ਹੁਣ ਵੀਡੀਓ ਹੇਠਾਂ ਕਮੈਂਟ ਕਰਨ ਵਾਲਿਆਂ ਤੇ ਵੀ ਭੜਕ ਗਏ ਸ਼ਿਵਸੈਨਾ ਆਗੂ, Shivsena | Amritpal singh | Sandep sunny

Поделиться
HTML-код
  • Опубликовано: 2 ноя 2024

Комментарии • 7 тыс.

  • @paramjitsinghpammy
    @paramjitsinghpammy Год назад +77

    ਪੱਤਰਕਾਰ ਵੀਰ ਜੀ ਪਰਮਾਤਮਾ ਆਪ ਜੀ ਦੇ ਪਰਿਵਾਰ ਨੂੰ ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਵੱਡੇ ਵੀਰ ਨੂੰ
    🙏🙏🙏🙏🙏

  • @satnamsingh9028
    @satnamsingh9028 Год назад +80

    ਪੱਤਰਕਾਰ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤️❤️🙏🙏🙏🙏

  • @satnamsandhu383
    @satnamsandhu383 Год назад +267

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੱਤਰਕਾਰ ਵੀਰ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਜੀ ਸਰਬੱਤ ਦਾ ਭਲਾ ਕਰਣਾ ਜੀ

    • @GunuSingh-r2u
      @GunuSingh-r2u Месяц назад +1

      ਲੜਦੇ। ਰਹੋ। ਦੇਸ਼। ਵਿੱਚ।ਅਮਨ। ਸ਼ਾਂਤੀ।ਨਾ।ਹੋਣ।ਦੇਣਾ ਦੇਸ਼।ਬਾਰੇ।ਸੋਚੋ।ਅਛਾ।ਕਰੋ। ਦੇਸ਼।ਦੇ।ਯਾਦ।ਕਰਨ।

  • @JaswinderSingh-io7uo
    @JaswinderSingh-io7uo Год назад +31

    ਪੱਤਰਕਾਰ ਭਰਾਵਾਂ ਤੇਰਾਂ ਬਹੁਤ ਵੱਡਾ ਜਿਗਰਾ ਹੈ ਵਾਹਿਗੁਰੂ ਤੇਰੇ ਤ ਕਿਰਪਾ ਬਣਾਈ ਰੱਖਣ ਜੀ

  • @vickydauniya8021
    @vickydauniya8021 2 года назад +518

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੱਤਰਕਾਰ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ

  • @gurpinderdhillon3123
    @gurpinderdhillon3123 2 года назад +908

    ਪੱਤਰਕਾਰ ਵੀਰ ਇਕ ਸੱਚਾ ਹਿੰਦੂ ਦੇ ਨਾਲ ਨਾਲ ਇਕ ਸੱਚਾ ਇਨਸਾਨ ਵੀ ਹੈ । ਵਾਹਿਗੁਰੂ ਇਸ ਵੀਰ ਨੂੰ ਚੱੜਦੀ ਕਲਾ ਬਖਸ਼ੇ

  • @gurbhagatsinghsingh3657
    @gurbhagatsinghsingh3657 2 года назад +330

    ਇਕ ਗੱਲ ਤਾਂ ਪੱਕੀ ਹੋਗੀ ਕੇ ਪੰਜਾਬ ਦੇ ਪੱਤਰਕਾਰ ਬਹੁਤ ਸੱਚ ਰੱਖਦੇ ਨੇ ਧੰਨਵਾਦ ਭਰਾ ਜੀ

    • @ravinder628100
      @ravinder628100 2 года назад +2

      Indian pm ban gya u k ch ...eh ta dsde ny ..adani no 1 te aan vala eh dsde ..eh v dharm de yhkedar he ne

    • @gurbhagatsinghsingh3657
      @gurbhagatsinghsingh3657 2 года назад +5

      @@ravinder628100 ਉਹ ਜਮ ਜਮ ਕਰਨ ਤਰੱਕੀਆਂ ਮੈਨੂੰ ਕੀ ਨਲੇ ਮੈਂ ਪੱਤਰਕਾਰ ਥੋੜਾਂ ,ਹਾਂ ਇਕ ਗੱਲ ਏ ਜੋ ਬਿਨਾਂ ਕਿਸੇ ਲਾਲਚ ,ਬਿਨਾਂ ਕਿਸੇ ਆਉਧੇ ਦੇ ਸਹੀ ਕੰਮਾਂ ਚ ਨੇ ਉਹ ਨਜਰ ਆ ਹੀ ਜਾਦੇਂ ਨੇ

    • @sukhchainsingh1912
      @sukhchainsingh1912 Год назад +2

      Aa ledar gere bhal de aa ajance aa de bande AA mahol karab kar dy AA siv g nu ve badnam kar de aa

    • @Manpreetkalsi
      @Manpreetkalsi Год назад

      ruclips.net/user/shortsy03dz7tuYWg?feature=share

  • @vickysinghbalwindersingh6655
    @vickysinghbalwindersingh6655 Год назад +81

    ਸੇਰ ਕਦੋ ਨੇ ਡਰਦੇ ਗਿਦੜਾ ਦੀਅਾ ੳੁਡਾਰਾ ਤੋ 💪💪💪💪💪💪ਜ਼ਿਓਦਾ ਰਹਿ ਵੀਰ ਪੱਤਰਕਾਰ ਵਾਹਿਗੁਰੂ ਮੇਹਰ ਭਰਿਅਾ ਹੱਥ ਰੱਖੇ ਤੇਰੇ ਤੇ

  • @deepSingh-ek8lg
    @deepSingh-ek8lg 2 года назад +1204

    ਜਿਉਂਦਾ ਰਹਿ ਪੱਤਰਕਾਰ ਵੀਰ ਸੇਰਾ ਵਾਲੀ ਬੜਕ ਆ ਤੇਰੀ ਪੱਤਰਕਾਰੀ ਨੂੰ ਸਲਾਮ ਆ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਧੰਨਵਾਦ ।।

  • @PrabhjotSingh-ly4et
    @PrabhjotSingh-ly4et Год назад +55

    ਸ਼ਾਬਾਸ਼ ਪੱਤਰਕਾਰ ਵੀਰ ❤️
    ਪਹਾੜ ਜਿੱਡਾ ਜਿਗਰਾ ਚਾਹੀਦਾ ਅੱਜ ਸੱਚ ਬੋਲਣ ਲਈ।
    ਪਰਮਾਤਮਾ ਮਿਹਰ ਕਰੇ ਤੁਹਾਡੇ ਤੇ।

  • @gurinder_hari
    @gurinder_hari Год назад +56

    ਬਾਈ ਜੀ ਮੈ ਸਿੱਖ ਹਾਂ ਮੇਰਾ ਹਿੰਦੂਆ ਨਾਲ ਫੁੱਲ ਪਿਆਰ ਹੈ ਪਰ ਕੁੱਤੇ ਦੇ ਬੀਜਾਂ ਸ਼ਿਵ ਸੈਨਾ ਵਾਲਿਆਂ ਨਾਲ ਕੋਈ ਰਿਸ਼ਤਾ ਨਹੀਂ

  • @sukhjeetsingh5448
    @sukhjeetsingh5448 Год назад +30

    ਪੱਤਰਕਾਰ ਵੀਰ ਜੀ ਨੂੰ ਬਹੁਤ ਬਹੁਤ ਧੰਨਵਾਦ 🙏 ।ਬਿਲਕੁਲ ਸੱਚਾ ਇਨਸਾਨ ਪੱਤਰਕਾਰ
    ਸੱਚੀ ਇਨਸਾਨੀਅਤ ਹੀ ਸੱਚਾ ਧਰਮ ਹੈ।🙏

  • @pindersandhu8008
    @pindersandhu8008 Год назад +136

    ਆਪਣੀ ਸਾਰੀ ਉਮਰ ਵਿਚ ਇੰਨਾ ਸੱਚਾ ਪੱਤਰਕਾਰ ਵੀਰ ਪਹਿਲੀ ਵਾਰ ਦੇਖਿਆ ਆਪਾਂ ਤਾਂ ਸ਼ੇਰਾ ਦਾ ਸ਼ੇਰ ਹੈ ਪੱਤਰਕਾਰ ਵੀਰ ਜਾਉਂਦਾ ਵੱਸਦਾ ਰਿਹ ਵੀਰ।🙏

  • @montybhangu7785
    @montybhangu7785 Год назад +127

    ਪ੍ਰਮਾਤਮਾ ਇਸ ਸੱਚੇ ਸੁੱਚੇ ਸ਼ੇਰ-ਦਿਲ ਪੱਤਰਕਾਰ ਦੇ ਹਮੇਸ਼ਾ ਅੰਗ-ਸੰਗ ਰਹਿਕੇ ਇਸ ਵੀਰ ਦੀ ਰੱਖਿਆ ਕਰਨ ਤਾਂ ਜੋ ਸੱਚੀ-ਸੁੱਚੀ ਪੱਤਰਕਾਰਤਾ ਜਿਉਂਦੀ ਰਹੇ
    ਜਿਉਂਦਾ ਵਸਦਾ ਰਹਿ ਮਨੋਜ ਵੀਰ।

    • @ਸਪਾਰਕਸਿੰਘ
      @ਸਪਾਰਕਸਿੰਘ 11 месяцев назад +5

      ਵਾਕਿਆ ਹੀ ਸ਼ੇਰ ਦਿਲ ਪੱਤਰਕਾਰ ਐ ਬਾਈ ਮਨੋਜ। ਵਾਹਿਗੁਰੂ ਜੀ ਵੀਰ ਤੇ ਹੱਥ ਰੱਖਣਾ ਅੰਗ ਸੰਗ ਸਹਾਈ ਹੋਣਾ🙏

    • @romymehra3961
      @romymehra3961 10 месяцев назад +4

      Ehoje patarkaar rabb di rooh hunde ne puri duniya da nidder. Reporter hai rabb tuhanu hmesha tandrusti bakse

    • @romymehra3961
      @romymehra3961 10 месяцев назад +4

      Baba Hari Singh nalwa ji ne Keha c jisda jo dharam hai apna skda hai usde vich muslim dharam chadke 40000 Ghar hindu Bane c

  • @GurmukhSingh-om3pt
    @GurmukhSingh-om3pt 5 месяцев назад +11

    💎ਹੀਰਾ ਤਾ ਹੀਰਾ ਹੁੰਦਾ ਹੈ
    ਇਹ ਹੈ ਸੱਚੀ ਪੱਤਰਕਾਰੀ

  • @kamaljeetkaur224
    @kamaljeetkaur224 2 года назад +212

    ਆ ਜਿਹੜੀਆਂ ਗਊਆਂ ਸੜਕਾਂ ਉੱਤੇ ਰੁਲ ਰਹੀਆਂ ਨੇ ਉਨ੍ਹਾਂ ਨੂੰ ਸੰਭਾਲ ਲਊ ਇਥੇ ਬੈਠ ਕੇ ਕੁੱਤਿਆਂ ਵਾਂਗ ਭੌਂਕੀ ਜਾਨੇ ਓ ਬਹੁਤ ਵਧੀਆ ਪੱਤਰਕਾਰ ਵੀਰ ਜੀ ਸਿੱਖ ਕੌਮ ਜਿੰਦਾਬਾਦ 🙏🙏

    • @virdi.47
      @virdi.47 2 года назад +1

      💯✅

    • @santokhsingh7543
      @santokhsingh7543 2 года назад +1

      ਬਕਵਾਸ ਘਟ ਕਰਿਆ ਕਰੋ

    • @virdi.47
      @virdi.47 2 года назад +13

      @@santokhsingh7543 ki gal chubh gi gal ?? Shiv sena da lgda a 💯

    • @ਸਰਪੰਚ-ਜੋਤ
      @ਸਰਪੰਚ-ਜੋਤ Год назад

      ਜਦੋਂ ਅਵਾਰਾ ਗਊਆਂ ਚ ਵੱਜ ਕੇ ਟਰੱਕ, ਬੱਸਾਂ, ਕਾਰਾਂ, ਮੋਟਰਸਾਈਕਲ ਦਾ ਐਕਸੀਡੈਂਟ ਹੁੰਦਾ ਤੇ ਮਨੁੱਖੀ ਜਾਨਾਂ ਜਾਂਦੀਆਂ ਨੇ ਮਾਵਾਂ ਦੇ ਪੁੱਤ ਮਰਦੇ ਨੇ ਬੱਚੇ ਯਤੀਮ ਹੋ ਜਾਂਦੇ ਨੇ ਤੇ ਗਰੀਬ ਬੰਦੇ ਦਾ ਕਰਜਾ ਚੁੱਕ ਕੇ ਲਿਆ ਸਾਧਨ ਵੀ ਖਤਮ ਹੋ ਜਾਂਦਾ ਉਦੋਂ ਕੋਈ ਕਿਉਂ ਨੀਂ ਬੋਲਦਾ ਜਦੋਂ ਗਊਆਂ ਦੀ ਵਜ੍ਹਾ ਕਰਕੇ ਇਹ ਐਕਸੀਡੈਂਟ ਹੋ ਜਾਂਦੇ ਨੇ

    • @gursimransingh9844
      @gursimransingh9844 Год назад

      @@santokhsingh7543 fat gyi

  • @dhalvindersingh6501
    @dhalvindersingh6501 Год назад +35

    ਹੀਰਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਸਮਾਚਾਰ ਇਹ ਹੈ ਕਿ ਸਾਰੇ ਕਮੈਟ ਪੜ ਕੇ ਦੇਖ ਲਵੋ ਸਾਰੇ ਹੀਰਾ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਿਉ
    ਇਹ ਹੀ ਆਸੀਸਾ ਹਨ ਆ ਜਿਹੜੇ ਦੋ ਅੱਗੇ ਬੈਠੇ ਇਹਨਾਂ ਵਾਰੇ ਤਾ ਗਾਲਾ ਵੀ ਨਹੀਂ ਕੱਢਦਾ ਕੋਈ

  • @agamjotsinghbrar5176
    @agamjotsinghbrar5176 2 года назад +85

    ਜਿਉਂਦਾ ਵਸਦਾ ਰਹਿ ਪੱਤਰਕਾਰ ਭਰਾਵਾਂ ਸੱਚੀਆਂ ਗੱਲਾਂ ਕੀਤੀਆਂ ਸਾਰੀਆਂ 🙏

  • @punjabiludhiana332
    @punjabiludhiana332 5 месяцев назад +9

    ਜਿਹੜੇ ਅਸਲੀ ਹਿੰਦੂ ਆ ।ਉਹਨਾਂ ਨੂੰ ਪਤਾ ਸਾਰੇ ਭਾਰਤ ਵਿੱਚੋ ਇੱਕ ਪੰਜਾਬ ਹੀ ਸੇਫ਼ ਆ ।ਜਿੱਥੇ ਕਦੇ ਧਰਮ ਦੇ ਨਾਂ ਤੇ ਦੰਗੇ ਨਹੀ ਹੋਏ ਨਾਂ ਕਦੇ ਹੋਣਗੇ ।🙏🙏

  • @lakhmirsinghkhalsa8282
    @lakhmirsinghkhalsa8282 2 года назад +221

    ਪੱਤਰਕਾਰ ਵੀਰ ਜੀ ਬਾਕਮਾਲ ਆਪ ਦੀ ਪੱਤਰਕਾਰੀ ਨੂੰ ਸਲਾਮ ਬਹੁਤ ਵਧੀਆ। ਨਿਹੰਗ ਸਿੰਘ ਫੌਜਾਂ ਭਿੰਡਰਾਂਵਾਲੇ 🚩🙏💪👍

  • @resputin8012
    @resputin8012 2 года назад +96

    ਪਤਰਕਾਰ ਸਾਬ ਜੀ ਬਹੁਤ ਵਧੀਆ । ਸ਼ਾਬਾਸ਼ ਮੇਰਾ ਹਿੰਦੂ ਭਰਾ, ਵੀਰ ਤੇਰੇ ਵਰਗੇ ਹਿੰਦੂ ਵੀਰ ਲਈ ਤੇ ਤੇਰੇ ਧਰਮ ਲਈ ਸਾਡੀ ਜਾਨ ਵੀ ਹਾਜ਼ਰ ਏ ।

    • @dswaich1843
      @dswaich1843 Год назад +2

      Waheguru

    • @Sidhumoosewala-wp2ux
      @Sidhumoosewala-wp2ux Месяц назад

      ਅੰਮ੍ਰਿਤਸਰ ਪਵਿੱਤਰ ਸ਼ਹਿਰ ਤੱਬਾਖੂ ਹਰ ਧਰਮ ਲਈ ਜਹਿਰ ਇੰਨਾ ਗੰਦੇ ਨਕਲੀ ਹਿੰਦੂ ਨੇ ਪੋਸਟਰ ਪਾੜੇ 84 ਚ ਤੇ ਇੱਕ ਡਾਂਗ ਤੇ ਬੀੜੀਆਂ ਬੰਡਲ ਬਣ ਕੇ ਜਲੂਸ ਕੱਢੇ ਆਂ ਨਾਰਾਂ ਲਾਇਆ ਇੱਕੀ ਦੁੱਕੀ ਖੇਣ ਨੀਂ ਦੇਣੀ ਸਿਰ ਤੇ ਪਗੜੀ ਰਹਿਣ ਨੀਂ ਦੇਣੀ ਕੱਛ ਕੜਾ ਕੰਗਾ ਕਿਰਪਾਨ ਇੰਨਾ ਨੂੰ ਭੇਜੋ ਪਾਕਿਸਤਾਨ ਬੀੜੀ ਸਿਗਰਟ ਪੀਏ ਗੇ ਹਮ ਸ਼ਾਨ ਸੇ ਜੀਏ ਗੇ ਫਿਰ ਇੰਨਾ ਰੇਲਵੇ ਸਟੇਸ਼ਨ ਤੇ ਦਰਵਾਰ ਸਾਹਿਬ ਦਾ ਮਾਡਲ ਤੋੜੇ ਆਂ ਕੀਸੇ ਦੀ ਅਣਖ਼ ਨੂੰ ਪੁਕਾਰਨਾ ਉਦਾ ਜਵਾਬ ਨੀਂ ਦੇਣਾ ਮਰਦਾਨਗੀ ਕੀ ਹੋਈ ਫਿਰ 🙌 ਭਰਾਂ ਮੇਰੇ ਇਹ ਹਿੰਦੂ ਨਹੀਂ ਧਬਾਂ ਹਿੰਦੂ ਦੇ ਨਾਮ ਤੇ ਇੰਨਾ ਮੁਖੋਟਾ ਪਾਇਆ ਅਸੀਂ ਹਿੰਦੂ ਹਾਂ ਹਿੰਦੂ ਹਾਂ ਏ ਕੋਈ ਹਿੰਦੂ ਨਹੀਂ ਇਹ 100% ਮੁਗਲਾਂ ਦੇ ਬੀਜ਼ ਨੇ ਸ਼ਰਤ ਲਾ ਲਾ ਇਹ ਪਤਾ ਕਹਿੜੀ ਨਸਲਾਂ ਨੇ ਜੋ ਅੰਗਰੇਜ਼ ਮੁਗਲਾਂ ਦੇ ਪਿੱਠੂ ਬਣੇ ਤਲਵੇ ਚੱਟੇ ਦੌਲਤ ਜਮੀਨਾਂ ਲਈ ਜਿਨ੍ਹਾਂ ਨੇ ਆਪਣੇ ਤੇ ਜ਼ੁਲਮ ਕੀਤੇ ਸਾਡੀ ਕੌਮ ਚ ਬਹੁਤ ਹੋਏ ਕੈਪਟਨ ਬਾਦਲਾਂ ਵਰਗੇ ਹਰੇਕ ਕੌਮ ਚ ਹੁੰਦੇ ਆਂ ਗੰਦੇ ਅੰਡੇ ਜੋ ਆਪਣੇ ਨੂੰ ਖ਼ਤਮ ਕਰ ਦੇ ਪਰ ਤੁਹਾਡੇ ਆਪਣੇ ਨੂੰ ਨਹੀਂ ਸਿੱਖਾਂ ਨੂੰ ਖ਼ਤਮ ਬਜੂਦ ਮਿਟਾਉਣ ਨੂੰ ਫਿਰਦੇ ਜਿਸ ਕੌਮ ਨੂੰ ਵੱਡੇ ਤੋਂ ਵੱਡੇ ਤਾਨਾਸ਼ਾਹ ਨਾਂ ਮਿਟਾ ਸੱਕੇ ਇੰਨਾ ਦੀ ਕੀ ਔਕਾਤ ਭਰਾਂ ਪਾਪ ਦਾ ਘੜਾ ਭਰ ਚੁੱਕੇ ਬੱਸ ਟੁੱਟਣ ਵਾਲਾ ਆਂ ਜੋ ਕਰੋ ਗੇ ਭਰੋ ਗੇ ਓਹੀ ਨਫਰਤ ਕਰੋ ਗੇ ਨਫਰਤ ਮਿਲ਼ੇ ਗੀ ਪਿਆਰ ਕਰੋ ਗੇ ਪਿਆਰ ਸਿੱਖਾਂ ਨੇ ਇੰਨਾ ਕੁੱਛ ਸਹਿ ਕੇ ਫਿਰ ਪਿਆਰ ਨਾਲ ਹੱਕ ਮੰਗ ਕੇ ਦੇਖ ਲਏ ਅੱਜ ਤੱਕ ਮੰਗ ਰਹੇ ਪਰ ਇਸ ਜਾਲਮ ਹਕੂਮਤ ਦੇ ਮੱਖੀ ਤੱਕ ਨਹੀਂ ਸਰਕੀ ਉਹ ਕਾਂਗਰਸ ਰਾਜ ਹੋਵੇ ਜਾ bjp rss ਇੰਨਾ ਦੇ ਜ਼ਿਆਦਾ ਬੇੜੀ ਆਂ ਚ ਬਟੇ ਪਏ ਇੰਨਾ ਕਿਉਂ ਡਰ ਦੇ ਇਹ ਪੰਜਾਬ ਪੰਜਾਬੀ ਕੋਲ ਅਜੇ ਕੁੱਛ ਬਣੇ ਨਹੀਂ ਇੰਨਾ ਦੀਆਂ ਦੋੜਾ ਲੱਗੀ ਆਂ ਜੇ ਕੀਤੇ ਬਣ ਗਿਆ ਖਾਲਸਾ ਰਾਜ ਫਿਰ ਕੀ ਬਣੂ 😂👍🙌ਬੇਈਮਾਨੀ ਬੰਦ ਲੁਟ ਖੁਸ੍ਟ ਬੰਦ ਲੋਕਾਂ ਨਾਲ ਥੱਕੇ ਨਫਰਤ ਬੰਦ ਕ੍ਰਾਈਮ ਬੰਦ ਸਖਤ ਕਾਨੂੰਨ ਪਾਸ ਹੋਣ ਗੇ ਨਸ਼ਾ ਵੇਚਨ ਵਾਲੇ ਬਲਾਤਕਾਰੀ ਸਿੱਧੇ ਮੌਤ ਦੀ ਸਜਾ ਬਹੁਤ ਕੁੱਛ ਬਦਲੇ ਗਾ ਸੱਤਜੁਗ ਵਾਲਾ ਮਹੌਲ ਹੋਵੇ ਗਾ ਕਲਜੁਗ ਚ ਗੁਰੂ ਸਾਹਿਬ ਦੇ ਬਚਨ ਨੇ ਖਾਲਸਾ ਰਾਜ ਆਵੇ ਗਾ ਜਰੂਰ ਕੋਈ ਨਹੀਂ ਰੋਕ ਸਕਦਾ ਹਰ ਰੋਜ ਲੱਖਾ ਗੁਰੂ ਘਰਾਂ ਚ ਅਰਦਾਸ ਹੁੰਦੀ ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾਂ ਕੋਈ 🙌🙏ਬਚੋ ਇਦਾ ਦੇ ਨਫਰਤੀ ਕੋਲੋਂ

  • @pargatpreetpargatpreet859
    @pargatpreetpargatpreet859 2 года назад +67

    ਬਹੁਤ ਹੀ ਵਧੀਆ ਕਵਰੇਜ, ਪੱਤਰਕਾਰ ਭਰਾ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ

  • @truckawale.7604
    @truckawale.7604 Год назад +75

    ਇੱਕ ਸੱਚਾ ਹਿੰਦੂ veer ਆ ਹੀਰਾ ਅਸਲ ਵਿਚ ਵੀ ਹੀਰਾ ਬੰਦਾ ਸਾਰੇ ਜਣੇ ਸਾਥ ਦੇਵੇ ਵੀਰ ਦਾ

    • @amandhaliwal7021
      @amandhaliwal7021 Год назад

      Bas Waheguru Ji ehna te mehar karan eh kutte sena wale hire bai de dushman v boht ban gy ne

  • @Kuljeet2001
    @Kuljeet2001 4 месяца назад +6

    ਸਾਡਾ. ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਾਡਾ ਪਾਉ.

  • @gurpreetdhandli8389
    @gurpreetdhandli8389 2 года назад +371

    ਸਾਡੇ ਦੇਸ਼ ਨੂੰ ਲੋੜ ਹੈ ਇਸ ਤਰਾਂ ਦੇ ਪਤਰਕਾਰਾਂ ਦੀ
    ਜੇ ਪਤਰਕਾਰ ਇਦਾ ਦੇ ਹੋਣ, ਤਾ ਕਦੇ ਵੀ ਹਿੰਦੂ ਸਿੱਖ ਵਿਚ ਲੜਾਈ ਨਾ ਹੋਵੇ 🙏🙏🙏🙏🙏🙏🙏
    ( ਪਤਰਕਾਰ ਸਾਹਬ ਨੂੰ, ਲੱਖਾਂ ਕਰੋੜਾਂ ਵਾਰੀ ਸਲਿਉਟ )

    • @chamkorsingh8269
      @chamkorsingh8269 2 года назад

      ਹੀਰੇ ਵੀਰ ਇਹੋ ਸ਼ਿਵ ਸੈਣਾ ਵਾਲਿਆਂ ਨੇ ਆਮ ਹਿੰਦੂ ਲੋਕਾ ਨੂੰ ਵੀ ਕੰਲਕ ਲਾ ਰੱਖਿਆ ਹੈ ਇਹ ਨਾ ਤੌ ਰੌੜ ਮਾਰਚ ਕਵਵਾਉ ਵੈਖਾ ਗੇ ਹਿੰਦੂ ਅਤੇ ਹੋਰ ਲੋਕ ਕਿਆ ਇਹ ਨਾ ਦੇ ਪਿਸੇ

    • @chamkorsingh8269
      @chamkorsingh8269 2 года назад

      ਹੀਰਾ ਜੀ ਇਹੋ ਉਹ ਲੋਕ ਹੈ ਆਪਣੇ ਕੁਤੱੇ ਨੂੰ ਟੌਮੀ ਤੇ ਦੂਜੇ ਨੂੰ ਕਤੀੜ ਦੱਸਣ ਵਾਲੇ ਹੈ ਇਸੇ ਹੀ ਜੁੱਤੀਆ ਖਾੰਦੇ ਹੈ ਹੱਤਿਆ ਅਮਰਤਪਾਲ ਕਰਕੇ ਨੀ ਹੋਣੀ ਸ਼ਿਵ ਸੈਣਾ ਦੀ ਗੰਦੀ ਜੀਭ ਕਰਕੇ ਹੋਣੀ ਹੈ

    • @chamkorsingh8269
      @chamkorsingh8269 2 года назад +4

      ਚਲੇ ਹੀਰਾ ਜੀ ਇਹ ਨਾ ਨੂੰ ਕਰੋ ਸੂਰੀ ਵਾਗੂੰ ਗਾਲਾ ਦੇਣ ਫੈਸਲਾ ਆਪੇ ਪੌਦੇ ਗਾ

    • @Manpreetkalsi
      @Manpreetkalsi Год назад

      ruclips.net/user/shortsy03dz7tuYWg?feature=share

  • @Guransh660
    @Guransh660 Год назад +19

    ਬਹੁਤ ਵਧੀਆ ਪੱਤਰਕਾਰੀ ਹੈ ਵੀਰ ਜੀ thaudai ਰੱਬ ਤਾਹਨੂੰ ਹਮੇਸ਼ਾ ਖੁਸ਼ ਰੱਖੇ 🙏

  • @Manter_gur_shabad
    @Manter_gur_shabad 2 года назад +484

    ਪਤਰਕਾਰ ਵੀਰ ਜੀ ਤੁਸੀਂ ਸਚ ਦੀ ਗਲ ਕਰਦੇ ਹੋ ਅਤੇ ਸੱਚ ਹੀ ਬੋਲਦੇ ਹੋ ,, ਵਾਹਿਗੁਰੂ ਇਸ ਤਰ੍ਹਾਂ ਦੇ ਪਤਰਕਾਰਾਂ ਨੂੰ ਸਮਾਜ ਵਿੱਚ ਭੇਜਣ ਜੀ,🙏🙏

  • @gurmeetsinghchahal5639
    @gurmeetsinghchahal5639 2 года назад +21

    ਪੱਤਰਕਾਰ ਵੀਰ ਤੇਨੂੰ ਸਲੂਟ ਆ ਸਦਕੇ ਜਾਵਾਂ ਤੇਰੀ ਬਹਾਦੁਰੀ ਦੇ LOVE YOU AA ❤️❤️❤️❤️❤️❤️❤️❤️

  • @ManmeetSandhu-Music
    @ManmeetSandhu-Music Год назад +76

    ਬਾਈ ਯਾਰ ਤੂੰ ਸੱਚੀ ਕਮਾਲ ਦਾ ਪੱਤਰਕਾਰ ਏ ਕਾਸ਼ ਪੰਜਾਬ ਦੇ ਸਭ ਪੱਤਰਕਾਰ ਤੇਰੇ ਜਿਹੇ ਹੁੰਦੇ ਬਾਈ ਜੀ ਸਲੂਟ ਆ ਤੁਹਾਡੀ ਸੋਚ ਤੇ ਪੱਤਰਕਾਰੀ ਨੂੰ 🙏❤❤

  • @navigill4795
    @navigill4795 Год назад +8

    Satnam Sri waheguru ji

  • @sonuvermahappyalamghariapr9494
    @sonuvermahappyalamghariapr9494 Год назад +45

    ਇਹ ਹੈ ਅਸਲ ਪਤਰਕਾਰ ਸ਼ਿਵਸੈਨਾ ਵਾਲਿਆਂ ਦੀ ਬੋਲਤੀ ਬੰਦ ਕਰ ਦਿੰਦਾ ਸਿਰਾ ਬਾਈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @dhalvindersingh6501
    @dhalvindersingh6501 Год назад +21

    ਪੱਤਰਕਾਰ ਵੀਰ ਹੀਰਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਪ ਜੀ ਨੂੰ ਚੜਦੀ ਕਲ੍ਹਾ ਵਿਚ ਰੱਖੇ

  • @Singhiskingh6819
    @Singhiskingh6819 4 месяца назад +2

    ੧ਓ ਵਾਹਿਗੁਰੂ ਜੀ ਇਹ ਸਹੀ ਗੱਲ ਹੈ
    ਮੰਦਰਾਂ ਮੂਰੇ ਸਿਗਰਟਾਂ ਤਮਾਕੂ ਦੀਆਂ
    ਦੁਕਾਨਾਂ ਹੁੰਦੀਆਂ ਨੇ

  • @nanaksingh7123
    @nanaksingh7123 Год назад +32

    ऐसे पत्रकार ही देश में भाईचारा कायम कर सकते हैं धन्यवाद पत्रकार वीर जी

  • @HarpalSingh-uv9ko
    @HarpalSingh-uv9ko 2 года назад +110

    ਪੱਤਰਕਾਰ ਬਹੁਤ ਸਹੀ ਬੋਲ ਰਿਹਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @Bschitar.Kammonke
    @Bschitar.Kammonke 2 года назад +74

    ਪੱਤਰਕਾਰ ਵੀਰ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਸੰਤ ਜਰਨੈਲ ਸਿੰਘ ਜਿੰਦਾਬਾਦ

  • @SukhjeetKaur-kj7fm
    @SukhjeetKaur-kj7fm 5 месяцев назад +3

    ਸੂਰੀ ਸਿੱਖਾ ਨੂੰ ਕੀ ਬੋਲਦਾ ਸੀ ਫਿਰ ਲੱਗ ਗਿਆ ਸਿੰਘ ਦੇ ਹੱਥ ਰੱਬ ਦੇ ਘਰ ਦੇਰ ਆ ਹਨੇਰ ਨਹੀਂ

  • @SandeepSingh-hz5bv
    @SandeepSingh-hz5bv 2 года назад +250

    ਪਤਰਕਾਰ ਵੀਰ ਜੀ ਵਾਹਿਗੁਰੂ ਤਾਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @guramritsingh3981
    @guramritsingh3981 2 года назад +464

    ਪੱਤਰਕਾਰ ਵੀਰ ਜੀ ਤੁਹਾਨੂੰ ਦਿਲੋਂ ਸਲਾਮ ਆ ਤੁਸੀਂ ਸੱਚ ਦੀ ਗੱਲ ਕਰ ਰਹੇ ਹੋ ਵਾਹਿਗੁਰੂ ਜੀ🙏 ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ

    • @HarjeetSingh-gh4sd
      @HarjeetSingh-gh4sd 2 года назад +7

      ਬਹੁਤ ਵਧੀਆ ਵੀਰ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਪੱਤਰਕਾਰ ਵੀਰ ਜੀ 💪💪💪💪

    • @khalsafreefire9273
      @khalsafreefire9273 2 года назад

      ਜੇ ਸਰਕਾਰ ਪੰਜਾਬ ਵਿੱਚ ਸ਼ਾਂਤ ਮਾਹੌਲ ਨੂੰ ਖਰਾਬ ਹੋਣ ਤੋ ਬਚਾਉਣਾ ਚਾਹੁੰਦੀ ਹੈ ਤਾਂ ਤੇ ਬਾਂਦਰਾ ਤੋ security ਵਾਪਸ ਲੈਣੀ ਚਾਹੀਦੀ ਹੈ। ਏਹ ਨੂੰ ਪੁੱਛੇ ਭੀ ਤੁਸੀਂ ਪੰਜਾਬ ਦੇ ਹੱਕਾਂ ਲਈ ਕਦੋਂ ਲੜੇ ਓ। ਤੁਸੀਂ ਕਦੇ ਪਾਣੀਆਂ ਦੇ ਮੁੱਦੇ ਤੇ ਬੋਲੇ। ਚੰਡੀਗੜ੍ਹ ਦੇ ਮੁੱਦੇ ਤੇ ਬੋਲੇ ।ਪੰਜਾਬੀ ਭਾਸ਼ਾ ਲਈ ਬੋਲੇ। ਕਿਸਾਨੀ ਮੁਦਿਆਂ ਤੇ ਕਦੇ ਬੋਲੇ। ਗਊ ਜਿਨ੍ਹਾਂ ਨੂੰ ਤੁਸੀਂ ਮਾਂ ਕਹਿੰਦੇ ਓ ਸੜਕਾਂ ਤੇ ਰੁਲਦੀਆਂ ਫਿਰਦੀਆਂ। ਸਾਂਢ ਫੇਰ ਤੁਹਾਡੇ ਕੀ ਲੱਗਦੇ ( ਬਾਪ )ਗੁੱਸਾ ਨਾ ਕਰਿਓ ਕਿਉ ਕਿ ਜੇ ਗਊ ਮਾਤਾ ਆ ਤਾਂ ਫੇਰ ਗਊ ਮਾਤਾ ਹੀ ਆ ਨਾ। ਬਿਨ ਮੌਤੇ ਮਰਦੇ ਨੇ ਉਹਨਾਂ ਲਈ ਕੀ ਕਰਦੇ ਓ। ਤੁਸੀਂ agencyian ਦੇ ਪਾਲੇ ਹੋਏ ਹਲਕੇ ਕੁੱਤੇ ਓ ਜਿਨਾਂ ਦਾ ਇਲਾਜ਼ ਸਿਆਣੇ ਬੰਦੇ ਚੰਗੀ ਤਰਾਂ ਜਾਣਦੇ ਨੇ। ਤੁਹਾਡਾ ਕੰਮ ਸਿਰਫ਼ ਪੰਜਾਬ ਦਾ ਸ਼ਾਂਤ ਮਾਹੌਲ ਖ਼ਰਾਬ ਕਰਨ ਦਾ ਜ਼ਿੰਮਾ ਲਾਇਆ agencyian ਨੇ। ਤੁਹਾਡੀ ਜੁਬਾਨ ਮਾੜੀ ਏ ਪ੍ਰਮਾਤਮਾ ਤੁਹਾਡੀ ਜੁਬਾਨ ਨੂੰ ਤਾਲਾ ਲਾਵੇ ਤਾਂਕਿ ਪੰਜਾਬ ਅੱਗ ਲੱਗਣ ਤੋਂ ਬੱਚ ਸਕੇ ।

    • @dhanwantsingh6714
      @dhanwantsingh6714 2 года назад

      Ver jiehna nuu pucho khalithan de arthda pata haa

    • @Manpreetkalsi
      @Manpreetkalsi Год назад

      ruclips.net/user/shortsy03dz7tuYWg?feature=share

  • @RajKumar-hn8vf
    @RajKumar-hn8vf 2 года назад +749

    ਮੈਂ ਇਕ ਹਿੰਦੂ ਆ, ਮੇਰਾ ਸਿੱਖਾਂ ਨਾਲ ਦਿਲ ਜਾਨ ਤੋਂ ਪਿਆਰ ਆ,,ਕੋਈ ਸ਼ੋਟਾਂ ਹੋਵੇ ਜਾ ਵੱਡਾ ਆਪਾ ਸਰਦਾਰ ਜੀ ਕਿਹ ਕੇ ਬੋਲਦੇ ਆ, 🙏🙏

  • @Kuljeet2001
    @Kuljeet2001 4 месяца назад +4

    ਹਾ. ਜੀ. ਖਾਲਿਸਤਾਨ ਜਮਾ. ਬਣਾਮਾ. ਗਏ. ਪੱਕਾ. ਖਾਲਿਸਤਾਨ ਜਿੰਦਾ ਬਾਦ ਜਿੰਦਾ ਬਾਦ 🎉🎉🎉🎉🎉🎉🎉🎉🎉🎉

  • @ManjeetKaur-dz4us
    @ManjeetKaur-dz4us Год назад +64

    ਧੜੱਲੇਦਾਰ ਪੱਤਰਕਾਰ ਵੀਰ ਨੇ ਸਨਾਤਨੀ ਧਰਮ
    ਨਿਭਾਅ,ਇਨਸਾਨੀਅਤਾ ਦਾ ਮਦੱਈ ਹੋਣ ਦਾ ਪ੍ਰਮਾਣ ਦਿੱਤਾ।
    ਵਾਹਿਗੁਰੂ ਵੀਰ ਨੂੰ ਚੜਦੀਆਂ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏

  • @KulwinderSingh-lz3zk
    @KulwinderSingh-lz3zk 2 года назад +89

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @makhankalas660
    @makhankalas660 2 года назад +147

    ਪੱਤਰਕਾਰ ਵੀਰ ਜੀ ਦਿੱਲ ਤੌ ਸਲੂਟ ਹੈ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @AmritpalSingh-vb7wz
    @AmritpalSingh-vb7wz 3 месяца назад +4

    ਅੰਮ੍ਰਿਤਪਾਲ ਸਿੰਘ ਸ਼ੇਰ ਆ ਦੇ ਸ਼ੇਰ ਹੀ ਰਹੂਗਾ

  • @guriurlaniya6385
    @guriurlaniya6385 2 года назад +649

    🙏🙏🙏🙏ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 🙏🙏🙏🙏🙏

    • @ashwanijoshi4577
      @ashwanijoshi4577 Год назад +1

      Maren toh baad koi jindabad nahi balki murdabad jaroor hunda iss layee bhindrawala murdabad hi rahe ga

    • @jandoriya
      @jandoriya Год назад +1

      🙏🌹🙏⚔️⚔️⚔️⚔️⚔️🦅

    • @honeysahi3509
      @honeysahi3509 Год назад +1

      🙏🙏🙏

    • @mourvision
      @mourvision Год назад

      Bai hindu maare c schi usne? Ya afwaah jhuthi?

    • @arwinderkaur1929
      @arwinderkaur1929 Год назад

      @@mourvision oh hindu mare c jinna ne harmandir sahb te attack krvaya c jive indra gandi ohna diyaa videos dekho kito hindu veer v ohna da sath dinde c

  • @ranjotparmar6323
    @ranjotparmar6323 2 года назад +262

    ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਾ ਭੁੱਲੋ🙏🏻🙏🏻

    • @gaggusandhu1604
      @gaggusandhu1604 Год назад +1

      Eh te moot pee k boli jande a kateed sale y

    • @Manpreetkalsi
      @Manpreetkalsi Год назад

      ruclips.net/user/shortsy03dz7tuYWg?feature=share

    • @jpbrar7178
      @jpbrar7178 Год назад +5

      bilkul sahi keha veer ji. ajj agar hindu kom a vansh jinda hai tan sir Shri guru Teg Bahadur sahib ji krke hai

  • @deepdiwangarhia586
    @deepdiwangarhia586 2 года назад +109

    ਹਾਲੇ ਤੱਕ ਵੀ ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ।ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ🙏🙏🙏

  • @karnsidhu2952
    @karnsidhu2952 Год назад

    ਵਾਹ ਬਾਈ ਜੀ ਸਲੂਟ ਆ ਥੋਡੀ ਪੱਤਰਕਾਰੀ ਨੂੰ,,ਵੀਰੋ ਇਸ ਵੀਰ ਨੂੰ ਜਰੂਰ ਸਨਮਾਨਿਤ ਕਰੀਏ ਆਪਾਂ,ਜੋ ਵੀਰ ਸਹਿਮਤ ਨੇ ਪਲੀਜ ਰਿਪਲਾਈ ਕਰੋ

  • @ਪੰਜਾਬਜੀ
    @ਪੰਜਾਬਜੀ 2 года назад +52

    ਪੱਤਰਕਾਰ ਨੂੰ ਸਲੂਟ ਹੈ ਗੁਰੂ ਸਾਹਿਬ ਜੀ ਚੜਦੀ ਕਲਾ ਵਿਚ ਰੱਖਣ ਇਹ ਸ਼ਿਵ ਸੈਨਾ ਵਾਲਿਆ ਦਾ ਟਾਈਮ ਮਾੜਾ ਆਗਿਆ ਗੱਜ ਕੇ ਫਤਿਹ ਬੁਲਾਓ 🌼🙏🏻ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🏻🌼

  • @AkashSingh-vy3hs
    @AkashSingh-vy3hs 2 года назад +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਪਤਰਕਾਰ ਵੀਰ ਜੀ ਨੂੰ ਵਾਹਿਗੁਰੂ ਜੀ ਚੰੜਦੀ ਕੱਲਾ ਚ ਰੰਖਣ

  • @Adab_punjabi.
    @Adab_punjabi. 2 года назад +65

    ਪੱਤਰਕਾਰ ਬੋਹਤ ਵਧੀਆ ਬੰਦਾ ਏ ਸੱਚ ਬੋਲਦਾ, God bless you 👏

  • @jasbirsinghsandhu6211
    @jasbirsinghsandhu6211 Год назад +2

    ਦੇ ਗੁਰੁ ਤੇਗ ਬਹਾਦਰ ਸਾਹਿਬ ਜੀ ਦਿਲੀ ਜਾਕੇ ਆਪਣਾ ਸੀਸ ਨਾ ਦਿੰਦੇ ਤਾਂ ਇਹਨਾਂ ਹਿੰਦੂਆਂ ਦਾ ਨਾਮੋ ਨਿਸ਼ਾਨ ਹੀ ਨਹੀਂ ਰਹਿਣਾ ਸੀ

  • @manjitsoni9676
    @manjitsoni9676 Год назад +42

    ਹੀਰਾ ਵੀਰ ਜੀ ਆਪ ਜੀ ਇੱਕ ਸੱਚੇ ਪਤਰਕਾਰ ਹੋ ਅਸੀਂ ਆਪ ਜੀ ਨੂੰ ਤਹਿ ਦਿਲੋਂ ਸਲੂਟ ਕਰਦੇ ਹਾਂ ਧੰਨਵਾਦ ਜੀ 🙏

  • @punjabfethe7976
    @punjabfethe7976 2 года назад +140

    ਪੱਤਰਕਾਰ ਵੀਰ ਦੀ ਜ਼ਮੀਰ ਜਾਗਦੀ 🙏 ਵਾਹਿਗੁਰੂ ਮੇਹਰ ਕਰੇ 🥰🥰🥰

  • @dalersingh5082
    @dalersingh5082 2 года назад +595

    ਇਹਨਾਂ ਦੀਆਂ ਕਰਤੂਤਾਂ ਕਰਕੇ ਹੀ ਸਿੱਖ ਵੱਖ ਹੋਣ ਦੀਆਂ ਆਵਾਜ਼ਾਂ ਚੁਕਦੇ ਹਨ ਜੀ ।🙏🏻।

    • @sukhdevsinghsandhu2257
      @sukhdevsinghsandhu2257 2 года назад +3

      Is sakas nu k jado bharat angreja da Gulam see ta Punjab ik alag raj see ate sirf 100 gulam riha ate baki bharat 200 sal gulam riha

    • @sukhdevsinghsandhu2257
      @sukhdevsinghsandhu2257 2 года назад +4

      Patarkar veer jee tuhadi barak nu salute

    • @rajnibala2770
      @rajnibala2770 2 года назад +2

      ਵੱਖ ਤਾ ਤੁਸੀ ਪਹਿਲਾ ਹੀ ਸੀ। ਸਾਡੇ ਤੋ ਪਰ ਸਾਨੂੰ ਤੁਹਾਡੇ ਵੱਖ ਹੋਣ ਤੋ ਕੋਈ ਫਰਕ ਨਹੀ ਪੈਦਾ।

    • @RajveerSingh-ph8xj
      @RajveerSingh-ph8xj 2 года назад +2

      Daler veer is vari thoda aisa ilaz bannage ki thodi puste v bakhra naam hi bhul jawengi, pichhli wari assi waham ch c ki Sikh sade parra ne but hun assi e waham kadta

    • @Gurpreetsingh-ri1up
      @Gurpreetsingh-ri1up 2 года назад

      ਰੁੱਤ

  • @malkeetsandhumalkeet1901
    @malkeetsandhumalkeet1901 Год назад +2

    ਪੱਤਰਕਾਰ ਵੀਰ ਧੰਨਵਾਦ

  • @MandeepKaur-nf6kk
    @MandeepKaur-nf6kk 2 года назад +41

    ਦੁਨੀਆਂ ਦਾ ਸਭ ਤੋਂ ਘੈਂਟ ਪੱਤਰਕਾਰ ! ਸੁਪਰ ਪੱਤਰਕਾਰ 👌

  • @kakagillgill575
    @kakagillgill575 Год назад +35

    ਪੱਤਰਕਾਰ ਸਾਹਿਬ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @moneybajwa6505
    @moneybajwa6505 2 года назад +103

    ਪੱਤਰਕਾਰ ਵੀਰ ਜੀ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @narinderpalsingh5349
    @narinderpalsingh5349 Год назад +4

    ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ❤

  • @lakhwinderboothgarhia4966
    @lakhwinderboothgarhia4966 2 года назад +179

    ਬਹੁਤ ਵਧੀਆ ਪੱਤਰਕਾਰ ਵੀਰ ਤੁਹਾਡੇ ਵਾਰਗੇ ਪੱਤਰਕਾਰ ਵੀਰਾਂ ਦੀ ਬਹੁਤ ਲੋੜ ਹੈ

  • @zirewala2890
    @zirewala2890 Год назад +65

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ

  • @hardipsingh4234
    @hardipsingh4234 2 года назад +180

    ਪੰਜਾਬ ਵਿੱਚ ਸ਼ਾਂਤੀ ਰੱਖਣਾ ਹੈ ਤਾਂ ਇਹੋ ਜਿਹੇ ਬਾਂਦਰਾਂ ਦੀਆਂ ਸਕਿਉਰਟੀਆਂ ਵਾਪਸ ਲੈਣੀਆਂ ਚਾਹੀਦੀਆਂ ਨੇ।

  • @lakhmirsinghkhalsa8282
    @lakhmirsinghkhalsa8282 2 года назад +203

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਬੱਬਰ ਸ਼ੇਰ ਡੱਟ ਕੇ ਸਾਥ ਦਿਓ ਅਮ੍ਰਿਤ ਛੱਕੋ ਸਿੰਘ ਸੱਜੋ ਨੱਸ਼ੇ ਛੱਡੋ ਸੰਤਾਂ ਦੀ ਸੋਚ ਨਾਲ ਜੁੜੋ ਨਿਹੰਗ ਸਿੰਘ ਫੌਜਾਂ ਭਿੰਡਰਾਂਵਾਲੇ 🚩🙏💪👍

    • @manakmanak6377
      @manakmanak6377 2 года назад +1

      Waheguru ji 🙏👌👌👌👍👍👍🚩🚩🚩

    • @palwindersingh3731
      @palwindersingh3731 2 года назад +3

      Amritpaal singh ji jindabaad. Sirf dharam parchaar karde han. Shiv saana valle ganda bolde ne.

    • @manakmanak6377
      @manakmanak6377 2 года назад +2

      @goraya family ਵਾਹਿਗੁਰੂ ਜੀ 🙏🙏🙏🚩🚩🚩🚩🚩👍👍👍👍👍👌👌

    • @gurcharnsingh9291
      @gurcharnsingh9291 Год назад +2

      @@manakmanak6377 ,ਪਤਰਕਾਰ ਜੀ ਕੁਤੀ਼ਆ ਨਾਲ ਡਲ ਨਾ ਕਰੈ ।

    • @amritpalsingj7098
      @amritpalsingj7098 Год назад +2

      ਏ ਡਰਦੇ ਸਿੱਖਾ ਤੋਂ

  • @happynijjer2261
    @happynijjer2261 Год назад +1

    ਸ਼ਿਵ ਸੈਨਾ ਨੂੰ ਬਦਨਾਮ ਕਰ ਰਹੇ ਨੇ ਸ਼ਿਵ ਜੀ ਦਾ ਨਾਮ ਖਰਾਬ ਕਰਇਹ

  • @pyarasinghmarba3690
    @pyarasinghmarba3690 4 месяца назад +2

    ਹਾਲੇ ਤੱਕ ਵੀ ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਰਹਿਣ ਗੇ

  • @AnujKumar-yi7vj
    @AnujKumar-yi7vj 2 года назад +38

    ਬਹੁਤ ਸੋਹਣੀ ਪੱਤਰਕਾਰੀ a ਵੀਰ ਪਰ ਸੰਤ ਬਾਬਾ ਸਰਦਾਰ ਜਰਨੈਲ ਸਿੰਘ ਜੀ ਸਿੱਖ ਕੌਮ ਦਾ ਅਨਮੋਲ ਹੀਰਾ ਆ ਉਨ੍ਹਾਂ ਦਾ ਨਾਮ ਵੀਰ ਇੱਜ਼ਤ ਨਾਲ ਲਹੇ ਵੀਰ

  • @samsandhu3351
    @samsandhu3351 2 года назад +97

    🙏🙏 ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ 🙏🙏
    ਜ਼ਿੰਦਾਬਾਦ ਸੀ.. ਜ਼ਿੰਦਾਬਾਦ ਹੈ... ਜ਼ਿੰਦਾਬਾਦ ਰਹੇਗਾ....

    • @sarpanchsingh1325
      @sarpanchsingh1325 Год назад

      ਗੁਰ ਮਹਾਰਾਜ ਜੀ ਏਹੋ ਜੇਹੇ ਪੱਤਰਕਾਰ ਵੀਰਾਂ ਦੇ ਸਿਰ ਤੇ ਸਦਾ ਮਹਿਰ ਭਰਿਆ ਹੱਥ ਰੱਖਣ,ਤੇ ਸਦਾ ਸੱਚ ਬੋਲਦੇ ਰਹਿਣ ਤੁਹਾਨੂੰ ਦਿਲੋਂ ਸਲੂਟ ਐ ਪੱਤਰਕਾਰ ਵੀਰ ਜੀ, ਇਕ ਸੱਚਾ ਪੱਤਰਕਾਰ ਹਿੰਦੂ ਵੀਰ ਜੀ ਨੂੰ ਦਿਲੋਂ ਸਲੂਟ

  • @JarnailSingh-iu7cu
    @JarnailSingh-iu7cu Год назад +2

    ਸ਼ਿਵ ਸੈਨਾ ਮੁਰਦਾਬਾਦ

  • @NPB9513
    @NPB9513 2 года назад +136

    ਪਤਰਕਾਰ ਸਾਬ ਬਹੁਤ ਵਧੀਆ👍💯

  • @gurmailuppal748
    @gurmailuppal748 2 года назад +41

    ਹੀਰਾ ਜੀ ਦਲੇਰ ਪੱਤਰਕਾਰ ਨੇ, ਤੁਹਾਨੂੰ ਸਲੂਟ ਏ,ਤੁਹਾਡੀ ਸੱਚੀ ਪੱਤਰਕਾਰੀ ਨੇ ਇਨਾਂ ਦਾ ਪੇਸਾਬ ਕੱਢ ਦਿਤਾ

  • @JaspreetSingh-yc3mh
    @JaspreetSingh-yc3mh Год назад +172

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਖਾਲਸਾ ਜੀ ਜਿੰਦਾਬਾਦ 🙏🙏🙏🙏

    • @JashanHundal-w5k
      @JashanHundal-w5k Год назад +6

      ❤❤❤❤❤❤❤❤

    • @vickeydhillon
      @vickeydhillon Год назад +4

      ❤❤❤ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜ਼ਿੰਦਾਬਾਦ

    • @ਸਪਾਰਕਸਿੰਘ
      @ਸਪਾਰਕਸਿੰਘ 11 месяцев назад +4

      ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਦਾ ਹੀ ਅਮਰ ਸ਼ਹੀਦ ਰਹਿਣਗੇ। 🙏

    • @DarshanHeer-k3j
      @DarshanHeer-k3j 10 месяцев назад +1

      ❤❤DSHFGS❤❤❤

  • @HarpalSingh-ge4xd
    @HarpalSingh-ge4xd Год назад +1

    ਭਾਈ ਸੰਦੀਪ ਸਿੰਘ ਜੀ ਜ਼ਿੰਦਾਬਾਦ ਪੱਤਰਕਾਰ ਵੀਰ ਜ਼ਿੰਦਾਬਾਦ

  • @lovepreetsingh3582
    @lovepreetsingh3582 2 года назад +24

    ਵਾਹਿਗੁਰੂ ਪੱਤਰਕਾਰ ਵੀਰ ਦੀ ਉਮਰ ਲੱਬੀ ਕਰਨ ॥ ਚੜ੍ਹਦੀ ਕਲਾ ਵਿੱਚ ਰਹੋ

  • @guriurlaniya6385
    @guriurlaniya6385 2 года назад +53

    🙏🙏ਪੱਤਰਕਾਰ ਵੀਰ ਸਲਯੂਤ ਏ ਬਾਈ ਤੁਹਾਨੂੰ
    ਤੇ ਤੇਰੀ ਸੋਚ ਨੂੰ 🙏🙏🙏

  • @gurvinderghuman2216
    @gurvinderghuman2216 2 года назад +31

    ਪੱਤਰਕਾਰ ਬੱਬਰ ਸ਼ੇਰ 🦁🦁.. ਸੁਆਦ ਆ ਗਿਆ ਬਾਈ ਦੀ ਪੱਤਰਕਾਰੀ ਦੇਖ ❤️ਕੇ

  • @JarnailSingh-iu7cu
    @JarnailSingh-iu7cu Год назад +14

    ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @H.R.Bajakhana
    @H.R.Bajakhana 2 года назад +29

    ਪਤਰਕਾਰ ਬਾਈ ਤੂੰ ਸਿਰਾ ਬੰਦਾ ਯਰ,ਤੈਨੂੰ ਸਨਮਾਨਤ ਕਰਨਾ ਕਿਸੇ ਦਿਨ,ਆਈ ਖਿੱਚੀ ਰੱਖ ਕੰਮ

  • @JOHALDESIWEB
    @JOHALDESIWEB 2 года назад +114

    ਪੱਤਰਕਾਰ ਵੀਰ ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ ਕਿਸੇ ਦਾ ਪੱਖ ਪਾਤ ਨਹੀਂ ਕਰਦੇ ਸਚਾਈ ਦੱਸ ਰਹੇ ਹੋ ਇਨ੍ਹਾਂ ਆਪਣੇ ਆਪ ਬੰਦੇ ਬਣ ਜਾਣਾ ਜੇ ਸਾਰੇ ਪਤਰਕਾਰ ਤੁਹਾਡੇ ਵਾਂਗ ਤਿੱਖੇ ਸਵਾਲ ਪੁਛਣ,❤️ ਤੋਂ ਸਲੂਟ ਆ ਵੀਰ ਨੂੰ 🙏 my ch,@JOHAL DESI

  • @sidhuagam3992
    @sidhuagam3992 2 года назад +57

    ਬਾਈ ਬਹੁਤ ਖੈਂਟ ਪਤਰਕਾਰ ਆ ਮੈਂ ਹਮੇਸ਼ਾ ਤੇਰੇ ਸਵਾਲਾਂ ਤੋਂ ਬਹੁਤ ਸਿੱਖਦਾ ਰਹਿੰਦਾ ਉਮਰਾ ਲਮਿਆ ਹੋਣ ਬਾਈ ਪਤਰਕਾਰ ਜੀ ਥੋਡੀਆ

  • @surjitsingh5794
    @surjitsingh5794 Год назад +18

    ਵਾਹ ਪਤਰਕਾਰ ਜੀ ਆਪ ਸਚਾਈ ਨੂੰ ਮੁਖ ਰੱਖਕੇ ਪਤਰਕਾਰੀ ਕਰਦੇ ਹੋ।ਜਿਸ ਗਲ ਦਾ ਅਗੋਂ ਸਹੀ ਜੁਆਬ ਨਹੀਂ ਆਉਂਦਾ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ।

  • @dhaliwalhouse913
    @dhaliwalhouse913 2 года назад +212

    ਵਾਹ ਬਈ ਵਾਹ ਪੱਤਰਕਾਰ ਵੀਰ ਜੀ ਤੁਹਾਨੂੰ ਸਲੂਟ ਸੁਲਝੀ ਪੱਤਰਕਾਰੀ ਦਿਲ ਖੁਸ਼ ਹੋ ਗਿਆ

    • @johnjatt1930
      @johnjatt1930 2 года назад

      Veer beshak nae sikhi saroop ch pr soch te depand krda.wadea soch patarkar veer di.eh bacha c jad eder jud gya shiv sena.asi v shiv g nu v mandy aa g.mud k swere maafi mang laine aa.tusi apas ch sab nu lada rahy aa .sab bhra aa.eh chawla jo farak paondy aa g .dhanwaad patarkar saab g da.fe jackets bund fati lae mangdy aa

    • @johnjatt1930
      @johnjatt1930 2 года назад +2

      Yr Bewkufa di interview lain tur pia galat gal aa.eh hai kehdy chawal dekhy ni kadi.tusi Sikh bhaina nu galat bolugy te sada sunan da v lakh lanat aa.mud k salyo maafiya tuhanu e mildia.shikli dio g ehna nu v .wadea patarkar saab.bhaji asi Gareeb aa pr j koi sadia mawa bhena nu galat kau te odi lambi te nae choti umer di te ardaas kr sakda aa g.rab mehar kry

  • @PritDhillon-ki4pd
    @PritDhillon-ki4pd Год назад +2

    ਇਹ ਗਾਂਵਾਂ ਸਾਂਭਣ ਵਾਲੇ ਇਨ੍ਹਾਂ ਦੀ ਰੋਟੀ ਤਾ ਫੰਡਾਂ ਨਾਲ ਪੱਕਦੀਆਂ

  • @sukhwindersinghrandhawa4810
    @sukhwindersinghrandhawa4810 2 года назад +43

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।

  • @mansimarn1332
    @mansimarn1332 2 года назад +74

    ਵਾਹਿਗੁਰੂ ਪੱਤਰਕਾਰ ਵੀਰ ਦੀ ਲੰਬੀ ਉਮਰ ਕਰੇ ।

  • @learnenglish58
    @learnenglish58 2 года назад +9

    ਇਹ ਪ੍ਰੈੱਸ ਰਿਪੋਰਟ ਜੀ ਬਹੁਤ ਹੀ ਸਹੀ ਨੇ ਜੋ ਦੋਨੋ ਪੱਖ ਦੀ ਗਲ ਕਰਦੇ ਨੇ । Salute aa bhai ji

  • @JagjeetSingh-mm9wy
    @JagjeetSingh-mm9wy Год назад +1

    ਹੀਰਾ ਜੀ ਸਲੂਟ ਹੈ

  • @GurdeepSingh-mn1ny
    @GurdeepSingh-mn1ny 2 года назад +129

    ਵੀਰ ਪਿਡਾਂ ਵਿੱਚ ਇੱਕ ਇਕ ਘਰ ਹਿੰਦੂਆਂ ਦਾ ਹੈ ਦੋ ਦੋ ਸੋ ਘਰ ਸੁਿਖਾ ਦੇ ਨੇ ਸੱਭ ਪਿਆਰ ਨਾਲ ਰਹਿਦੇ ਨੇ ਇਹਨਾਂ ਨੇ ਪਿਆਰ ਖਤਮ ਕਰਨ ਦਾ ਕੰਮ ਕੀਤਾ ਏ
    ਜੋ ਕੰਮ isi ਨੇ ਕਰਨਾ ਸ਼ੀ ਊਹ ਸਿਵ ਸੈਨਾ ਕਰ ਰਹੀ ਏ

    • @SheelaDevi-xd4hv
      @SheelaDevi-xd4hv 2 года назад

      Sabas repoter sshi b ji ajj kar do kharia khatia👍👍👍

    • @keshavsharma3152
      @keshavsharma3152 2 года назад

      Up Nikki jijjijjiook jnjk

    • @keshavsharma3152
      @keshavsharma3152 2 года назад

      Up Nikki jijjijjiook jnjkk

    • @aksandhu344
      @aksandhu344 Год назад +2

      ਸਾਡੇ ਪਾਪਾ ਦੇ ਦੋਸਤ ਜਵਾਨੀ ਵਿਚ ਹਿੰਦੂ ਅੰਕਲ ਭਰਾ ਬਣੇ ਨੇ ਸਾਡੇ ਪਾਪਾ ਦੇ ਜਾਣ ਤੋ ਬਾਅਦ ਵਿੱਚ ਵੀ ਸਾਡੇ ਨਾਲ ਇੰਨਾ ਪਿਆਰ ਕਰਦੇ ਨੇ ਕਿ ਸਾਡੇ ਸੋਚ ਤੋ ਪਰੇ

  • @Truckawale336
    @Truckawale336 2 года назад +13

    ਵੀਰ ਦੀ ਪੱਤਰਕਾਰੀ ਸੁਣ ਕੇ ਦਿਲ ਖੁਸ਼ ਹੋ ਜਾਂਦਾ।। ਨਿਰਪੱਖ ਨਿਰਡਰ ਹੈ

  • @sukhsandhu1144
    @sukhsandhu1144 2 года назад +157

    ਬਾਦਰ ਸੈਨਾ ਬੁਹਤ ਬੁਹਤ ਵਾਦਿਆ ਜੀ ਵਿਰ ਪੱਤਰਕਾਰਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @jaswindersinghsinghmoga2609
    @jaswindersinghsinghmoga2609 Год назад +1

    Very nice 👌 good work my brother

  • @kakasingh3161
    @kakasingh3161 2 года назад +113

    ਸਵ ਤੋਂ ਵੱਧ ਲੋਕਾਂ ਪਿਆਰ ਲੈਣ ਗੂਡ ਪੱਤਰਕਾਰ 🙏🙏🙏🙏🤣❤️❤️❤️

  • @kartarsinghkartarsingh2273
    @kartarsinghkartarsingh2273 Год назад +46

    ਪੱਤਰਕਾਰ ਵੀਰ ਨੂੰ ਸੱਚ ਬੋਲਣ ਤੇ ਸੱਚ ਤੇ ਚੱਲਣ ਦੀ ਸਮਰੱਥਾ ਬਖਛਣ ਵਾਹਿਗੁਰੂ ਜੀ

  • @BalrajSingh-zv3rb
    @BalrajSingh-zv3rb Год назад +1

    ਜੇ ਅੰਮ੍ਰਿਤਪਾਲ ਇਨਾ ਬਾਂਦਰਾ ਮੂਰੈ ਖੜ ਜਾਵੇ ਏਹ ਤਾਂ heart ਅਟੈਕ ਨਾਲ ਹੀ ਮਰ ਜੂ

  • @sikanderhanda462
    @sikanderhanda462 2 года назад +98

    ਬੇਇਜਤੀ ਬਹੁਤ ਸੋਹਣੀ ਕਰਾਉਦੇ ਨੇ ਸ਼ਿਵ ਸੈਨਾ ਆਲੇ😂😂😂

  • @kabalsinghbhojiankabalsing2470
    @kabalsinghbhojiankabalsing2470 Год назад +16

    ਪੱਤਰਕਾਰ ਵੀਰ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @JagsirSingh-to8jn
    @JagsirSingh-to8jn 2 года назад +16

    ਵੀਰ ਸੰਦੀਪ ਸਿੰਘ ਦੋ ਸਾਲ ਪਹਿਲਾਂ ਅੰਮ੍ਰਿਤ ਸਕਿਆ ਸੀ ਪੱਤਰਕਾਰ ਜੀ ਦੱਸੋ ਇਨਾਂ ਨੂੰ ਤੁਸੀਂ ਬਹੁਤ ਵਧੀਆ ਗੱਲ ਕਰਦੇ ਓ

  • @GurmeetSingh-oq6uz
    @GurmeetSingh-oq6uz Год назад +1

    WaheGuru ji waheguru ji

  • @harbanskaurbajwa9611
    @harbanskaurbajwa9611 Год назад +52

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਸੱਚਾ ਅਤੇ ਨਿਰਭੈਅ ਆਗੂ ਹੈ ਅਕਾਲ ਪੁਰਖ ਸਦਾ ਚੜ੍ਹਦੀਕਲਾ ਵਿੱਚ ਰੱਖਣ ਜੀ 🙏

    • @RanjeetSingh-ns9uu
      @RanjeetSingh-ns9uu Год назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਹਿਤ. ਹਾਂ ਜੀ