ਪੰਜਾਬ ਚ ਸਭ ਤੋਂ ਮਹਿੰਗੀ ਗਾਂ ਵਿਕੀ, ਨਵਾਂ ਰਿਕਾਰਡ Most expensive cow sold in Punjab Dairy Farm

Поделиться
HTML-код
  • Опубликовано: 18 окт 2024

Комментарии • 106

  • @vickyromana77
    @vickyromana77 Год назад +20

    ਯਰ ਬਾਈ ਇੱਕ ਗੱਲ ਨੀ ਸਮਝ ਆਈ ਯਰ ਜਿਨ੍ਹਾਂ ਨੇ ਇਹ ਗਾਂ ਲਈ ਆ ਉਹਨਾਂ ਦਾ ਆਵਦਾ ਬਹੁਤ ਵੱਡਾ ਫਾਰਮ ਕਮਾਲ ਦੀ ਗੱਲ ਉਹਨਾਂ ਤੋ ਇੱਕ ਗਾਂ ਨੀ ਇਹੋ ਜਿਹੀ ਚੰਗੀ ਬਰੀਡ ਤਿਆਰ ਹੋਈ ਯਰ

  • @JagdevSingh-mv3rr
    @JagdevSingh-mv3rr Год назад +12

    ਨਵੀਆਂ ਤਰੱਕੀਆਂ ਨਵੀਆਂ ਤਕਨੀਕਾਂ ਜ਼ਾਰੀ ਰੱਖਣ ਨਾਲ ਆਖਰ ਮਿਲ ਹੀ ਜਾਂਦੀਆਂ ਹਨ।। ਵਾਹਿਗੁਰੂ।।ਜਿੱਥੇ ਪੂਰਾ ਮਨ ਕੰਮ ਲਈ ਤਿਆਰ ਹੋ ਜਾਵੇ, ਉਸ ਨੂੰ ਦੁਨੀਆਂ ਵਿੱਚ ਕਾਮਯਾਬ ਹੋਣ ਤੋ ਕੋਈ ਨਹੀ ਰੋਕ ਸਕਦਾ।।

  • @Gurjitsandhu00
    @Gurjitsandhu00 Год назад +23

    ਦੂਧ ਵੇਖਕੇ ਪੇਸੇ ਦਿਤੇ ਕਿਸੇ ਨੇ ਫੁਲ ਰਿਸਕ ਲਿਆ ਆਮ ਬਦੇ ਦੇ ਵਸ ਦੀ ਗਲ ਨਹੀ ਵਦੀਆ ਬਰੀੜ ਬਾਈ ਕੋਲ ਇਹ ਕਮ ਹਰ ਕਿਸੇ ਦੇ ਵਸ ਦਾ ਨਹੀ

  • @khushwindersingh164
    @khushwindersingh164 Год назад +24

    ਬਾਈ ਹੋਰ ਨੌਜਵਾਨਾਂ ਨੂੰ ਵੀ ਜਾਣਕਾਰੀ ਦਿਉ ਬਰੀਡ ਬਾਰੇ ਤਾਂ ਜੋ ਸਾਡੇ ਹੋਰ ਨੌਜਵਾਨ ਵੀ ਕਾਮਯਾਬ ਹੋਣ

  • @Guruamardasdairyfarm
    @Guruamardasdairyfarm Год назад +16

    ਬਹੁਤ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ ❤

  • @jhandasingh2058
    @jhandasingh2058 Год назад +15

    ਦਿਲ ਖੁਸ਼ ਹੋ ਗਿਆ ਬਾਈ ਜੀ ❤

  • @kalasingh7266
    @kalasingh7266 Год назад +3

    ਪੰਜਾਬ ਵਿੱਚ ਹੋਨਾ ਸੀ ਟਰੈਕਟਰ ਜੇ ਪਾਰਟੀ ਸਪੇਟ ਕਰਦਾ ਰਕਾਡ 72ਲਿਟਰ ਦਾ ਸੀ ਇਹ ਤਾਂ 82Lਦਾਹੈ pdfa

  • @Jssidhufarm
    @Jssidhufarm Год назад +7

    ਬਾਈ ਫੈਟ ਨਹੀ ਆਉਦੀ ਬਾਕੀ ਗੱਲ ਗਰਮੀ ਬਹੁਤ ਮੰਨਦੀ

  • @bullet4922
    @bullet4922 Год назад +6

    Bangalore Late Chowdappa grandson has paid 11.25lacs for a cow in Punjab. Purchased from Sharma Dairy farm..

  • @dhaliwaldairyfarm413
    @dhaliwaldairyfarm413 Год назад +4

    ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ😊

  • @kundudaryform
    @kundudaryform Год назад +8

    ਜਕੀਨ ਕਰਨ ਵਾਲੀ ਗੱਲ ਨਹੀਂ

  • @SubhashKumar-eb5ll
    @SubhashKumar-eb5ll Год назад +4

    Very nice congratulations brother 🎉 es tarah diyan motivational videos kise v field vich hon jarur dikhaea kro ta jo dekhn waleya nu life vich aage vadan di sedh mil ske or Punjab di new generation jo k foren countries vich jaan lai tyar baithi hai ona nu pta lg ske k asi ithe reh k v aapna km kr k ek good name bna skde haa last fer very very congratulations big brother 🎉🎉God bless you always

  • @ManpreetSingh-vl7ty
    @ManpreetSingh-vl7ty Год назад +11

    ਸੋਕੀ ਸਰਦਾਰ ਵਾਲੀ ਨਾ ਹੋ ਜਾਵੇ ਇਨਾ ਨਾਲ 😅😅

    • @GurdhianSingh-uh2xq
      @GurdhianSingh-uh2xq Год назад

      ਇਸ ਪਹਿਲਾ ਘੋੜਿਆ ਵਾਂਗ ਠੱਗੀ ਮਾਰ ਸਕਦੇ ਨੇ ਦਿਮਾਗ ਗੇਮ ਏ

  • @kaushalhaspreet9036
    @kaushalhaspreet9036 Год назад +4

    Pind israa kehnde dil khush krta Gabro ne

  • @satnamsinghsukhu7981
    @satnamsinghsukhu7981 4 месяца назад +2

    ਜੁਰਮਾਨਾ ਕਰਨਾ ਚਾਹੀਦਾ ਏਨਾ ਨੂ
    ਸਰਕਾਰ ਦੀ ਤਰਫੋਂ ਰੌਕ ਲਗਨੀ ਚਾਹੀਦੀ ਹੈ

  • @SukhdevSingh-wi1uf
    @SukhdevSingh-wi1uf Год назад +2

    ਨਵਾਂ ਸ਼ੌਕੀ ਸਰਦਾਰ ਬਾਈ ਬਾਦ ਚ ਮਾਫੀ ਨਾ ਮੰਗਦਾ ਫਰੀਂ ਮਸ਼ਹੂਰੀ ਭਲੇ ਕਰ ਲੈ?

    • @dfgFfgg-kj5rf
      @dfgFfgg-kj5rf Год назад

      ਯਾਰ ਇਹ ਝੂਠ ਮਾਰਦੇ ਨੇ ਇਹ ਕਿਸੇ ਮੇਲੇ ਵਿੱਚ ਲੈ ਕੇ ਨਹੀਂ ਗਏ ਏਨਾ ਗੱਲ ਸੀ ਤੇ

  • @jollydairyfarm
    @jollydairyfarm Год назад +5

    Bhot vadiya bai .. parmatma aap ji nu chardi kala vich rekhe 🎉congratulations .. full support

  • @Originals.1
    @Originals.1 Год назад +8

    Bai gussa na mnni prr tusi kla 11 lakh focus krr lya oss karma ali di blood line bare v dss dinde … kinva sua c frst lactaion da ki record c hun kini umer c .. plzz phla avda homework krke jaya kro… j thodi field nhi tan kise field ale bnde to slah leke swaal krea kro…

  • @gurunanakdairyfarm517
    @gurunanakdairyfarm517 Год назад +1

    ਇਹ ਵੀਰ ਕਿਸੇ ਜਿਗਰੇ ਵਾਲੇ ਜੱਟ ਨੇ ਗਾ ਲੲਈ ਹਾਰੀ ਸਾਰੀ ਕੋਲ ਅੈਡਾ ਦਿਲ ਕਿੱਥੇ

  • @balvirsingh4791
    @balvirsingh4791 3 месяца назад

    So proud of Billing Dairy Farm

  • @AmandeepKaur-rr5gh
    @AmandeepKaur-rr5gh Год назад +6

    incredible 🎉👏

  • @Platform_agri_information
    @Platform_agri_information Год назад +4

    Very Good Congratulations

  • @KuljitsinghToor2580
    @KuljitsinghToor2580 Год назад +4

    Very.nice

  • @LakhwinderSingh-qz7ti
    @LakhwinderSingh-qz7ti Год назад +5

    Good 👍

  • @Sukhi-qs4tm
    @Sukhi-qs4tm Год назад +2

    Congratulation suuny ji nice moment

  • @kabbadilovers6256
    @kabbadilovers6256 Год назад

    ਵੀਰ ਸੇਲ ਕੀਤੀ ਗਾਂ ਕਿਹੜੇ ਸੀਮਨ ਦੀ ਏਦੀ ਮਾਂ ਕਿਹੜੇ ਦੀ ਆ

  • @Khanowall
    @Khanowall Год назад +2

    ਸਾਡੇ ਪਿੰਡ ਇੱਕ ਨੇ ਆਪਣੇ ਸਾਲੇ ਨੂੰ ਵੇਚੀ 13 ਲੱਖ 50 ਹੱਜਾਰ ਦੀ ਗਾਂ ਬੱੜੀ ਮੋਟੀ ਗਾਂ ਸੀ ਇੱਕ ਬੰਦਾ ਗਾਂ ਰਹਿੰਦਾ ਸੀ

  • @arjandairyfarm6125
    @arjandairyfarm6125 Год назад +6

    Nice best wishes

  • @baljindersingh4504
    @baljindersingh4504 Год назад +9

    Waheguru g

  • @paramjitsingh1186
    @paramjitsingh1186 Год назад +26

    ਗੱਪਾਂ ਮਾਰਨ। ਵਿੱਚ। ਵੀ। ਸੰਗਰੂਰ। ਜ਼ਿਲਾ। ਪਹਿਲੇ। ਨੰਬਰ। ਤੇ। ਕਰਤਾ। ਵੀਰੇ। ਧੰਨਵਾਦ। ਸੋਡਾ। ਗੱਪ। ਨੂੰ। ਸੱਚ ਦੇ। ਵਿੱਚ। ਬਦਲਨ। ਦੀ। P. H. D. ਕੀਤੀ। ਆ। ਇਹ ਵੀ। ਕੋਈ। ਆਮ। ਬੰਦੇ। ਦੇ। ਵੱਸ। ਦਾ। ਰੋਗ। ਨੀ

  • @tarsamesidhu4137
    @tarsamesidhu4137 Год назад

    ਤਰਸੇਮ ਸਿੰਘ ਪਿੰਡ ਗਹਿਰੀ ਭਾਗੀ ਜਿਲਾ ਬਠਿੰਡਾ

  • @goradhillon6718
    @goradhillon6718 Год назад +3

    Nice 👌

  • @yadwinderkooner7619
    @yadwinderkooner7619 Год назад +5

    Congratulations brother

  • @aulakhdairyfarmshahbazpur
    @aulakhdairyfarmshahbazpur 10 месяцев назад +1

    Good job

  • @ChamkaurSingh-oh9pd
    @ChamkaurSingh-oh9pd Год назад +5

    Congratulations 🎊

  • @harpreethundal3173
    @harpreethundal3173 Год назад +3

    Congratulations

  • @surjitsidhu8095
    @surjitsidhu8095 Год назад +4

    Only Punjabi can make record

  • @RajbirSingh-qh7gg
    @RajbirSingh-qh7gg Год назад +1

    Waheguru ji waheguru ji 💐🌹💐🌹🥀🌹💐🌹💐🌹

  • @sangheradariyfarming9525
    @sangheradariyfarming9525 Год назад

    Very good veer ji waheguru Maher karan ji

  • @supindersingh5425
    @supindersingh5425 4 месяца назад +1

    ਅੱਧਾ ਕਿਲਾ ਤਾਂ 40ਲੱਖ ਦਾ ਮੋਰਿੰਡਾ ਨੇੜੇ

  • @shubgill7017
    @shubgill7017 Год назад

    Ble jata jiode rho parmatma chardi kla ch rkhe tuhanu

  • @AmandeepSingh-bu4wn
    @AmandeepSingh-bu4wn Год назад

    ਬਹੁਤ ਵਧੀਆ

  • @RajdeepKaur-j9w
    @RajdeepKaur-j9w Год назад +2

    Congratulations putter❤❤❤❤❤

  • @gurpreetsinghdhaliwaldhali8366
    @gurpreetsinghdhaliwaldhali8366 Год назад +4

  • @randhirsingh1231
    @randhirsingh1231 Год назад +5

    Brother ahho gava na lvo ji inna milk medicine nal adda ji mossam ittne milk shi nhi apne Punjab da

    • @amitchopra4493
      @amitchopra4493 Год назад +2

      Phir taa Amul , Nestle te Verka dairy wale pagal hai

  • @JaswinderKaur-dq9xf
    @JaswinderKaur-dq9xf 4 месяца назад

    ❤❤🎉

  • @kawalpreet-iv9pd
    @kawalpreet-iv9pd Год назад +2

    Dary farming count shar kro ga

  • @GurtejSingh-rr2wb
    @GurtejSingh-rr2wb Год назад +3

    Sidak dairy bale nu bula lende njaara bann dena c usne galla da

  • @inderjitsingh9187
    @inderjitsingh9187 Год назад

    Very nice

  • @veer1045ww
    @veer1045ww Год назад +3

    ਅੱਧਾ killa 11da nahi hunda

  • @GaganSidhu-p1w
    @GaganSidhu-p1w 6 месяцев назад

    Gud mere vichee

  • @jasvirsony8075
    @jasvirsony8075 Год назад +1

    Congratulations Bai

  • @parmjotsinghdhaliwal5237
    @parmjotsinghdhaliwal5237 Год назад

    👍👍👍❤❤🙏🙏🙏

  • @dfgFfgg-kj5rf
    @dfgFfgg-kj5rf Год назад +1

    ਮੱਝਾ ਤੇ ਘੋੜੇ ਤਾ ਝੂਠ ਬੋਲ ਬੋਲ ਕੇ ਲੋਕਾਂ ਨੇ ਮਹਿੰਗੇ ਕਰਤੇ ਹੁਣ ਗਾਵਾ ਦੀ ਵਾਰੀ 😆😆😆😆😆

  • @PetaSohi
    @PetaSohi Год назад +15

    ਸਾਰੇ ਪੰਜਾਬ ਦਾ ਝੂਠ ਇਕੱਠਾ ਹੋਇਆ ਲੱਗਦਾ ਜੀ

  • @RajveerSingh-pv9lc
    @RajveerSingh-pv9lc Год назад +9

    11ਲੱਖ. ਜੇ ਥੰਨ. ਮਰ. ਤਾ 11ਹਜਾਰ. ਦੀ ਜਾਨੀ ਬਾਈ. ਰਾਸਕ. ਵਾਲਾ ਕੰਮ. ਗਾ ਤਾ ਰੇਤ. ਦੀ ਕੰਧ. ਆ

  • @singhjaspinder6529
    @singhjaspinder6529 Год назад +4

    Breed breed hundi
    Mull breed da penda

  • @AshokKumar-pd7ec
    @AshokKumar-pd7ec Год назад +1

    82 kg dudh Dee quality

  • @punjabilivekustihub
    @punjabilivekustihub Год назад

    Good👍👍👍👍👍👍

  • @RajbirSingh-qh7gg
    @RajbirSingh-qh7gg Год назад

    Congratulations bro ji

  • @manamana2323
    @manamana2323 Год назад +12

    ਯਾਰ ਅਸੀਂ ਕੀ ਲੈਣਾਂ 11ਲੱਖ ਦੀ ਹੋਵੇ ਜਾਂ 11 ਹਜ਼ਾਰ ਦੀ। ਤੁਸੀਂ ਮਾਰੋ ਗੱਪਾਂ

  • @baljinderchahal4809
    @baljinderchahal4809 Год назад

    ਗਊਸ਼ਾਲਾ ਆਲਾ ਸਵਾਲ ਤਾਂ ਸਿਰਾ ਕਰਤਾ😂

  • @RajveerSingh-pv9lc
    @RajveerSingh-pv9lc Год назад +1

    ਦੋ ਨਾ ਪਾਰਟੀ ਸਾਆਟਗ ਗਰੀਬ. ਬੰਦੇ ਦਾ ਨਾਕਸਾਨ.

  • @BaljinderSarao-ub1mj
    @BaljinderSarao-ub1mj 3 месяца назад

    Gupp v asmaan. Jidda. A

  • @brarJagdish.
    @brarJagdish. Год назад

    y A sab kuj real ch hoya breed aa ajj kl breed he chldi aa

  • @GurdhianSingh-uh2xq
    @GurdhianSingh-uh2xq Год назад

    ਇਹ ਘੋੜਿਆ ਵਾਂਗ ਠਂਗ ਨੇ ਵੀਰ

  • @jagtarsingh-vz3tf
    @jagtarsingh-vz3tf Год назад

    22 Cow da hasab nal koi Mahangi nai

  • @ManpreetSingh-vl7ty
    @ManpreetSingh-vl7ty Год назад +2

    ਪੀ ਡੀ ਐਫ ਝੂਠ ਇਹ ਸੱਚ

  • @jassibuttar9358
    @jassibuttar9358 Год назад

    Ik bande ne sale kari ha cow 15 lakh di

  • @parkashtentnarmana6341
    @parkashtentnarmana6341 Год назад

    Bye g kerha semin de aa aa

  • @subneetaujla4352
    @subneetaujla4352 Год назад +5

    Jina di soch toh upar li gal hoje ohnu jhooth lgda hunda.. 15 jane bethe oh jhooth bolan ni aie.. awe jhooth bol k galln hon lg jan harek bol le tu bol k dekh la

  • @ieltscomfort355
    @ieltscomfort355 Год назад

    Harpreet ne 17 di vechi c

  • @ManpreetSingh-vl7ty
    @ManpreetSingh-vl7ty Год назад +1

    ਸਿਦਰ ਪੁਰ ਭਰਦਾਨ ਹਰ ਸਾਲ ਜਿਤ ਦਾ 😅😅

  • @gillboys5644
    @gillboys5644 Год назад +13

    ਝੂਠ ਬੋਲਦੇ ਨੇ 165000 sale kiti aa

  • @bajsingh8594
    @bajsingh8594 Год назад +2

    Gapp mAro razz ke

  • @sukhpreet9312
    @sukhpreet9312 Год назад +1

    Oh jaanver da haal dekho ki hoyu jihde leve 70-80 kilo wajn rehnda aapa apde munafe khatar eh sbb krde aa prr oss janwar di jindagi ta nark aa

    • @amitchopra4493
      @amitchopra4493 Год назад +6

      Bai je Dairy Farm di knowledge nhi haigi taa gyan nhi wandi da

  • @bajsingh8594
    @bajsingh8594 Год назад +2

    Gappi. Lanna

  • @parwindersinghboparai4962
    @parwindersinghboparai4962 Год назад +2

    Bakwas

  • @paramjitsingh1186
    @paramjitsingh1186 Год назад +8

    ਸਾਰੇ। ਗੱਪੀ। ਕੱਠੇ। ਹੋਏ। ਨੇ। ਰੱਜਕੇ ਜ਼ੋਰ। ਲਾਕੇ। ਝੂਠ। ਮਾਰਦੇ ਹਨ। ਦੱਬੀ। ਚੱਲੋਂ। ਵੀਰੇ। ਆਪਾਂ ਨੂੰ। ਕਿਹੜਾ। ਕੋਈ। ਗੱਪਾਂ ਮਾਰਨ। ਤੋਂ। ਰੋਕਦੂ। ਵੀਰੇ। ਗਾਂ। ਲੇਣ। ਵਾਲੇ। ਨੂੰ। ਲਗਦਾ ਹੈ ਕੇ। ਰੱਖੜੀ। ਬੰਪਰ। ਨਿਕਲਿਆ। ਲਗਦਾ। ਵੀਰੇ ਤੈਨੂੰ। ਬੇਨਤੀ ਹੈ। ਕੇ। ਤੂੰ। ਚੈਨਲ ਤੇ। ਸੱਚੀਆਂ। ਹੀ। ਵੀਡਿਓ ਨੂੰ। ਪਾਇਆ। ਕਰ। ਕਿਤੇ। ਤੇਰਾ। ਕੰਮ। ਹੀ। ਨਾ। ਖੜਜੇ।

  • @jaspalsingh-nk1sf
    @jaspalsingh-nk1sf Год назад +4

    Congratulations

  • @sandhufarmbarnala6177
    @sandhufarmbarnala6177 Год назад +3

    Congratulations 🎊

  • @jaspindergamesgamer7579
    @jaspindergamesgamer7579 Год назад +2

    Congratulations brother

  • @singhjaspinder6529
    @singhjaspinder6529 Год назад +5

    Very good

  • @gurbantsinghdhillon1851
    @gurbantsinghdhillon1851 Год назад

    • @gurbantsinghdhillon1851
      @gurbantsinghdhillon1851 Год назад

      ਗਰੀਬ ਪਰਿਵਾਰ ਤਾਂ ਇਹਨੇਂ ਪੈਸੇ ਨਹੀਂ ਲਗਾ।ਸਕਦਾ?

  • @GurwinderSingh-ze7zi
    @GurwinderSingh-ze7zi Год назад

    Congratulations bro

  • @ranbirsingh2012
    @ranbirsingh2012 Год назад +1

    Congratulations 🎉