Pind life 3 !! tarapaal !! Julmibande !! Vlogs !! Tarapaalvlogs

Поделиться
HTML-код
  • Опубликовано: 26 янв 2025

Комментарии • 111

  • @vmc8769
    @vmc8769 Год назад +33

    ਇਕ ਗੱਲ ਹੈ ਵੀਰ ਦੀ ਨਹੀਂ ਏਹ ਬਲੋਗਰਾ ਨੂੰ ਲੋਕ ਗਾਲਾ kad ਦੇ ਪਰ ਸਾਰਾ ਪਿੰਡ ਤਾਰੇ ਵੀਰ ਨਾਲ ਹਸਦਾ ਇਥੋਂ ਪਤਾ ਲਗਦਾ ਵੀਰ ਦੀ ਇੱਜਤ ਪੂਰਾ ਪਿੰਡ ਕਰਦਾ ਕੈਂਟ ਬੰਦਾ y ਸਾਫ ਦਿਲ ਬੰਦਾ

  • @RanaQamar-oy9mt
    @RanaQamar-oy9mt 4 месяца назад +2

    Love from Pakistan ❤

  • @shonkidhillon6247
    @shonkidhillon6247 Год назад +19

    ਤਾਰੇ ਯਾਰ ਸੇਪੀ ਵਾਲੇ ਮਿਸਤਰੀ ਵਾਲਾ ਕੰਮ ਸਾਡੇ ਤਾ ਜਮਾ ਖਤਮ ਹੋ ਗਿਅਾ ਪੁਰਾਣੀ ਯਾਦ ਤਾਜੀ ਹੋ ਗੲੀ ਵੀਰ 👍👍

    • @servicemehkma1947
      @servicemehkma1947 Год назад +1

      ਸਾਡੇ ਤਾਂ ਚੱਲਦਾ ਹਜੇ ਬਾਈ ਤੁਹਾਡਾ ਪਿੰਡ ਜ਼ਿਲਾ ਕਿਹੜਾ

    • @OhiSandhu
      @OhiSandhu Год назад +1

      Jehde purane kam sare kite mukk gye..o aj v manse mil jan ge

    • @happieegill
      @happieegill Год назад

      Sade v chllda bai

  • @lovepreetcheema5727
    @lovepreetcheema5727 Год назад

    ਬਹੁਤੇਪਿੰਡਾਂ ਚ ਤਾਰਾਪਾਲ ਬਾਈ ਮੁਕ ਗਿਆ ਇਹ ਕੰਮ

  • @sarajmanes4505
    @sarajmanes4505 Год назад +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਮਾਨ ਸਤਿਕਾਰ ਕਰਦੇ ਹਨ ਪਿੰਡ ਵਾਲੇ ਆਪ ਜੀ ਦਾ ਅਤੇ ਆਪ ਜੀ ਬਹੁਤ ਪਿਆਰ ਦੇ ਨਾਲ ਸਭ ਚਾਚਾ ਤਾਇਆ ਮਾਸੜ ਜੀ ਕਹਿ ਕੇ ਬੋਲਦੇ ਹੋ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏❤❤

  • @harmindersingh5944
    @harmindersingh5944 Год назад +7

    ਨਜ਼ਾਰੇ ਪਿੰਡਾਂ ਦੇ ❤❤

  • @Ramandeep_singh26
    @Ramandeep_singh26 Год назад

    ਨਵਾ ਵਲੋਗ ਪਾ ਕੋਈ ਬਾਈ 😢❤

  • @Sadhu_santo-ka-balak
    @Sadhu_santo-ka-balak Год назад +1

    जिंदादिली दी मिसाल तारापाल तारापाल 🙏❤️
    लव यू 22 from राजस्थान

  • @awigill9325
    @awigill9325 Год назад +8

    ਸਾਦਗੀ ਵੀਰੇ ਪਿੰਡਾਂ ਵਾਲਿਆਂ ਦੀ❤

  • @vadda_sandhu7546
    @vadda_sandhu7546 Год назад +1

    ਕਹਿੰਦੇ ਕੌਣ ਆ ਗਿਆ ਕਹਿੰਦੇ ⭐ਪਾਲ ਪਿੰਡ ਘਰਾਗਣੇ ਆਲਾ ਆ ਗਿਆ ਮੇਰੇ ਵੀਰੋ 🤘🏻Yo🤟🏻Yo🤟🏻ਤਾਰਾ ਸਿੰਘ......🤘🏻

  • @jaggisidhu4150
    @jaggisidhu4150 Год назад +7

    ਨੀਰਾ ਜੂਲਮ❤😂 ਤੂੜੀ ਦੇਖ ਕੇ ਡਰ ਜਾ ਲੱਗਦਾ

  • @dineshgodaraji2814
    @dineshgodaraji2814 Год назад

    I am from sri ganganagar (rajsthan)

  • @gurpreetsandhu6564
    @gurpreetsandhu6564 Год назад +1

    ਬਾਹਲਾ ਸਵਾਦ ਲੈੰਨੈਂ ਪਤਿੰਦਰਾ…keep it like that…rare & organic nowadays.

  • @Jaatharyana7511
    @Jaatharyana7511 Год назад +1

    Love u jaata haryana to trali bhar k

  • @dineshgodaraji2814
    @dineshgodaraji2814 Год назад

    Pind de har ik Bande da vakhra hisab boln da vadiya lagda

  • @DaljitSingh-gl9my
    @DaljitSingh-gl9my Год назад +2

    Tarapal sirra 22
    Shri Chamkaur sahib
    Hun kuwait ton

  • @shindachahal216
    @shindachahal216 Год назад +1

    ਅੱਤ ਕਰਾਤੀ ਜੱਟਾ ❤

  • @kamalbal8761
    @kamalbal8761 Год назад

    Good team 👌👍

  • @avtarsingh8921
    @avtarsingh8921 Год назад +1

    ਦਿਲ ਖੁਸ਼ ਕਰਦਾ ਵੀਰ ❤❤❤❤❤

  • @singhhardeep5094
    @singhhardeep5094 Год назад +1

    ਬਾਈ ਤੂੰ ਹੱਸਦਾ ਬਹੁਤ ਸੋਹਣਾ ਲੱਗਦਾ 😊

  • @Bakkra_mandi
    @Bakkra_mandi Год назад +2

    ਵੱਡਾ ਬਾਈ🥰 ਤਾਰਾ 🌟

  • @PrinceSharmaChicago
    @PrinceSharmaChicago Год назад

    Eda de vlog te vlog banan wale tarapal veer lai respect aa ❤️❤️ dil nu sukoon milda

  • @amanghuman1313
    @amanghuman1313 Год назад

    Tareya sare eko jehe he aa bande tere pind de ❤❤

  • @dineshgodaraji2814
    @dineshgodaraji2814 Год назад

    22 aa video jmma siraa si es tarah loka nal gal baat kryaa kro pind de

  • @lakhvirsinghgill8723
    @lakhvirsinghgill8723 Год назад +2

    ਤਾਰੇ ਯਾਰ ਤੂੰ ਬਹੁਤ ਵਧੀਆ ਇਨਸਾਨ ਹੈ ਖੁਸ਼ ਕਰ ਦਿੰਨਾ ਵੀਰ ਮੇਰਿਆਂ ਮੈਂ ਕੈਨੇਡਾ ਟਰਾਟੋ ਵਿਚ ਤੇਰੇ ਵਿਲਾਉਗ ਵੇਖਦਾ ਹਾਂ ਤਾਰੇ ਵੀਰ ਜਿਉਂਦਾ ਰਹਿ ਵੀਰਾ

  • @SmeepKang7800
    @SmeepKang7800 Год назад

    plz vlog jaldi banaoo ji

  • @Shivinder747
    @Shivinder747 Год назад

    Mere pind vich vasda rabb oye,aa akhi vekh lai

  • @jatinderjeet6034
    @jatinderjeet6034 Год назад

    Att brother ❤

  • @nagindersingh6787
    @nagindersingh6787 Год назад +1

    ਤਾਰੇ ਵੀਰ ਸਤਿ ਸਰੀ ਅਕਾਲ ਸਾਡੇ ਘਰ ਵੀ ਬਲਵੀਰ ਸਿੰਘ ਹੈ ਜਿਸਨੂੰ ਅਸੀ ਚਾਚਾ ਕਹਿੰਦੇ ਹਾਂ ਬਹੁਤ ਸਮਾਂ ਆਪਢੇ ਡੈਡੀ ਜੀ ਸੋਣਾ ਨਾਲ ਕੰਮ ਕਾਰ ਕਵਾਉਂਦਾ ਬੜਾ ਮਸਤ ਮੌਲਾ ਬੰਦਾ ਸਾਰਾ ਦਿਨ ਕੰਮ ਕਰਦਾ ਨਾਲ ਮੈਂ ਤੇ ਮੇਰਾ ਛੋਟਾ ਭਰਾ ਜਿੰਦਰ ਹੁੰਦਾ ਸਾਰੀ ਦਿਹੜੀ ਹਸ ਹਸ ਕੰਮ ਕਰੀਦਾ ਝੋਨੇ ਦੇ ਸੀਜਨ ਮੌਕੇ ਤਾਂ ਸਾਡੀਆਂ ਤੀਆਂ ਹੀ ਹੁੰਦੀਆ ਮੋਟਰ ਤੇ

  • @satnambhullar6843
    @satnambhullar6843 Год назад

    ਰੱਬ ਬੰਦੇ ❤

  • @IPS_JAGRAON
    @IPS_JAGRAON Год назад

    ਬਾਈ ਜਦੋ ਕਿਹਾ ielts ਕਰਲੇ ਗਾ 👌👌🙏🏻🙏🏻🙏🏻ਸਿਰਾ ਯਾਰ 🤣🤣

  • @davinderkhakh9549
    @davinderkhakh9549 Год назад

    Tara Bai Swad aa gya

  • @dipanshkamboj409
    @dipanshkamboj409 Год назад

    Maarde ne tpoosiya sab goli gappay da kmaal h

  • @kamalbal8761
    @kamalbal8761 Год назад +4

    Hard work 😓 ❤

  • @mrNk-xe9uj
    @mrNk-xe9uj Год назад +1

    Kya batt hai ❤

  • @hirawarriach7672
    @hirawarriach7672 Год назад +1

    Sira tarapal bro

  • @nishantsingh7988
    @nishantsingh7988 Год назад

    Siraaa galbat tarapal😂

  • @manishavisharma822
    @manishavisharma822 Год назад

    Jeonda reh veere

  • @SmeepKang7800
    @SmeepKang7800 Год назад

    plz new vlog jaldi bana oo ji

  • @gurpreetkaur690
    @gurpreetkaur690 Год назад

    V nice vlog❤

  • @amarjitranu4813
    @amarjitranu4813 Год назад

    Nice work 👌🚜🌾

  • @ManpreetKaur-su5pr
    @ManpreetKaur-su5pr Год назад

    Kinna vadia 22 appne lok mkhol karde vi ne te kronde vi ne.

  • @ਗੁਰਪ੍ਰੀਤਸਿੰਘ-ਗ7ਣ

    ਤਾਰਾ ਪਾਟੇ ਦਿਲ ਆਲਾ

  • @GurpreetVerma-ir5lm
    @GurpreetVerma-ir5lm Год назад

    Very nice brother

  • @farmerjourney5974
    @farmerjourney5974 Год назад

    siraa laata vlog aala taarea

  • @hardevzaildarbrar3198
    @hardevzaildarbrar3198 Год назад

    Nice y tare

  • @ਗੁਰਪ੍ਰੀਤਸਿੰਘ-ਚ5ਧ

    Y tudi pher sachi bna e ditti

  • @manpreetrandhawa9386
    @manpreetrandhawa9386 Год назад

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @royalnature_0006
    @royalnature_0006 Год назад

    ਚੱਕ ਤੀ ਬਾਰ ਚੋ ਤੂੜੀ 😂😂😂

  • @parminderpharala
    @parminderpharala Год назад +1

    ਆਲ ਵਰਲਡ ਦਾ ਕਵਾੜ 😂😂😂😂😂

  • @amarjitranu4813
    @amarjitranu4813 Год назад

    Nice 👍

  • @singhhardeep5094
    @singhhardeep5094 Год назад

    😊😊

  • @jass_sandhu557
    @jass_sandhu557 Год назад

    Siraaa 😅

  • @xfactor5326
    @xfactor5326 Год назад

    Pind Life Sira life

  • @amanjotsingh9042
    @amanjotsingh9042 Год назад

    Siraaaa jattan

  • @harmangrewal8154
    @harmangrewal8154 Год назад

    Attt 22 ji😂

  • @Ranjitchouhan41Ranjitchouhan41

    ਵਾਲਾਂ ਸਿਰਾ ਗੱਲ ਕਰਦਾ Live ਹੀ ਰਹਿੰਦਾ ਖੁਸ਼ ਕਰਨ ਲੱਗੇ ਮਿੰਟ ਮਾਰਦਾ

  • @dineshgodaraji2814
    @dineshgodaraji2814 10 месяцев назад

    Tare 22 vlog paooo new

  • @gogirattol2275
    @gogirattol2275 Год назад

    Att ❤❤❤❤😀😀😀😀👌👌👌👌🙏🙏🙏🙏

  • @SmeepKang7800
    @SmeepKang7800 Год назад

    tusi university da music department dikhao

  • @gurpreetverma4096
    @gurpreetverma4096 Год назад

    Tara Pal Sarthi ke sathi ke Tara Pal ditto copy bro nice video and very very nice

  • @SmeepKang7800
    @SmeepKang7800 Год назад

    jaldi music department de video bana oo ji

  • @gilljattbgmi5976
    @gilljattbgmi5976 Год назад

    nice❤

  • @dilbaggill2231
    @dilbaggill2231 Год назад

    Tare veer ajj tan khabran wale raman kumar warga baneya firda but vlog ghaint a c. Tere pindan wale vlog dekh ke purane din yaad a jade ne. Jeonda reh jatta

  • @immortalcyanogen779
    @immortalcyanogen779 Год назад

    Pachaite kithe bag gi tu... Kithe chale gi ....

  • @lovevirk6846
    @lovevirk6846 Год назад

    ❤❤❤❤❤❤❤

  • @jaggisidhu4150
    @jaggisidhu4150 Год назад

    Chak ta kamm

  • @charajitsinghbhullar6880
    @charajitsinghbhullar6880 Год назад

    Knt aa 22ji

  • @SmeepKang7800
    @SmeepKang7800 Год назад

    plz tusi vlog ch reply karo jaa

  • @dipanshkamboj409
    @dipanshkamboj409 Год назад +1

    Saareay bande goli gappay aale hi rakhe ne

  • @GillsaabSingh-zd3bv
    @GillsaabSingh-zd3bv Год назад

    Awaaz bai filma wali aa plze try krr panchi wanghu challu

  • @jaspritsingh2252
    @jaspritsingh2252 Год назад

    siraa brother ❤eve de vlog paya kar pind wale ❤

  • @paramaujla8258
    @paramaujla8258 Год назад +4

    Kille bht patt hunde ne bai thode .. ki khwonde majjah nu .. ? 😂😂

  • @dhillonsatnam8685
    @dhillonsatnam8685 Год назад

    ਰਾਮੂ ਪੰਛੀ ਡਾਉਣ ਲੱਗਾ ਸੀ ਤੁਸੀਂ ਵੀਡੀਓ ਕੱਟ ਤੀ 😂😂

  • @parminderpharala
    @parminderpharala Год назад

    ❤❤❤❤

  • @Preetk764
    @Preetk764 Год назад

    Khichi rkho kam nu bro full support a bro 👍👍❤️❤️

  • @AvtarSingh-cu7tt
    @AvtarSingh-cu7tt 9 месяцев назад

    sukha pee k dhup nee lagdi

  • @kulwantbehniwal2315
    @kulwantbehniwal2315 Год назад

    ਸਤਿ ਸ੍ਰੀ ਆਕਾਲ ਤਾਰੇ 22 ਕੀ ਰੇਟ ਚਲਦਾ ਤੂੜੀ ਪਵਾਈ ਦਾ ਛੋਟਾ ਲੁੰਗ ਲਾਨਾ ਤੋਂ ਬਹੁਤ ਰੱਖਿਆ 22

  • @vickyburjwala5118
    @vickyburjwala5118 Год назад

    👌🏻👌🏻👌🏻👌🏻👌🏻

  • @SmeepKang7800
    @SmeepKang7800 Год назад

    sir tusi university ch PHD da student oo aur thoda kada year waaa

  • @luckykainth8917
    @luckykainth8917 Год назад

    ❤️❤️❤️❤️❤️👍

  • @jaggisidhu4150
    @jaggisidhu4150 Год назад

    ਦਾੜ੍ਹੀ ਤਾ ਸੀਰਾ ਕਰੀਂ ਫਿਰਦਾ ਪਤੰਦਰ 😂😂

  • @AmritpalSingh-fk7rh
    @AmritpalSingh-fk7rh Год назад

    Ssa bai vlog bnaude reha karo chitt laga rehnda

  • @Ranjit-xn4rh
    @Ranjit-xn4rh Год назад

    ❤❤❤🎉🎉🎉

  • @Sukhbhullar123
    @Sukhbhullar123 Год назад

    ਤੂੜੀ ਤੱਪਾ ਰੂੜੀ ਘੱਟਾ ਸੰਭਦੀ ਨਾ ਟਰੋਮਾਡੋਲ ਬਿਨਾਂ ਤਾਰਿਆ😂

  • @progressivefarm3212
    @progressivefarm3212 Год назад

    ਵਾਹ ਤਾਰਿਆ ਪਾਲਿਆ ਬਾਈ, ਤੇਰੇ ਪਾਤਰ ਵੀ ਕਮਾਲ ਦੇ ਐ।

  • @jaggisidhu4150
    @jaggisidhu4150 Год назад +1

    Sukha pita hove😂😂

  • @kamalbal8761
    @kamalbal8761 Год назад

    😱

  • @gurbajhundalgurbajhund
    @gurbajhundalgurbajhund Год назад

    Bai lohe de lavage nahi ta majh ne keela magro patna bapu ne roula pehla pa dena

  • @navjotsinghchahal2330
    @navjotsinghchahal2330 Год назад

    University da vlog payo

  • @jaggigrewaljaggi6982
    @jaggigrewaljaggi6982 Год назад

    Khere jawak khere kharche .....julmi type jhoot.....malang ikla e a panchayatee 😅😅😂😂

  • @Bhau_majhe_wala
    @Bhau_majhe_wala Год назад

    ਖਿੱਚ ਕੇ ਰੱਖ ਕੰਮ ਨੂੰ

  • @jaggisidhu4150
    @jaggisidhu4150 Год назад

    😂😂😂

  • @pbxsekhon4821
    @pbxsekhon4821 Год назад

    Russia Ukraine Jung majaal Veer Teja ki

  • @pbxsekhon4821
    @pbxsekhon4821 Год назад

    Hindustan Pakistan leader today covid Bodo

  • @PB-fi5xe
    @PB-fi5xe Год назад

    ਸਾਰੇ ਈ ਮੁਚਰੂ ਜਿਹੇ ਇਕੱਠੇ ਕੀਤੇ ਆ

  • @gurjeetsingh597
    @gurjeetsingh597 Год назад

    Y burri Katti Dede yr

  • @jaggisidhu4150
    @jaggisidhu4150 Год назад

    ਬਾਲਾ ਲੇਟ ਹੋ ਗਿਆ ਤਾਰਿਆਂ ੨੨

  • @babbu2684
    @babbu2684 Год назад

    ਬੌਤ ਔਖਾ ਤੂੜੀ ਦਾ ਕੰਮ

  • @SmeepKang7800
    @SmeepKang7800 Год назад

    plz vlog jaldi banaoo ji