Punjab News : ਇੱਕ ਘਰ 2 ਮੀਟਰ ਵਾਲਿਆਂ ਲਈ ਵੱਡੀ ਖ਼ਬਰ | Harbhajan Singh ETO | News18 Punjab

Поделиться
HTML-код
  • Опубликовано: 23 ноя 2024

Комментарии • 522

  • @moody_samar
    @moody_samar Год назад +95

    ਜਿਸ ਘਰ ਵਿੱਚ ਦੋ ਪਰਿਵਾਰ ਰਹਿੰਦੇ ਹਨ, Income ਅਲੱਗ ਅਲੱਗ ਹੈ, ਟੈਕਸ ਅਲੱਗ ਅਲੱਗ ਦਿੰਦੇ ਹਨ, ਤਾਂ ਫੇਰ ਮੀਟਰ ਅਲੱਗ ਕਿਉ ਨਹੀ, ਜਦੋ ਰਾਸ਼ਨ ਕਾਰਡ ਵੱਖਰੇ ਹੋਣ,

  • @gorasabdhu5854
    @gorasabdhu5854 Год назад +84

    ਜਿਸ ਦੇ ਦੋ ਲੜਕੇ ਹਨ ਘਰ ਇੱਕ ਹੀ ਹੈ ਘਰ ਦੇ ਵਿੱਚ ਕਲੇਸ਼ ਕਰਕੇ ਪਿਤਾ ਆਪਣੇ ਮੀਟਰ ਤੋਂ ਇੱਕ ਨੂੰ ਬਿਜਲੀ ਦਿੰਦਾ ਹੈ ਦੂਸਰੇ ਨੂੰ ਕਹਿੰਦਾ ਹੈ ਤੂੰ ਆਪਣਾ ਮੀਟਰ ਲਵਾ ਲੈ ਉਸ ਦਾ ਕੀ ਹੱਲ ਹੋਵੇਗਾ ਜੀ ਧਨਵਾਦ

  • @ramdass1561
    @ramdass1561 Год назад +3

    ਬਹੁਤ ਵਧੀਆ ਉਪਰਾਲਾ ਹੈ

  • @amriksingh9589
    @amriksingh9589 Год назад +11

    ਇਹ ਖਬਰ ਨੂੰ ਪਹਿਲਾਂ ਹੀ ਜਨਤਕ ਨਾ ਕਰੋ ਲੋਕ ਬਹੁਤ ਹੁਸ਼ਿਆਰ ਨੇ ਪਹਿਲਾਂ ਹੀ ਕੋਈ ਨਾ ਕੋਈ ਸਾਧਨ ਲੋਕਾਂ ਨੂੰ ਪਹਿਲਾਂ ਹੀ ਅੰਬੇਰ ਕਰਨਾ ਬਹੁਤ ਵੱਡੀ ਬੈਵਕੂਫੀ ਹੈ

    • @jaswinderbrar5240
      @jaswinderbrar5240 4 месяца назад

      ਪਹਿਲਾਂ 600 ਯੂਨਿਟ ਮਾਫ ਕਿਉ ਕੀਤਾ, ਯੂਨਿਟ ਦਾ ਰੇਟ ਘੱਟ ਕਰ ਦਿੰਦੇ ਫਿਰੀ ਕਰਨ ਨਾਲੋ

    • @amriksingh9589
      @amriksingh9589 4 месяца назад

      @@jaswinderbrar5240 ਬਾਈ ਉਹ ਕਹਾਵਤ ਭਗਵੰਤ ਉਪਰ ਸਹੀ ਬੈਠਦੀ ਹੈ ਦਾਰੂ ਗੱਲਾ ਨੂੰ ਘਿਉ ਮੱਲਾ ਨੂੰ ਦਾਰੂ ਪੀਕੇ ਪਤਾ ਨਹੀਂ ਕਿ ਕੁਝ ਬੋਲ ਦੇਦਾ ਹੈ ਅਮਲ ਕਿਸੇ ਗੱਲ ਤੇ ਨਹੀ ਕਰਦਾ ਸਾਲ ਤੋਂ ਉੱਪਰ ਹੋ ਗਿਆ ਇਹ ਗੱਲ ਕਹੀ ਨੂੰ ਲੋਕਾਂ ਨੇ ਸਰਕਾਰ ਦੀ ਪਾਟਣ ਵਾਲੀ ਕਰ ਰੱਖੀ ਹੈ ਏਸੀ ਤੇ ਏਸੀ ਚੜਾ ਕੇ ਮੀਟਰ ਤੇ ਮੀਟਰ ਪਤਾ ਨਹੀਂ ਕਿ ਬਣੁ ਪੰਜਾਬ ਦਾ

  • @charnjitsingh9267
    @charnjitsingh9267 Год назад +7

    ਸਾਡਾ ਘਰ ਛੋਟਾਂ ਹੈ ਤਿੰਨ ਕਮਰੇ ਹਨ ਇੱਕ ਬੇਟਾ ਅਲੱਗ ਹੋ ਗਿਆ ਹੈ ਦੋ ਮੀਟਰ ਲਗਵਾਣੋ ਪੈ ਗੲਏ,ਹਨ ਫਿਰ ਕੀ ‌ਬਣੂ,, ਦੁਨੀਆਂ ਦਾ

  • @JagbirSingh-dn6qg
    @JagbirSingh-dn6qg Год назад +40

    ਬਿਲਕੁੱਲ ਸਹੀ ਗਲ ਦੂਜਾ ਮੀਟਰ ਪੁਟੋ

  • @jagseersidhu6226
    @jagseersidhu6226 Год назад +22

    ਬਹੁਤ ਵਧੀਆ ਫੈਸਲਾ ਲਿਆ ਐਂ ਸਾਨੂੰ ਸ਼ਰਮ ਹੋਣੀ ਚਾਹੀਦੀ ਐਂ ਪੰਜਾਬੀਆਂ ਨੂੰ ਪਰ ਪੰਜਾਬੀ ਤਾਂ ਇਥੋਂ ਤਕ ਗਿਰ ਗਏ ਸੀ ਬਾਹਰ ਜਾਣ ਲਈ ਲੲੀ ਆਪਣੀਂ ਭੈਣ ਨਾਲ਼ ਵਿਆਹ ਕਰਵਾ ਲਿਆ ਸੀ

    • @navisaini2283
      @navisaini2283 Год назад +2

      tu punjabi ni loka nu badnam karde oo jo joka punjab nu lgia ama mantri ban k

    • @nirmalghuman6077
      @nirmalghuman6077 Год назад +6

      ਇਸ ਦੇ ਕਮੈਂਟ ਤੋਂ ਇਸ ਬੰਦੇ ਦੀ ਮਾਨਸਿਕਤਾ ਦਾ ਪਤਾ ਲੱਗਦਾ ਆ
      ਗੱਲ ਬਿਜਲੀ ਦੇ ਮੀਟਰਾਂ ਦੀ ਹੋ ਰਹੀ ਐ, ਇਹਦੇ ਚ ਵਿਆਹ ਕਿੱਥੋਂ ਆ ਗਿਆ ਉਏ

    • @sarabjeetkaur2040
      @sarabjeetkaur2040 Год назад +1

      Delete kar de dro 👿👿

    • @fanbhagwantMaanda
      @fanbhagwantMaanda Год назад +2

      Bai tu gal bilkul sahi kiti par kuj ku jo chache taye di kudi nal setting kri Bethe AA ohna nu mirch laggi aa

    • @palwindersinghsidhu7318
      @palwindersinghsidhu7318 Год назад +1

      Tu kitho da rahan Wala a main tere kol sawere aauna teri bhan di fudi che lun denna aan ke

  • @lakhbirsingh7485
    @lakhbirsingh7485 Год назад +20

    ਇਕ ਘਰ ਵਿਚ ਦੋ ਭਰਾ ਵਖੋ ਵਖਰੇ ਹੋਏ ਹਨ ਵਿਹੜਾਂ ਇੱਕ ਓਹ ਕੀ ਕਰਨ

  • @nakitikakohli4980
    @nakitikakohli4980 3 месяца назад +6

    ਬਹੁਤ ਵਧੀਆ ਗੱਲ ਹੈ ਪਰ ਸਾਰਿਆਂ ਨੂੰ ਮੁਫ਼ਤ ਸਹੂਲਤਾਂ ਦੇਣਾ ਗਲਤ ਹੈ

  • @gurbinderbhatti3122
    @gurbinderbhatti3122 Год назад +25

    ਸਰਕਾਰ ਨੂੰ ਚਾਹੀਦਾ ਹੈ ਕਿ
    600 ਯੂਨਿਟ ਫ੍ਰੀ ਕਰਕੇ, ਜਿਨੇ ਯੂਨਿਟ 600 ਤੋਂ ਉੱਪਰ ਹੋਣ ਓਹਨਾਂ ਦਾ ਹੀ ਬਿਲ ਲੈਵੇ

  • @paramjeetkaur6082
    @paramjeetkaur6082 Год назад +2

    ਜਿਮੀਦਾਰਾ ਦੀਆਂ ਮੋਟਰਾਂ ਦੇ੍ ਬਿੱਲ ਵੀ ਆਉਣੇ ਚਾਹੀਦੇ ਹਨ,ਕੇਵਲ ਇਕ ਮੋਟਰ ਛੱਡ ਕੇ ਧੰਨਵਾਦ ਜੀ ।

  • @sahibsahib2755
    @sahibsahib2755 Год назад +53

    ਮੁਫ਼ਤ ਬਿਜਲੀ ਬੰਦ ਕਰੋ ਸਭ ਦੀ ਯੂਨਿਟ ਸਸਤੀ ਕਰ ਦਿਓ,, ਨਾ ਮਹਿਕਮਾ ਘਾਟੇ ਚ ਨਾ ਸਰਕਾਰ

    • @lakhbirsingh7485
      @lakhbirsingh7485 Год назад +7

      100% ਸਹੀ

    • @godgamingyt3294
      @godgamingyt3294 Год назад

      very nice

    • @RamanpreetKaur-bk2td
      @RamanpreetKaur-bk2td 6 месяцев назад

      ਹਾ ਤੁਸੀ 4 , 4ਏ ਸੀ ਲਾਲੋ ਗਰੀਬ
      ਮਾਰ ਕਰੋ ਗਰੀਬਾ ਨੂੰ ਮਾਫ ਕਿਤੇ ਨੇ ਏ ਸੀ ਵਾਲੇ ਭਰੋ ਚਲਾਕ ਨਾ ਬਣੋ

    • @kiranpkaur9330
      @kiranpkaur9330 6 месяцев назад

      Right

    • @rajplsingh1309
      @rajplsingh1309 6 месяцев назад

      ਮੁਫ਼ਤ ਦੀ ਬਿਜਲੀ ਤੇ ਮੁਫ਼ਤ ਦਾ ਸਫ਼ਰ ਬੰਦ ਕਰੋ। ਜੇ ਮੁਫ਼ਤ ਦੇਣਾਂ ਈ ਹੈ ਤਾਂ ਪੜ੍ਹਾਈ ਤੇ ਮੈਡੀਕਲ ਸਹੂਲਤ ਦੇਵੋ। ਫੁੱਦੂ ਗੱਲਾਂ ਕਰਦੇ ਓ। ਮੰਗਤੀ ਬਣਾਤੀ ਜਨਤਾ

  • @harpreetmessonkaur1709
    @harpreetmessonkaur1709 Год назад +17

    ਸਰਕਾਰ ਨੂੰ ਚਾਹੀਦਾ ਹੈ ਕਿ ਰੇਟਘਟ ਕਰੇ ਲੋਕ ਬਿਨਾਂ ਲੋੜ ਤੋਂ ਘਰ ਮੀਟਰ ਲਗਾਉਣ ਲਗ ਪਏ ਸਾਰੇ ਪਰਿਵਾਰ ਕੱਠੇ ਰਹਿ ਕੇ ਦਖਾਦਿਦੇ ਹੈ ਕਿ ਲੋੜ ਘਟਦੇ ਲਾਲਚ ਦੋ ਮੀਟਰ ਲਗਾਉਣ ਲਗ ਪਏ ਸਾਰੇ ਸ਼ੁਕਰੀਆ

  • @surjitkelar3108
    @surjitkelar3108 Год назад +8

    ਜਿਨ੍ਹਾਂ ਦੇ ਵੀ ਘਰ AC ਲੱਗੇ ਹਨ ਉਹ ਪਿੰਡਾਂ ਵਾਲੇ ਅੱਠ ਨੀ ਵੱਜਣ ਦਿੰਦੇ ਕੁੰਡੀਆਂ ਲੱਗ ਜਾਂਦੀਆਂ ਹਨ ਜੀ ਫਿਰ ਦੋ ਮੀਟਰਾਂ ਦੀ ਲੋੜ ਨਹੀਂ ਪੈਂਦੀ

  • @ManjitSingh-hq5wn
    @ManjitSingh-hq5wn Год назад +8

    ਜਿਹੜੇ ਪਿੰਡਾਂ ਸ਼ਹਿਰਾਂ ਚ ਮੇਲੇ ਲਵਾ ਕੇ ਕਰੋੜਾਂ ਰੁਪਏ ਬਰਬਾਦ ਕਰਦੇ ਹਨ ਉਨ੍ਹਾਂ ਨੂੰ ਬੇਨਤੀ ਹੈ ਜੀ ਪਿੰਡ ਦੇ ਗਰੀਬ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਰਬ ਅੱਲਾ ਖੁਦਾ ਵਾਹਿਗੁਰੂ ਭਗਵਾਨ ਦੀ ਖੁਸ਼ੀ ਮਿਲੇਗੀ

  • @Joban-22
    @Joban-22 Год назад +10

    ਕਈਆਂ ਦੇ ਘਰ ਵਿਚ 4ਮੀਟਰ ਲੱਗੇ ਹਨ

  • @parmjitsingh3561
    @parmjitsingh3561 Год назад +28

    ਦੋ ਮੀਟਰ ਪਰਾਣੇ ਲੱਗੇ ਹੋਏ ਹਨ ਉਹਨਾਂ ਤੇ ਇਹੇ ਕਾਰਵਾਈ ਨਹੀਂ ਹੋਣੀ ਚਾਹੀਦੀ ਸਰਕਾਰ ਤਾਂ ਹੁਣ ਬਣੀ ਹੈ

    • @parambhartiye
      @parambhartiye Год назад

      Tenu jada pata..bijli ghar jake dekh kinia arjia aunndiaa roj

    • @parmjitsingh3561
      @parmjitsingh3561 Год назад

      @@parambhartiye tenu ta kuj keha hi ni mai comment kita bs news te bda aaya menu boln aala tenu lagda zyada pta

    • @parambhartiye
      @parambhartiye Год назад

      @@parmjitsingh3561 sach Koda hunda bhai... Bijli ghar jakke dekh ..nal khand jrur lai ji 😀

    • @beantsingh7505
      @beantsingh7505 Год назад

      Jo purany a Ona nu kyoo ktngye

    • @parmjitsingh3561
      @parmjitsingh3561 Год назад

      @@parambhartiye khand di jga bottle le chlage nale thnd bahut aa 😂

  • @swaranjitkaur-vw2kq
    @swaranjitkaur-vw2kq Год назад +3

    ਬਥੇਰੇ ਲਾੲਈ ਬੈਠੇ ਆ ਚਿੰਕ ਕਰੋ ਜਿਹੜੇ ਲੋਕ ਵਿਦੇਸ਼ ਗਏ ਉਹਨਾਂ ਦੇ ਮੀਟਰ ਸ਼ਹਿਦ ਵਰਤੀ ਜਾਂਦੇ ਹੋਣ ਲੋਕ ਉਹ ਮੀਟਰ ਧਿਆਨ ਨਾਲ ਦੇਖੋ

  • @manret_art_
    @manret_art_ 4 месяца назад +1

    ਪਿੰਡਾ ਚ ਬੁਰਾ ਹਾਲ ਆ ਜੀ
    ਘਰ ਘਰ ਏਸੀ ਲਗ ਚੁਕੇ ਨੇ
    ਜੋ ਜਿਆਦਾ ਕਰਕੇ ਕੁੰਡੀਆ ਤੇ ਚਲਦੇ ਨੇ
    ਸਰਕਾਰੀ ਪਾਣੀ ਦੀ ਹਦੋ ਵਧ ਦੁਰਵਰਤੋ
    ਹੈ ਪਿੰਡਾ ਚ
    ਸਹਿਰਾ ਵਿੱਚ ਵੀ ਦੁਰਤਰੋ ਹੈ ਲੇਕਿੰਨ ਪਿੰਡਾ ਵਿੱਚ ਤਾ
    ਟੂਟੀਆ ਹੀ ਨਹੀ ਲਗੀਆਂ ਜਦ ਪਾਣੀ ਆ ਗਿਆ ਤਾ ਉਦੋ ਹੀ ਬੰਦ ਹੋਣਾ ਜਦ ਸਰਕਾਰੀ ਮੋਟਰ ਬੰਦ ਹੋਣੀ
    ਸਹਿਰਾ ਚ ਟੈਂਕੀਆ ਉਵਰ ਫਲੋ ਰਹਿੰਦੀਆ
    ਜੈ ਇਹੀ ਸਭ ਸਹੀ ਕਰ ਲਿਆ ਜਾਵੇ ਤਾ ਬਹੁਤ ਪਾਣੀ ਤੇ ਬਿਜਲੀ ਬਚ ਸਕਦੀ ਏ

  • @ਜਸਵੀਰਸਿੰਘਬੈਣੀਵਾਲ

    ਇਸ ਦੇ ਨਾਲੋ ਤਾ ਦੋ ਢਾਈ ਰੁਪਏ ਯੂਨਿਟ ਬਿਜਲੀ ਦੇ ਰੇਟ ਕਰ ਦੇਵੇ ਫਰੀ ਬਿਜਲੀ ਸਾਨੂੰ ਨਹੀਂ ਚਾਹਿਦੀ

    • @jaswinderbrar5240
      @jaswinderbrar5240 4 месяца назад

      ਆਪਣੀ ਸੋਚ ਵਰਗੀ ਸਾਰਿਆਂ ਦੀ ਹੋਜੇ ਤਾਂ ਪੰਜਾਬ ਤਰੱਕੀ ਕਰਜੇ

  • @baldevmahajan3835
    @baldevmahajan3835 4 месяца назад +1

    ਮੰਤਰੀ ਸਾਹਿਬ ਜੀ ਫ੍ਰੀ ਵਾਲੀ ਬਿਜਲੀ ਨੇ ਘਰ ਘਰ ਏਸੀ ਲਵਾ ਦਿਤੇ ਹਨ ਜਿਸ ਘਰ ਵਿਚ ਏਸੀ ਲੱਗੇ ਹਨ ਉਸ ਦੀ ਫ੍ਰੀ ਬਿਜਲੀ ਅਤੇ
    ਨੀਲੇ ਕਾਰਡ ਰਦ ਕਰ ਦਿਓ ਜੀ
    6:45

  • @KalyanMuziks
    @KalyanMuziks Год назад +18

    ਕੁੱਝ ਵੀ ਮੁਫ਼ਤ ਨਹੀਂ ਦੇਣਾ ਚਾਹੀਦਾ, ਇਹ ਸਭ ਵੋਟਾਂ ਲੈਣ ਲਈ ਦੇਸ ਨੂੰ ਬਰਬਾਦ ਕਰਨ ਤੋਂ ਵੱਧ ਕੁੱਝ ਵੀ ਨਹੀਂ।

    • @jasmailsingh7717
      @jasmailsingh7717 Месяц назад +1

      ਲੀਡਰਾਂ ਨੂੰ ਵੀ ਮੁਫ਼ਤ ਸਹੂਲਤ ਵੀ ਬੰਦ ਕਰਨੀਂ ਚਾਹੀਦੀ ਏ

  • @netarpalsingh4664
    @netarpalsingh4664 Год назад +1

    ਗੁਪਤ ਰਪੋਰਟ ਕਰਨ ਲਈ ਨੰ ਰੱਿਖਆ ਜਾਵੇ
    ਚੈਕਿੰਗ ਕਰਨ ਕਰਨ ਆਏ ਅੱਧੇ ਅਧੀਕਾਰੀ ਕਰਪਟ
    ਹੁੰਦੇ ਨੇ

  • @balkaransingh6034
    @balkaransingh6034 3 месяца назад +1

    ਮਕਾਨ ਮਾਲਕਾਂ ਵੱਲੋਂ ਕਿਰਾਏਦਾਰਾਂ ਲਈ ਅਲੱਗ ਮੀਟਰ ਲਗਵਾਏ ਜਾਂਦੇ ਨੇ

  • @tarasingh77
    @tarasingh77 7 месяцев назад +1

    ਸਾਡੇ ਪਿੰਡ ਇਕ ਘਰ ਵਿੱਚ ਤਿੰਨ ਤਿੰਨ ਮੀਟਰ ਲੱਗੇ ਹੋਏ ਨੇ

  • @Jassi098
    @Jassi098 Год назад +1

    ਕੋਈ ਨਹੀਂ ਹਟਾਉਂਦਾ ਤਿੰਨ ਤਿੰਨ ਲੱਗੇ ਹੈ ਲੋਕਾਂ ਦੇ

  • @pritpalsingh7180
    @pritpalsingh7180 Год назад +9

    ਸਰਕਾਰ ਦਾ ਸਰਕਾਰੀ ਅਦਾਰਿਆਂ ਨੂੰ ਖੋਲਣ ਦਾ ਟਾਈਮ ਬਹੁਤ ਵਧੀਆ ਫੈਸਲਾ ਹੈ , ਲੋਕ ਹੁਣ ਆਪਣੇ ਕਮ ਸਹੀ ਟਾਈਮ ਕਰਵਾ ਸਕਣਗੇ , ਸਰਕਾਰ ਸਹੀ ਦਿਸ਼ਾ ਵੱਲ ਚਲ ਰਹੀ ਹੈ ,ਧੰਨਵਾਦ

  • @GurlalSingh-iq5bk
    @GurlalSingh-iq5bk Год назад +1

    ਜਿਹੜੇ, ਲੋਕ, ਨਜਾਇਜ਼,ਕੁੰਡੀ,ਲਾ, ਕੇ, ਵਰਤੋਂ,, ਕਰਦੇ,ਨੇ, ਉਹਨਾਂ, ਨੂੰ,ਫੜ, ਕੇ, ਕਾਰਵਾਈ, ਕਰਕੇ ਮੁਆਫੀ, ਬੰਦ, ਕਰੋ

  • @ShingaraSingh-e6r
    @ShingaraSingh-e6r 5 месяцев назад +1

    ਇੱਕ ਘਰ ਵਿੱਚ 4.4 ਤਾ ਏਸੀ ਨੇ ਕਣਕ ਫਰੀ ਵਾਲੀ ਖਾਦੇ ਨੇ ਘਰੇ ਗੱਡੀ ਮੋਟਰ ਸਾਇਕਲ ਨੇ ਸੱਤ ਕੁਝ ਹੁੰਦੇ ਹੋਏ

  • @JaspalSingh-ok4wi
    @JaspalSingh-ok4wi 11 месяцев назад +2

    V.v.good.❤🎉

  • @sukhwinderkaur8599
    @sukhwinderkaur8599 Год назад +12

    ਜੇ ਕਿਸੇ ਦੇ ਘਰ ਇੱਕ ਮੀਟਰ ਵੀ ਨਹੀਂ ਉਸ ਦਾ ਕੀ ਕਰੋਂਗੇ

  • @rameshlallaadi6311
    @rameshlallaadi6311 4 месяца назад +1

    ਮੁਫ਼ਤ ਬਿਜਲੀ ਬੰਦ ਕਰੋ ਮੋਟਰਾਂ ਦੇ ਬਿੱਲ ਲਗਾਓ

  • @balwantsingh6251
    @balwantsingh6251 Год назад +2

    ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ ਜੀ

  • @BhupinderSingh-kq5fk
    @BhupinderSingh-kq5fk Год назад +16

    ਮੀਟਰ ਮੰਜੂਰ ਕਰਨ ਵਾਲਿਆਂ ਤੇ ਵੀ ਕਾਰਵਾਈ ਹੋਵੇ, ਲੋਕਾਂ ਤੋਂ ਪੈਸੇ ਲੈਕੇ ਮਨਜੂਰ ਕੀਤੇ ਗਏ ਹਨ ਜੀ

  • @JaswantSingh-zp7wp
    @JaswantSingh-zp7wp 3 месяца назад

    ਫ੍ਰੀ ਵਾਲੀਆਂ ਸਹੂਲਤਾਂ ਬੰਦ ਕਰਕੇ ਰੇਟ ਘੱਟ ਕਰੋ

  • @SukhwinderCheeda
    @SukhwinderCheeda Год назад +1

    ਰਿਟਾਇਰਡ ਕਰਮ ਚਾਰੀਆਂ ਦੇ ਬਕਾਏ ਵੀ ਦਿੱਤੇ ਜਾਣ ਜੀ

  • @Goodbles-b8b
    @Goodbles-b8b Год назад +2

    घर किराये पर लेंਤੇ ਹੈ, ਮੀਟਰ ਦਾ ਬਿਲ ਫ੍ਰੀ ਹੈਰ, ਕਰਾਏ ਦਾਰ ਤੋਂ 1000 ਤੋਂ 4000ਹਜਾਰ ਬਿੱਲ ਲਿਆ ਜਾਂਦਾ ਹੈ,, ਦੁਕਾਨਾਂ ਵਿੱਚ ਪ੍ਰੀ ਮੀਟਰ ਦਾ ਬਿਲ 15ਰੂਪਏ ਯੂਨਿਟ ਦੇ ਹਿਸਾਬ ਨਾਲ ਬਿਲ ਵਸੂਲ ਕਰਦੇ ਹਨ ਆਮ ਪਾਰਟੀ ਨੂੰ ਏਨਾ ਟੀ
    ਤੇ ਧਿਆਨ ਦੇਣ ਚਾਹੀਦਾ ਹੈ,

  • @sukhwindersingh1349
    @sukhwindersingh1349 Год назад +13

    ਵੀਰ ਜਿਹਨਾਂ ਨੂੰ ਲੋੜ ਸੀ ਉਹਨਾਂ ਬਿੱਲ ਮੁਆਫ ਕਰਨ ਤੋਂ ਪਹਿਲਾਂ ਹੀ ਲਵਾਏ ਹੋਏ ਸੀ ਉਹਨਾਂ ਦਾ ਕਿ ਕਸੂਰ

  • @gurcharansingh7192
    @gurcharansingh7192 Год назад +1

    ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਲਗਾਏ ਜਾ ਰਹੇ ਹਨ

  • @kulwantsingh1904
    @kulwantsingh1904 Год назад +1

    ਮੈਨੂੰ ਇਕ ਘਰ ਸਰਕਾਰ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ

  • @kuldeepsinghdhiman2324
    @kuldeepsinghdhiman2324 Год назад +2

    ਬਿਲਕੁਲ ਸਹੀ ਲੋਕਾ ਨੇ ਏਸੀ ਲਗਾ ਲਏ 1200ਜੁਨਟ ਫਰੀ ਤਾਹੀ ਮਿਲੋ ਲੋਕਾ ਨੇ ਘਰਾ ਵਿਚ 2ਸਲੰਡਰ ਰੱਖਕੇ ਵੱਖ ਹੋਣ ਦਿਖਾਵਾ ਕਰਦੇ ਨੇ ਬਿਜਲੀ ਮਹਿਕਮੇ ਦੇ ਲੋਕ ਆਪ ਲਾਕੇ ਜਾਦੇ ਨੇ ਤੇ 1000ਰੁਪਏ ਰਿਸ਼ਵਤ ਲੈਕੇ ਲਗਾ ਜਾਦੇ ਨੇ

  • @SurjeetsinghdhillonDhill-vr5mo
    @SurjeetsinghdhillonDhill-vr5mo 9 месяцев назад +1

    ਮਕਾਨ ਕਿਰਾਏ ਤੇ ਦੇ ਕੇ ਦੂਸਰਾ ਤੀਸਰਾ ਮੀਟਰ ਲਗਵਾ ਰਹੇ ਹਨ

  • @hardeepsingh4326
    @hardeepsingh4326 Год назад +1

    ਸਾਡਾ ਗਆਢ ਹੈ ਜਿਸਨੂੰ ਪਹਿਲਾ ਹੀ ਘੱਟ ਰੇਟ ਵਾਲਾ ਮੀਟਰ ਲਗਾ ਸੀ ਹੁਣ ਕੋਠੀ ਬਣਾਈ ਸਮਰਸੀਬਲ ਪੰਪ ਇੱਕ ਰਸੋਈ ਮੁੰਡਾ ਬਹੁ ਅਸਟਰੇਲੀਆ ਵਿੱਚ ਪੱਕਾ ਹੈ ਕੋਠੀ ਬਣਾਉਣ ਤੋ ਬਾਅਦ ਨਵਾ ਇੱਕ ਮੀਟਰ ਹੋਰ ਲਗਵਾ ਲਿਆ ਕਿਆ ਜਾਇਜ ਹੈ ਬਿਲਕੁਲ ਗਲਤ ਹੈ ਪਹਿਲਾ ਹੀ ਗਰੀਬਾ ਵਾਲੀ ਕੇਟਾਗਰੀ ਵਿੱਚ ਮੀਟਰ ਲਗਾ ਹੋਇਆ ਸੀ ਇੱਕ ਫੇਮਿਲੀ ਹੈ

  • @CharanjitSingh-zw9fd
    @CharanjitSingh-zw9fd Год назад +34

    ਇਹਨਾ ਨੂੰ ਕਹੋ, ਜਿਨ੍ਹਾਂ ਦੇ ਕੋਲ ਦੋ ਘਰ ਬਨਾਉਣ ਦੀ ਸ਼ਮਤਾ ਹੀ ਨਾ ਹੋਵੇ ਤਾਂ ਓਹਨਾ ਨੂੰ ਘਰ ਬਣਾ ਕੇ ਵੀ ਦਿਓ।

  • @amrinderrorian8388
    @amrinderrorian8388 Год назад +6

    ਕੱਲੀ ਬਿਜਲੀ ਫ੍ਰੀ ਦਾ ਡਰਾਮਾ ਬਿਜਲੀ ਦਾ ਬਿੱਲ ਤਾਂ ਗੈਸ ਸਿਲੰਡਰ , ਰੇਤਾ ਹੋਰ ਸਮਾਨ ਮਹਿੰਗਾ ਕਰਕੇ ਲੋਕਾਂ ਦੀਆਂ ਜੇਬਾਂ ਚੋਂ ਕੱਢੀ ਜਾਂਦੇ ਨੇ ।

  • @mukhtiarsingh1618
    @mukhtiarsingh1618 Год назад +2

    ਫ੍ਰੀ ਕੁਝ ਵੀ ਨਹੀਂ ਹੋਣਾ ਚਾਹੀਦਾ ਰੇਟ ਘੱਟ ਹੋਣਾ ਚਾਹੀਦਾ 🙏🙏

  • @KalwantRaya
    @KalwantRaya Год назад +1

    baht badiya

  • @gurmitsingh8713
    @gurmitsingh8713 Год назад +1

    ਸਹੀ ਕੰਮ ਕੀਤਾ ਹੈ ਸਰਕਾਰ ਨੇ

  • @vickygill7781
    @vickygill7781 Год назад +3

    ਸਰਕਾਰ ਜੀ ਜੌ ਮੋਟਰਾਂ ਦੇ ਬਿੱਲ ਫਰੀ ਆ ਉਣਾ ਨੂੰ ਲਾਗੂ ਕਰੋ ਜੀ ਲੋਕਾ ਕੋਲ ਜਮੀਨ ਵੇ ਨੇ ਮੋਟਰਾਂ ਦੇ ਬਿੱਲ ਵਿ ਫਰੀ ਕਣਕ ਵਿ ਫਰੀ ਦੀ ਬਿਜਲੀ ਵਿ ਫਰੀ ਦੀ ਨੌਕਰੀ ਵਿ ਲਾਗੇ ਆ ਸਡੁਲ ਕਾਸਟ ਦੇ ਬਿੱਲ ਵਿ ਚਲੂ ਕਰੋ ਸਾਡੇ ਕੋਲ ਜਮੀਨ ਨੀ ਆ ਨਾ ਨੌਕਰੀ ਆ ਬਾਪੂ ਨੇ ਮਕਾਨ ਬਣਾਇਆ ਓਹ ਪੈੱਗ ਲਾ ਕੇ ਮਾ ਭਣ ਕਰਦਾ ਅਸੀਂ ਕੀਦਰ ਜਾਏ ਦਸੋ ਨਾ ਕੰਮ ਰਿਹਾ ਜੀ

  • @malkeetsingh1666
    @malkeetsingh1666 Год назад +2

    ਬਾਈ ਜੀ ਸਤ ਹਜਾਰ ਚਾਲੀ ਰੁਪਏ ਬਿਜਲੀ ਦਾ ਬਿੱਲ ਆਇਆ ਜਿਨ੍ਹਾਂ ਘਰਾਂ ਦੇ ਲੋਕ ਲੱਖਾ ਰੁਪਏ ਤਨਖਾਹ ਲੈ ਰਹੇ ਹਨ ਬਿਜਲੀ ਮੁਆਫ ਹੈ ਪਰ ਕੀ ਜਨਰਲ ਕੈਟਾਗਰੀ ਦੇ ਮਧ ਵਰਗ ਨੇ ਸਰਕਾਰ ਨੂੰ ਵੋਟ ਨਹੀ ਪਾਈ ਹਰ ਸਰਕਾਰ ਮਧ ਵਰਗ ਨੂੰ ਕਿਉਂ ਜਲੀਲ ਕਰਦੀ ਵੋਟਾਂ ਤੋ ਪਹਿਲਾਂ ਸਾਰਿਆਂ ਲਈ ਸਹੁਲਤਾ ਦਾ ਐਲਾਨ ਕਰ ਦਿੰਦੇ ਹਨ ਬਾਅਦ ਵਿੱਚ ਐਸ ਸੀ ਬੀ ਸੀ ਜਨਰਲ ਵਰਗ ਦੇਖਣ ਲਗ ਪੈਂਦੇ ਹਨ ਸ਼ਰਮ ਆਉਣੀ ਚਾਹੀਦੀ ਹੈ

  • @ShingaraSingh-e6r
    @ShingaraSingh-e6r 5 месяцев назад +1

    ਮੀਟਰ ਤਾ ਇੱਕ ਹੀ ਠੀਕ ਹੈ

  • @harindersinghghuman2154
    @harindersinghghuman2154 Год назад +1

    100 ਮੀਟਰ ਨੇ ਦੋ ਦੋ ਤੂਰਬੰਨਜਾਰੇ ਵਿੱਚ ਘਰ ਤਿੰਨ ਸ਼ੋ ਘਰਾ ਚੋ ਕੁੰਡੀ ਵੀ ਲੱਗਦੀ ਹੈ ਹਰ ਰੋਜ ਪਰ ਪੈਸੇ ਲੇਕੇ ਮੂੜ ਜਾਦੇ ਨੇ , ਸੰਗਰੂਰ ਜਿਲਾ

  • @miphone1747
    @miphone1747 5 месяцев назад

    ਮੁਫਤ ਬਿਜਲੀ ਬੰਦ ਕਰਕੇ ਯੂਨਿਟ ਦਾ ਰੇਟ ਘਟਾ ਦਿਓ ਜੀ

  • @sukhmindersingh3642
    @sukhmindersingh3642 Год назад +1

    ਠੀਕ ਹੈ

  • @KashmirSingh-wi9bz
    @KashmirSingh-wi9bz 5 месяцев назад

    ਸਹੀ ਗੱਲ ਹੈ। ਮੁਫ਼ਤ ਬਿਜਲੀ ਵੀ ਬੰਦ ਹੋਵੇ ਜੋ ਸਰਕਾਰ ਘਾਟੇ ਨੂੰ ਨਾ ਜਾਵੇ ਜੋ ਘਰ ਦੀਆਂ ਬਿਨਾਂ ਦੁਰਵਰਤੋਂ ਤੇ ਘਰ ਦੀਆਂ ਮੋਟਰਾਂ ਚੱਲਦੀਆਂ ਹਨ ਪਾਣੀ ਦੀ ਬੱਚਤ ਵੀ ਹੋਵੇ ਤੇ ਬਿਜਲੀ ਦੀ ਵੀ । ਦੂਜਾ ਜਨਾਨੀਆਂ ਦੇ ਮੁਫ਼ਤ ਸਫ਼ਰ ਵੀ ਬੰਦ। ਪੰਜਾਹ ਸਾਲ ਮਹਿਲਾ ਆਦਮੀ ਨੂੰ ਮਾਫ਼ ਕਰਨਾ ਚਾਹੀਦਾ ਹੈ ਸਫ਼ਰ।

  • @kuldeepsinghdhiman2324
    @kuldeepsinghdhiman2324 Год назад +6

    ਸਾਡੇ ਮੁਹੱਲੇ ਵਿੱਚ ਹਰੇਕ ਘਰ ਵਿੱਚ ਏਸੀ ਤੇ 2ਮੀਟਰ ਲੱਗੇ ਮਿਲਣਗੇ ਪਰ ਕਰਵਾਈ ਨਹੀ ਹੋ ਰਹੀ 😅😅

  • @JasbirSingh-u1m
    @JasbirSingh-u1m Год назад

    ਬਿਜਲੀ ਫ੍ਰੀ ਨਹੀ ਯੂਨਿਟ ਘੱਟ ਕਰ ਦਿਉ ਜੀ

  • @daljitvehniwalia2178
    @daljitvehniwalia2178 Год назад +10

    ਕਿਹੜਾ ਕਹਿੰਦਾ ਬਿਜਲੀ ਮੁਫ਼ਤ ਕਰੋ।
    ਬਿਜਲੀ ਸਸਤੀ ਦਿਓ।
    ਵੋਟਾਂ ਲੈਣ ਲਈ ਬਿਜਲੀ ਮਾਫ ਕੀਤੀ ਹੈ।
    600 ਯੂਨਿਟਾਂ ਮਾਫ ਕਰਕੇ ਬਾਕੀ ਦਾ ਬਿੱਲ ਲਵੇ।

    • @amriksingh9589
      @amriksingh9589 Год назад

      ਗੁਜਰਾਤ ਹਿਮਾਚਲ ਵਿਚ ਵੋਟਾ ਦਾ ਕੰਮ ਨਿਬੜ ਗਿਆ ਹੁਣ ਪੰਜਾਬ ਵਾਲੇ ਨਾਲ ਕਿ ਮਤਲਬ

  • @punjabitone5765
    @punjabitone5765 Год назад +12

    ਬਿਜਲੀ ਦੀ ਲੋੜ ਦੂਰਬਰਤੋ ਕਰਦੇ ਆ ਇਹ ਗਰੀਬਾਂ ਨੂੰ ਨੂੰ ਸਹੂਲਤਾਂ ਮਿਲਣੀ ਚਾਹੀਦੀ ਹੈ ਲੋਕ ਕਿਰਪਾ ਕਰਕੇ ਕਿਰਾਏ ਦਾਰਾ ਤੋਂ 10 ਜੁਨਿੰਟ ਲੈ ਰਹੇ ਆ ਇਹਨਾਂ ਬੁਰੰਦ ਸਖ਼ਤ ਕਾਰਵਾਈ ਕੀਤੀ ਜਾਵੇ

  • @amriksingh9589
    @amriksingh9589 Год назад +8

    ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਲੋਕਾਂ ਨੇ ਬਿਨਾ ਮਤਲਬ ਤੋ ਹੀ ਲਵਾ ਲਏ

  • @Sardars001
    @Sardars001 Год назад +1

    ਜਿਹੜੇ ਰਿਜ਼ਰਵੇਸ਼ਨ ਵਾਲੇ ਮੁਫਤ ਵਿੱਚ ਬਿਜਲੀ ਵਰਤਦੇ ਐ , ਉਹ ਵੀ ਬੰਦ ਕਰੋ । ਕਿਸੇ ਨੂੰ ਕੁਝ ਵੀ ਮੁਫਤ ਵਿੱਚ ਨਾਂ ਮਿਲੇ । ਸਾਰੇ ਆਵਦੇ ਹੱਕ ਦਾ ਖਾਣ । ਫੇਰ ਹੀ ਇਸ ਦੇਸ਼ ਦਾ ਕੁਝ ਹੋ ਸਕਦਾ ਏ । ਮੁਫ਼ਤਖੋਰੀ ਬੰਦ ਕਰੋ ।

    • @hardeepsingh8078
      @hardeepsingh8078 Год назад +2

      Motra de bill vi Lagan kise de karza koi maaf na hove

    • @Sardars001
      @Sardars001 Год назад +1

      @@hardeepsingh8078 ਹਾਂ ਵੀਰ.... ਮੋਟਰਾਂ ਦੇ ਬਿੱਲ ਵੀ ਭਰਾਏ ਜਾਣ । ਕਾਲਜਾਂ , ਯੂਨੀਵਰਸਿਟੀਆਂ ਵਿੱਚ ਦਾਖਲੇ ਕਾਬਲੀਅਤ ਦੇ ਅਧਾਰ ਤੇ ਹੋਣ । ਨੌਕਰੀਆਂ ਵੀ ਕਾਬਲੀਅਤ ਦੇ ਅਧਾਰ ਤੇ ਦਿੱਤੀਆਂ ਜਾਣ । ਫੇਰ ਇਸ ਦੇਸ਼ ਦਾ ਕੁਝ ਭਲਾ ਹੋ ਸਕਦਾ ਏ ।

  • @jasbirsingh-pn1rj
    @jasbirsingh-pn1rj Год назад

    ਬਿਲਕੁਲ ਸਹੀ,ਕਰ ਰਹੇ।ਸਤਿਨ ਲੋਕਾਂ ਨੇ ਆਮ ਸਹੂਲਤਾਂ ਮਾਨਣ ਲਈ ਐਸ ਸੀ ਮੁਲਾਜਮਾਂ ਨੇ ਬੱਚਿਆਂ ਤੇ ਨਾਮ ਤੇ ਐਸ ਮੀਟਰ ਇਕੋ ਘਰ ਚਲ ਰਹੇ ਹਨ।

  • @GSSS-l8l
    @GSSS-l8l 2 месяца назад

    ਵੋਟਾਂ ਤੋਂ ਪਹਿਲਾਂ ਛੇ ਸੌ ਯੁਨਿਟ ਹਰ ਇੱਕ ਦਾਂ ਮਾਫ਼ ਕਰਨ ਦੀ ਗੱਲ ਕਹੀ ਸੀ, ਛੇ ਸੌਂ ਯੁਨਿਟ ਤੋਂ ਉੱਪਰ ਵਾਲਾਂ ਬਿਲ ਲੈਣਾ ਚਾਹੀਦਾ, 👍

  • @SurjitSingh-rd1ih
    @SurjitSingh-rd1ih Год назад +23

    ਸਰਕਾਰ ਨੂੰ ਕਿਸ ਨੇ ਕਿਹਾ ਬਿਜਲੀ ਮੁਫ਼ਤ ਦਿੱਤੀ ਜਾਵੇ ਰੇਟ ਘੱਟ ਕਰਨੇ ਚਾਹੀਦੇ ਨੇ ਨਾ ਕੀ ਮੁਫ਼ਤ ਹੁਣ ਬੋਰਡ ਦਾ ਬੇੜਾ ਬਿਠਾ ਕੇ ਹੁਣ ਇੱਕ ਮੀਟਰ ਦਾ ਫਰਮਾਣ ਕਰਤਾ

    • @jaswinderbrar5240
      @jaswinderbrar5240 4 месяца назад

      101% ਸਹੀ ਅ ਤੁਹਾਡੀ ਗੱਲ ਮੈਂ ਸਹਿਮਤ ਤੁਹਾਡੇ ਨਾਲ

    • @charanjitsingh599
      @charanjitsingh599 2 месяца назад

      ਸਹੀ ਗੱਲ ਹੈ ਵੀਰ ਜੀ

  • @miphone1747
    @miphone1747 5 месяцев назад +1

    ਇੱਕ ਘਰ ਚ ਦੋ ਮੀਟਰ ਬਿਜਲੀ ਮਹਿਕਮੇ ਦੀ ਮਿਲੀ ਭੁਗਤ ਹੈ

  • @ashokbansal9255
    @ashokbansal9255 Год назад +2

    2metar Lagaka comrcial. Use kita janda hai

  • @varindersandhu6468
    @varindersandhu6468 Год назад +1

    ਸਾਡੇ ਚਾਚੇ ਦੇ ਘਰ ਵੀ 2 ਮੀਟਰ ਆ ਘਰ ਵਿਚ ਸਿਰਫ 3 ਜੀਅ ਆ

  • @dkkhalsa1551
    @dkkhalsa1551 Год назад +1

    AC ਵੀ ਬੰਦ ਕਰੋ ਹਰੇਕ ਘਰ ਚ ਲੱਗਾ ਐਕ ਵਾਲਿਆ ਨੂੰ ਬਿੱਲ ਭੇਜੋ
    ਸਾਡੇ ਵਰਗੇ ਵੀ ਬਿਜਲੀ ਪੂਰੀ ਨੀ ਲੇ ਸਕਦੇ

  • @karamjeetsinghwalia234
    @karamjeetsinghwalia234 Год назад +1

    ਬਹੁਤ ਵਧੀਆ decision

  • @randeep3972
    @randeep3972 Год назад +6

    ਜਿਸਨੂੰ ਦੋ ਮੀਟਰਾ ਦੀ ਲੋੜ ਅਾ ੳੁਸਦੇ 3 ਫੇਸ ਮੀਟਰ ਲੱਗੇ

  • @AkashDeep-i8y
    @AkashDeep-i8y 3 месяца назад +1

    AC wale karande metre Maaf Nahin hone chahie Sham 9:08 Kundiya lag jandiya ne Baki cooler pankhe wala Nutan bijali Puri hi Nahin milati

  • @GurtejSingh-xo4zo
    @GurtejSingh-xo4zo Год назад +7

    ਹੁਣ ਝਾੜੂ ਮਾਰਦਾ ਚੀਕਾਂ

  • @butasingh8074
    @butasingh8074 Год назад

    ਫਿਰ ਵੋਟਾਂ ਸਾਰੇ ਟੱਬਰ ਤੋਂ ਕਿਉਂ ਮੰਗਦੇ ਨੇ

  • @amritpalsinghchahal8259
    @amritpalsinghchahal8259 Год назад +14

    ਅਸੀਂ ਦੋ ਭਰਾ ਦੋ ਕੋਠੀਆਂ ਨੇ ਪਰ ਵਿਹੜਾ ਇੱਕ ਆ ਵਿਚਕਾਰ ਕੰਧ ਨਹੀਂ ਪਰ ਅੱਡ ਅੱਡ ਆਂ ਦੋਵੇ ਭਰਾ ......ਕੰਧ ਮਾਂ ਪਿਓ ਕਰਕੇ ਨਹੀਂ ਕੱਢੀ ਕਾਰੋਬਾਰ ਵੀ ਅਲੱਗ ਅਲੱਗ ਆ ਜ਼ਮੀਨ ਦੋਨੇਂ ਭਰਾ ਹੀ ਠੇਕੇ ਤੇ ਦਿੰਨੇ ਆ ਮੀਟਰ ਦੋ ਨੇ ਜਦੋਂ ਦੇ ਘਰ ਬਣਾਏ ਨੇ ਲੱਗੇ ਜਦੋਂ ਦੇ ਅੱਡ ਹੋਏ ਆਂ ........ਉਸ ਸਮੇਂ ਤਾਂ ਕੋਈ ਮੁਆਫ਼ੀ ਵੀ ਨਹੀਂ ਸੀ ਸਰਕਾਰ ਦਾ ਫੈਂਸਲਾ ਬਹੁਤ ਵਧੀਆਂ ਕਈ ਘਰਾਂ ਚ ਦੋ ਦੋ ਮੀਟਰ ਲੱਗੇ ਨੇ ਬਿਨਾਂ ਕਿਸੇ ਵਜ੍ਹਾ ਲਗਾਏ ਵੀ ਸਰਕਾਰ ਦੇ ਬਿਜਲੀ ਮੁਆਫੀ ਦੇ ਐਲਾਨ ਤੋਂ ਬਾਅਦ ਨੇ ਜਿੰਨੇ ਵੀ ਬਿਜਲੀ ਮੁਆਫੀ ਦੇ ਐਲਾਨ ਤੋਂ ਬਾਅਦ ਮੀਟਰ ਲੱਗੇ ਨੇ ਸੱਭ ਦੀ ਜਾਂਚ ਹੋਣੀ ਚਾਹੀਦੀ ਹੈ ਕਈ ਘਰਾਂ ਚ ਮੁੰਡੇ ਵੀ ਇੱਕ ਇੱਕ ਨੇ ਫਿਰ ਵੀ ਮੀਟਰ ਦੋ ਦੋ ਨੇ ਇੱਕ ਪਿਓ ਦੇ ਨਾਮ ਇੱਕ ਪੁੱਤ ਦੇ ਨਾਮ ਤਿੰਨ ਤਿੰਨ ਵਾਲੇ ਵੀ ਨੇ ਕਈ ਮੀਟਰ ਵੀ ਪੁੱਟੇ ਜਾਣ ਤੇ ਖਰਚਾ ਵੀ ਪਾਇਆ ਜਾਵੇ ਪਿਛਲੇ ਜਿੰਨੇ ਵੀ ਬਿੱਲ ਨੇ ਅਤੇ ਲੇਟ ਦਾ ਜੁਰਮਾਨਾ ਵੀ ਪਾਇਆ ਜਾਵੇ

  • @Sukhvindersingh1313-i2b
    @Sukhvindersingh1313-i2b Год назад +1

    ਅਗਰ ਦੋ ਭਰਾ ਕੱਠੈ ਇਕੋ ਘਰ ਵਿੱਚ ਰੈਦੈ ਨੈ ਫਿਰ ਵੀ ਮੀਟਰ ਇੱਕ

  • @balvirsingh0785
    @balvirsingh0785 Год назад

    ਜਲਦੀ ਕਰੋ

  • @WaheguruWaheguru-b3c
    @WaheguruWaheguru-b3c Год назад

    🙄ਹਾਏ ਕਦੇ ਸੋਚਿਆ ਹੀ ਨੀ ਲੋਕ ਇਦਾ ਵੀ ਕਰ ਸਕਦੇ ਨੇ ਲੋਕਾ ਦਾ ਦਮਾਕ ਕਿਨਾ ਤੇਜ ਚੱਲਦਾ

  • @AvtarSingh-ht9sq
    @AvtarSingh-ht9sq 5 месяцев назад

    ਸਾਬ ਜੀ
    ਜੇ ਦੋ ਭਰਾ ਹਨ ਉਹ ਕੀ ਕਰਨ
    ਦੋ ਭਰਾ ਅੱਡੋ ਅੱਡ ਹੀ ਮੀਟਰ ਹੀ ਲਗਵਾਉਣ ਗੇ

  • @gurmukhkahlon7138
    @gurmukhkahlon7138 2 месяца назад

    ਇਹ ਸਕੀਮ ਇਹਨਾਂ ਆਪ ਹੀ ਲੋਕਾਂ ਨੂੰ ਦਸੀ ਆ

  • @baljeetsingh2534
    @baljeetsingh2534 Год назад

    ਇਕ ਘਰ ਵਿਚ ਦੋ ਮੀਟਰ ਹੋਣੇ ਤੇ ਦੋਨਾਂ ਮੀਟਰਾਂ ਦੇ यूनिट्स ਪਲੱਸ ਕਰਕੇ ਬਿੱਲ ਦੀ ਕੈਲਕੁਲੇਸ਼ਨ ਕੀਤੀ ਜਾਵੇ।

  • @parwinderbasati5942
    @parwinderbasati5942 Год назад +2

    Bilkul shi kita

  • @mohindersingh3958
    @mohindersingh3958 Год назад +3

    V good sir

  • @jatindertiwana2658
    @jatindertiwana2658 Год назад +1

    ਜਿਹੜੇ ਮੀਟਰ ਪਹਿਲਾਂ 2 ਲੱਗੇ ਹੋਏ ਨੇ ਉਹ ਪੱਟੇ ਜਾਣ

  • @baldevkrishansharma1975
    @baldevkrishansharma1975 Год назад

    ਦੇਰ ਆਏ ਦਰੁਸਤ ਆਏ

  • @JejusPower3819
    @JejusPower3819 4 месяца назад

    ਪੰਜਾਬੀਆ ਨੂੰ ਲੁਟਣਾ ਹੀ ਹੈ ਕਿਸੇ ਬਹਾਨੇ

  • @rajwantkaur6351
    @rajwantkaur6351 Год назад +5

    That's great

  • @HarpreetsIdhu0640
    @HarpreetsIdhu0640 Год назад +2

    ਵਾਹਿਗੁਰੂ ਮੇਹਰ ਕਰਨ

    • @AmarjitSingh-lh3xc
      @AmarjitSingh-lh3xc Год назад

      ਇਕ ਘਰ ਦੋ ਮੀਟਰ ਨਹੀ ਲੱਗ ਸਕਦੇ ਫਿਰ ਕਰਾਏ ਦਾਰ ਕਿਥੇ ਜਾਨ ਕਿਓ ਕੇ ਜਿਸ ਘਰ ਵਿਚ ਕਰਾਏ ਦਾਰ ਇਕੇ ਪੋਰਸਨ ਵਿਚ ਨਾਲ ਰੇਹਦਾ ਹੈ ਤਾਫਿਰ ਇਹ ਸਹੂਲਤ ਦੋਨਾ ਨੂੰ ਨਹੀ ਮਿਲ ਸਕਦੀ

    • @YTshort4231
      @YTshort4231 Год назад

      Rate ghat kro mufat nahi

    • @RajveerSinghRathour-k8k
      @RajveerSinghRathour-k8k 10 месяцев назад

      ​@AmarjitSingh-lh3xc

  • @BaljitMahla-x7r
    @BaljitMahla-x7r Год назад

    ਅਸੀ sc ਕਾਸਟ ਨਾਲ ਸਬੰਧਤ ਹਾ ਪਰ ਬਿੱਲ 17000ਛੋਟੇ ਭਰਾ ਦਾ ਆਇਆ,ਮੇਰਾ 5500ਆਇਆ ਕੀ ਕਰਗੇ ਨਾ ਕੋਈ ACਸਿਰਫ ਚਾਰ ਪੱਖੇ ਹਨ , ਸਾਡੇ ਵਾਸਤੇ ਤਾ ਸਰਕਾਰੀ ਕੋਈ ਸਹੂਲਤ ਨਹੀ,,ਦੋਵਾ ਭਰਾਵਾਂ ਦੇ ਕੋਈ ਰਾਸਨ ਕਾਰਡ ਨਹੀ, ਇਹ ਆਮ ਸਰਕਾਰ,ਨਹੀ ਇਹ ਖਾਸ ਸਰਕਾਰ ਹੈ,

  • @gopivirk0042
    @gopivirk0042 Год назад

    ਬਹੁਤ ਲੋਕਾ ਦੇ ਘਰ 20-20ਸਾਲ ਹੋ ਗਏ। ਮੀਟਰ ਲੱਗੇ ਨੂੰ ।2ਘਰ ਨੇ।ਓ ਇਕ ਮੀਟਰ ਕਰਨ।
    ਜੋ ਪਹਿਲਾ ਉਨਾ ਨੇ ਬਿਲ ਭਰਿਆ। ਓਦਾ ਕਿ ਕੀਤਾ ਜਾਵੇ । ਤੁਸੀ ਬਿਜਲੀ ਦਾ ਬਿੱਲ ਲਾ ਦਿਓ।

  • @kuljindersingh3045
    @kuljindersingh3045 4 месяца назад

    ਜੁਨਟ ਸਸਤੀ ਕਰੋ ਮੁਫ਼ਤ ਨਹੀਂ

  • @rajindersinghthind1815
    @rajindersinghthind1815 Год назад +1

    Very good congratulations 💐

  • @harneksingh5501
    @harneksingh5501 5 месяцев назад

    ਜਿਥੇ ਘਰ ਮੈਂ ਮਾਤਾ ਪਿਤਾ ਕਿ ਨਹੀਂ ਬਣਗੀ ਬੇਟੇ ਕਾ ਰਸਨ ਕਾਰਡ ਭੀ ਅਲੱਗ ਹੈ ਤੋ ਘਰ ਮੈਂ ਜਗਹ ਕਿ ਤੰਗੀ ਤੋ ਫਿਰ ਉਸ ਘਰ ਮੈਂ ਦੋ ਮੀਟਰ ਨਹੀਂ ਹੋ ਸਕਤੇ ਉੱਨ ਗਰਬਿ ਕਾ ਕਿਆ ਹੋਗਾ

  • @BALPREET24
    @BALPREET24 Год назад

    ਇਕ ਨਾਮ ਤੇ ਲੱਗੇ ਆ ਕਈ ਘਰਾਂ ਵਿੱਚ ਜਰੂਰੀ ਆ ਇਕ ਨਾਮ ਤੇ ਏਕ ਘਰ ਵਿਚ ਏਕ ਮੀਟਰ

  • @KulwantKaur-gx5gy
    @KulwantKaur-gx5gy Год назад +2

    Old nahi new te action hona chahiye

  • @DharamjitSehgal
    @DharamjitSehgal 7 месяцев назад

    Bilkul sahi 👍🏻👍🏻👍🏻👍🏻

  • @gurpreetpreetgur2614
    @gurpreetpreetgur2614 Год назад +2

    Very nice 👍 good News 👍

  • @HappySingh-zf1pw
    @HappySingh-zf1pw Год назад +1

    Very very very nice

  • @harbanssingh5774
    @harbanssingh5774 Год назад

    ਸਹੀ ਕੀਤਾ

  • @ashiwanikumar6424
    @ashiwanikumar6424 Год назад +2

    GOOD

  • @dimpalraju1790
    @dimpalraju1790 Год назад

    ਇਨ੍ਹਾਂ ਨੂੰ ਕੌਣ ਕਹਿੰਦਾ ਕਿ 600 ਯੂਨਿਟ ਫੀਰ ਕਰੇਂ ਮੀਟਰ ਤਾਂ ਪਹਿਲਾਂ ਵੀ ਦੋ ਦੋ ਲੱਗੇਂ