ਜ਼ਿੰਦਰ ਨੂੰ ਲੈਗੀ ਪੁਲਿਸ ਫੱੜਕੇ 😆 ਕੂਕਾ ਮਾਰਦਾ ਜਾਂਦਾ । Latest punjabi comedy video 2024

Поделиться
HTML-код
  • Опубликовано: 8 сен 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

Комментарии • 183

  • @BhupinderSingh-yg8cg
    @BhupinderSingh-yg8cg Месяц назад +81

    ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,,, ਸੀਬੋ,,,,,, ਸੰਦੀਪ ਬੇਟਾ,,,,,, ਜਿੰਦਰ,,,,,, ਬੀਰੋ,,,,,, ਗੱਰਜਨ,,,,,,, ਲਾਂਬਾ,,,,,, ਲਾਬੋ,,,,,,, ਮਿੰਦੋ,,,,,,ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @AmandeepSingh-l3m
      @AmandeepSingh-l3m Месяц назад +6

      Bant kon

    • @jashansingh3470
      @jashansingh3470 Месяц назад +3

      ​Bant hun video ch auno hat gea
      Bant pardhan si pehla

    • @BhupinderSingh-yg8cg
      @BhupinderSingh-yg8cg Месяц назад +2

      ​@@jashansingh3470ਬਾਈ ਜੀ ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ ਹੁਣ ਮਾਲਦਾਰ ਛੜੇ ਵਾਲਿਆਂ ਨਾਲ ਰਲ ਗਿਆ ਹੈ

    • @AmandeepSingh-l3m
      @AmandeepSingh-l3m Месяц назад +1

      @@BhupinderSingh-yg8cg fer TUC comant ch na likhia c

    • @AmandeepSingh-l3m
      @AmandeepSingh-l3m Месяц назад

      @@BhupinderSingh-yg8cg ਬਾਈ ਮੈਨੂੰ ਲੱਗਦਾ ਤੂੰ comannt ਪੁਰਾਣਾ ਕਾਪੀ ਕੀਤਾ ਹੋਇਆ ਹਰ video te past ਕਰ ਦਿਨਾ ਤੂੰ ਤਾਹੀ ਬੰਤ ਦਾ ਨਾਮ ਆ ਜਾਂਦਾ ਹੁਣ ਬੰਤ ਨਹੀਂ ਹੈਗਾ

  • @gurjindersingh3638
    @gurjindersingh3638 Месяц назад +16

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਜਿੰਦਰ ਸੁਪਰ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @championgamemap6485
    @championgamemap6485 Месяц назад +11

    ❤😂ਬਹੁਤ ਵਧੀਆ ਜਿੰਦਰ.ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤

  • @khushdhaliwalkhush3971
    @khushdhaliwalkhush3971 Месяц назад +3

    ,,,, ਇਸ ਮੌਕੇ ਹੋਰਨਾਂ ਤੋਂ ਇਲਾਵਾ ਇਹ ਇੱਕ ਬਹੁਤ ਵੱਡੀ ਦੇਣ ਹੈ

  • @PalaAULAKH
    @PalaAULAKH Месяц назад +13

    ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਜਿੰਦਰਾ ਖੈਰ ਨੀ ਲੱਗਦੀ ਪੁਲਿਸ ਕਿਸੇ ਦੀ ਸਕੀ ਨੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤🎊🎊

  • @kuldeepkaur2465
    @kuldeepkaur2465 Месяц назад +10

    ਜਿੰਦਰਾ ਲਾਬੋ ਦਾ ਬੇੜਾ ਬੈਗਿਆ ਜਿੰਦਰ ਤੇ ਘਰਵਾਲੀ ਦੀ ਐਕਟਿੰਗ ਬਾ ਕਮਾਲ ਐ ❤ ਸਾਡੇ ਗੁਆਂਢ ਵਿੱਚ ਸੇਮ ਕਾਪੀ ਜਿੰਦਰ ਦੀ ਐ😅😅 ਕਰਨੈਲ ਨੇਂ ਵੀ ਨਮੂਨੇ ਕਠੇ ਕੀਤੇ ਐ ਸਾਰੇ ਸਿਆਪੇ ਸਾਰੇ ਕਰਨੈਲ ਦੇ ਐ ਲਾਬੋ ਤੇ ਕਾਰਵਾਈ ਹੋਵੇ

  • @lakhvirsinghqupu
    @lakhvirsinghqupu Месяц назад +11

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @sukhpalsingh9477
    @sukhpalsingh9477 Месяц назад +10

    ਲਾਭੋ ਨੇ ਚੋਗਲੀ ਕੀਤੀ ਪੁਲਿਸ ਨੂੰ 😅

  • @atmahanda2418
    @atmahanda2418 Месяц назад +7

    Very good video jindar y g

  • @malkeetSingh-cn4oi
    @malkeetSingh-cn4oi Месяц назад +7

    Very Good Video hai Veerji

  • @AmandeepSingh-bu4wn
    @AmandeepSingh-bu4wn Месяц назад +7

    ਜਿੰਦਰ ਜਿੰਦਰ ਏ 🎉🎉🎉🎉

  • @sukhkhehra1627
    @sukhkhehra1627 Месяц назад +6

    ਨਮੋਲ ਵਾਲੇ ਵੈਲੀਆਂ ਨੂੰ ਲੈਗੀ ਪੁਲਿਸ ਚੱਕ ਕੇ ❤❤

    • @avjindersinghsodha3633
      @avjindersinghsodha3633 Месяц назад

      ਕਿਉ ਚਿੰਤਾ ਕਰਦੇ ਹੋ ਕਰਨੈਲ ਗਿਆ ਹੋਇਆ ਜੋਗਿੰਦਰੂ ਉਗਰਾਹੀ ਕੋਲੇ ਨਾਲ ਵੱਡੇ ਡੇਲਿਆ ਆਲਾ ਮਾਨਸਾ ਆਲਾ ਰੁਲਦੂ ਕਿਰਸਾਨ ਆਗੂ ਥਾਣੇ ਵਿੱਚ ਪੈਸੇ ਟਕੇ ਦਾ ਸੌਦਾ ਕਰਨ ਲੱਗੇ ਹੋਏ ਨੇ। ਆਥਣ ਤੱਕ ਜਿੰਦਰ ਘਰ ਹੋਊ

  • @boharsingh7725
    @boharsingh7725 Месяц назад +13

    ਬਹੁਤ ਹੀ ਵਧੀਆ ਵੀਡੀਓ ਬਾਈ
    ਕਮਾਲ਼
    👍👍👍👍👍
    👌👌👌👌👌

  • @manjindersingh5679
    @manjindersingh5679 Месяц назад +5

    Very nice ji 👌

  • @kuldeepsingh-pz4iv
    @kuldeepsingh-pz4iv Месяц назад +2

    Very nice video. pind handiya.
    name harmail Singh. and family members.

  • @sehajpreet4444
    @sehajpreet4444 Месяц назад +4

    😂😂😂😂❤😅

  • @jazzykhaira5021
    @jazzykhaira5021 Месяц назад +2

    ਜਿੰਦਰ ਰਾਮਾ ਕਰਨੈਲ ਕੱਟਾ ਬਹੁਤ ਵਧੀਆ ਐਕਟ ਕਰਦਿਉਂ ਵੀਰੇ ਸਾਰੇ ਤੇ ਬੰਤ ਨੂੰ ਵੀ ਲੈਕੇ ਆਉ ਅਗਲੇ ਭਾਗਾਂ ਚ ਦੁਬਾਰਾ

  • @malkeetsingh1602
    @malkeetsingh1602 Месяц назад +9

    ਪਹਿਲਾਂ ਗੁਆਂਢੀਆਂ ਨੂੰ ਗਾਲਾ ਦਿੰਦਾ ਸੀ ਹੁਣ ਗੁਆਂਢੀਊ ਹੁਣ ਚੱੱਕ ਲਿਆ ਤੁਹਾਡਾ ਯਾਰ

  • @SandipDhillon-PB46Vall
    @SandipDhillon-PB46Vall Месяц назад +1

    ❤ ❤ ਬਹੁਤ ਵਧੀਆ ਜੀ ❤ ❤

  • @GurmeetSingh-if2gb
    @GurmeetSingh-if2gb Месяц назад +4

    ਵੀਰੋ ਫਲਕਾਰੀ ਲਈ ਫਿਰ ਦੀਆ

  • @user-ly5gl2to1i
    @user-ly5gl2to1i Месяц назад +4

    ❤❤❤❤❤❤🎉🎉🎉🎉🎉🎉

  • @balkarsingh-nn5le
    @balkarsingh-nn5le Месяц назад +2

    ਯਾਦ ਰਹਿਜੂ ਜਿੰਦਰ ਕਿਹੜਾ ਕਾਲ਼ੇ ਪਾਣੀ ਨੂੰ ਚਲਿਆ ਲਾ ਦੋ ਅੰਬ 😂😂😂😂😝😝😝😛😛😛👌👍

  • @satnamkaur2435
    @satnamkaur2435 Месяц назад +5

    ਬੰਤ ਨੂੰ ਕਿਉ ਨੀ ਲੈ ਕੇ ਆਉਦੇ ? ਲਗਦਾ " ਜੱਟ ਸੌਦਾ " ਆਲਿਆਂ ਦੀ ਬੰਤ ਨਾਲ ਅਣਬਣ ਹੋਗੀ

  • @sarvansinghgill4702
    @sarvansinghgill4702 Месяц назад +1

    ਬਹੁਤ ਹੀ ਵਧੀਆ ਵੀਡੀਓ ਆ ਜਿੰਦਰ ਤੇ ਕਰਨੈਲ ਰਾਮਾ ਦੀ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ

  • @Baljeetbrarchhattiana
    @Baljeetbrarchhattiana Месяц назад +1

    Good ji 👍👍👍👍

  • @ArvinderArvinder-v4z
    @ArvinderArvinder-v4z Месяц назад +3

    👍👍👍👍👍👍👍🙏🙏🙏🔥🔥🔥🔥❤️❤️❤️

  • @BaljinderSingh-po2ns
    @BaljinderSingh-po2ns Месяц назад +1

    Excellent No.1 Film

  • @tarnpreetsingh8334
    @tarnpreetsingh8334 Месяц назад +1

    Jinder bhai very nice acting biro Didi very nice

  • @amritpalsingh4545
    @amritpalsingh4545 Месяц назад +3

    ❤❤

  • @DharmpreetChahal
    @DharmpreetChahal Месяц назад +1

    Very vwry nice video

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @GurmeetKaur-kl7zs
    @GurmeetKaur-kl7zs Месяц назад +2

    ❤❤❤

  • @DharmpreetChahal
    @DharmpreetChahal Месяц назад +1

    Very nice viedo bhai ji

  • @DharmpreetChahal
    @DharmpreetChahal Месяц назад +1

    👍🏻🤟🏻👌🏻💪🏻

  • @HarpalSingh-il9om
    @HarpalSingh-il9om Месяц назад +2

    ❤❤❤😂😂😂

  • @user-bs7qf5pv6y
    @user-bs7qf5pv6y Месяц назад +1

    Najr Bhai te preet karnail Rama Laba Labo sebo jindar Shera te Puri teem atat

  • @RajinderSingh-zo7oj
    @RajinderSingh-zo7oj Месяц назад +1

    🎉🎉

  • @jagvirsinghbenipal5182
    @jagvirsinghbenipal5182 Месяц назад +1

    ਸਿਰਾ ਬਾਈ ਜੀ 👌👌🔥🔥

  • @kalasidhu4999
    @kalasidhu4999 Месяц назад +2

    😂😂😂😂

  • @user-bd3jq8ps6w
    @user-bd3jq8ps6w Месяц назад +1

    ❤❤❤❤🎉🎉🎉

  • @PreetSandhu-m6h
    @PreetSandhu-m6h Месяц назад +2

    Jinder da ta hunga injan hawa ch udeya te rab nu bhulya ferda c jnani jdu ji karda odu he ft dida c gharwali ta fer gharwali hunde aa

  • @raghveersingh4282
    @raghveersingh4282 Месяц назад +1

    ਜੀਤਾ ਤੇ ਕੀੜਾ ਕੁਠਾਲੇ ਆਲੇ ਇਹਨਾਂ ਨੂੰ ਲੈ ਕੇ ਆਉ

  • @sarbjeetdhiman7859
    @sarbjeetdhiman7859 Месяц назад

    Video 👌👌👌 8

  • @gurdeepaujla1442
    @gurdeepaujla1442 Месяц назад +1

    Very nice video

  • @sukhveersingh7541
    @sukhveersingh7541 Месяц назад +1

    😂

  • @mandeepgosalmandeepgosal4839
    @mandeepgosalmandeepgosal4839 Месяц назад +2

    Very nice vdo a choote veér

  • @user-wm8sl2ej4h
    @user-wm8sl2ej4h Месяц назад +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸਾਰੀ ਟੀਮ ਨੂੰ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @gaggapandherSingh
    @gaggapandherSingh Месяц назад +2

    ❤🙏🏻❤

  • @surendersheoran1696
    @surendersheoran1696 Месяц назад +1

    Surender sheoran kheowali sirsa nice video

  • @SonuSidhu-r8t
    @SonuSidhu-r8t Месяц назад

    Nice video

  • @BaljinderSingh-po2ns
    @BaljinderSingh-po2ns Месяц назад

    Film hi ban gayi puri Congratulations to all team members 👏

  • @SONYTV-h4y
    @SONYTV-h4y Месяц назад

    Nice video ji 👍👍

  • @harmindersingh5944
    @harmindersingh5944 Месяц назад +1

    ئحثٹ

  • @BhagSinghMandeir
    @BhagSinghMandeir Месяц назад

    Good 👍👍 22 ji

  • @hardeepsinghsingh7016
    @hardeepsinghsingh7016 Месяц назад

    Very nice 🎉

  • @SukhpreetKauruppal
    @SukhpreetKauruppal Месяц назад

    Good. Video ❤❤

  • @BaljinderSingh-po2ns
    @BaljinderSingh-po2ns Месяц назад

    Very nice video on you Tube No.1

  • @happyhappysingh1745
    @happyhappysingh1745 Месяц назад

    Very nice

  • @Sumeet-f4h
    @Sumeet-f4h Месяц назад

    Sirra acting beero ❤❤❤

  • @sardarsardar4587
    @sardarsardar4587 Месяц назад +1

    Sira❤

  • @khushdhaliwalkhush3971
    @khushdhaliwalkhush3971 Месяц назад

    ,🤣🤣✌️

  • @DharmpreetChahal
    @DharmpreetChahal Месяц назад

    🔥

  • @suchasingh3466
    @suchasingh3466 Месяц назад +1

    Very nice video🙏🙏🙏🙏

  • @PrabhjotSohi-hu7eg
    @PrabhjotSohi-hu7eg Месяц назад +1

    ❤❤❤🎉🎉

  • @GursewakSingh-ls1qr
    @GursewakSingh-ls1qr Месяц назад

    Sirraaaa video 22g

  • @AmandeepSingh-bu4wn
    @AmandeepSingh-bu4wn Месяц назад +1

    ਬਹੁਤ ਵਧੀਆ ਵੀਡੀਓ ਜੀ

  • @HoneySharma-qt7ro
    @HoneySharma-qt7ro Месяц назад

    😂😂😂😂😂

  • @PkSs-bk5ho
    @PkSs-bk5ho Месяц назад

    ❤❤❤😂😂

  • @MalkitSingh-kj7wt
    @MalkitSingh-kj7wt 24 дня назад

    😂😂

  • @ParmjitSidhu-gk9fq
    @ParmjitSidhu-gk9fq Месяц назад

    👌👌👌♥️♥️

  • @JaspalSingh-hk9sc
    @JaspalSingh-hk9sc Месяц назад +1

    Karnail And rama super 😎😊🥰👑😎👑😎👑😊😊😊😊😊😊😊😊🎉🎉🎉🎉🎉❤🎉❤🎉❤🎉❤🎉❤😊🎉

  • @RanjeetSingh-ej8mm
    @RanjeetSingh-ej8mm Месяц назад +4

    ਕਹਾਣੀ ਦਾ ਨਾਂ ਤਾਂ ਲਿਖਣਾ ਸਿੱਖ ਲਓ

  • @avtargill5627
    @avtargill5627 Месяц назад +1

    Very nice

  • @gurpreetsidhu8166
    @gurpreetsidhu8166 Месяц назад

    Nice y

  • @sgr25sikanderali98
    @sgr25sikanderali98 Месяц назад

    Nyc vedi

  • @dilwindersran
    @dilwindersran Месяц назад +1

    👌👌

  • @Dharmpreet179
    @Dharmpreet179 Месяц назад

    good

  • @DharmpreetChahal
    @DharmpreetChahal Месяц назад

    Sirra bro

  • @lakhvirsinghdulamsar3
    @lakhvirsinghdulamsar3 Месяц назад +1

    ਬਹੁਤ ਵਧੀਆ ਵੀਰ ਜੀ

  • @satnamkaur2435
    @satnamkaur2435 Месяц назад +2

    ਬੀਰੋ ਵੀ ਸਿਰਾ ਈ ਐ😂😂❤❤

  • @user-vi9ve1zw4n
    @user-vi9ve1zw4n Месяц назад

    Very very nice video love you bai ji ❤❤❤❤👌🏻👌🏻👌🏻👌🏻

  • @harindersingh1910
    @harindersingh1910 Месяц назад

    Najer najer hi hai..Prito super star❤❤❤❤❤

  • @ravinderkaur4713
    @ravinderkaur4713 Месяц назад

    sebo is good

  • @balwindersinghkhalsa2370
    @balwindersinghkhalsa2370 Месяц назад +1

    ਲੈ ਕਹਿੰਦੀ ਵੇਹੜੇ ਵਾਲੇਆਂ ਨੂੰ ਦੇਖਲਾਗੇ ਵੱਡੀ ਵੈਲਣ ਸੀਬੋ

  • @NeelamSharma-uw9zx
    @NeelamSharma-uw9zx Месяц назад +1

    Nice video labba kithey gaya

  • @user-cx8jw8yq9o
    @user-cx8jw8yq9o Месяц назад

    Good job bro

  • @user-uf8od3zi4q
    @user-uf8od3zi4q Месяц назад

    Very 6Very nice video brother and beautiful family members thanks you bro mara Nam panna lal majoka Hamjapur too h ver ji

  • @seemabansal1671
    @seemabansal1671 Месяц назад

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @jashanpreetsinghsidhu
    @jashanpreetsinghsidhu Месяц назад +1

    ਬਿਗੜਵਾਲ ਸੁਨਾਮ ਸੰਗਰੂਰ ਮਾਲਵਾ ਬੈਲਟ ❤

  • @jaskaransingh4681
    @jaskaransingh4681 Месяц назад

    ❤❤❤❤😂😂😂😂😂😅😅😅😅😊😊😊😊😊

  • @user-cg6yl7gt4q
    @user-cg6yl7gt4q Месяц назад

    Veri veri good Kali duniya Da Pradhan kithe hai kab aaega Pradhan Ji

  • @virpalkaur6883
    @virpalkaur6883 Месяц назад

    Full enjoy

  • @shamansukhreetgeetforever1491
    @shamansukhreetgeetforever1491 19 дней назад

    Kaka Veera 📸 ton dardga eye contact bhut ghat aa acting sohni krda veer...baki bhut sohni video aaa enjoy krida❤❤

  • @gurtejBrar-k5x
    @gurtejBrar-k5x Месяц назад

    ਬਹੁਤ ਵਧੀਆ ਕਰਨੈਲ ਸਿੰਘ ਜੀ

  • @PalSingh-jo2lf
    @PalSingh-jo2lf Месяц назад

    Very nice vedio 😢😮😮😅😅🎉🎉😮😅

  • @lovelikhari600
    @lovelikhari600 Месяц назад +2

    ❤😂

  • @HardeepSingh-fi5bz
    @HardeepSingh-fi5bz Месяц назад

    Hay oea preeto da kileap

  • @ManinderBajwaBajwa
    @ManinderBajwaBajwa Месяц назад

    Bhut vadiya bai ji 🎉🎉

  • @jasipreetsinghjasipreetsin2370
    @jasipreetsinghjasipreetsin2370 Месяц назад

    Sari teem sera gal baat aa ❤❤❤❤

  • @HamuGill-q3x
    @HamuGill-q3x Месяц назад

    Wowww v gooddd❤️❤️😘😘😘🤭🤭mindoooo