Это видео недоступно.
Сожалеем об этом.

"Punjab Di Tarah Harjeet Harman" | Panjeeban

Поделиться
HTML-код
  • Опубликовано: 3 фев 2012
  • Enjoy the song "Punjab Di Tarah" sung by "Harjit Harman"
    Song: Punjab Di Taraan
    Singer: Harjeet Harman
    Album: Panjebaan
    Music Label: T-Series
    For all updates SUBSCRIBE our channel
    / tseriesapnapunjab
    / tseriesapnapunjab

Комментарии • 708

  • @sukhdeepaulakh2793
    @sukhdeepaulakh2793 5 месяцев назад +100

    2024 ਆਲੇ ਭਰਾ ਭੈਣ ❤❤

  • @jagdeeprai8067
    @jagdeeprai8067 5 лет назад +80

    ਇਹਨੂੰ ਕਹੀਦਾ ਐ ਗੀਤ

  • @Toronto1313
    @Toronto1313 5 лет назад +105

    ਇੱਕ ਸਾਂ ਪੰਜਾਬ ਵਾਂਗੂ ਲੀਕ਼ ਵਿੱਚ ਵਾਹ ਦਿੱਤੀ,
    ਪਰਗਟ ਵੈਰੀਆਂ ਕੰਡਿਆਲੀ ਥੋਰ੍ਹ ਲਾ ਦਿੱਤੀ ।
    Miss U Pargat Singh G😥😥😥😥😥

  • @chadhabipan1275
    @chadhabipan1275 3 года назад +35

    25 May 2021 8:50 pm आज लगभग 17 साल बाद सुन रहा हूं मुझे याद है जब हमारे घर में नई केवल लगी थी तब बहुत सुनता था इस गाने को।बहुत ही बेहतरीन गाना।🙏🙏🙏🙏

  • @gurjeet8221
    @gurjeet8221 5 лет назад +288

    ਅੱਜ ਸਰਦਾਰ ਪ੍ਰਗਟ ਸਿੰਘ ਜੀ ਦੁਨੀਆ ਵਿੱਚ ਨਹੀਂ ਰਹੇ।
    ਦਿਲ ਉਦਾਸ ਹੈ ਪਰ ਉਹਨਾਂ ਦੇ ਗੀਤ ਰਹਿੰਦੀ ਦੁਨੀਆ ਤੱਕ ਰਹਿਣਗੇ

    • @Sukhkamalofficial
      @Sukhkamalofficial 5 лет назад +4

      Rip

    • @maansahab4488
      @maansahab4488 5 лет назад +6

      ਨਹੀ ਵੀਰ ਔਹਣਾ ਦੇ ਗੀਤ ਰਹਿਦੀ ਦੁਨਿਆ ਤਕ ਚਮਕਣਗੇ

    • @gurjeet8221
      @gurjeet8221 5 лет назад +2

      @@maansahab4488 sahi gall aa Bai ji

    • @jashanbhatti1447
      @jashanbhatti1447 4 года назад +3

      Gur jeet singh sandhu so sad

    • @gs539
      @gs539 4 года назад +4

      Waheguru ji

  • @GagandeepSingh-dg2lm
    @GagandeepSingh-dg2lm 5 лет назад +177

    ਪਰਗਟ ਜੀ ਤੁਸੀਂ ਬਹੁਤ ਯਾਦ ਆਉਂਗੇ। ਅੱਜ ਇਹ ਗੀਤ ਦੋਬਾਰਾ ਸੁਣ ਰਿਹਾਂ।।

    • @deeppawandeep7303
      @deeppawandeep7303 4 года назад +3

      ਲੇਖਾਂ ਤਕਦੀਰਾਂ ਦਾ ਕੀ ਇਹਦੇ ਵਿੱਚ ਦੋਸ਼ ਉਏ ਜਦੋਂ ਚਹੁੰਣ ਵਾਲਿਆਂ ਨੂੰ ਭੋਰਾ ਵੀ ਨਾ ਹੋਸ਼ ਉਏ,, ਲੱਗ ਚੁਗਲਾਂ ਦੇ ਹੱਡ ਸਾਡੇ ਭੁੰਨਤੇ ਉਏ ਭੱਠੀ ਚ੍ ਕਵਾਬ ਦੀ ਤਰਾਂ, ਸਾਡੇ ਰੱਬੀ ਜਾਂ ਸਬੱਬੀਂ ਮੇਲ ਹੋਣਗੇ ਉਏ ਵੰਡੇ ਹੋਏ ਪੰਜਾਬ ਦੀ ਤਰਾਂ।।।
      """ਪਰਗਟ ਬਾਈ ਦੀ ਕੋਈ ਰੀਸ ਨੀਂ ਕਰ ਸਕਦਾ""

    • @nsgill3746
      @nsgill3746 3 года назад

      Right veer

    • @pannypb0430
      @pannypb0430 2 года назад

      @@deeppawandeep7303 asjhdgf

    • @DeepakKumar-im3uy
      @DeepakKumar-im3uy Год назад

      😊

    • @DeepakKumar-im3uy
      @DeepakKumar-im3uy Год назад

      P

  • @djsunilbal
    @djsunilbal 4 года назад +19

    ਸਾਲ 2007 ਬਚਪਨ ਦੇ ਉਹਨਾ ਦਿਨਾ ਚ ਬਹੁਤ ਸੁਣਿਆ ਇਹ ਗੀਤ ਟੀਵੀ ਤੇ
    I love harjit harman songs

  • @amritpalsingh6663
    @amritpalsingh6663 4 года назад +187

    2020 kon kon sun reha pardesi veer jarror sunn rhe honn ge😭😭😭😭😭😭😭😭😭😭😭

  • @kamaldeep_10messi
    @kamaldeep_10messi 5 месяцев назад +5

    11 march 2024 , ਸਮਾਂ 7:40 am . ਅੱਜ ਸੁਣਿਆ ਇਹ ਗੀਤ ਲਗਭਗ 16-17 ਸਾਲ ਬਾਅਦ। ਪੁਰਾਣੇ ਦਿਨ ਯਾਦ ਆਗੇ❤️

  • @preetbhupindersingh7501
    @preetbhupindersingh7501 6 лет назад +43

    2003 ch ayi c eh tep. .aj v ove he hitt aaa

    • @AmanDeep-vy8ny
      @AmanDeep-vy8ny 3 года назад +2

      Nahi g 2004 ch ayi c

    • @dilpreetsingh2853
      @dilpreetsingh2853 11 месяцев назад

      ਪਰ ਵਕਤ ਬਹੁਤ ਵਧੀਆ ਸੀ 😢😢❤❤

  • @germanywalay1058
    @germanywalay1058 4 года назад +23

    16 SAAL BAAD AY SONG SUNYA AY TAY MAZA AA GYA AY 2003 VICH SUNYA SI TAY AJ 09/10/2019 AY BEAUTIFUL VOICE

  • @hargunjyot8283
    @hargunjyot8283 6 лет назад +59

    11 ਅਗਸਤ 2018 --- 10:15 pm ।।। ਫਿਰ ਅੱਜ ਬਹੁਤ ਦਿਲ ਕਰਦਾ ਸੀ ਹਰਜੀਤ ਹਰਮਨ ਭਾਜੀ ਦਾ ਇਹ ਗਾਣਾ ਸੁਨਣ ਨੂੰ ਸੱਚੀ ਦਿਲ ਰੋਣ ਲਗਦਾ ਇਹ ਸਭ ਕੁਛ ਵੇਖ ਕਿਵੇ ਸਾਰੇ ਪਰਿਵਾਰ ਵੱਖ ਹੋ ਗਏ ।।। ਦਿਲ ਤੋ ਲਿਖਿਆ ਪਰਗਟ ਵੀਰ ਨੇ ਗਾਣਾ ।।। ਅੱਜ ਵਟਸਐਪ ਤੇ ਸਟੇਟਸ ਪਾਇਆ ਮੇਰੀ ਫਰੈਂਡ ਲਿਸਟ ਚੋ ਬਹੁਤ ਕਮੈਂਟ ਆਏ ਬਾਈ ਇਹ ਗੀਤ ਦਾ ਸਟੇਟਸ ਭੇਜ ਬਹੁਤ ਪਿਆਰ ਕਰਦੇ ਲੋਕ ਅੱਜ ਵੀ ਪਰ ਸਮਝਣ ਵਾਲੇ ਐਵੇ ਨੀ ਅੱਜ ਦੇ ਲੰਡਰ ਸਿੰਗਰਾ ਮੂਹਰੇ ਸੋਗ ਖੱਲੜ ਪਾਉਦਾ

    • @GurcharanDhillon
      @GurcharanDhillon 6 лет назад +1

      : ਵੀਰ ਤੁਹਾਡੇ ਨਾਲ ਪੂਰੀ ਸਹਿਮਤੀ ਹੈ..ਸਾਨੂੰ ਮੁੜੵ ਵਿਚਾਰ ਕਰਨਾ ਚਾਹੀਦੈ ਅਤੇ ਅਾੳੁਣ ਅਾਲੀ ਪਨੀਰੀ, ਨਸਲ ਨੂੰ ਚੰਗੇ ਗੀਤ, ਸੰਗੀਤ ਸੁਨਣ ਗਾੳੁਣ ਲੲੀ ਪਰੇਰਤ ਕਰਨਾ ਪਵੇਗਾ

    • @hargunjyot8283
      @hargunjyot8283 6 лет назад +1

      Gurcharan Dhillon ਸਹੀ ਕਿਹਾ ਜੀ ਅਸੀ ਗਾਣੇ ਸੁਣਨਾ ਬੰਦ ਤਾ ਨਹੀ ਕਰ ਸਕਦੇ ਪਰ ਕੋਸ਼ਿਸ ਕਰੀਏ ਕੀ ਸਾਫ ਸੁਥਰੇ ਗਾਣੇ ਜਿਆਦਾ ਪ੍ਰਮੋਟ ਕਰੀਏ ।।। ਬਾਕੀ ਲੇਖਕ ਵੀਰਾ ਨੂੰ ਬੇਨਤੀ ਆ ਕੇ ਉਹੀ ਲਿਖੂ ਜੋ ਤੁਹਾਡੀ ਆਵਦੀ ਭੈਣ ਸਕੇ ।।।। ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾਉ ਤੇ ਸਾਫ ਗਾਇਕੀ ਨੂੰ ਤਰਜੀਹ ਦਿਉ ।।। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

    • @gurmeetchahal5054
      @gurmeetchahal5054 5 лет назад +3

      Me haryana se hu me hayana+ punjab(india)+punjab(pak) ko ek hue dekhna dil ki hasrat hai
      Siyastdanna ne apne fayydya lyi punjab de tukde kar dite😔😔😔

    • @hargunjyot8283
      @hargunjyot8283 5 лет назад +3

      GuRmeet Chahal ਬਾਈ ਹਰਿਆਣਾ ਤੇ ਹਿਮਾਚਲ ਪੰਜਾਬ ਦੇ ਹਿੱਸੇ ਆ ਜੋ ਕੀ ਗਾਧੀ ਨੀਤੀ ਤਹਿਤ ਵਿਕਾਉ ਸਰਦਾਰ ਨਾਲ ਰਲ ਕੇ ਗੋਰਮਿੰਟ ਨੇ ਵੱਖ ਕਰਤੇ ।। ਵਾਹਿਗੂਰ ਜੀ ਕਿਰਪਾ ਕਰਨ ਦੁਬਾਰੇ ਪੰਜਾਬ ਮਾਹਾਰਾਜ ਰਣਜੀਤ ਸਿੰਘ ਵੇਲੇ ਵਰਗਾ ਬਣ ਜਾਵੇ ।।।

    • @gurmeetchahal5054
      @gurmeetchahal5054 5 лет назад

      @@hargunjyot8283 bilkul ji.... me bhi aahi chouna

  • @rajatsharma6583
    @rajatsharma6583 5 месяцев назад +9

    2024 ma kon kon sun raha hai,...apna Punjab di

  • @Longowaliaboss
    @Longowaliaboss 4 года назад +14

    17 saal baad sun ke oh tym yaad aa gya ...endless yr

  • @GurpreetSingh-ie9pv
    @GurpreetSingh-ie9pv 3 года назад +19

    Waheguru ji mel krwado chade aur lehde Punjab de 🙏🙏

  • @batnamsinghbatnamsingh2919
    @batnamsinghbatnamsingh2919 2 года назад +3

    ਪਰਗਟ ਸਿੰਘ ਦੀ ਸ਼ਾਇਰੀ ਵਿਚੋਂ ਪੰਜਾਬ ਦੇ ਸਾਰੇ ਪਿਆਰੇ ਰੰਗ ਫੁਟ ਫੁਟ ਕੇ ਸਾਹਮਣੇ ਆਉਂਦੇ ਹਨ

  • @deeppawandeep7303
    @deeppawandeep7303 4 года назад +2

    ਲੇਖਾਂ ਤਕਦੀਰਾਂ ਦਾ ਕੀ ਇਹਦੇ ਵਿੱਚ ਦੋਸ਼ ਉਏ ਜਦੋਂ ਚਹੁੰਣ ਵਾਲਿਆਂ ਨੂੰ ਭੋਰਾ ਵੀ ਨਾ ਹੋਸ਼ ਉਏ,, ਲੱਗ ਚੁਗਲਾਂ ਦੇ ਆਖੇ ਦਿਲ ਭੁੰਨਤੇ ਉਏ ਭੱਠੀ ਚ੍ ਕਵਾਬ ਦੀ ਤਰਾਂ, ਸਾਡੇ ਰੱਬੀ ਜਾਂ ਸਬੱਬੀਂ ਮੇਲ ਹੋਣਗੇ ਉਏ ਵੰਡੇ ਹੋਏ ਪੰਜਾਬ ਦੀ ਤਰਾਂ।।।। 😔😔😔

  • @GurcharanDhillon
    @GurcharanDhillon 6 лет назад +21

    Love this song. I heard this song 10Years ago and still love it. My family was forced to migrate from district Gujranwala.(Maharaja Ranjit Singh's home district)

    • @bidhlanas
      @bidhlanas 5 лет назад +4

      GUJRANWALA,RAWALPINDI,OKARA,SAHIWAL,.... were wrost affected areas of geonicide

    • @rudramanipunj5920
      @rudramanipunj5920 2 года назад +1

      Hum bhi Gujranwala district se Kurukshetra me aaye the .. 1947 me..

    • @VisfotakFotographi
      @VisfotakFotographi 9 месяцев назад

      Same, My Elders were migrated from Lalyana Vill.

  • @gurwinderjhander
    @gurwinderjhander 4 года назад +7

    ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਕੇਵਲ ਤੇ__ ਉਦੋ ਵੀ ਸਾਹ ਰੋਕ ਕੇ ਸੁਣਦੇ ਸੀ ਅੱਜ ਵੀ ਤਾਜਾ ਈ ਲੱਗਦਾ ਏ ਗੀਤ

    • @AmanKaur-pu3nf
      @AmanKaur-pu3nf 2 года назад +1

      sahi keha m te haje v bahut sundi sare purane song

  • @mianmuneeb9824
    @mianmuneeb9824 4 года назад +41

    I love all Punjab Muneeb from Pakistan 💚❤️ 🇵🇰❤️💚 now in Bahrain PARDESi

  • @jagpal3420
    @jagpal3420 Год назад +4

    Today 🎵 sun reha 22 bhoat pyr laya ehh veer na v harman God bless you❤😘🤟.. Jagu sohi

  • @shaganlalgawri2466
    @shaganlalgawri2466 4 года назад +11

    Never never forget parchar and harman.golden pair for Punjabi culture

  • @naseemgujjar6723
    @naseemgujjar6723 5 лет назад +72

    12-11-18 aj b sun rehaa aa is song nu koiii

  • @daljeetdhillon9923
    @daljeetdhillon9923 3 года назад +1

    Chote hundya ne sunya c te jd ajj sunya bhot vdia lgya dil nu purane songs di koi rees nii lv it 🔥💓

  • @dhingeraala6197
    @dhingeraala6197 Год назад +2

    ਮੈ ਇਹ ਗੀਤ ਪਿਛਲੇ ਕਈ ਸਾਲਾਂ ਤੋਂ ਸੁਣਦਾ ਆ ਰਿਹਾ ਅੱਜ ਸਾਰਾ ਦਿਨ ਰੀਪੀਟ ਤੇ ਸੁਣਿਆਂ
    14 ਦਸੰਬਰ 2022

  • @pawandeep333
    @pawandeep333 Год назад

    ਅੱਜ ਬੀ ਕੋਈ ਮੁਕਾਬਲਾ ਨਹੀਂ ਇਸ ਗੀਤ ਦਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਇਸ ਗੀਤ ਨੂੰ

  • @harshankgarg4341
    @harshankgarg4341 4 года назад +42

    2020 ch kon sun rya

  • @anshuganger
    @anshuganger 4 месяца назад +1

    Very nice song
    Pardes ch rehke sunida ta feel hunda ke kad Punjab geda❤ marage

  • @DavinderSingh-bs4qq
    @DavinderSingh-bs4qq Месяц назад

    Bai bahut yaadan judiayn iss geet nall te is album nall assi chote chote hunde si udo sunde hunde si bai harjeet harman bai jeonda reh

  • @jotvirk1079
    @jotvirk1079 3 месяца назад +1

    Ajj v yaad a vcd ch laak bohat dekhya te suneya a aa geet us tym da Mera fvt song c aa

  • @rinkunain4139
    @rinkunain4139 2 года назад +2

    2021 vich v repeat chalda 😘😘

  • @arshdeepsinghhundal1281
    @arshdeepsinghhundal1281 5 лет назад +6

    Waah veer after 12 june 25...raat nu neend....2 wje lyt...

  • @Nirvana-For-All
    @Nirvana-For-All 3 месяца назад

    His singing is so distinct, smooth and crystal clear. Bo vadhiya awaaz...👍

  • @mandeepghuman1298
    @mandeepghuman1298 4 года назад +19

    One of the best n Respected singer ❤️❤️

  • @chamkaursinghsingh7634
    @chamkaursinghsingh7634 4 года назад +10

    2020 ch kaun kaun sun riha ..do like it

  • @beantadiwal491
    @beantadiwal491 3 года назад +2

    16.nov..2020 ajj song sunya dubara bhut vadia Lina es song diya

  • @vikasllb8663
    @vikasllb8663 2 года назад +5

    Especially message.
    Pargat saab, your words still alive.👍

  • @sukh3056
    @sukh3056 3 года назад

    2012 to baad ajj fer sunya song
    Purane din yaad aa gye
    Ajj sachi aaye lagda rabbi ja sabbbi mel honge 😒😒
    3-5-2021

  • @dilpreetsingh2853
    @dilpreetsingh2853 Год назад

    ਕੀ ਵਕਤ ਸੀ ਉਹ, ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤

  • @ParveenKumar-tf8er
    @ParveenKumar-tf8er 5 лет назад +6

    *song sun kr bachpan ki yaad aa gayi Yar*

  • @karanvlogs4533
    @karanvlogs4533 Год назад +2

    2023 kon sun reha evergreen ਗੀਤ ਹਰਜੀਤ ਹਰਮਨ ਦੇ ❤️❤️🙏🏼🙏🏼🙏🏼❤️❤️

  • @karandhillon1381
    @karandhillon1381 Год назад

    Eh gaane bachpan diyan yaadan ne , sunke bachpan sahmne aa janda cassette laayi hundi si gaddi ch odo

  • @purijasbirsingh3605
    @purijasbirsingh3605 2 года назад

    Harjit- miss you,-hearing vande hoye punjab de Tarah,after long time."wah kiya baat hai teri",bless you.

  • @KuldeepSingh-pc5bp
    @KuldeepSingh-pc5bp 2 года назад +1

    Mai aaj eh song 17 year baad suneys aa,,lagda ohi time vapas aa gya

  • @jagdeep_multani
    @jagdeep_multani 3 года назад +1

    April 2021 vich v song favorite hai mera

  • @NarinderKumar-qc2hw
    @NarinderKumar-qc2hw 2 дня назад

    Sardar pargat Singh ji is duniya wich nahi rahe par oh aj v sade Dillan wich vasde ne ona warga Punjabi lyrics nahi dubara jamana

  • @apsofficial9082
    @apsofficial9082 4 года назад +3

    Wah jiunda rahe mere veer harman 🙏🙏🙏👍👍🌹🌹⚘

  • @Digvijaysingh-dd2hi
    @Digvijaysingh-dd2hi 2 месяца назад +1

    2024 bai harjit harman evergreen alwayssss

  • @look9760
    @look9760 3 месяца назад

    26 sall di umar ch aj fr yaddan taza ho gaiyaan 🥺🥺🥺 chote hunde nachde c tr aj ankhan ch pani aa janda sun k 🥺

  • @heerapb29moga47
    @heerapb29moga47 Год назад +1

    ਮੈ ਏ ਗੀਤ ਸੰਨ 2022 , 12 ਮਹਿਨੇ ਚ ਸੁਣ ਰਹੀਆ ਵਾ

  • @ParveenKumar-nm3kj
    @ParveenKumar-nm3kj 4 года назад +2

    2004 tha mere khayal se
    Haye O Rabba O Bachpan behtrin tha
    Rula Gya.Yar😓😓😓😓

  • @balvindersingh4621
    @balvindersingh4621 2 месяца назад

    Mere khyal ch eho oo phla hitt h Harman m te es geet nu ke fan ho gya

  • @prembhullar5908
    @prembhullar5908 4 года назад +2

    4 march2020 Ch song ajj vi chall reha

  • @GouravSharma-mh8md
    @GouravSharma-mh8md 5 лет назад +3

    Purane din cheta a jande a gaane sun ke ... jeonda reh 22

  • @aravverma9938
    @aravverma9938 3 года назад +1

    ਗੀਤ ਦਿਲ ਵਿੱਚ ਚੀਸ ਪੈਦਾ ਕਰਨ ਵਾਲਾ ਏ,

  • @karanvirk8059
    @karanvirk8059 5 лет назад +1

    Mere favourite singar harjit harman ji ate pargat ji di likha hoyi kalm nu mai ajj bahut dina baad sun reya va sachi yr rona aa gya
    12-5-2019 sun reya vaa love u ji harman ji pargat ji

  • @akshaypanchal1258
    @akshaypanchal1258 3 года назад +3

    2021 me kon kon sun raha hi ye song

  • @Datewas_Production
    @Datewas_Production 3 года назад +2

    Jind sari apni lekhe la dewa je dono punjab ik ho jann

  • @CricketZone5911
    @CricketZone5911 4 года назад +7

    12/4/2020 evergreen song

  • @maandhira2333
    @maandhira2333 3 года назад +1

    Hun v najara aa janda song sun k👌👌👌👌

    • @ranagee9841
      @ranagee9841 3 года назад

      Love this song.
      Love from Punjab (Pakistan)

  • @satwindersingh7904
    @satwindersingh7904 4 года назад +1

    Mera Dil nu shu geya yr a song ta

  • @32f60
    @32f60 3 месяца назад

    ਪਰਗਟ ਲਿਦੜਾਂ ❤❤

  • @itskhanpb1966
    @itskhanpb1966 2 года назад +1

    Kon sun riha 2022 ch a hitt song 👍

  • @navdepsingh6092
    @navdepsingh6092 4 года назад +1

    ਆ ਗੀਤ ਦੀ ਜਦੋ ਸ਼ੁਟਗ ਹੋਈ ਮੈ ਕੋਲ ਸੀ ਫਿਰੋਜ਼ਪੁਰ ਪਿੰਡ ਅਲੀ ਕੇ ਹੋਈ ਜਦੋਂ ਹੋਈ ਸ਼ੁਟਗ

  • @kharia_farms
    @kharia_farms Год назад

    ਲਿੱਧੜਾ ਦਾ ਪਰਗਟ legendry writer❤️ evergreen songs

  • @NiteshKumar-fh2ur
    @NiteshKumar-fh2ur 4 месяца назад

    Harjit Harman ji main aapka geet sun raha hun aapka geet bahut hi Sundar hai Maine aaj se 18 sal pahle Suna tha yah song aur bahut hi pyara song

  • @DinoA87
    @DinoA87 3 года назад

    Bhut khoobsurat dor si eh...jio Harjit Harnam

  • @rohtasbanti3220
    @rohtasbanti3220 2 года назад

    Asi holi holi jilagey jey koi jaher bhi deve na asi woh bhi pyar nal pilagey. Good song

  • @RahulSharma-gh5jd
    @RahulSharma-gh5jd 4 года назад +1

    Awesome singer. No one like this men

  • @kamalrandhawa3136
    @kamalrandhawa3136 10 месяцев назад

    Nhi Bhulna ohh Bachpan apna me love this song

  • @GouravKumar-hr5vd
    @GouravKumar-hr5vd 3 года назад +8

    This song I used to listen during my 5th standrad exams & now listeing approximately after 16 years .

  • @happypalasauria5648
    @happypalasauria5648 Год назад

    Pargat ji Sachi tuhade like bol ruhh nu chu jande ne eh song Amar Hoge Jo sabhiyachar di jhalk tuhadj Kalam vich chalkdi ohda koi jwab ni jini bhi tairf kra gatt thanks so much sir

  • @pindersingh7224
    @pindersingh7224 2 года назад +8

    Harman bhaji king of punjabi culture I'm proud of you sir ji

  • @sharnsidhu5576
    @sharnsidhu5576 Месяц назад

    Ma aha song roj 3-4 var din vich sundi a. Manu bohot vdia lagda a 27-6-2024 din Thursday time 1:16 Minot

  • @Dhillonworld-
    @Dhillonworld- 5 лет назад +11

    Ajj prgat Singh di Antim ardas a kon kon sun reha ajj song Sachi sardajali a pargat singh nu 14 March 2019

  • @amarjitsingh-jq3xz
    @amarjitsingh-jq3xz Месяц назад

    Bhut time baad bhut saala baad suneya eh sing sachii ruhh niklke piche chale gai . beet gaeya sma hun kadi wapis nahi aouna

  • @jasjeetbajwa683
    @jasjeetbajwa683 3 года назад +4

    8-02-21 evergreen song

  • @user-hj4yi7sc8y
    @user-hj4yi7sc8y 20 дней назад

    2024 asi ve sunde aw .Bhai da nice song👍✌️👌❤️

  • @faheemakram24
    @faheemakram24 4 года назад +7

    Hearttouching

  • @gurvidersinghbrarkhosa9799
    @gurvidersinghbrarkhosa9799 3 года назад +4

    All time hit 🎶song love you harman bai siraa voice and song

  • @manibhatiavlogs3297
    @manibhatiavlogs3297 4 года назад +6

    Forever ❤️💖❣️ song🤘

  • @gagugill1132
    @gagugill1132 3 года назад +2

    29 may 2021
    Now I play
    Sham 7:05
    ❤️❤️❤️❤️

  • @tinu3110
    @tinu3110 2 года назад

    Aaj 2 July 2021 nu eh song sun k bachpan di yaad aagi

  • @karandhillon1381
    @karandhillon1381 4 года назад +1

    Mera bachpan ton fav song aa eh

  • @jaiharyana5377
    @jaiharyana5377 3 года назад +2

    Jawani wali ashqi yaad aa gyi nice song lyrics 👌👌

  • @pardeepsharma1405
    @pardeepsharma1405 2 года назад +3

    Proud me, I am Punjabi

  • @SEHAJCHANNEL
    @SEHAJCHANNEL Год назад +2

    All time favourite song ❤️❤️🙏

  • @rdeolramandeep4921
    @rdeolramandeep4921 4 года назад

    Veer de song dil de kreeb hunde hmesha rab tainu khushian bakshe😍

  • @usamawahla4584
    @usamawahla4584 3 года назад +1

    Love from lehnda punjab

  • @lahoria2177
    @lahoria2177 4 года назад +5

    2020 vich Kon kon sunn riha

  • @gurpreetsidhu946
    @gurpreetsidhu946 2 года назад +1

    ਮਿਸ ਯੂ ਬਾਈ ਪਰਗਟ ❤️❤️❤️❤️❤️❤️❤️❤️❤️❤️❤️😭😭😭🙄🙄

  • @pinkukalotra8090
    @pinkukalotra8090 3 года назад +1

    Purania yaadan 😊😊

  • @vickyghuman5692
    @vickyghuman5692 8 месяцев назад

    2023 vich still eh gaana sb toh kntt bai ❤️

  • @sarbgrewal143
    @sarbgrewal143 5 лет назад +2

    13-june-2019 ajj b eh song ove hi lgda jive release tym c taaza

  • @jassiphotostudio8825
    @jassiphotostudio8825 6 месяцев назад +1

    I love old Punjab

  • @RahulSharma-gh5jd
    @RahulSharma-gh5jd 5 лет назад +4

    Mne bahut salo bad aj ye song suna 9 June 2019 ko

  • @preetlyons8018
    @preetlyons8018 8 месяцев назад

    After a long time, I heard this beautiful, emotional, superb, and very heart touching song 🎵 🎶🎶🎶🎶🎶🎵🎵🎵🎵👌👌👌👌👌👌👌👌👌👌👌👌

  • @NOTYETOVER
    @NOTYETOVER 4 года назад +2

    Listening this song from 2003 to till date 16 feb 2020

  • @gamermunda3313
    @gamermunda3313 4 года назад +2

    v nice song .i miss u mr pargat y ji

  • @rvtrader8572
    @rvtrader8572 Год назад

    Purane ganeya di gal hi vakhri hegi 😀