ਨੇਪਾਲ ‘ਚ ਗੁਰੂ ਨਾਨਕ ਸਾਹਿਬ ਵੇਲੇ ਦਾ ਘਰ ਅੱਜ ਵੀ ਮੌਜੂਦ || Gurudwara In Kathmandu || Sikh Traveller Nepal

Поделиться
HTML-код
  • Опубликовано: 7 ноя 2024

Комментарии • 201

  • @BABY023p
    @BABY023p 8 месяцев назад +25

    ਬਹੁਤ ਵਧੀਆ ਲਗਿਆ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ। ਵਾਹਿਗੁਰੂ ਜੀ ਇੰਝ ਹੀ ਸਭ ਜੀ ਜੰਤ ਤੇ ਮੇਹਰ ਬਣਾਈ ਰੱਖਣ 🙏🙏🙏

  • @pardeepgill917
    @pardeepgill917 8 месяцев назад +16

    ਬਾਬਾ ਜੀ ਭਗਤੀ ਰਸ ਚ ਭਿੱਜੇ ਹੋਏ ਨੇ ਬਹੁਤ ਵਧੀਆ ਸੁਭਾਅ ਹੈ, ਬਹੁਤ ਵਧੀਆ ਸਥਾਨ ਸੰਭਾਲਿਆ ਹੈ

  • @manjitkaur7134
    @manjitkaur7134 7 месяцев назад +5

    ਬੇਟਾ ਬਹੁਤ ਵਧੀਆ ਲਗਾ ਜੋ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਮੇਹਰ ਕਰੇ

  • @arshugill8001
    @arshugill8001 8 месяцев назад +11

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ ਤੇ ਕਿਸਾਨਾਂ ਦੇ ਕਾਲੇ ਕਾਨੂੰਨ ਰੱਦ ਕਰਵਾਓ ਜੀ ਮਹਾਰਾਜ ਜੀ

  • @JagsirSingh-ph5tg
    @JagsirSingh-ph5tg 7 месяцев назад +9

    ।।ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।। ਜਿੰਨਾ ਨੇ ਜੱਗ ਤਾਰਿਆ, ਨਹੀਂ ਤਾਂ ਪਿਆਸਾ ਬੰਦੇ ਨੂੰ ਖੂਹ ਕੋਲ ਜਾਣਾ ਪੈਂਦਾ, ਗੁਰੂ ਜੀ ਖੂਹ ਬਣ ਕੇ ਪਿਆਸਿਆਂ ਕੋਲ ਗਏ।

    • @honeysingh-lx2zc
      @honeysingh-lx2zc 6 месяцев назад

      Dhan Dhan Ram ji ka baba nanak k bade Ram ji thye lovekush k wanshj 1389 ang gurugranthh sab ma khud khea

  • @satnamsinghbedi119
    @satnamsinghbedi119 8 месяцев назад +7

    ਬਹੁਤ ਅਨੰਦਮਈ ਵਾਤਾਵਰਨ ਹੈ, ਦਰਸ਼ਨ ਕਰਕੇ ਮਨ ਪ੍ਰਸੰਨ ਹੋ ਗਿਆ 🌼

  • @jogasingh91
    @jogasingh91 7 месяцев назад +2

    Dhan Dhan Sri Guru Nanak Dev Sahib Ji Maharaj

  • @asttydydydgfxfxyfufug3798
    @asttydydydgfxfxyfufug3798 7 месяцев назад +1

    ਵਾਹਿਗੁਰੂ ਜੀ 🙏🙏🙏🙏🙏

  • @baljindersingh5925
    @baljindersingh5925 7 месяцев назад +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਸਹਿਜ ਅਵਸਥਾ ਤੇ ਮਨ ਦੀ ਸ਼ਾਂਤੀ ਬਖਸ਼ੀਂ। ਸੁੱਖ ਰੱਖੀਂ।

  • @sarajmanes4505
    @sarajmanes4505 8 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੁਰੂਘਰਾ ਦੇ ਦਰਸ਼ਨ ਕਰਵਾਏ ਆਪ ਜੀ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀਉ 🙏🙏🙏🙏🙏

  • @SatinderKaur-e1b
    @SatinderKaur-e1b 7 месяцев назад +1

    Bahut vadhia lagia dardanelles karke

  • @parmjotsidhu-u5w
    @parmjotsidhu-u5w 7 месяцев назад +2

    ਵਾਹੇਗੁਰੂ ਵਾਹ ਏਸੇ ਤਰਾ ਹੀ ਇਤਿਹਾਸ ਦਾ ਪਤਾ ਚੱਲਦਾ ਹੈ ਵਹੁਤ ਵਧੀਆ ਉਪਰਾਲਾ ਹੈ ਜੀ ਤੁਹਾਡਾ ਧੰਨਵਾਦ

  • @bharatsidhu1879
    @bharatsidhu1879 7 месяцев назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ । ਬਹੁਤ ਅੱਛਾ ਲੱਗਿਆ ਏਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸਮਝਕੇ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।

  • @manjitsinghkandholavpobadh3753
    @manjitsinghkandholavpobadh3753 8 месяцев назад +7

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @JasvinderKaur-b2s
    @JasvinderKaur-b2s 7 месяцев назад +1

    Bahot vdiya veer ji tusi darshan krae baba ji vi bahot vdiya nechar de ne rbee roo aa ji 🙏

  • @baljindersingh6341
    @baljindersingh6341 7 месяцев назад +1

    waheguru ji 🙏 Dhunbad ji Darshan karwan de 🙏

  • @arshugill8001
    @arshugill8001 8 месяцев назад +3

    ਸਤਿਨਾਮ ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸਤਿਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ ਤੰਦਰੁਸਤੀ BAKHSO ਸੱਭ ਨੂੰ ਜੀ ਮਹਾਰਾਜ ਜੀ

  • @thevaluesworld6285
    @thevaluesworld6285 7 месяцев назад +1

    Thank you very Much Bai ji Darshan kran lai 🌿🙏🌿

  • @sanjogsharma8138
    @sanjogsharma8138 8 месяцев назад +4

    Aap k bolne ka bhut sundar tarika hai mithi aawaj hai❤ god bless you beta

  • @harjitvlogstanda
    @harjitvlogstanda 8 месяцев назад +3

    ਬਾਈ ਜੀ ਤੁਹਾਨੂੰ ਗੁਰੂ ਘਰ ਰਾਤ ਰਹਿਣਾ ਚਾਹੀਦਾ ਸੀ।।ਹੋਟਲ ਵਾਲਿਆ ਨੂੰ ਪੈਸੇ ਦੇਣ ਨਾਲੋ ਗੁਰੂ ਘਰ ਰਹਿ ਲੈਂਦੇ।।। ਚੜਦੀ ਕਲਾ ਵਿਚ ਰਹੋ ।।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @maninderkaur5484
    @maninderkaur5484 7 месяцев назад +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹਰ ਮਨੋਕਾਮਨਾ ਪੂਰੀ ਕਰਿਓ ਜੀ ⛳🌄☀️✨🌠💗🌺💐🌻🏵️🏵️🌻☀️🙏🏼🙏🏼🙏🏼🙏🏼🙏🏼🙏🏼🙏🏼

  • @BaldevSingh-lv2qw
    @BaldevSingh-lv2qw 7 месяцев назад +1

    Dhan dhan guru nanak tu he Nirnkar.

  • @HarpreetSingh-ux1ex
    @HarpreetSingh-ux1ex 8 месяцев назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ,🙏 ਇਸ ਅਸਥਾਨ ਤੇ ਪੰਜਾਬੀ ਟਰੈਵਲ ਕਪਲ ਖੁਸ਼ੀ ਭੈਣ ਤੇ ਰਿਪਨ ਵੀ ਆਏ ਸਨ ਸਤਿ ਸ੍ਰੀ ਆਕਾਲ ਹਰਸਿਮਰਨਜੀਤ ਸਿੰਘ

  • @JagdevSingh-cj6il
    @JagdevSingh-cj6il 8 месяцев назад +2

    ਬਹੁਤ ਬਹੁਤ ਧੰਨਵਾਦ ਞੀਰ ਜੀ,ਤੁਸੀ ਬਹੁਤ ਧਾਰਮਿਕ ਸਥਾਨਾ ਦੇ ਦਰਸ਼ਨ ਕਰਾਉਂਦੇ ਹੋ।🙏🙏

  • @shawindersingh6931
    @shawindersingh6931 8 месяцев назад +2

    🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹ਬਾਬਾ ਜੀ ਦੀ ਬੋਲਬਾਣੀ ਬਹੁਤ ਵਧੀਆ ਬਾਈ ਜੀ🌹

  • @manikatron4278
    @manikatron4278 8 месяцев назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @paramjitmalhi6543
    @paramjitmalhi6543 7 месяцев назад +1

    Dhan dhan Shri Guru Nanak Dev ji Maharaj ji ❤❤❤❤❤❤pribar te meaher karni ji Maharaj ji ❤❤❤❤❤❤sarbat da bhla kro ji Maharaj ji ❤❤❤❤❤❤

  • @gurjantvirk7797
    @gurjantvirk7797 8 месяцев назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਬੇਟਾ ਜੀ ਤੂੰ ਬਹੁਤ ਕਰਮਾਂ ਵਾਲਾ ਏ 🙏🙏🙏🙏🙏🙏🙏🙏🙏🙏🙏🙏🙏🙏

  • @arshugill8001
    @arshugill8001 8 месяцев назад +3

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ ਤੇ ਕਿਸਾਨਾਂ ਦੇ ਕਾਲੇ ਕਾਨੂੰਨ ਰੱਦ ਕਰਵਾਓ ਜੀ ਮਹਾਰਾਜ ਜੀ

  • @Mastlalijatt
    @Mastlalijatt 8 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ ਆਨੰਦ ਆ ਗਿਆ love you all jio or jeene do God bless you all ❤❤❤ Jio

  • @sawindersingh4851
    @sawindersingh4851 7 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤🎉

  • @isha207
    @isha207 8 месяцев назад +5

    Gurudwara Sahib bahut khoobsurat hai bai ji

  • @jagmeetsingh814
    @jagmeetsingh814 8 месяцев назад +5

    Very nice vedeo wahagur ji

  • @Backpack_Traveller
    @Backpack_Traveller 8 месяцев назад +2

    ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ 🥰🙏🏻

  • @PrinceAngelvlogs
    @PrinceAngelvlogs 8 месяцев назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।।

  • @Amritsidhu1002
    @Amritsidhu1002 8 месяцев назад +3

    ਸਤਿ ਸ੍ਰੀ ਆਕਾਲ ਜੀ

  • @AmarjitSingh-nk7ic
    @AmarjitSingh-nk7ic 8 месяцев назад +4

    ਵਾਹਿਗੁਰੂ ਜੀ

  • @laddiladdi7865
    @laddiladdi7865 8 месяцев назад +4

    Paji thoda jaldi Dal diya karo video main Intezar karta rahata hun🙏🙏

  • @balvinderkaur4369
    @balvinderkaur4369 8 месяцев назад +2

    ਅੱਸੀ ਏਸ ਅਸਥਾਨ ਦੇ ਦਰਸ਼ਨ ਕੀਤੇ ਹਨ ਅਤੇ ਲਲਿਤ ਪੁਰ ਗੁਰੂ ਘਰ ਵਿੱਚ ਰਹੇ ਸੀ ਫੇਰ ਦਰਸ਼ਨ ਕਰ ਬਹੁਤ ਵਧੀਆ ਲਗਾ ਜੀ ਵਾਹਿਗੁਰੂ ਜੀ

    • @gsmalhadia
      @gsmalhadia 8 месяцев назад

      Any phone number of gurudwara sahib please provide me

  • @SONUPAL.AJNALA.02
    @SONUPAL.AJNALA.02 8 месяцев назад +2

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @SimarjeetGrewal-c2m
    @SimarjeetGrewal-c2m 7 месяцев назад +1

    Baba ji da v dhanbaad

  • @prabh5913
    @prabh5913 8 месяцев назад +5

    ਧੰਨ ਗੁਰੂ ਨਾਨਕ

    • @GagandeepSingh-sj9mm
      @GagandeepSingh-sj9mm 8 месяцев назад

      Waheguru Ji Khalsa Harsimranjeet Singh Waheguru Ji Fateh

  • @KULDEEPSINGH-f8l6i
    @KULDEEPSINGH-f8l6i 8 месяцев назад +1

    Main kita new sabcirbe MUKTSAR JILA WALE NE ❤🎉❤❤🎉❤🎉❤

  • @isha207
    @isha207 8 месяцев назад +2

    Vedio layi bahut Dhanbad

  • @Kandarakheda
    @Kandarakheda 7 месяцев назад +1

    one of the few remaining place which remind us the
    comman root of our ancesstory or history .

  • @bhinder_singh_.8093
    @bhinder_singh_.8093 8 месяцев назад +2

    ਬਹੁਤ ਵਧੀਆ ਕਰ ਰਹੇਹੋਂ ਭਰਾ

  • @premsingh8086
    @premsingh8086 7 месяцев назад +1

    Dhan. Dhan. Guru. Nanik. Ji. 🙏🙏🙏🙏🙏🙏

  • @arshugill8001
    @arshugill8001 8 месяцев назад +4

    SATNAM SRII WAHEGURU JIJIJIJIJI SABH DA BHLA KARO JIJIJIJIJI MAIN PAAPI TUSI BAKHSANHAAR JIJIJIJIJI TANDRUSTI BAKHSO SABH NU JIJIJIJIJI

    • @r.k3261
      @r.k3261 8 месяцев назад

      Why jijijijiji so many times 😂

  • @JollyRehal
    @JollyRehal 8 месяцев назад +1

    Thank you veer ji tuhade vajah naal assi v pavitar sthana de darshan kar laye, waheguru ji tuhade sdda ang sang sahai Hove.❤🙏

  • @ParamvirSingh-dv9nz
    @ParamvirSingh-dv9nz 8 месяцев назад +1

    ਵਾਹਿਗੁਰੂ ਜੀ🙏🙏🙏🙏🙏🙏 ਧੰਨ ਗੁਰੂ ਨਾਨਕ ਦੇਵ ਜੀ

  • @neeruhere8076
    @neeruhere8076 8 месяцев назад +1

    Waheguru ji🙏🏻.
    Darshan karwan liye bahut bahut dhanyavaad

  • @rupinderjeetsingh217
    @rupinderjeetsingh217 8 месяцев назад +1

    ਸਤਿ ਸ੍ਰੀ akal veer.....bhut bhut anad ayea darshan kr k......bapu thunu khush rakhe hamesha

  • @arshugill8001
    @arshugill8001 8 месяцев назад +2

    ਵਾਹਿਗੁਰੂ ਜੀ WAHEGURU JIJIJIJIJI

  • @ArjunSingh-pm1jj
    @ArjunSingh-pm1jj 8 месяцев назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @harmangill7012
    @harmangill7012 7 месяцев назад +1

    Waheguruji🎉🎉🎉🎉🎉

  • @TarsemSingh-st1vw
    @TarsemSingh-st1vw 8 месяцев назад +1

    Bahut vadhia video beta ji guru ghar de darshan karkevadhia lagga keep it up beta ji 👍👍👍👍👍👍god bless you lot's of West wishes Lakhwinder Kaur from Gurdaspur🙏🙏🙏🙏🙏🙏🙏🙏🙏🙏🙏

  • @rashpalsingh9664
    @rashpalsingh9664 8 месяцев назад +1

    ਧੰਨ ਗੁਰੂ ਨਾਨਕ ਸਾਹਿਬ ਜੀ

  • @jitinderkaur118
    @jitinderkaur118 8 месяцев назад +1

    Waheguru ji ka Khalsa , Shri Waheguru ji ki Fatah ji , bhut hi sohna sthaan ate dekhbhaal bhi bhut sohni tarah kiti jandi hai , dhan Guru Nanak Dev Ji ate Shrichand ji Maharaj , beta aap ji da bhi bhut dhanvad jo saanu darshan karva dite 🙏🙏

  • @kanwaljitdhanjal1436
    @kanwaljitdhanjal1436 8 месяцев назад +1

    sat sri akal paji,very nice.Thanks for gurdwara sahib darshan,love from london.Your regular viewer from london 👍🇬🇧

  • @GagandeepSingh-sj9mm
    @GagandeepSingh-sj9mm 8 месяцев назад +1

    Waheguru Ji Khalsa Harsimranjeet Singh Waheguru Ji Fateh

  • @AnjuSharma-it1nu
    @AnjuSharma-it1nu 8 месяцев назад +1

    Dhan Dhan shiri Guru Nanak Dev Ji Maharaj 🌹💐🌹💐🏵️💐🏵️💐🏵️💐

  • @sunitasharma357
    @sunitasharma357 8 месяцев назад +1

    Dhan guru Nanak dev ji dhan dhan baba shri chand ji 🙏🏽🙏🏽

  • @jagbirsingh9900
    @jagbirsingh9900 7 месяцев назад +1

    Guru remains great unify force

  • @ranjitsingh5693
    @ranjitsingh5693 8 месяцев назад +1

    Waheguruji Waheguruji Waheguruji Waheguruji Waheguruji Waheguruji

  • @surwinderkumar8646
    @surwinderkumar8646 8 месяцев назад +1

    Dhan dhan Shri guru nanak dev ji 🙏🙏👌👌👍👍🎉🎉

  • @gurdialsingh5951
    @gurdialsingh5951 8 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SidhuCreations13
    @SidhuCreations13 8 месяцев назад +1

    ਵਹਿਗੁਰੂ ਜੀ

  • @VarinderSingh-eu7nq
    @VarinderSingh-eu7nq 8 месяцев назад +2

    Good job brother 😉

  • @AnjuSharma-it1nu
    @AnjuSharma-it1nu 8 месяцев назад +1

    Waheguru ji ka Khalsa
    Waheguru ji ki Fateh

  • @GagandeepSingh-sj9mm
    @GagandeepSingh-sj9mm 8 месяцев назад +1

    Dhan Guru Nanak Dev Ji Darshan karate

  • @VeenaDevi-ox8fm
    @VeenaDevi-ox8fm 8 месяцев назад +1

    🙏🙏 sat Shri akal ji waheguru ji waheguru ji 😊😊

  • @VishalKumar-wq7of
    @VishalKumar-wq7of 7 месяцев назад

    Nice video. Baba Nanak was born in Hinduism and his father's name was Mahitadaas kallu. Waheguru

  • @rajwantkaur6816
    @rajwantkaur6816 8 месяцев назад +1

    Sat Sri Akal Ji 🙏

  • @ashwanikumar6889
    @ashwanikumar6889 8 месяцев назад +2

    Satsiri kal ji

  • @paramjitkaur8122
    @paramjitkaur8122 8 месяцев назад +2

    God bless you beta ji

  • @rachpalsingh355
    @rachpalsingh355 7 месяцев назад +1

    Waheguru

  • @kanwaljeetkaur3340
    @kanwaljeetkaur3340 7 месяцев назад

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @BalbirMaan-se7jb
    @BalbirMaan-se7jb 7 месяцев назад +1

    Dhan.mera.guru.nanak.dev.ji.da.guru.ghar.jio

  • @varindervirk2594
    @varindervirk2594 8 месяцев назад +1

    ❤❤❤❤ bhut bhut tanwad Veer ji

  • @parminderchahal2127
    @parminderchahal2127 6 месяцев назад

    Worth knowing. Baba ji aap te apni mehar banayi rakhan.

  • @Ajnala725
    @Ajnala725 8 месяцев назад +2

    Dhan guru nanak dev ji Maharaj ❤

  • @kulwant747
    @kulwant747 8 месяцев назад +4

    Waheguruji

  • @luckyrefrigeration9825
    @luckyrefrigeration9825 8 месяцев назад +1

    Bahut badhiya

  • @reshambhatti5051
    @reshambhatti5051 8 месяцев назад +1

    Wahe guru ji

  • @isha207
    @isha207 8 месяцев назад +2

    Very interesting

  • @luckygrewal4994
    @luckygrewal4994 8 месяцев назад +1

    Satnam shri waheguru ji

  • @karamjitsinghsalana4648
    @karamjitsinghsalana4648 8 месяцев назад +2

    Dhan Guru Nanak Dev ji

  • @SandeepKaur-vn2yt
    @SandeepKaur-vn2yt 7 месяцев назад +1

    ਮਹਾਰਾਜਾ। ਨੂੰ। ਕੋਈ। ਇਤਰਾਜ਼ ਨਹੀਂ ਹੈ।ਦੇਵੀ। ਦੇਵਤੇ। ਤੋਂ। ਇਨਸਾਨ। ਨੂੰ। ਬਰਦਾਸ਼ ਨਹੀਂ। ਹੁੰਦਾ ਹੈ

  • @Sonu-l6j7g
    @Sonu-l6j7g 8 месяцев назад +1

    🙏Sat nam shiri wahe guru🙏

  • @SKaur_multani
    @SKaur_multani 7 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nishudhaliwal1293
    @nishudhaliwal1293 6 месяцев назад

    Waheguruji Dhanji Dhan Dhan Shree Guru Nanak Dev Ji Maharaj Dhanji Dhanji Dhanji Dhanji Dhanji Dhanji Dhanji Dhanji

  • @surinderbajaj4381
    @surinderbajaj4381 8 месяцев назад +1

    So beautiful efforts

  • @laddiladdi7865
    @laddiladdi7865 8 месяцев назад +4

    Jai shree Ram ji 🙏🙏🙏🙏🙏

  • @baldevsingh2740
    @baldevsingh2740 7 месяцев назад +2

    Sgpc nu dekhna chahida hai

  • @manjinder3102
    @manjinder3102 8 месяцев назад +1

    Satnaam shri waheguru ji

  • @sandeepKaur-hk8go
    @sandeepKaur-hk8go 8 месяцев назад +1

    Nice video ji

  • @r.ssarmaidar5206
    @r.ssarmaidar5206 8 месяцев назад +2

    Waheguru g waheguru ji waheguru g❤❤❤

  • @Baljeetsran-e9w
    @Baljeetsran-e9w Месяц назад

    ਸਤਿ ਸ੍ਰੀ ਆਕਾਲ ਬਾਈ ਜੀ

  • @rajbirrandhawa8695
    @rajbirrandhawa8695 2 месяца назад

    Thx dear u show us very poise place og guru nanak ji

  • @roadstersarb
    @roadstersarb 8 месяцев назад +1

    Bohat vadia veerji. Kadi dass nu v moka deo aapji ride karan da