😢 behn a kuch nhi hunda meri bhabi da vi evotion hoya c mainu vi door rehn lyi kiha gya c but me first time pregent c te main avdi bhabi ji de naal rhi te mainu waheguru Ji first time he ik gudiya di daat bkhsi shi slamat te AJ main ikk maa aa te a bhut vidya msg a thoda eh sab behm ne
Ji bilkul ryt di Sade v viah te awe hi hoya, mere beti a but jad viah ke nvi dulhan nu le ke aaunde a ta keha ki tuci ikdam kol nhi jana kyunki ode v kudi na ho jaye,shame aaundi a eho jhi ghtia soch te😊😊
Menu v kehnde c lokin jdo meri bhabi da bacha expire hoyea c ..pr me v kise de kehn di prwah ni c kiti .. hmesha bhabi de kol rehndi c .. Pr mere kol ajj waheguru g di kirpa naal beti te beta ne... Me v vehma bhrma to bahuuuut door rehndi han.... Lvpreet g vadhia sunega Dita a tusi
Preet didu di acting ghaint glbt❤️😍🔥 Ohna duvara boli gyi line bhtt vdya lggi❤️ kaash sb di thinking eda di hove❤️❤️ salute aw didu tuhadi thinking nu❤️❤️Rabb tuhada pyar eda ee bnai rkhe didu😘🥰 god bless you Always❤️😘 and love you both of you didu😘😘
ਬਹੁਤ ਵਧੀਆ ਵੀਡੀਓ ਆ ਦੀਦੀ ਜੀ ਸਹੀ ਗੱਲ ਆ ਔਰਤ ਹੀ ਔਰਤ ਦੇ ਦੁੱਖ ਨੂੰ ਨਹੀਂ ਸਮਝਦੀ
Waheguru ji bahut Vadhiya ji 🙏🏻🌹🙏🏻🌹🙏🏻🌹🙏🏻🌹🙏🏻
ਲਹਿਰਾਂ ਤੋਂ ਬੇਬੇ ਭੰਗੂ
ਸਾਡੀ ਵੀ ਵਾਹਿਗੁਰੂ ਜੀ ਨੇ 10 ਸਾਲ਼ਾ ਬਾਅਦ ਸੁਣੀ ਹੈ ਹੁਣ ਸਾਡੇ ਵੀ baby ਹੋਣ ਵਾਲਾ ਹੈ
Baba ji tandrusti den saab nu
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਵੀਡੀਓ ਬਣਾਈ ਆ ਜੀ,,, ਹਾਲੇ ਵੀ ਇਹ ਸਭ ਪਿੰਡਾਂ ਵਿੱਚ ਚੱਲ ਰਿਹਾ,,
ਬਹੁਤ ਵਧੀਆ ਸਟੋਰੀ ਏ ਲਵਪ੍ਰੀਤ ਪੁੱਤ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਮੇਰੇ ਵੀ ਰੱਬ ਨੇ ਧੀ ਦਿਤੀ ਏ ❤❤❤😘
ਭੈਣੋ ਦੂਜਾ ਸੁਨੇਹਾ ਇਹ ਸੀ ਕਿ ਕੋਈ ਪਰਛਾਵਾਂ ਨਹੀਂ ਹੁੰਦਾ ਸਗੋਂ ਇਕ ਔਰਤ ਨੂੰ ਦੂਜੀ ਔਰਤ ਦਾ ਦੁੱਖ ਵੰਡਾਊਣਾ ਚਾਹੀਦਾ ਹੈ
ਲਵਪ੍ਰੀਤ ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸੇ ਧੰਨਵਾਦ ਪਰਮੇਸ਼ਰ ਜੀ ਧੰਨਵਾਦ
Didi isdy bahut sary part bnao chity na end kareo pls
ਵੈਰੀ ਨਾਈਸ ਵੀਡੀਓ ਗੁਲਾਬੋ ਭੈਣ ਜੀ ਪਹਿਲਾਂ ਮੈਸੇਜ ਕਿ ਕੁੜੀ ਵਾਲੇ ਮੁੰਡੇ ਚ ਕੋਈ ਫਰਕ ਨਹੀਂ ਹੁੰਦਾ ਜੇ ਬੰਦਾ ਹੁੰਦਾ ਤਾਂ ਕੁੜੀ ਵੀ ਬਦਲ ਜਾਂਦੀ ਹੁੰਦੀ ਆ ਮੁੰਡੇ ਨੇ ਵੀ ਕੋਈ ਵੀ ਗਲਤ ਕੰਮ ਕਰਨਾ ਮੁੰਡਾ ਵੀ ਕਰ ਸਕਦਾ ਹੁੰਦਾ ਗਾ ਦੂਜਾ ਮੈਸੇਜ ਕਿ ਇਹ ਦੁਨੀਆ ਦੇ ਭਰਮ ਵਹਿਮ ਦੀ ਕੀ ਹੋ ਗਿਆ ਜੇ ਕਿਸੇ ਵੀ ਭੈਣ ਭਾਈ ਦੇ ਹੋ ਕੇ ਆਪਦੇ ਧੀ ਪੁੱਤ ਨੂੰ ਕਦੇ ਬਾਹਰ ਕੱਢਿਆ ਜਾ ਸਕਦਾ ਨਹੀਂ ਇਹ ਵਹਿਮ ਇਦਾਂ ਦਾ ਕੋਈ ਕੁਛ ਵੀ ਨਹੀਂ ਹੈ
🙏💝
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਵੀਡਿਓ ਦੇਖ ਕੇ ਰੋਣਾ ਬੋਤ ਆਇਆ ਏਦਾਂ ਕਿਸੇ ਨਾਲ ਵੀ ਨਾ ਹੋਵੇ ਵਾਹਿਗੁਰੂ ਏ ਖੁਸ਼ੀ ਸਾਰਿਆ ਨੂੰ ਦੇਵੇ
ਬਹੁਤ ਵਧੀਆ ਵਿਡਿਓ
ਜੋਂ ਕਿਸਮਤ ਵਿੱਚ ਐ ਆਪਣੀ ਵਿੱਚ ਓ ਤਾਂ ਹੋਈ ਜਾਣਾ ਅਪਾ ਕਿਸੇ ਨੂੰ ਕਉ ਦੋਸ਼ ਦੇਣਾ।
ਸਹੀ ਗੱਲ ਆ ਜੀ ਆ ਪਰਛਾਵੇ ਵਾਲੀ ਗੱਲ ਪਿੰਡਾ ਵਿੱਚ ਬਹੁਤ ਪਰਚਲਿਤ ਹੈ
mere nal ve hoe c ,o ve Uk de vich 😢
ਮੇਰੇ ਨਾਲ ਵੀ ਐਂਵੇ ਹੀ ਹੋਇਆ ਸੀ ਦਿਲ ਬਹੁਤ ਦੁਖਦਾ ਹੁੰਦਾ ਸੀ ਜਦੋ ਕੋਈ ਸਹਮਣੇ ਐਂਵੇ ਬੋਲ ਦਿੰਦਾ c pr waheguru di meher nal ikk beta aa mare kol ❤
🙏💝
@@lovepreetghumaan5208nnnnnnn
😢 behn a kuch nhi hunda meri bhabi da vi evotion hoya c mainu vi door rehn lyi kiha gya c but me first time pregent c te main avdi bhabi ji de naal rhi te mainu waheguru Ji first time he ik gudiya di daat bkhsi shi slamat te AJ main ikk maa aa te a bhut vidya msg a thoda eh sab behm ne
❤❤❤❤❤❤❤❤❤❤❤ ਬਹੁਤ ਵਧੀਆ ਵੀਡੀਓ ਬੀਬੀ ਲਵਪ੍ਰੀਤ ਕੌਰ ਬਹੁਤ ਹੀ ਸਿੱਖਿਆ ਮਿਲੀ ਹੈ ਭਾਈ ਆਉਣ ਵਾਲੇ ਜਵਾਨੀ ਨੂੰ ਇੱਕ ਮਿੰਟ ਵਾਲਿਆਂ ਨੂੰ ਬੇਨਤੀ ਹੈ ਪੰਜਾਬੀ ਵਿੱਚ ਕਮੈਂਟ ਕਰਿਆ ਕਰੋ
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
🙏💝
@@lovepreetghumaan5208hello beta
@@lovepreetghumaan5208mai thodea sarea videos dhakdi ha God bless you beta
Qqqqqqqqqqqqqqq 14:54 14:58
Sahi Rasta Dikha Hai smaj nu thanku
Bahut Sohni video aa 🎉
ਬਹੁਤ ਵਧੀਆ ਮੂਵੀ ਲਵ ਪ੍ਰੀਤ ਵਧੀਆ ਐਕਟਿੰਗ ਹੈ ਪਿੰਡ ਰੱਤਾ ਖੇੜਾ ਜਲਾਲਾਬਾਦ ਤੋ
ਲਵਪ੍ਰੀਤ ਜੀ ਸਾਡੇ ਪਿੰਡ ਭੈਰੋ ਮਾਜਰਾ ਜਿਲਾ
ਰੋਪੜ ਵੀ ਐਹੀ ਹਾਲ ਹੈ ਸਾਡੇ ਪਿੰਡ ਦੀ ਸੋਚ
ਸੌ ਸਾਲ ਪਿੱਛੇ ਹੈ । ਇਸ ਕਰਕੇ ਮੈੰ ਆਪਣੇ
ਪਰਿਵਾਰ ਨਾਲ ਚੰਡੀਗੜ੍ਹ ਰਹਿੰਦਾ ਹਾ।
ਕਦੀ ਕਦੀ ਪਿੰਡ ਦਾ ਘੇੜਾ ਜਰੂਰ ਮਾਰਦਾ
ਹਾ ਪਰ ਪੱਕੇ ਤੌਰ ਤੇ ਨਹੀੰ ਰਹਿੰਦਾ ।
ਦੀਦੀ ਜੀ ਬਹੁਤ ਵਧੀਆ ਵੀਡਿਓ ਹੈ ਸਾਰੇ ਖੁਸ਼ ਰਹੋ ❤❤❤❤❤❤🎉🎉🎉🎉🎉🎉🎉 ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਵੀਡਿਓ ਦੇਖ ਕੇ ਮਨ ਖੁਸ਼ ਹੋ ਜਾਦਾ ਹੈ ਲਵ ਯੂ ਦੀਦੀ ਜੀ❤❤❤❤❤❤❤❤❤
Very interesting story gbu gulaboo ❤🎉
ਲਵ ਪਰ ਲਵਪ੍ਰੀਤ ਕੋਰ ਐਂਡ ਗੁਲਾਬੋ ਅਤੇ ਤਾਰੀ ਬਹੁਤ ਵਧੀਆ ਸਟੋਰੀ ਹੈ ਸਮਾਜ ਨੂੰ ਸੇਧ ਦੇਣ ਵਾਸਤੇ ਸੁਰਜੀਤ ਸਿੰਘ ਪਿੰਡ ਉੱਭਾ
ਮੇਰੀਆ ਵੀ ਦੋ ਧੀਆ ਨੇ ਅਤੇ ਮੈੰ ਉਹਨੂੰ ਵੱਧ
ਪਿਆਰ ਕਰਦਾ ਹਾ । ਸਾਡੇ ਪਰਵਾਰ ਦੀ ਇਹੋ
ਜੀ ਸੋਚ ਨਹੀੰ ਐ । ਮੇਰੀ ਮਾ ਪੜ੍ਹੀ ਲਿਖੀ ਐ
ਅਤੇ ਮੇਰੀਆ ਦੋਵਾ ਧੀਆ ਨੂੰ ਬਹੁਤ ਪਿਆਰ
ਕਰਦੀਆ ਨੇ ।
Ji bilkul ryt di Sade v viah te awe hi hoya, mere beti a but jad viah ke nvi dulhan nu le ke aaunde a ta keha ki tuci ikdam kol nhi jana kyunki ode v kudi na ho jaye,shame aaundi a eho jhi ghtia soch te😊😊
ਬਹੁਤ ਵਧੀਆ ਵੀਡੀਓ ❤❤❤ਧੀਆਂ ਬਿਨਾਂ ਸਮਾਜ ਅੱਗੇ ਵੱਧ ਨੀ ਸਕਦਾ ❤❤ ਜਿਸ ਦੀ ਕਿਸਮਤ ਚ ਜੋ ਲਿਖਿਆ ਅਹੋਹੀ ਹੋਣਾ ਏਦਾਂ ਕੁਝ ਨੀ ਹੁੰਦਾ ਪਰਛਾਵੇਂ ਵਾਲਾ ਵਹਿਮ ❤❤I hope next episode ਵੀ ਵਧੀਆ ਆਉਣਗੇ❤❤❤god bless you all team member🥰🥰🥰
💝🙏
😊😊😊😊😊😊
ਬਹੁਤ ਵਧੀਆ ਵੀਡਿਓ
Nyc🎉❤😊
ਬਹੁਤ ਜ਼ਿਆਦਾ carefull husband te mother in law ਦਿਖਾਈ ਐ ❤❤❤
Nice video ❤❤
Very nice story and god bless you all team ji
Very nice waheguruji blees you all be happy with your family and friends 😀 😊 🎉🎉🎉🎉❤❤❤
Good ਏਸੇ ਤਰ੍ਹਾਂ ਦੀਆਂ ਫਿਲਮਾਂ ਚੰਗੀਆਂ ਲੱਗਦੀਆਂ ਨੇ
ਬਹੁਤ ਵਧੀਆ ਮੂਵੀ ਹੈ ਭੈਣੇ , ਵਾਹਿਗੁਰੂ ਤੇਰੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
ਬਿਲਕੁਲ ਸਹੀ ਜੀ
ਘੈਂਟ
ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ 😊
Very nice ji
Dii taaro de nxt episode uploaded krdo ppzz😊❤
ਤੀਜਾ ਸੁਨੇਹਾ ਇਹ ਸੀ ਕਿ ਧੀ ਤੇ ਪੁੱਤਰ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਦੋਵੇਂ ਹੀ ਸਮਾਜ ਦਾ ਹਿੱਸਾ ਨੇ ਤੇ ਦੋਵਾ ਦੇ ਆਉਣ ਤੇ ਖੁਸ਼ ਹੋਣਾ ਚਾਹੀਦਾ ਹੈ
ਬਹੁਤ ਸੋਹਣੀ ਵੀਡੀਓ ਹੈ ਜੀ ਬਹੁਤ ਵਧੀਆ ਸੁਨੇਹਾ ਦਿਤਾ ਹੈ ਲੋਕਾ ਨੂੰ ਧੰਨਵਾਦ ਸਾਰੀ ਟੀਮ ਦਾ ਜੀ ਮੈਂ ਗੁਰਮੇਲ ਸਿੰਘ ਧੰਜਲ ਰਾਏਸਰ ❤❤❤
ਬਹੁਤ ਵਧੀਆ ਸਾਰੀ ਫਿਲਮ ਭੈਣੇ
ਬਹੁਤ ਵਧੀਆ ਪਰਿਵਾਰਕ ਸਾਂਝ ਦਾ ਸੁਨੇਹਾ
ਨੂੰਹ ਦਾ ਖਿਆਲ ਰੱਖਦਾ ਪਰਿਵਾਰ
ਸਹੀ ਗੱਲ ਐ ਦੀਦੀ ਹੁਣ ਵੀ ਐਵੇਂ ਕਰਦੇ ਐ ਲੋਕ ਕੀ ਜੌ ਇੱਕ ਨਾਲ ਹੋਇਆ ਦੂਜੇ ਨਾਲ ਵੀ ਐਵੇਂ ਏ ਹੋਵੇਗਾ।ਲੋਕਾਂ ਦੀ ਸੋਚ ਨੂੰ ਕੋਈ ਨੀ ਠੀਕ ਕਰ ਸਕਦਾ।
Jasse ਸਤਿ ਸ੍ਰੀ ਆਕਾਲ ਜੀ ❤❤❤❤ ਵੀਡੀਓ ਜੇਸਾ ਗੌਂਡ ਜੀ
ਮਾਤਾ ਜੀ ਧੀਆਂ ਤੇ ਧਰੇਕਾ ਹੁੰਦਿਆ ਰੌਣਕ ਵਿਹੜੇ ਦੀਆ batala to satinder kaur shah
Preet di ne bhot sohna bolyia jmaa sahi gal cc
Nice 👌👌👌👍👍👍👍❤️❤️
ਬਹੁਤ ਹੀ ਵਧੀਅਾ ਵੀਡੀੳੁ
ਹੈ ਜੀ 👌👌👌👍🙏🙏❤❤❤🌹
ਮੈ ਵੀ ਰੱਬ ਤੋ ਧੀ ਮੰਗਦੀ ਆ ਓਦਾ ਨਾਮ v ਤਕਦੀਰ ਕੌਰ ਰੱਖਣਾ
Nice video gulabo ji tusi bahut changi o
Vadiya.story.hai.ji👍👍👍👍⭐⭐
Didi pls gulabo da next part la ayo pls
ਇਸ ਕਹਾਣੀ ਵਿੱਚ ਇੱਕ ਸੁਨੇਹਾ ਇਹ ਸੀ ਕਿ ਨੂੰਹ ਨੂੰ ਧੀਆ ਵਾਂਗ ਪਿਆਰ ਕਰਨਾ ਚਾਹੀਦਾ
Nice video 👍📸💯📸💯📸💯📸💯📸💯📸💯📸💯📸💯📸💯📸💯📸💯📸💯📸
Bhot ghaint a g video
ਮੇਰੇ ਨਾਲ ਵੀ ਇਦਾ ਹੀ ਹੋਇਆ ਸੀ ਮੇਰਾ ਬੇਟਾ ਪੂਰਾ ਹੋਇਆ ਸੀ ਤੇ ਮੈਨੂੰ ਕਿਹਾ ਗਿਆ ਪਰਛਾਵਾਂ ਪੈ ਜੂਗਾ 😔😔😭
Nice video gulabo ji tusi bahut Changi o
ਹਜੇ ਵੀ ਪਿੰਡਾ ਚ ਇਹ ਚੱਲ ਰਿਹਾ ਮੇਰੀ ਰਿਸ਼ਤੇਦਾਰੀ ਚ ਐਵੇਂ ਹੋਇਆ ਤੇ ਕਈ ਕੁੜੀਆਂ ਗਈਆ ਨੀ ਓਹਨਾਂ ਦੇ ਘਰ।
ਬਹੁਤ ਵਧੀਆ ਮੇਸਿਜ ਦਿੱਤਾ ਸਮਾਜ ਨੂੰ ਪਹਿਲਾਂ ਲੋਕ ਬਹੁਤ ਭਰਮਾ ਚ ਹੁੰਦੇ ਸੀ ਇਨ੍ਹਾਂ ਭਰਮਾਂ ਵਿੱਚ ਕੁਝ ਨਹੀਂ ਵਧੀਆ ਸਿਖਿਆ ਦਿੱਤੀ ਲਵਪ੍ਰੀਤ ਵੇਟਾ ਸਾਰੀ ਟੀਮ ਦਾ ਧੰਨਵਾਦ ❤❤🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
ਸੱਸ ਦਾ ਰੋਲ ਬਹੁਤ ਵਧੀਆ ਕੀਤਾ ਗਿਆ ਭੈਣੇ ਤੇ ਭੈਣ ਦਾ🎉🎉🎉
ਬਹੁਤ ਵਧੀਆ ਵੀਡੀਓ ਇਹ ਦੇਖ ਕੇ ਬਹੁਤ ਵਧੀਆ ਲੱਗਿਆ ❤❤
Beautifull. Very. Nice. Vedio. 👍. Suman. Bala. Ferozepur. City
Menu v kehnde c lokin jdo meri bhabi da bacha expire hoyea c ..pr me v kise de kehn di prwah ni c kiti .. hmesha bhabi de kol rehndi c ..
Pr mere kol ajj waheguru g di kirpa naal beti te beta ne... Me v vehma bhrma to bahuuuut door rehndi han.... Lvpreet g vadhia sunega Dita a tusi
😢ਬਹੂਤ ਵਧੀਆ ਜੀ
Preet didu di acting ghaint glbt❤️😍🔥 Ohna duvara boli gyi line bhtt vdya lggi❤️ kaash sb di thinking eda di hove❤️❤️ salute aw didu tuhadi thinking nu❤️❤️Rabb tuhada pyar eda ee bnai rkhe didu😘🥰 god bless you Always❤️😘 and love you both of you didu😘😘
🙏💝
ਜੇ ਸੱਸ ਵਧੀਆ ਵੀ ਹੋਵੇ ਤਾ ਪਿੰਡ ਦੀ ਬੱਢੀਆ ਅੱਗ ਲਾਉੰਣ ਤੇ ਨਹੀੰ ਹੱਟਦੀਆ
ਦੂਜੇ ਦੇ ਘਰ ਨੂੰ ਸਾੜਨ ਨੂੰ ਫਿਰਦੀਆ ਨੇ
ਘਰ ਕੰਮ ਹੁੰਦਾ ਨੀ ਐਵੇੰ ਵਿਹਲੜ ਇਧਰ
ਉਧਰ ਮੁੰਹ ਮਾਰਦੀਆ ਨੇ । ਇਹ ਤਾ ਕਿਸੇ
ਦਾ ਵੀ ਘਰ ਉਜਾੜਨ ਨੂੰ ਫਿਰਦੀਆ ਨੇ
ਦੱਸ ਇਹਨਾ ਨੂੰ ਕਿਸੇ ਦਾ ਸੁੱਖ ਦੇਖਾ ਨਹੀੰ ਜਾਦਾ ।
ਜੱਸ ਵੀਰ ਪਹਿਲੀ ਵਾਰ ਸੋਫੀ ਲੱਗਿਆ ਸੋਹਣਾ ਲੱਗਿਆ
Second ਵਹਿਮ ਨਾ ਕੋ
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏new episode ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌
ਲਵਪ੍ਰੀਤ ਮੈਨੂੰ ਵੀਡੀਉ ਬਹੁਤ ਪਸੰਦ ਐ
ਲਵਪ੍ਰੀਤ ਬਹੁਤ ਵਧੀਆ ਸਖਿਆ ਸੀ ❤❤❤❤❤
didi tusi Mere title te episodes n bnaye 😢
ਬਹੁਤ ਵਧੀਆ ਵੀਡਿਓ ਹੈ ਦੀਦੀ ਜੀ ਦਿਲ ਨੂੰ ਛੋਹਣ ਵਾਲੀ ਵੀਡੀਓ ਹੈ ਦੀਦੀ ਜੀ
Very good
ਪਰੀਤ ਨੇ ਬਹੁਤ ਸੋਹਣਾ ਸਮਝਾਇਆ 👍👍
Gulabo movie da tusi bohot jaldi and kar ta Maja nahin aaya
Third ਜਦੋ ਪਤਾ ਹੋਏ ਕਿ ਨੂੰਹ ਜਾ ਧੀ pregnant aw ਤਾ ਉਸਨੂੰ ਕਦੇ ਇਕੱਲੀ ਨਾ ਛੱਡੋ
ਬਹੁਤ ਵਧੀਆ ਮੂਵੀ ਹੈ l
ਹਾਲੇ ਵੀ ਕਈ ਲੋਕਾ ਸੋਚ ਰੂੜੀ ਵਾਦੀ ਹੇ
ਬਹੁਤ ਹੀ ਸਿਖਿਆ ਦੇਣ ਵਾਲੀ ਮੂਵੀ ਹੈ ਬਹੁਤ ਸੋਹਣੀ ਲੱਗੀ
Very nice video didi ❤👌🏻
ਗੁਲਾਬੋ ਦਾ ਵਿਆਹ ਤਾ ਦਿਖਾਇਆ ਨਹੀਂ ਹੈ ਜੀ
ਬਹੂਤ ਸੋਹਣੀ ਵੀਡੀਓ ਆਈ ਜੀ ਗੁਲਾਬੋ ਜੀ
Gulabo didi
Nice video❤❤❤
❤❤❤
Duja msg eh ki preet di soch nu salute aa ji bhn hove ta preet vrgi
ਜਦੋਂ ਆਵਦੇ ਘਰ ਦੇ ਹੀ ਇਹੋ ਜਿਹੀ ਸ਼ੋਚ ਰੱਖਦੇ ਹੋਣ ਤਾਂ ਬਾਕੀ ਲੋਕਾਂ ਨੇ ਤਾਂ ਵਹਿਮ ਭਰਮ ਕਰਨੇ ਹੀ ਆ ,,,ਬਹੁਤ ਵਧੀਆ ਸੁਨੇਹਾ ਦਿੱਤਾ ❤❤❤
ਬਹੁਤ ਹੀ ਵਧੀਆ ਵੀਡੀਓ ਪੁੱਤ ਸੋਚ ਤੇਰੀ ਵਧਿਆ ਕੋਈ ਵੀ ਪਰਛਾਵਾ ਨਹੀ ਹੁੰਦਾ ਵਹਿਮ ਭਰਮ ਨੇ ਪੁਰਾਣੇ ਧਨਵਾਦ ਪੁੱਤਰ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ
🙏💝
❤❤❤❤❤
Bdia story bdia message purane gallan nu shadna chahida behm bharm a sb caring husband mothdrr in law❤🎉
❤❤
❤❤❤❤❤❤
❤
tari bhai bnona si di
Forth, ਜੇਕਰ ਕੋਈ ਵੱਡਾ ਕੋਈ ਮੱਤ ਦਵੇ ਤਾ ਮਨ ਲਵੋ ਜਿਵੇ ਸਟੋਰੀ ਚ ਲਵਪੀਤ ਨੂੰ ਕੰਮ ਤੋ ਰੋਕਿਆ ਪਰ ਨਹੀ
ਪਰਛਾਂਵੇ ਦਾ ਬਹਿਮ, ਸਭ ਗਲਤ ਹੈ l
ਬਹੁਤ ਸਿੱਖਿਆ ਮਿਲੀ ਵੀਡੀਓ ਵੇਖ ਕੇ ❤❤❤
ਬਹੁਤ ਵਧੀਆ ਵੀਡਉ ਆ ਜੀ❤❤❤❤🇨🇦🇨🇦🇨🇦🇨🇦