Jalandhar ਚੋਣਾਂ ਚ ਕੀ ਖੱਟਿਆ ਲੋਕਾਂ ਨੇ? ਲੀਡਰ ਤਾਂ ਕਰ ਗਏ ਆਪਣਾ ਤਮਾਸ਼ਾ? ਲੋਕ ਰਹਿ ਗਏ ਸਿਰਫ ਹੱਥ ਮਲਦੇ? West

Поделиться
HTML-код
  • Опубликовано: 19 окт 2024

Комментарии • 14

  • @Makhan-r1j
    @Makhan-r1j 3 месяца назад +2

    ❤ ਗਰੇਵਾਲ ਸਾਬ ਬਹੁਤ ਜ਼ਿਆਦਾ ਵਧੀਆ ਗੱਲਬਾਤ ਰੱਖੀ ਹੈ ❤

  • @AmarjitSingh-eq3rl
    @AmarjitSingh-eq3rl 3 месяца назад +1

    ਢਾਈ ਸਾਲ ਬਾਦ 80000 ਦੇ ਕਰੀਬ ਪੈਨਸ਼ਨ ਜੇਤੂ ਉਮੀਦਵਾਰ ਨੂੰ ਲੱਗ ਜਾਵੇਗੀ ਇਸ ਸਰਕਾਰ ਦਾ ਕਾਰਜਕਾਲ ਢਾਈ ਸਾਲ ਦੇ ਕਰੀਬ ਬਾਕੀ ਹੈ ਅਗੁਰਾਲ ਸਾਹਿਬ ਪਹਿਲਾ ਹੀ ਇਸ ਦੇ ਹੱਕਦਾਰ ਬਣ ਚੁੱਕੇ ਹਨ ਭਾਵੇਂ ਨਤੀਜਾ ਕੁਛ ਵੀ ਹੋਵੇ

  • @balrajsingh8247
    @balrajsingh8247 3 месяца назад +3

    ਖਤਮ ਹੋ ਜਾਉਗੀ ਝਾੜੂ ਪਾਰਟੀ ਬਹੁਤ ਹੀ ਛੇਤੀ ਪੈ ਜਾਣਾ ਭੋਗ ਏਦਾ

  • @ParmjitSingh-q4y
    @ParmjitSingh-q4y 3 месяца назад

    ਇਨਾ ਸਾਰੇ ਸਿਆਸੀ ਲੋਕਾ ਦਿਆ ਧੀਆ ਦੇ ਗੁਪਤ ਅੰਗਾ ਵਿੱਚ ਗਰਮ ਗਰਮ ਲੁਕ ਭਰ ਦਿਤੀ ਜਾਵੇ ਬਹੁਤ ਮੇਹਰਬਾਨੀ ।

  • @ManiSharma-dp2rn
    @ManiSharma-dp2rn 3 месяца назад

    1. ਗਰੀਬ ਪਰਿਵਾਰਾਂ ਨੂੰ 600 ਯੂਨਿਟ ਬਿਜਲੀ ਦੇ ਕੇ ਵੀ PSPCL (ਬਿਜਲੀ ਬੋਰਡ) ਦਾ ਪਿਛਲਾ ਬਕਾਇਆ ਚੁਕਾਇਆ। 2. ਸੜਕ ਸੁਰੱਖਿਆ ਫੋਰਸ (ਸੜਕਾਂ ਵਾਲੀ ਵੱਖਰੀ ਫੋਰਸ ਦਾ ਗਠਨ ਕੀਤਾ)। 3. ਭਰਤੀਆਂ ਲਗਾਤਾਰ ਕੀਤੀਆਂ (ਹੁਣ ਤੱਕ ਸਰਕਾਰ 43000 ਤੋਂ ਵੱਧ ਸਰਕਾਰੀ ਭਰਤੀਆਂ ਕਰ ਚੁੱਕੀ ਹੈ)। 4. ਖੇਤਾਂ ਵਾਲੀ ਬਿਜਲੀ ਦੀ ਘਾਟ ਪੂਰੀ ਕੀਤੀ। 5. ਨਹਿਰਾਂ-ਕੱਸੀਆਂ , ਸੂਇਆਂ ਦਾ ਪਾਣੀ ਖੇਤਾਂ ਤੱਕ ਪਹੁੰਚਦਾ ਕੀਤਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਈ ਜਾ ਸਕੇ। 6. ਗੋਇੰਦਵਾਲ ਸਾਹਿਬ ਵਿਖੇ (1080 ਕਰੋੜ) ਥਰਮਲ ਪਲਾਂਟ ਸਰਕਾਰ ਨੇ ਖਰੀਦਿਆ, ਜਿਸ ਨਾਲ ਹੁਣ ਤੱਕ 286 ਕਰੋੜ ਦੀ ਬਿਜਲੀ ਸਰਕਾਰ ਵੇਚ ਚੁੱਕੀ ਹੈ। ਇਹ ਪੈਸਾ ਸਰਕਾਰੀ ਖਜ਼ਾਨੇ ਵਿੱਚ ਆ ਗਿਆ ਹੈ। 7. GST ਵਿੱਚ ਵਾਧਾ ਹੋਇਆ ਮਤਲਬ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਇਆ। 8. ਪੰਜਾਬ ਦੀ ਝਾਰਖੰਡ ਵਿੱਚ ਪਹਿਲਾਂ ਤੋਂ ਬੰਦ ਪਈ ਕੋਲੇ ਦੀ ਖਾਣ ਚਲਾਈ। 9. SCHOOL OF EMINENCE ਖੋਲੇ ਗਏ, ਹੁਣ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਤੇ ਗਰੀਬ ਬੱਚਿਆਂ ਨੂੰ ਵਰਦੀਆਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਆ ਰਹੀਆਂ ਹਨ। 10) 12000 ਤੋਂ ਵੱਧ ਕੱਚੇ ਅਧਿਆਪਕ ਪੱਕੇ ਕੀਤੇ ਤਨਖਾਹਾਂ 6000 ਤੋਂ ਵਧਾ ਕੇ 18000 ਕੀਤੀਆਂ ਗਈਆਂ।11. ਪਹਿਲਾਂ ਵਾਲੇ ਟੋਲ ਪਲਾਜ਼ਿਆਂ ਵਿੱਚ ਹਿੱਸਾ ਪਾਉਂਦੇ ਰਹੇ ਨੇ, ਹੁਣ ਵਾਲੀ ਸਰਕਾਰ ਨੇ ਟੋਲ ਪਲਾਜ਼ਿਆਂ ਦੀ ਮਿਆਦ ਖਤਮ ਹੁੰਦਿਆਂ ਹੀ ਇਹਨਾਂ ਦੇ ਲਾਈਸੈਂਸ ਰੱਦ ਕੀਤੇ ਅਤੇ ਲੋਕਾਂ ਦੀ ਜੇਬ ਤੇ ਪੈਂਦੀ ਠੱਗੀ ਰੋਕੀ। 12. ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ। 13. ਪੰਜਾਬ ਸਰਕਾਰ ਨੇ 43 ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਯੋਜਨਾ ਸ਼ੁਰੂ ਕੀਤੀ, ਆਮ ਲੋਕਾਂ ਦੀ ਖੱਜਲ ਖੁਆਰੀ ਘਟਾਈ। 14. ਹੁਣ ਤੱਕ ਪੰਜਾਬ ਵਿੱਚ 50 ਹਜਾਰ ਕਰੋੜ ਦੀ INVESTMENT ਆ ਚੁੱਕੀ ਹੈ, ਇਸ ਨਾਲ ਪੰਜਾਬ ਦੇ ਯੂਥ ਨੂੰ ਪ੍ਰਾਈਵੇਟ ਸੈਕਟਰ ਵਿੱਚ ਵੀ ਕੰਮ ਕਰਨ ਦੇ ਅਵਸਰ ਮਿਲਣਗੇ। 15. ਬਿਜਲੀ ਬੋਰਡ 900 ਕਰੋੜ ਦੇ ਮੁਨਾਫੇ ਵਿੱਚ। 16. ਕਰਜੇ ਦੇ ਬੋਝ ਹੇਠਾਂ ਡੁੱਬ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਕਰਜੇ ਵਿੱਚੋਂ ਬਾਹਰ ਕੱਢਿਆ 17. 800 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਵਿੱਚ ਖੋਲੇ ਗਏ।

  • @proudofindiandemocracyocra1445
    @proudofindiandemocracyocra1445 3 месяца назад

    Anti Defection Law to be amended to add clause that Government Expenditure incurred on election may be recovered from legislators who resigned prematurely before accepting the resign.
    So public money may be saved in future.
    Jai Hind

  • @jaswantsingh2023
    @jaswantsingh2023 3 месяца назад

    ਜੇ ਜਲੰਧਰ ਦੇ ਲੋਕਾਂ ਨੇ ਝੋਟਾ ਸੁੱਟ ਲਿਆ ਭਾਵ ਝਾੜੂ ਜੀ ਸਮਝੋ ਚਿੱਚੜੀਆ ਚੰਮਜੁਆ ਆਪੇ ਮਰ ਜਾਣਗੀਆਂ ਭਾਵ ਲੰਡੇ ਪੁਠੇ ਮੰਤਰੀ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਆਮ ਵਰਕਰ ਜੀ ਇਨ੍ਹਾਂ ਨੂੰ ਨਸੀਹਤ ਮਿਲ ਜਾਵੇਗੀ ਜੀ ਅੱਗੇ ਵਾਸਤੇ ਜੀ ਇਹ ਸੀਟ ਝਾੜੂ ਨੇ ਹੀ ਖਰਾਬ ਕੀਤੀ ਹੈ ਜੀ

  • @amrikwahla
    @amrikwahla 3 месяца назад

    People should not trust the political leaders as they give false statements just to make people happy but they are not trustable . Jumla CM and no concrete work for punjab was done. Government wasted revenue for advertisements jut for famous only

  • @AvtarSingh-gs1si
    @AvtarSingh-gs1si 3 месяца назад

    ਕਾਂਗਰਸ ਸਭ ਤੋ ਮਾੜੀ ਆ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੰਮ ਕੋਈ ਵੀ ਨਹੀ ਕਰਿਆ ਕੋਲਾ ਵਾਲੀ ਖਾਣ ਕਿਊ ਨਹੀ ਚਲਾਈ ਮੁਲ ਕੋਲਾ ਲੈਦੇ ਰਹੈ ਕਾਂਗਰਸ ਵਾਲੇ ਹਿਸਾ ਪਤੀ ਕੋਲੇ ਵਿਚੋ ਮਿਲਦਾ ਰਿਹਾ ਭਗਵੰਤ ਮਾਨ ਜੀ ਨੇ ਪਹਿਲੇ ਸਾਲ ਵਿਚ ਕੋਲਾ ਖਾਣ ਚਲਾਈ ਲੋਕ ਫਰਕ ਦੇਖ ਲੈਣ

  • @rajasingh4832
    @rajasingh4832 3 месяца назад +1

    AAP govt ✌🏽

  • @SmilingBowling-tc8ju
    @SmilingBowling-tc8ju 3 месяца назад

    To put k Vikas Nahi hona

  • @SALMAN_KHANasli
    @SALMAN_KHANasli 3 месяца назад +1

    Lagda aap party jitan wali ,,
    Ta hi tuhadi fatti pae ae ,,