ਲੱਦਾਖੀ ਪਿੰਡਾਂ ਦੀ ਖੇਤੀ ਤੇ ਰਹਿਣ-ਸਹਿਣ । Hot Spring Chumathang Ladakh । Amrik Manpreet । Walk With Turna

Поделиться
HTML-код
  • Опубликовано: 7 ноя 2024

Комментарии • 81

  • @gurlalsingh3544
    @gurlalsingh3544 2 месяца назад +1

    ਬਾਈ ਜੀ ਸੋਚਣ ਦੀ ਗੱਲ ਹੈ ਬਾਬਾ ਨਾਨਕ ਕਿਵੇਂ ਆਯੇ ਹੋਣੇ ਓਦੋਂ ,ਨਾ ਕੋਈ ਰਾਹ ਨਾ ਕੁਛ ।ਕਮਾਲ ਹੈ ।ਖਬਰੇ ਕਦੋ ਤੋ ਦੁਨੀਆ ਵਾਸੀ ਯਾਰ

  • @BSMANN-pi1ek
    @BSMANN-pi1ek 2 месяца назад

    Very nice

  • @bharatsidhu1879
    @bharatsidhu1879 2 месяца назад

    ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਲਦਾਖ ਦੇ ਪਿੰਡਾਂ ਦੀ ਸੈਰ ਕਰੌਣ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @omarora8630
    @omarora8630 2 месяца назад +1

    Jankari dan Laie very very thank you ❤ and God bless you ❤

  • @lovelydhillo4675
    @lovelydhillo4675 2 месяца назад

    Appreciateable

  • @kanwarjeetsingh3495
    @kanwarjeetsingh3495 2 месяца назад

    ਸੋਹਣਾ ਬਲੋਗ ਹੈ । ਸੋਹਣੇ ਕੁਦਰਤੀ ਨਜ਼ਾਰੇ ਹਨ ।

  • @SwaranSingh-uj1ch
    @SwaranSingh-uj1ch 2 месяца назад

    Very Nice

  • @kamleshsardana3682
    @kamleshsardana3682 2 месяца назад +1

    CHUMATHANG,WOW.

  • @satnamsinghpurba9584
    @satnamsinghpurba9584 2 месяца назад

    Bhut vadia jankari god bless both of you take care 🌺

  • @HardeepSingh-tr5qb
    @HardeepSingh-tr5qb 2 месяца назад

    Manpreet and amreek vlog changa lgia ji.tuhada dhanwad ji.❤deepa bathinda to.

  • @OnkarSingh-zw2lv
    @OnkarSingh-zw2lv 2 месяца назад

    Bahut hi badhiya lga dekh ke

  • @Harrydhaliwal14
    @Harrydhaliwal14 2 месяца назад

    👍👍🙏🙏🙏veerji @sis

  • @JagjitSingh-rh9xl
    @JagjitSingh-rh9xl 2 месяца назад +3

    Vere app ji nu like sab to jeada aune chede ne par sade lok changi cheeg dekh ke rajii ni par tussi great Ho dunya de jeneendo raho Bai tussi great Ho

    • @WalkWithTurna
      @WalkWithTurna  2 месяца назад +2

      ਤੁਸੀਂ ਵੇਖਦੇ ਓ ਤੇ ਪਸੰਦ ਕਰਦੇ ਓ ਸਾਡੇ ਲਈ ਇਹੀ ਬਹੁਤ ਹੈ ਜੀ

  • @Flying_arrow1
    @Flying_arrow1 2 месяца назад

    keep it up

  • @com.89
    @com.89 2 месяца назад

    Nice

  • @Gurleen-q8i
    @Gurleen-q8i 2 месяца назад +1

    ਦੂਜਿਆਂ ਦੀਆਂ ਜੜ੍ਹਾਂ ਵੱਢਣ ਲੱਗੇ,
    ਦਿਨ, ਤਾਰੀਖ਼, ਮਹੀਨਾ, ਸਾਲ,
    ਕਿਸੇ ਕਾਗਜ਼ ਤੇ ਲਿਖ ਲਿਆ ਕਰੋ,
    ਕਿਉਂਕਿ ਜਦੋਂ ਕੁਦਰਤ ਭਾਜੀ ਮੋੜਦੀ ਹੈ,
    ਤਾਂ ਉਸ ਵੇਲੇ ਕਈਆਂ ਨੂੰ ਲੱਗਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ..!🌺☘️ਸਤਿ ਸ੍ਰੀ ਅਕਾਲ ਜੀ☘️🌺

  • @dilshansingh5684
    @dilshansingh5684 2 месяца назад

    Very good information 👌👍

  • @harsimrankaursimran8262
    @harsimrankaursimran8262 2 месяца назад

    Thq bata khush raho ❤❤❤❤❤

  • @makhanbhikhi6068
    @makhanbhikhi6068 2 месяца назад +4

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ

  • @D_Singh1313
    @D_Singh1313 2 месяца назад

    Very nice vlog ji
    Very good information

  • @SandeepSinghHundal
    @SandeepSinghHundal 2 месяца назад

    Very nice video g

  • @SatnamSingh-fe3tg
    @SatnamSingh-fe3tg 2 месяца назад +2

    Very nice Vlog 👌 👍

  • @Baljitkaur-h4z
    @Baljitkaur-h4z 2 месяца назад

    Very nice 👌

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ

  • @Silent.Traveller.Kanwar
    @Silent.Traveller.Kanwar 2 месяца назад

    Great... keep it up...

  • @kamleshsardana3682
    @kamleshsardana3682 2 месяца назад +1

    VIEWS ❤BAHLE CHANGE ,V.R.EQUALLY ENJOY THEM WITH U.❤🎉

  • @MOR.BHULLAR-PB05
    @MOR.BHULLAR-PB05 2 месяца назад +1

    ਬਹੁਤ ਵਧੀਆ ਏਰੀਏ ਦੇ ਦਰਸ਼ਨ ਕਰਵਾਏ 😊

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ ਭਰਪੂਰ ਵਲੌਗ। ਚੜ੍ਹਦੀ ਕਲਾ ਰਹੇ

  • @HardevSingh-gb7xm
    @HardevSingh-gb7xm 2 месяца назад +1

    ਰੌਚਿਕ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ ਬੱਚਿਓ

  • @JasbirKaur-fo3jh
    @JasbirKaur-fo3jh 2 месяца назад

    Very nice 🎉❤

  • @kuldipsinghmandair6137
    @kuldipsinghmandair6137 2 месяца назад +1

    Very nice ji

  • @baljindersingh7802
    @baljindersingh7802 2 месяца назад

    Waheguru ji

  • @kamleshsardana3682
    @kamleshsardana3682 2 месяца назад +2

    PINDA DE NAM VADHIA AA,ROMANTIC NAAM AA VILLAGE DA.

  • @JatinderKumar-tn2xn
    @JatinderKumar-tn2xn 2 месяца назад

    Nice vlog g and chardikala vich raho g

  • @harpreetsinghchopra4184
    @harpreetsinghchopra4184 2 месяца назад

    Boht vdhia video ha god bless you

  • @pushpinderkaurtv
    @pushpinderkaurtv 2 месяца назад

    Bht vadia 👌 ♥️

  • @Nkaynation47
    @Nkaynation47 2 месяца назад

    ❤❤❤❤

  • @sushilgarggarg1478
    @sushilgarggarg1478 2 месяца назад

    Enjoy a tour of LEH-LADAKH TOUR ❤❤❤

  • @JasbirSingh-wj9qm
    @JasbirSingh-wj9qm Месяц назад +1

    Nice video ❤

  • @RakeshRakesh-rp5tv
    @RakeshRakesh-rp5tv 2 месяца назад

    ਬਹੁਤ ਬਹੁਤ ਧੰਨਵਾਦ ਜੀ ❤❤

  • @sushilgarggarg1478
    @sushilgarggarg1478 2 месяца назад

    Thanks for see village life in chumathang in and hot 🔥 SPRING IN LEH-LADAKH 🔥 😀 👌 🙌

  • @JagjitSingh-rh9xl
    @JagjitSingh-rh9xl 2 месяца назад

    Turna sahib ji satshri akal ji

  • @balkaranbrar3906
    @balkaranbrar3906 2 месяца назад

    ਬਲਕਰਨ ਸਿੰਘ ਕਰੀਰਵਾਲੀ ਜਿਲਾ ਫਰੀਦਕੋਟ ਤਹਿਸੀਲ ਜੈਤੋ

  • @balkaranbrar3906
    @balkaranbrar3906 2 месяца назад

    ਬਾਈ ਸਾਨੂੰ ਘਰੇ ਬੈਠਿਆਂ ਨੂੰ ਕਮਾਈ ਜਾਨੇ ਹੋ ਤੁਸੀਂ ਸਾਰੇ ਪਾਸੇ ਬਹੁਤ ਬਹੁਤ ਧੰਨਵਾਦ ਭੈਣ ਜੀ ਵੀਰੇ ਅਮਰੀਕ

  • @sushilgarggarg1478
    @sushilgarggarg1478 2 месяца назад

    Good evening ji 🙏 ❤❤❤❤

  • @rajindersinghjgoraya3793
    @rajindersinghjgoraya3793 2 месяца назад

    ਅੱਜ ਪੰਜਾਬ ਦਾ ਵੀ ਤਾਪਮਾਨ ਵੀ 31 ਡਿਗਰੀ ਹੈ ਨਿੰਮੀ ਨਿੰਮੀ ਵਰਖਾ ਹੋ ਰਹੀ ਹੈ

  • @HardevSingh-gb7xm
    @HardevSingh-gb7xm 2 месяца назад

    Episode 9 ਕਦੋਂ ਪਾਓਗੇ ਬੇਟਾ ਜੀ ਬਹੁਤ ਦਿਲਚਸਪ ਬਣਾ ਦਿੱਤਾ ਤੁਸੀਂ ਆਪਣੇ ਟੂਰ ਨੂੰ

  • @gurpreetsinghatwal3892
    @gurpreetsinghatwal3892 2 месяца назад

    Wah g wah jio

  • @tejpalpannu2293
    @tejpalpannu2293 2 месяца назад

    Waheguru ji 🙏🙏🙏🇮🇳🌹🇮🇳🙏🙏🙏

  • @kamleshsardana3682
    @kamleshsardana3682 2 месяца назад +1

    JOYAN D KHETI YA JUAAN DE ,SAFAI KEHO JEHI RAKHDE NE GHAHAN D,DASIO.

  • @sushilgarggarg1478
    @sushilgarggarg1478 2 месяца назад

    Sat shri akal ji 🙏 ❤❤❤❤

  • @SantokhSingh-d2v
    @SantokhSingh-d2v 2 месяца назад

    ਸੱਤ ਸ਼੍ਰੀ ਆਕਾਲ ਵੀਰ ਜੀ

  • @sushilgarggarg1478
    @sushilgarggarg1478 2 месяца назад

    Satnam wahaguru ji 🙏 ❤❤❤❤

  • @mewasingh3980
    @mewasingh3980 2 месяца назад +4

    ਬਾਈ ਜੀ ਜੋ ਧਰਤੀ ਵਿੱਚੋ ਪਾਣੀ ਗਰਮ ਨਿਕਲਦਾ ਹੈ ਇਸ ਦੀ ਕੀ ਵਜਾ ਹੈ ਕੀ ਧਰਤੀ ਥੱਲੇ ਗੱਦਕ ਹੈ ਜਾ ਹੋਰ ਵਜਾ ਹੈ ਜਰਾ ਪਤਾ ਕਰਕੇ ਦੱਸਣਾ ਬਾਈ ਜੀ ਬਲੌਗ ਤੁਹਾਡਾ ਬੁਹਤ ਹੀ ਵਧੀਆ ਹੁੰਦਾ ਹੈ

    • @WalkWithTurna
      @WalkWithTurna  2 месяца назад +1

      ਜੀ ਇਹੀ ਕਾਰਨ ਹੈ

  • @gurcharan1979
    @gurcharan1979 2 месяца назад

    🙏🙏🙏🙏🙏

  • @sarbjitsingh2747
    @sarbjitsingh2747 2 месяца назад

    pathar sahab gurudwara sahib,Rachangla war memorial.pangong lake.karu budh dynasty. General jorawar singh forth leh,khardungla top eh kuj jagah han leh vich dekhan jog

  • @jatindersandhu3815
    @jatindersandhu3815 2 месяца назад

    Sat Sri akal turns saab bahut der baad tuhada vlog dekhiaa turns saab tuhada phone afganistan chori hoya c jo miliaa k nhi

  • @gurlalsingh3544
    @gurlalsingh3544 2 месяца назад +1

    ਬਾਈ ਜੀ ਮਨਾਲੀ ਵੱਲੋਂ ਜਾਣਾ ਠੀਕ ਰਹਿੰਦਾ ਜਾਂ ਜੇੜ੍ਹੇ ਲਾਮਯੋ ਤੁਸੀ ਗਏ ਹੋ ਓਹ ਠੀਕ ਹੈ । ਨੇੜੇ ਕਿਦਰੋ ਹੈ ਜੀ

    • @WalkWithTurna
      @WalkWithTurna  2 месяца назад +1

      ਅਸੀ ਕਾਜ਼ਾ ਤੋਂ ਮਨਾਲੀ ਵੱਲੋਂ ਹੁੰਦਿਆ ਫੇਰ ਇਧਰ ਆਏ ਹਾਂ ਜੀ, ਵਾਪਸੀ ਸ੍ਰੀਨਗਰ ਵੱਲ। ਬਰਾਬਰ ਜਿਹਾ ਦੋਵੇਂ ਪਾਸੇ ਹੀ ਤਕਰੀਬਨ

    • @gurlalsingh3544
      @gurlalsingh3544 2 месяца назад

      @@WalkWithTurna ਬਾਈ ਜੀ ਕਿਰਪਾ ਕਰਕੇ ਦੱਸ ਸਕਦੇ ਹੋ ਕੇ ਇਸ ਯਾਤਰਾ ਤੇ ਕਿੰਨਾ ਬਜਟ ਚਾਹੀਦਾ ।ਬੰਦਾ ਹਿਸਾਬ ਜਯਾ ਲਗਾ ਲੈਂਦਾ ਫੇਰ ।ਜਰੂਰ ਦੱਸਿਉ ਜੀ।ਤੇ ਕਿੰਨੇ ਦਿਨ ਲੱਗ ਜਾਣਗੇ ਘਟ ਤੋਂ ਘਟ

  • @asbhullar6418
    @asbhullar6418 2 месяца назад

    ਵੀਰੇ ਫਲ ਪੱਕ ਕੇ ਤਿਆਰ ਹੁੰਦੇ ਆ ਤੇ ਆਂਡੇ ਉੱਪਲ ਕੇ ਤਿਆਰ ਹੁੰਦੇ ਆ । ਮਤਲਬ ਆਂਡੇ ਪੱਕਦੇ ਨਹੀਂ ਹੁੰਦੇ ਸਗੋਂ ਉੱਬਲਦੇ ਹੁੰਦੇ ਆ ।

  • @jatindersandhu3815
    @jatindersandhu3815 2 месяца назад

    Assi tuhaade fan aa kuch gharelu pareshaaniya karke vlog nhi c dekhe Jaa rhe c apne phone da jarur dasseo

  • @sushilgarggarg1478
    @sushilgarggarg1478 2 месяца назад

    THANKS FOR SEE HOT 🔥 SPRING IN CHUMATHANG IN LEH-LADAKH VALLEY ❤❤❤❤❤❤❤❤❤❤❤❤❤❤❤😂😂

  • @Khalsagurudwarasahib
    @Khalsagurudwarasahib 2 месяца назад

    ਬਾਈ ਇਹ ਕਣਕ ਆ

  • @harjindersingh3262
    @harjindersingh3262 2 месяца назад

    #Attach song #justice for sidhu moosewala king is back

  • @babbusldhu3403
    @babbusldhu3403 2 месяца назад

    ❤❤❤❤❤hi

  • @rekhanijjar1216
    @rekhanijjar1216 2 месяца назад

    Govt School vich mere bhaji teach krande c1990 vich

  • @kamleshsardana3682
    @kamleshsardana3682 2 месяца назад +1

    JAUON NU JON HI BOLDE NE ,CHA EK DANA HOVE JAAN 1OOCJOUN HON.

  • @HardevSingh-gb7xm
    @HardevSingh-gb7xm 2 месяца назад

    Good night sweet dreams

  • @lallyhothi3646
    @lallyhothi3646 2 месяца назад

    Very nice ❤

  • @VARINDERMEHROK
    @VARINDERMEHROK 2 месяца назад

    Nice

  • @amriksingh5386
    @amriksingh5386 2 месяца назад

    ❤❤❤❤

  • @asbhullar6418
    @asbhullar6418 2 месяца назад

    ਵੀਰੇ ਫਲ ਪੱਕ ਕੇ ਤਿਆਰ ਹੁੰਦੇ ਆ ਤੇ ਆਂਡੇ ਉੱਪਲ ਕੇ ਤਿਆਰ ਹੁੰਦੇ ਆ । ਮਤਲਬ ਆਂਡੇ ਪੱਕਦੇ ਨਹੀਂ ਹੁੰਦੇ ਸਗੋਂ ਉੱਬਲਦੇ ਹੁੰਦੇ ਆ ।