ਲੱਦਾਖ ਘੁੰਮਣ ਲਈ ਕਿਵੇਂ ਬਣਦਾ ਪਰਮਿਟ? Ladakh Travel Permit । Hanle । Amrik Manpreet । Walk With Turna

Поделиться
HTML-код
  • Опубликовано: 7 ноя 2024

Комментарии • 91

  • @SukhwinderSingh-wq5ip
    @SukhwinderSingh-wq5ip 2 месяца назад +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @yashmittal5414
    @yashmittal5414 2 месяца назад +3

    ਵੀਰ ਜੀ..vlog ਹੋਰ ਵੀ ਬੋਹਤ ਦੇਖਦੇ ਹਾਂ ਪਰ ਤੁਹਾਡੇ ਸਬਦਾਂ ਵਿੱਚ ਜਾਦੂ ਜਿਹਾ ਹੁੰਦਾ ਹੈ..ਇੰਝ ਮਹਿਸੂਸ ਹੁੰਦਾ ਹੈ ਜਿਵੇਂ ਆਪਣੇ ਘਰ ਦਾ ਹੀ ਕੋਈ ਮੈਂਬਰ ਆਪਾਂ ਨੂੰ ਜਾਣਕਾਰੀ ਦੇ ਰਿਹਾ ਹੈ।..ਬਹੁਤ ਖੂਬ 👌🙏🙏

  • @gurlalsingh3544
    @gurlalsingh3544 2 месяца назад

    ਤੁਹਾਡਾ ਮੁਹਾਂਦਰਾ ਗਿੱਪੀ ਗਰੇਵਾਲ ਵਰਗਾ ਬਾਈ ਜੀ ।ਬਹੁਤ ਸੋਹਣੇ ਲਗਦੇ ਦਸਤਾਰ ਚ ।ਤੁਹਾਡੇ ਵਰਗਿਆਂ ਕਰਕੇ ਦੂਰ ਦਰਜ ਦਸਤਾਰ ਜਾਂਦੀ ਹੈ,ਤੇ ਸਦੀਆਂ ਤੋ ਜਾਂਦੀ ਰਹੀ ਹੈ ।ਅਗਰ ਹਰ ਸਿੱਖ ਦਸਤਾਰ ਧਾਰੀ ਹੋਵੇ ਫੇਰ ਸਿੱਖ ਬਹੁਤ ਨਜ਼ਰ ਆਉਣ ਦੁਨੀਆ ਤੇ

  • @HardevSingh-gb7xm
    @HardevSingh-gb7xm 2 месяца назад +7

    ਬਹੁਤ ਖ਼ੂਬਸੂਰਤ ਇਲਾਕਾ ਹੈ ਪੇਸ਼ਕਾਰੀ ਉਸ ਨਾਲੋਂ ਵੀ ਵਧੀਆ

    • @WalkWithTurna
      @WalkWithTurna  2 месяца назад +1

      ਧੰਨਵਾਦ ਜੀ😊🙏

    • @preetsahota8347
      @preetsahota8347 2 месяца назад

      😊😊😊😊😊😊😊😊😊😊😊

  • @sukhmindersingh3560
    @sukhmindersingh3560 2 месяца назад

    ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਵੀਰ ਜੀ ਤੇ ਭਾਬੀ ਜੀ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਤੁਹਾਨੂੰ

  • @BakhsisSingh-o6r
    @BakhsisSingh-o6r 2 месяца назад

    ਬਹੁਤ ਵਧੀਆ ❤❤❤ ਬਹੁਤ ਮਹਾਨ ਜਾਣਕਾਰੀ ਸ਼ੁਕਰਾਨੇ

  • @Gurleen-q8i
    @Gurleen-q8i 2 месяца назад +3

    ਪਰੇਸ਼ਾਨੀ ਆਏ ਤਾਂ ਈਮਾਨਦਾਰ ਰਹੋ,
    ਧੰਨ ਆ ਜਾਵੇ ਤਾਂ ਸਰਲ ਰਹੋ,
    ਅਧਿਕਾਰ ਮਿਲਣ ਤੇ ਨਰਮ ਰਹੋ,
    ਅਤੇ ਗੁੱਸਾ ਆਉਣ ਤੇ ਸ਼ਾਂਤ ਰਹੋ,
    ਇਹੀ ਜੀਵਨ ਦਾ ਸਹੀ ਨਿਯਮ ਹੈ..!🌺☘️ਸਤਿ ਸ੍ਰੀ ਅਕਾਲ ਜੀ☘️🌺

  • @rajindersinghjgoraya3793
    @rajindersinghjgoraya3793 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ
    ਇੱਕ ਕੂਮੈਂਟ ਵਿਚ ਆਪ ਨੂੰ ਤੁਲਾ ਸਾਹਿਬ ਲਿਖਿਆ ਟੁਰਨਾ ਦੀ ਜਗ੍ਹਾ

  • @komalpreetkaur575
    @komalpreetkaur575 2 месяца назад +1

    ਬਹੁਤ ਹੀ ਵਧੀਆ ਬਹੁਤ ਹੀ ਖੂਬਸੂਰਤ ❤❤

  • @savjitsingh8947
    @savjitsingh8947 2 месяца назад +1

    ਲੇਹ ਲੱਦਾਖ ਵਿੱਚ ਵਹਿਣ ਵਾਲਾ ਸਭ ਤੋਂ ਵੱਡਾ ਦਰਿਆ ਸਿੰਧ ਬਹੁਤ ਸਾਰੇ ਦਰਿਆਵਾਂ ਦਾ ਸਿੰਧ ਵਿੱਚ ਸੰਗਮ ਹੁੰਦਾ ਹੈ ਜੀ

  • @ਗੈਲਗੈਲ-ਬ2ਠ
    @ਗੈਲਗੈਲ-ਬ2ਠ 2 месяца назад

    ਭਰਜਾਈ ਐਨਕਾਂ ਨਾਲ ਬਹੁਤ ਸੋਹਣੀ ਲਗ ਰਹੀ ਐ। ਟੁਰਨਾ ਤਾਂ ਮੱਝਾਂ ਚਾਰਨ ਵਾਲਾ ਲਗਦਾ।

  • @HardevSingh-gb7xm
    @HardevSingh-gb7xm 2 месяца назад

    ਬੇਟਾ,ਅਗਲਾ ਵਾਲੋਗ ਉਡੀਕ ਰਹੇ ਹਾਂ

  • @jogindersingh2608
    @jogindersingh2608 2 месяца назад +3

    मनप्रीत और तुला साहब आपके ब्लॉक बहुत बढ़िया है आज मनप्रीत ब्लैक लिबास में बहुत सुंदर लग रही थी कहीं किसी की नजर ना लग जाए खुश रहो ऐसे ब्लॉक हमें दिखाईरहो लव यू

  • @pushpinderkaurtv
    @pushpinderkaurtv 2 месяца назад +2

    Sachi bht bht dhanwaad turna jorhi da jihna dyan akhan ne, jinah sadka enian vadia vadia thawan vekhan da subhaag hoeaa ❤👌👌👍.

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ

  • @HardeepSingh-tr5qb
    @HardeepSingh-tr5qb 2 месяца назад

    Manpreet and amreek video changi lgi ji.bhut jankari mili ji. Tuhada dhanwad ji.❤deepa bathinda to.

  • @HardevSingh-gb7xm
    @HardevSingh-gb7xm 2 месяца назад +3

    ਹੈਨਲੇ ਨਾਮ ਦਾ ਬੀਚ ਐਡੀਲੇਡ (australia) ਵਿੱਚ ਵੀ ਹੈ

  • @harjindersingh3262
    @harjindersingh3262 2 месяца назад +2

    Waheguru ji ka khalsa waheguru ji ki fateh #justice for sidhu moosewala

  • @kamleshsardana3682
    @kamleshsardana3682 2 месяца назад +2

    ❤WOW HANLEVIEWSR BRAUTIFUL.

  • @hsgill4083
    @hsgill4083 2 месяца назад

    ਬਹੁਤ ਵਧੀਆ ਵੀਡੀਓ ਪਰ ਰਸਤਾ ਘੱਟ ਦਿਖਾਓ ਜੀ ਧੰਨਵਾਦ ਜੀ

  • @BhawanGuru
    @BhawanGuru 2 месяца назад

    Very nice ji 🎉 view good h , ⭐⭐⭐ vadiya lag reha Ladakh ji very very nice🎉🎉🎉

  • @gurlalsingh3544
    @gurlalsingh3544 2 месяца назад

    ਤਿੱਬਤ ਸਾਰਾ ਐਵੇਂ ਹੀ ਹੋਵੇਗਾ ਭਾਈ ਜੀ ਫੇਰ ਤੇ। ਕਦੇ ਘੁੰਮਾਯੋ ਸਾਨੂੰ ਬਾਈ ਜੀ ਓਥੇ ।ਘੱਟ ਹੀ ਗਏ ਓਥੇ। ਬਾਕੀ ਇਹ ਲੋਕ ਬਾਈ ਹਿ ਤਿੱਬਤ ਆਲੇ ਪਾਸਿਓ ਹੀ ਆਏ ਹੋਣ ਏਥੇ ਸਦੀਆਂ ਤੋ , ਇਸ ਪਾਸਿਓ ਤੇ ਗਏ ਨਹੀਂ ਹੋਣੇ ।

    • @WalkWithTurna
      @WalkWithTurna  2 месяца назад

      ਜ਼ਰੂਰ ਘੁਮਾਵਾਂਗੇ ਉਹ ਪਾਸਾ ਵੀ ਵਾਹਿਗੁਰੂ ਕ੍ਰਿਪਾ ਰੱਖਣ

  • @besocial8606
    @besocial8606 2 месяца назад

    ਵਿਉ ਘੱਟ ਨੇ ਜਾਂਦਾ ਤੋਂ ਜਾਂਦਾ ਲੋਕਾਂ ਨੂੰ ਵੇਖਣਾ ਚਾਹੀਦਾ ਬੁਹਤ ਸੋਹਣੇ ਬਲੌਗ ਨੇ

  • @kanwarjeetsingh3495
    @kanwarjeetsingh3495 2 месяца назад

    Blog very Nice & full of information

  • @AmanDeep-qy3mu
    @AmanDeep-qy3mu 2 месяца назад

    Boht wadia videos banane o Manpreet asi ta har roj dekhade a odik rehndi e thodi videos di eve hi banaea karo boht wadia Kam e nale ap ghumo nale dusarea nu dhikhao

  • @anujitsohal2211
    @anujitsohal2211 2 месяца назад

    Very nice informative video veerji.....and happy marriage anniversary to both of you🎉

  • @satnamsinghpurba9584
    @satnamsinghpurba9584 2 месяца назад

    Very nice place God bless both of you take care 🌺

  • @balvindersingh3813
    @balvindersingh3813 2 месяца назад

    ਵੱਧੀਆ ਸਫ਼ਰ ਚਲ ਰਿਹਾ ਵੀਰ ਜੀ

  • @sushilgarggarg1478
    @sushilgarggarg1478 2 месяца назад +1

    Enjoy a tour of LEH-LADAKH TOUR ❤❤❤❤

  • @omarora8630
    @omarora8630 2 месяца назад

    Very very nice bolg and god bless you ❤

  • @tejbir-q4t
    @tejbir-q4t 2 месяца назад

    Ve good presentation brother ❤

  • @RamanpreetToor
    @RamanpreetToor 2 месяца назад

    Your presentation always awesome❤❤❤❤

  • @rohitkataria5357
    @rohitkataria5357 2 месяца назад

    You should also Collab with Punjab travel couples You both couples are talented person.

  • @mahadevshiva5139
    @mahadevshiva5139 2 месяца назад

    Bahot hi sohne videos thx apna dhyan rakho 👌

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ

  • @JatinderKumar-tn2xn
    @JatinderKumar-tn2xn 2 месяца назад

    Nice vlog. Chardikala vich raho g

  • @kuldipsinghmandair6137
    @kuldipsinghmandair6137 2 месяца назад

    Very nice ji very good, good evening

  • @AmanDeep-xx3hf
    @AmanDeep-xx3hf 2 месяца назад +1

    Paji tadi te tadi wife di aawaj boot chute aa ❤❤❤❤❤

  • @dg9358
    @dg9358 2 месяца назад

    Awesome journey ❤❤❤❤❤

  • @sushilgarggarg1478
    @sushilgarggarg1478 2 месяца назад

    Very Thanks for the hanle village in Ladakh ❤❤❤❤❤❤❤❤❤❤

  • @ranaabduljabbar6058
    @ranaabduljabbar6058 2 месяца назад

    Vadia landscaping love from Lahore

  • @SurinderSingh-wd6xw
    @SurinderSingh-wd6xw 2 месяца назад

    Bahut vadia bacheo

  • @Gurleen-q8i
    @Gurleen-q8i 2 месяца назад +2

    ਟੁਰਨੇ ਵੀਰ ਸਾਹ ਦੀ ਦਿੱਕਤ ਆ ਰਹੀ ਹੈਂ,
    ਨਵੀ ਸਕਾਰਪਿਉ ਕਡਾਈ ਹੈਂ ਬੇਟਾ ਕਿਹ ਰਿਹਾ ਸੀ ਪਾਪਾ ਨਾਲ ਲੈ ਕੇ ਜਾਣਾ ਹੈਂ,ਫੈਮਲੀ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ ਆਵੇਗੀ,ਮੈਂ Tenta ਚ ਨਹੀਂ ਰਹਿ ਸਕਦਾ ਹੋਮ ਸਟੇਅ ਜਾ ਹੋਟਲ ਚ ਰਹਿ ਸਕਦੇ ਹਾਂ ਦਿਉ ਟੁਰਨੇ ਵੀਰ ਜਾਣਕਾਰੀ ਹੋ ਸਕਦਾ ਹੈਂ ਤੁਹਾਡੇ ਦਰਸ਼ਣ ਵੀ ਹੋ ਜਾਣ,, 🙏🙏

    • @WalkWithTurna
      @WalkWithTurna  2 месяца назад +1

      ਹਾਂਜੀ ਜਾਓ ਜੀ ਕੋਈ ਦਿੱਕਤ ਨਹੀਂ ਹੈ ਵੈਸੇ ਤੁਸੀਂ ਆਕਸੀਜ਼ਨ ਵਾਲਾ ਸਲੰਡਰ (ਪਰਫਿਊਮ/ਸਪ੍ਰੇਅ ਵਰਗੀ ਪੈਕਿੰਗ) ਲੈ ਕੇ ਜਾ ਸਕਦੇ ਓ ਆਪਣੀ ਸੇਫਟੀ ਵਜੋਂ। ਪਰ ਕੋਈ ਪ੍ਰੋਬਲਮ ਨੀ ਹੁੰਦੀ। ਰਹਿਣ ਸਹਿਣ ਲਈ ਵੀ ਹਰ ਜਗ੍ਹਾ ਤੁਹਾਨੂੰ ਮਿਲ ਜਾਵੇਗਾ ਸਭ ਕੁਝ

    • @Gurleen-q8i
      @Gurleen-q8i 2 месяца назад

      @@WalkWithTurna ਧੰਨਵਾਦ ਜੀ

    • @mechanicallogic
      @mechanicallogic 2 месяца назад +1

      ਵੀਰ ਜੀ ਰਹਿਣ ਲਈ ਟੈਟ ਹੋਮ ਸਟੇਹ ਕੀ ਰੇਟ ਤੱਕ ਮਿਲ ਦੇ ਦਸੀਆ​ ਕਰੋ ਵੀਡੀਓ ਬਾਕਮਾਲਨੇ 😊@@WalkWithTurna

    • @WalkWithTurna
      @WalkWithTurna  2 месяца назад

      @@mechanicallogic 1000-1200 ‘ਚ ਇੱਕ ਬੰਦੇ ਦਾ ਵੀ ਮਿਲ ਜਾਂਦਾ ਤੇ 2 ਬੰਦਿਆਂ ਦਾ ਵੀ ਇੰਨੇ ‘ਚ ਹੀ। ਲੱਗਾ ਦਾਅ ਜਿਆ ਚਲਦਾ

  • @harsimrankaursimran8262
    @harsimrankaursimran8262 2 месяца назад

    Khush raho chalda raho WMK

  • @sushilgarggarg1478
    @sushilgarggarg1478 2 месяца назад

    Thanks for see Henla in Ladakh tour ❤❤❤❤

  • @hardevsingh8817
    @hardevsingh8817 2 месяца назад

    v gud job g

  • @guysdabeasta3200
    @guysdabeasta3200 2 месяца назад

    Satsriakal paji both of you and enjoy your journey both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you wahaguru wahaguru

  • @tejpalpannu2293
    @tejpalpannu2293 2 месяца назад

    Waheguru ji 🙏🙏🙏🇮🇳🌹🇮🇳🙏🙏🙏

  • @AmanDeep-qy3mu
    @AmanDeep-qy3mu 2 месяца назад

    Manpreet thonu ik gal puchani si jive tusi ena ena chir bahar ghumade o kapre kive thone o kad wash karde o daseo mainu te Manpreet tusi Paras nahi chakde jive chota mota saman hunda os c

  • @kashmirkaur5838
    @kashmirkaur5838 2 месяца назад

    Very nice

  • @RakeshRakesh-rp5tv
    @RakeshRakesh-rp5tv 2 месяца назад

    Very nice ❤❤

  • @JagjitSingh-rh9xl
    @JagjitSingh-rh9xl 2 месяца назад

    Satshri akal ji

  • @SwaranSingh-uj1ch
    @SwaranSingh-uj1ch 2 месяца назад

    Very Good

  • @D_Singh1313
    @D_Singh1313 2 месяца назад

    Very beautiful nature

  • @DarshanBrar-r7n
    @DarshanBrar-r7n 2 месяца назад

    Meet you in India ,Punjab if god help me

  • @lovelydhillo4675
    @lovelydhillo4675 2 месяца назад

    Calm

  • @rehrasssinghthindcanada-oi2th
    @rehrasssinghthindcanada-oi2th 2 месяца назад

    First like coment sultan pur lodhi area

  • @sushilgarggarg1478
    @sushilgarggarg1478 2 месяца назад

    Satnam wahaguru ji 🙏 ❤❤❤❤❤

  • @gurlalsingh3544
    @gurlalsingh3544 2 месяца назад

    ਬਾਈ ਨਯੁਮਾ ਵਾਲੇ ਸਰਦੀ ਚ ਕਿਵੇਂ ਰਹਿੰਦੇ ਜਦੋ ਬਰਫ ਹੁੰਦੀ ਕੇ ਹੇਠਾਂ ਆ ਜਾਂਦੇ ਨੇ

    • @WalkWithTurna
      @WalkWithTurna  2 месяца назад

      ਸੜਕ ਚਲਦੀ ਰਹਿਦੀ ਏ ਜੀ ਲੋੜ ਨਹੀਂ ਉਹਨਾਂ ਨੂੰ ਕਿਤੇ ਜਾਣ ਦੀ

  • @buntydhaliwal7488
    @buntydhaliwal7488 2 месяца назад

    Ehdi photo krni mana mannu lagda

  • @ranjitkaur5934
    @ranjitkaur5934 2 месяца назад

    Nice

  • @babbusldhu3403
    @babbusldhu3403 2 месяца назад

    ❤❤❤

  • @ParwinderSingh-gb4dj
    @ParwinderSingh-gb4dj 2 месяца назад

    Chaina WALA rasta vikhao

  • @Flying_arrow1
    @Flying_arrow1 2 месяца назад

    miss khardungla

  • @sushilgarggarg1478
    @sushilgarggarg1478 2 месяца назад

    Good evening ji 🙏 ❤❤❤❤

  • @sushilgarggarg1478
    @sushilgarggarg1478 2 месяца назад

    Sat shri akal ji 🙏 ❤❤❤❤

  • @sukhikaur8035
    @sukhikaur8035 2 месяца назад

    My second comment
    Nangal dam

  • @nareshsaini5654
    @nareshsaini5654 2 месяца назад

    Hello sir Ladakh ka permit kaise Banega 🙏

  • @yodhbirsingh-tj3qf
    @yodhbirsingh-tj3qf 2 месяца назад

    ❤❤❤👌👌👍

  • @gurcharan1979
    @gurcharan1979 2 месяца назад

    🙏🙏🙏🙏🙏

  • @hithere5671
    @hithere5671 2 месяца назад +1

    ❤ Khalistan zindabad ❤

  • @gurjitsinghkang5694
    @gurjitsinghkang5694 2 месяца назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajindersingh5303
    @rajindersingh5303 2 месяца назад

    🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤

  • @kaurj8453
    @kaurj8453 2 месяца назад

    Kudrat di khbosooti karma valaho near tu dakh raha ho

  • @mewasingh3980
    @mewasingh3980 2 месяца назад +1

    ਬਾਈ ਜੀ ਪਹਾੜੀ ਏਰੀਏ ਵਿੱਚ ਗੱਡੀ ਐਵਰੇਜ ਘੱਟ ਦੈਦੀ ਹੈ

  • @gurindersingh2657
    @gurindersingh2657 2 месяца назад

    ਨੰਬਰ ਵੰਨ ਪੇਸ਼ਕਾਰੀ !

  • @premnath5945
    @premnath5945 2 месяца назад

    Wah teri kudrat eh shabad vi use kat lya karo dhanbad

  • @Gediroute1
    @Gediroute1 2 месяца назад

    Moose pind Diya galiya choo ਗੇੜੀ ਰੂਟ ਪਿੰਡ ਮੂਸਾ click on link

    • @Gediroute1
      @Gediroute1 2 месяца назад

      Sidhu Moose wala documentary