ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਦੀਦਾਰੇ । Gurdwara Pathar Sahib Leh । Amrik Manpreet । Walk With Turna

Поделиться
HTML-код
  • Опубликовано: 9 окт 2024
  • ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਦੀਦਾਰੇ
    ਭਾਰਤੀ ਫੌਜ ਦੇ ਜਵਾਨ ਕਰਦੇ ਸਾਂਭ-ਸੰਭਾਲ
    #WalkWithTurna #Leh #Ladakh #PatharSahib
    Gurdwara Pathar Sahib Leh Ladakh । Amrik Manpreet । Walk With Turna

Комментарии • 95

  • @SukhwinderSingh-wq5ip
    @SukhwinderSingh-wq5ip Месяц назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @savjitsingh8947
    @savjitsingh8947 Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @HardevSingh-gb7xm
    @HardevSingh-gb7xm Месяц назад +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ, ਬੱਚਿਓ

  • @hansaliwalapreet812
    @hansaliwalapreet812 Месяц назад +1

    WAHEGURU ji man gad2 hoya Gurdwara Sahib ji 🙏🏻 ❤❤❤de Darshan kar k ji

  • @gurleensidhu6401
    @gurleensidhu6401 Месяц назад +5

    Me bhut lucky aa jo ghar bethe eniya pavitar jagavan de darshan kar rahi aa🙏🙏🙏☺️

  • @bharatsidhu1879
    @bharatsidhu1879 Месяц назад

    ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰੌਣ ਲਈ ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ । ਅੱਜ ਦੇ ਵਲੌਗ ਤ ਬੜੀਆਂ ਚੰਗੀਆਂ ਅੱਤੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਸਬੰਧੀ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ।

  • @BakhsisSingh-o6r
    @BakhsisSingh-o6r Месяц назад +2

    ❤ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਿਓ ਇਸ ਜੋੜੀ ਨੂੰ ❤❤❤

    • @WalkWithTurna
      @WalkWithTurna  Месяц назад +1

      ਦੁਆਵਾਂ ਲਈ ਧੰਨਵਾਦ ਜੀ

  • @sukhmandhillon6474
    @sukhmandhillon6474 Месяц назад +3

    ਧੰਨਵਾਦ ਬਾਈ ਜੀ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਾਉਣ ਲਈ

  • @balkaranbrar3906
    @balkaranbrar3906 Месяц назад +2

    ਬਹੁਤ ਘੈਂਟ ਵੀਰੇ ਬਲਕਰਨ ਸਿੰਘ ਕਰੀਰ ਵਾਲੀ ਜਿਲਾ ਫਰੀਦਕੋਟ

  • @kaurj8453
    @kaurj8453 Месяц назад +1

    Bhot bhot thanks gurughar da darsan kervan layi

  • @ਬਲਦੇਵਸਿੰਘਸਿੱਧੂ

    ਬਹੁਤ ਬਹੁਤ ਧੰਨਵਾਦ ਜੀ ਜੋ ਆਪ ਜੀ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ।ਚੜ੍ਹਦੀ ਕਲਾ ਰਹੇ

  • @showmanwaraich
    @showmanwaraich Месяц назад +2

    So nice vilog ✨️👌👌
    Dhan Guru Nanak dev ji 🙏 🎉🎉🎉🎉🎉

  • @kamleshsardana3682
    @kamleshsardana3682 Месяц назад +2

    ❤🎉❤WAHEGURU G AAP PATHER SAHIB GURU GHAR DE GHAREY BAIDHE DARSHAN KARA RAHO ,KARISHMA HI HAE DATE DA,SARAVVIYAPAK DHAN GURU BABA G SACHAM SACHAM PADSHAH ,LANGER DA PARSHAD SABHANA VASTE SABNA THAI.THNX.U PEOPLE. 2:37

  • @jasjass45kaur-jp1om
    @jasjass45kaur-jp1om Месяц назад +1

    Dhan Guru Nanak Dev Ji 🙏🙏🙏🙏🙏🙏waheguru ji 🙏🙏🙏🙏🙏🙏nice vlog 👌👌👌👌👌👌👌

  • @parminderkaur7813
    @parminderkaur7813 Месяц назад

    Thanks aap da guru ji de darshan karwan lai... ❤❤❤❤❤waheguru ji..

  • @BalkarSingh-dc1oq
    @BalkarSingh-dc1oq Месяц назад +1

    ਬਹੁਤ ਹੀ ਵਧੀਆ

  • @kamleshsardana3682
    @kamleshsardana3682 Месяц назад +2

    INDIAN ARMY NU SALAM HAR THAI,BABA G D FULL KIRPA AA.NICE TO C.U.

  • @kulwinderkaur5428
    @kulwinderkaur5428 Месяц назад

    ਬਹੁਤ ਬਹੁਤ ਧੰਨਵਾਦ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ।

  • @gurkaransinghchandi9361
    @gurkaransinghchandi9361 Месяц назад

    Thanks veer ji darshan karva te assi e gurudawara sahib le kiha c

  • @BARNALA.22.
    @BARNALA.22. Месяц назад +1

    Very good Very nice veer g. Awesome

  • @kamleshsardana3682
    @kamleshsardana3682 Месяц назад +2

    WAHEGURU JAPOO G ,SAH NGHAT CHARU.

  • @hansaliwalapreet812
    @hansaliwalapreet812 Месяц назад +1

    WAHEGURU ji ka Khalsa WAHEGURU ji ki fateh ji 🙏🏻 ❤❤

  • @gurpalsingh4075
    @gurpalsingh4075 Месяц назад +1

    Thanks ji

  • @GAGANDEEPSINGH-tb4ew
    @GAGANDEEPSINGH-tb4ew 3 дня назад

    ਵਾਹਿਗੁਰੂ ਜੀ 🙏

  • @sarbjitsingh2747
    @sarbjitsingh2747 Месяц назад +1

    Bahut vadia vlog lage Raho

  • @IqbalSingh-nd8gm
    @IqbalSingh-nd8gm Месяц назад

    Bhut Bhut danwad Gurudware de darshan karwon laye 🙏🏻

  • @swaransingh9981
    @swaransingh9981 17 дней назад

    ਧੰਨ ਬਾਬਾ ਨਾਨਕ ਜੀ

  • @Baljitkaur-h4z
    @Baljitkaur-h4z Месяц назад

    Waheguru ji Waheguru ji Waheguru ji Waheguru ji Waheguru ji 🙏

  • @SwaranSingh-uj1ch
    @SwaranSingh-uj1ch Месяц назад +1

    Waheguru g

  • @gurlalsingh3544
    @gurlalsingh3544 Месяц назад

    ਵਾਹੇਗੁਰੂ ਜੀ

  • @aprainaful
    @aprainaful Месяц назад

    Bha ji bahut vadiya Guru Nanak Dev ji de sho prapat asthan de darshan karwae thanks a lot
    May live long God bless you
    Manpreet's voice sweet and impressive

  • @SwaranSingh-uj1ch
    @SwaranSingh-uj1ch Месяц назад +1

    Very Nice

  • @SandeepSinghHundal
    @SandeepSinghHundal Месяц назад +1

    Waheguru ji 🙏🙏🙏🙏🙏

  • @sushilgarggarg1478
    @sushilgarggarg1478 Месяц назад +1

    Thanks for see pathar sahib gurdwara leh in leh-Ladakh tour 🙏 ❤️ 🙌 💙

  • @bhavtaransingh6638
    @bhavtaransingh6638 Месяц назад

    Dhan Guru Nanak Dev Ji. Tu hi Tu ji.

  • @JaspalSinghmaan1818
    @JaspalSinghmaan1818 Месяц назад

    Bahut vadea

  • @mewasingh3980
    @mewasingh3980 Месяц назад

    ਵਾਹਿਗੁਰੂ ਜੀ ਵੀਰ ਬੁਹਤ ਹੀ ਵਧੀਆ ਬਲੌਗ ਹੈ

  • @JasbirSingh-th2mr
    @JasbirSingh-th2mr Месяц назад

    Waheguru saheb chardikla bakhshan

  • @tejbir-q4t
    @tejbir-q4t Месяц назад

    Manpreet kaur didi ji tuhada dhanwaad ji

  • @satnamkaur961
    @satnamkaur961 Месяц назад

    Waheguru ji🎉🎉🎉🎉🎉❤❤❤❤❤

  • @JatinderKumar-tn2xn
    @JatinderKumar-tn2xn Месяц назад

    SSA ji.veere roads bahut hi sundar ha

  • @BSMANN-pi1ek
    @BSMANN-pi1ek Месяц назад

    Thank you

  • @sushilgarggarg1478
    @sushilgarggarg1478 Месяц назад

    Sat shri akal ji 🙏 ❤❤❤❤❤

  • @tejpalpannu2293
    @tejpalpannu2293 Месяц назад

    Waheguru ji 🙏🙏🙏🇮🇳🌹🇮🇳🙏🙏🙏

  • @khushpinderkaur9039
    @khushpinderkaur9039 Месяц назад

    Excellent

  • @kamleshsardana3682
    @kamleshsardana3682 Месяц назад +2

    RUH KHUSH HO GYE ,SANGTO,KUDRAT BEANT AA ,PARAWAR AA .

  • @balvindersingh3813
    @balvindersingh3813 Месяц назад

    Dhan guru nanak। Dev ji

  • @HardeepSingh-tr5qb
    @HardeepSingh-tr5qb Месяц назад

    Manpreet and amreek bhut sohna vlog ji.tuhada dhanwad.❤deepa bathinda to.

  • @gurlalsingh3544
    @gurlalsingh3544 Месяц назад

    ਏਸੇ ਲਈ ਸਿਰਫ ਬਾਬਾ ਨਾਨਕ ਹਿ ਲਈ ਕਿਹਾ ਗਿਆ ਕੇ "ਨਾਨਕ ਸਭ ਦਾ ਸਾਂਝਾ"

  • @RamanpreetToor
    @RamanpreetToor Месяц назад +1

    Well bro❤❤❤

  • @tejinderkaur1941
    @tejinderkaur1941 Месяц назад

    Waheguru ji dhan dhan baba nanak dev ji mehar karna ji 🙏 🎉🎉❤❤

  • @rehrasssinghthindcanada-oi2th
    @rehrasssinghthindcanada-oi2th Месяц назад

    First like coment.. ❤u.. Vere... Kal. Vlog. Nahe. Uplod keta g

  • @GurmeetSingh-u8u
    @GurmeetSingh-u8u Месяц назад

    ਵੀਰ ਜੀ ਹੋਟਲਾਂ ਦਾ ਰੇਟ ਵੀ ਦੱਸਿਆ ਕਰੋ ਜੀ ਬਾਕੀ ਟੂਰ ਬਹੁਤ ਵਧੀਆ ਚੱਲ ਰਿਹਾ ਹੈ
    ਧੰਨਵਾਦ ਵਿਓ ਦਿਖਾਉਣ ਲਈ

  • @sushilgarggarg1478
    @sushilgarggarg1478 Месяц назад

    Good evening ji 🙏 ❤❤❤

  • @Nkaynation47
    @Nkaynation47 Месяц назад

    ❤❤❤❤

  • @JatinderKumar-tn2xn
    @JatinderKumar-tn2xn Месяц назад

    Chardikala vich raho g baar baar comment likhn nu Dil karda g khus raho ini mihnat kar rehe ho . from.patiala

  • @rajindersingh5303
    @rajindersingh5303 Месяц назад

    🎉🎉🎉🎉🎉🎉🎉🎉🎉🎉🎉🎉🎉🎉

  • @sushilgarggarg1478
    @sushilgarggarg1478 Месяц назад

    Satnam wahaguru I ❤❤❤

  • @SurjitSingh-uq3og
    @SurjitSingh-uq3og Месяц назад +1

    ਦਰਿਆ ਦਾ ਨਾਮ ਜਂਸਕਰ ਹੈ। ਇਹ ਜਂਸਕਰ valley ਤੋਂ ਆਉਂਦਾ ਹੈ।

  • @sushilgarggarg1478
    @sushilgarggarg1478 Месяц назад

    Enjoy a tour of LEH-LADAKH TOUR ❤❤

  • @Preetkamal_kaur
    @Preetkamal_kaur Месяц назад

    I have noticed in lot of Vlogs, Veere camera thoda slow move kreya kro jdo asi TV te dekhde aa te views proper nai dikhde. Just giving you a positive feedback! You guys are doing amazing otherwise. refer @6:47

    • @WalkWithTurna
      @WalkWithTurna  Месяц назад +1

      ਅੱਗੇ ਤੋਂ ਧਿਆਨ ਰੱਖਾਂਗੇ ਜੀ🙏

  • @jobanpreet4935
    @jobanpreet4935 Месяц назад

    ਵਾਹਿਗੁਰੂ ਜੀ
    ਅਮਰਜੀਤ ਕੌਰ
    ਫਿਰੋਜ਼ਪੁਰ

  • @TejinderSingh-lu2dq
    @TejinderSingh-lu2dq Месяц назад +1

    ਬਾਈ ਮਨਪ੍ਰੀਤ ਨੂੰ ਵੀ ਗੱਡੀ ਚਲਾਉਣੀ ਸਿਖਾਉ ਫੇਰ ਦੋਨਾ ਨੂੰ ਸਹੀ ਰਹੂ,,,ਧਨਵਾਦ

  • @gurcharan1979
    @gurcharan1979 Месяц назад

    🙏🙏🙏🙏🙏🙏

  • @kaurj8453
    @kaurj8453 Месяц назад +1

    Gurdwara datan sahib da blog nahi dakha

    • @WalkWithTurna
      @WalkWithTurna  Месяц назад

      9 ਨੰਬਰ ਵੀਡੀਓ ਵੇਖੋ ਜੀ ਪਾਈ ਹੈ

  • @nanakji5936
    @nanakji5936 Месяц назад

    ਵਾਹਿਗੁਰੂ ਜੀ 🙏 🙏
    ਮਾਲਕ ਨੇ ਕਿਰਪਾ ਕੀਤੀ ਕਿ ਦਾਸ ਦੇ ਮਨ ਵਿਚ ਵਾਹਿਗੁਰੂ ਜੀ ਦੇ ਮਿਲਾਪ ਲਈ ਤੜਫ਼ ਪੈਦਾ ਹੋਈ ਤੇ ਫਿਰ ਦਾਸ ਨੇ ਗੁਰਬਾਣੀ ਪੜਨੀ ਨਿੱਤਨੇਮ ਕਰਨਾ ਸ਼ੁਰੂ ਕੀਤਾ ਤੇ ਫਿਰ ਹੋਰ ਜੀਵਾਂ ਦੇ ਨਾਲ ਵਿਚਾਰਾਂ ਨੂੰ ਸੁਣ ਕੇ ਪਤਾ ਚੱਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਬਹੁਤ ਜ਼ਰੂਰੀ ਹੈ ਫਿਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਵੀ ਇਨ੍ਹਾਂ ਜ਼ਿਆਦਾ ਕਿ ਹਰ ਵਕਤ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਤੇ ਫਿਰ ਅਜਿਹੇ ਪਰੈਕਟੀਕਲ ਹੋਣੇ ਸ਼ੁਰੂ ਹੋ ਗਏ ਜਿਵੇਂ ਕਿ ਕੰਨਾਂ ਦੇ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਵੀ ਬਹੁਤ ਕੁਝ ਹੋਣ ਲੱਗ ਪਿਆ ਜਿਸ ਬਾਰੇ ਦੱਸਣਾ ਮੁਸ਼ਕਿਲ ਲਗਦਾ ਹੈ ਤੇ ਜਿਸ ਨਾਲ ਮਨ ਨੇ ਡਰਨ ਸ਼ੁਰੂ ਕਰ ਦਿੱਤਾ ਤੇ ਰਾਤ ਨੂੰ ਨੀਂਦ ਆਉਣੀ ਵੀ ਘੱਟ ਗਈ ਤੇ ਸ਼ਰੀਰ ਦਾ ਸੰਤੁਲਨ ਖਰਾਬ ਹੋਣ ਲੱਗ ਪਿਆ ਤੇ ਜੇ ਕਿਸੇ ਨੂੰ ਆਪਣਾ ਪਰੈਕਟੀਕਲ ਦੱਸਣਾ ਤਾਂ ਉਹਨਾਂ ਕਹਿਣਾ ਕਿ ਤੁਹਾਡੇ ਤੇ ਕਿਰਪਾ ਬਹੁਤ ਹੈ ਜਦੋਂ ਇਹ ਵਰਤਾਰੇ ਨੂੰ ਗੁਰਬਾਣੀ ਗੁਰੂ ਜੀ ਦੀ ਰੋਸ਼ਨੀ ਵਿੱਚ ਵਾਚਿਆ ਤਾਂ ਪਤਾ ਲੱਗਿਆ ਕਿ ਇਹ ਮਾਰਗ ਗੁਰਮਤਿ ਦਾ ਨਹੀਂ ਹੈ ਫਿਰ ਮਨ ਵਿਚ ਬੜਾ ਪਛਤਾਵਾ ਹੋਇਆ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਖੋਜ਼ ਵਿਚ ਚੱਲਿਆ ਸੀ ਮੈ ਤਾਂ ਮਾਰਗ ਤੋ ਹੀ ਭੜਕ ਗਿਆ । ਫਿਰ ਇਕ ਦਿਨ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰਮੁਖ ਪਿਆਰੇ ਭਾਈ ਸੁਖਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨਾਲ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਚਰਚਾ ਹੋਈ ਤੇ ਉਹਨਾਂ ਦੇ ਕੋਲੋਂ ਅਸਲੀ ਮਾਰਗ ਗੁਰ (ਜੁਗਤ) ਦੀ ਸਿਖ ਸੁਣੀ ਤੇ ਆਪ ਮਾਲਕ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਕਮਾਈ ਕਰਵਾਈ ਤੇ ਉਸ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਜਿਸ ਨੂੰ ਗੁਰਬਾਣੀ ਗੁਰੂ ਜੀ ਦੇ ਵਿਚ ਆਦਿ ਸਚੁ ਕਿਹਾ ਗਿਆ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਹੋ ਰਹੇ ਹਨ ਅਤੇ ਜਿਸ ਦੇ ਦਰਸ਼ਨ ਕਰਨ ਨਾਲ ਸਾਡਾ ਮੁੱਖ ਵੀ ਉਜਲਾ ਹੁੰਦਾ ਹੈ ਜਿਥੇ ਫਿਰ ਜੀਵ ਦੀ ਚੁਰਾਸੀ ਤੋਂ ਛੁੱਟੀ ਹੁੰਦੀ ਹੈ ਇਹ ਜੋ ਗੁਰਮੁਖ ਅੱਜ ਕਲਯੁਗ ਦੇ ਸਮੇਂ ਦੇ ਵਿਚ ਗਿਆਨ ਕਰਵਾ ਰਹੇ ਹਨ ਇਹ ਸਾਰਾ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਹੀ ਹੈ ਪਰ ਕਮਾਈ ਕਰਕੇ ਹੀ ਪਤਾ ਚਲਦਾ ਹੈ ਜੀ। ਜ਼ਿਆਦਾ ਜਾਣਕਾਰੀ ਲਈ: ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ ਤੇ ਵਿਚਾਰ ਕਰ ਸਕਦੇ ਹੋ ਜੀ 🙏
    ਭੁੱਲ ਚੁੱਕ ਦੀ ਖਿਮਾ ਕਰਨੀ ਜੀ 🙏

  • @jatindersaini5034
    @jatindersaini5034 Месяц назад +1

    sasi kal bai ji

    • @WalkWithTurna
      @WalkWithTurna  Месяц назад

      ਸਤਿ ਸ੍ਰੀ ਅਕਾਲ ਜੀ

  • @ANISH-h7y
    @ANISH-h7y Месяц назад +1

    Kola kharcha bhi daso

    • @WalkWithTurna
      @WalkWithTurna  Месяц назад

      ਦੱਸਦੇ ਹਾਂ ਜੀ ਵੀਡੀਓ ਪਾਵਾਂਗੇ ਪੂਰੀ

  • @ChahalSinghDeep
    @ChahalSinghDeep Месяц назад

    ਬਾਬੇ ਨਾਨਕ ਜੀ ਨੇ ਜੰਗਲ ਵਿੱਚ ਮੰਗਲ ਕੀਤਾ ਹੋਇਆ ❤

  • @savrupamsinghaulakh
    @savrupamsinghaulakh Месяц назад +1

    Chardi kalha

  • @jashansingh9933
    @jashansingh9933 Месяц назад

    Histry ta das

    • @WalkWithTurna
      @WalkWithTurna  Месяц назад

      ਭਰਾ ਵੀਡੀਓ ਵੇਖੋ ਚੰਗੀ ਤਰ੍ਹਾ ਫੇਰ ਹੀ ਪਤਾ ਲੱਗੂ ਇਤਿਹਾਸ ਦਾ

  • @amarbajwa6534
    @amarbajwa6534 Месяц назад

    Pathhar moam nahin paani baneya see.

  • @KuldipC-p4z
    @KuldipC-p4z Месяц назад +1

    Waheguru ji

  • @SukhSekhon-e8v
    @SukhSekhon-e8v Месяц назад +1

    Waheguru ji 🙏

  • @kamalphotostudiohariana1171
    @kamalphotostudiohariana1171 Месяц назад

    ❤❤❤❤

  • @JatinderKumar-tn2xn
    @JatinderKumar-tn2xn Месяц назад

    Waheguru ji

  • @sukhrajsingh6594
    @sukhrajsingh6594 Месяц назад

    Waheguru ji

  • @LakhvirSingh-tj6ey
    @LakhvirSingh-tj6ey Месяц назад

    Waheguru ji

  • @karamjitsingh3441
    @karamjitsingh3441 Месяц назад

    Waheguru ji Waheguru 🙏🏻

  • @kamaljeetsingh-vu1rr
    @kamaljeetsingh-vu1rr Месяц назад

    Waheguruji