user-nf8mw9yj4s 26 дней назад +1

    ਨਾਜਰ ਲਾਉਂਦਾ ਸਿਰਾ 😊😊😊😊😊

  • @user-lh3yo3fp6b
    @user-lh3yo3fp6b 23 дня назад +1

    NYC video 😅

  • @amrjeetkauramarjeet2464
    @amrjeetkauramarjeet2464 27 дней назад +1

    ਜਿੰਦਰ ਜ਼ਿੰਦਾਬਾਦ 🎉🎉😂😂❤,👌🙏🙏👍

  • @balkarsingh-nn5le
    @balkarsingh-nn5le 24 дня назад

    ਬਹੁਤ ਵਧੀਆ ਵੀਰ 😂😂😂😂❤

  • @suchasingh3466
    @suchasingh3466 27 дней назад +1

    Very nice video🙏🙏🙏🙏👌👌👌👌

  • @paramjeetKaur-xd2mn
    @paramjeetKaur-xd2mn 27 дней назад +1

    ਬਹੁਤ ਸੋਣੀ ਵੀਡੀਓ ਐ 😂😂😂

  • @amankattu5084
    @amankattu5084 27 дней назад +1

    ਕਰਨੈਲ ਦੀ ਐਕਟ ਬਹੁਤ ਘੈਂਟ ਆ

  • @RupinderSingh-tw2fi
    @RupinderSingh-tw2fi 26 дней назад

    Haha kela jatt vigad geya nice video

  • @user-he3dw4nu7p
    @user-he3dw4nu7p 27 дней назад +2

    Sirra, video, jinder, and, karnal, 👌👌👌👌👌👌👌👌

  • @user-uk5cc2de6c
    @user-uk5cc2de6c 25 дней назад

    Very funny video 😊😊

  • @surendersheoran1696
    @surendersheoran1696 27 дней назад +3

    Surender sheoran kheowali sirsa nice video

  • @MaingalSingh
    @MaingalSingh 22 дня назад

    Very nice episode bai ji 😊 👏 🙏 👍 👌

  • @Jattsauodap
    @Jattsauodap 26 дней назад

    😂😂😂😂😂😂❤❤❤❤bahut vadya

  • @buntygalwatti2523
    @buntygalwatti2523 26 дней назад +1

    😂😂😂

  • @jagseersingh4506
    @jagseersingh4506 26 дней назад

    SIRRRRRRA ACTING BAI LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @virpalkaur6883
    @virpalkaur6883 27 дней назад +1

    Ghaint sira full intersted

  • @NeelamSharma-uw9zx
    @NeelamSharma-uw9zx 24 дня назад

    Very good job hai 👏👏👏

  • @user-qh5pv5io7t
    @user-qh5pv5io7t 27 дней назад +1

    😂😂😂😂

  • @sarvansinghgill4702
    @sarvansinghgill4702 25 дней назад

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @BaldevSingh-vt9bm
    @BaldevSingh-vt9bm 27 дней назад +1

    ਕਰਨੈਲ ਰੋਣਕ ਲਾਈ ਰੱਖਦਾ😂😂

  • @SimisharmaSimran
    @SimisharmaSimran 27 дней назад

    ਜਿੰਦਰ ਦੀ ਦੰਦਲ ਸਿਰਾ 😂😂

  • @majorsingh1124
    @majorsingh1124 21 день назад

    Very nice vod ji🎉🎉🎉🎉🎉❤❤❤❤❤

  • @Jattsauodap
    @Jattsauodap 26 дней назад

    Meet hair a tu. Hahaha 😂😂😂😂

  • @deepsinghdeep6362
    @deepsinghdeep6362 27 дней назад +1

    Sira ok 😂😂😂😅

  • @SandipDhillon-PB46Vall
    @SandipDhillon-PB46Vall 27 дней назад

    ❤❤ਬਹੁਤ ਵਧੀਆ ਜੀ❤❤

  • @user-qh5pv5io7t
    @user-qh5pv5io7t 27 дней назад +2

    Wah labo didi

  • @jagvirsinghbenipal5182
    @jagvirsinghbenipal5182 26 дней назад +1

    ਸਿਰਾ ਬਾਈ ਜੀ 👌👌🔥🔥

  • @Lakhwinder-xw6yu
    @Lakhwinder-xw6yu 26 дней назад

    ❤ Love you jatto from Malaysia 🇲🇾

  • @soniuppal161
    @soniuppal161 27 дней назад +1

    Attt video

  • @malkeetSingh-cn4oi
    @malkeetSingh-cn4oi 27 дней назад +1

    Very Good Video hai Veerji Jinder Acting Very Good

  • @sukharatol6515
    @sukharatol6515 26 дней назад

    ਕਰਨੈਲ ਵਾਈ ਅੱਤ ਕਰਤੀ ❤❤

  • @happyhappysingh1745
    @happyhappysingh1745 26 дней назад

    Very nice video👍🙏

  • @balvirsinghbrar1089
    @balvirsinghbrar1089 27 дней назад +1

    Very.good. job 💚💚❤️❤️👍👍🙏🙏

  • @ShivKumar-um6rj
    @ShivKumar-um6rj 26 дней назад

    Jinder Karnal jodi best ha.

  • @user-cg6yl7gt4q
    @user-cg6yl7gt4q 26 дней назад

    Good ❤❤❤❤❤😂😂😂😂

  • @user-xk7jf3eo9i
    @user-xk7jf3eo9i 26 дней назад

    Very nice video ji

  • @sukhkhehra1627
    @sukhkhehra1627 27 дней назад

    ਲੱਗੀ ਭੱਠੀ ਫੜੀ ਗਈ। ਕਰਨੈਲ ਤੇ ਜਿੰਦਰ ❤❤

  • @PalSingh-jo2lf
    @PalSingh-jo2lf 26 дней назад

    Very nice vedio

  • @SEHAJSARKAR
    @SEHAJSARKAR 24 дня назад

    Gaggi sach much ro reha c

  • @user-nv7og5ou1r
    @user-nv7og5ou1r 27 дней назад

    ਵੈਰੀ ਵੈਰੀ ਨਾਇਸ ਵੀਡੀਓ ਕਰਨੈਲ ਸਿੰਘ ਜੀ

  • @SatnamSingh-sk1tm
    @SatnamSingh-sk1tm 26 дней назад

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ

  • @mandeepgosalmandeepgosal4839
    @mandeepgosalmandeepgosal4839 27 дней назад +2

    Very nice vdo a choote veér

  • @adrees4426
    @adrees4426 26 дней назад

    Sandeep kihnda chacha g Raama Bai bago bag ho giya😂😂 kihnda hanji beta g😂😂, very good expression ❤

  • @avjindersinghsodha3633
    @avjindersinghsodha3633 27 дней назад

    ਵਾਹ ਨੀ ਲਾਭੋ 😂

  • @vattanpreetghuman2214
    @vattanpreetghuman2214 26 дней назад

    Very nice g 🌹

  • @ButtaSingh-bu9vj
    @ButtaSingh-bu9vj 27 дней назад +1

    ❤❤❤❤😅🎉

  • @user-qh5pv5io7t
    @user-qh5pv5io7t 27 дней назад +1

    Kaint 😂😂😂😂 hasse hi hasse 😂😂😂 khichi jao kam hor leyao ehda diya video

  • @seemabansal1671
    @seemabansal1671 27 дней назад +1

    💐 Jai 💐 mata 🌹 di 💐💐🌹🌹💐🌹🌹💐🌹🙏💛💚

  • @JagtarSingh-cd5tf
    @JagtarSingh-cd5tf 26 дней назад

    aj najar de chadi ha full rubh ha najar da

  • @AmandeepSingh-bu4wn
    @AmandeepSingh-bu4wn 27 дней назад +1

    ਜਿੰਦਰ ਜਿੰਦਰ ਬੋਹਸ ਹੋਇਆ ਏ ਗਿਆ ਏ

  • @manjindersingh5679
    @manjindersingh5679 27 дней назад +1

    Very nice ji 👌

  • @NeelamSharma-uw9zx
    @NeelamSharma-uw9zx 24 дня назад

    Preet da suit bhut sohna hai ❤

  • @user-wm8sl2ej4h
    @user-wm8sl2ej4h 27 дней назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @harpreetmanesh7461
    @harpreetmanesh7461 26 дней назад

    ਲੱਭੋ ਮੋਟੀ ਹੁੰਦੀ ਜ਼ਾਨੀ ਐ ਨੀ ਆਟਾ ਦਸ ਕੇੜੀ ਚੱਕੀ ਦਾ ਖਾਣੀ ਐ 😂

  • @SEHAJSARKAR
    @SEHAJSARKAR 24 дня назад

    Gaggi sach much he ro reha c bilkul eve lag reha c

  • @jasipreetsinghjasipreetsin2370
    @jasipreetsinghjasipreetsin2370 26 дней назад

    Sera gal baat,aa,, y 👌👌👌👌

  • @user-vi9ve1zw4n
    @user-vi9ve1zw4n 27 дней назад

    Very very nice video love you bai ji ❤❤❤❤👌🏻👌🏻👌🏻👌🏻

  • @jaskaransingh4681
    @jaskaransingh4681 26 дней назад

    ❤❤❤😂😂😂😅😅😅😅😅

  • @sukhbitkaursukhbitkaur4113
    @sukhbitkaursukhbitkaur4113 27 дней назад

    Bhut ghant video ji.gbu

  • @SukhLegend-m3b
    @SukhLegend-m3b 26 дней назад

    ਬਹੁਤ‌‌ ਸੋਹਣਾ ਬਾਈ ਸਾਰੀ ਟੀਮ love u ❤❤❤❤❤❤❤

  • @jagseersingh4506
    @jagseersingh4506 26 дней назад

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉

  • @lakhvirsinghdulamsar3
    @lakhvirsinghdulamsar3 26 дней назад

    ਬਹੁਤ ਵਧੀਆ ਵੀਰ ਜੀ

  • @karmasinghmsand23wala34
    @karmasinghmsand23wala34 26 дней назад

    🚛🚛😂😂

  • @SimisharmaSimran
    @SimisharmaSimran 27 дней назад +1

    ਪੁਲਿਸ ਵਾਲੇ ਨੇ ਇੰਨੀ ਗਰਮੀ ਚ ਸਿਆਲ ਵਾਲੀ ਵਰਦੀ ਕਾਤੋਂ ਪਾਈ 🤔🤔

    • @sukhwinderkaur7145
      @sukhwinderkaur7145 26 дней назад

      ਪਿੱਤ ਠਾਊ ਗਰਮ ਵਰਦੀ ਪਾ ਕੇ

  • @Totakhan-ln5qv
    @Totakhan-ln5qv 27 дней назад +1

    👌👌👍👍

  • @mandeepkhaira6567
    @mandeepkhaira6567 27 дней назад

    😂😂😂😂 sirrrrrrrra video

  • @manveergaming9436
    @manveergaming9436 26 дней назад

    ਬੰਤ ਦੀ ਥਾਂ ਤੇ ਨਿਹਾਲਾ ਲੈ ਆਏ❤

  • @prabhdeepsingh7456
    @prabhdeepsingh7456 26 дней назад

    Very nice

  • @bikerjitsingh2952
    @bikerjitsingh2952 26 дней назад

    Very very nice video 👍👍👍👍👍👍👍👍👍👌👌👌👌👌👌👌👌👌

  • @manjitkaur-zk2jl
    @manjitkaur-zk2jl 27 дней назад

    Very nice 😄🤣🤣🤣

  • @sandeepsidhu1020
    @sandeepsidhu1020 27 дней назад +1

    ❤❤❤sidhu🎉jatt❤iloveu🎉mansa❤❤

  • @happysidhu751
    @happysidhu751 27 дней назад +1

    Sirra video aa ji sodeya all videos serra e hundya ne love you y ji

  • @jassagandara2352
    @jassagandara2352 27 дней назад +1

    Sira

  • @SkanerSing
    @SkanerSing 26 дней назад

    🎉🎉🎉🎉

  • @DharmpreetChahal
    @DharmpreetChahal 26 дней назад

    Very nice video bhai ji