PR 126 ਦੀ ਸਭ ਤੋਂ ਵੱਡੀ ਕਮੀ।।ਜੇ ਨਾ ਕੀਤਾ ਸਮੇਂ ਸਿਰ ਇਲਾਜ।।ਕਿਸਾਨਾਂ ਦੇ ਲਬਾਏ ਗੀ ਕੰਨਾ ਨੂੰ ਹੱਥ।।ਘਟੇਗਾ ਝਾੜ।।

Поделиться
HTML-код
  • Опубликовано: 29 дек 2024

Комментарии •

  • @RanjitSingh-mx1eb
    @RanjitSingh-mx1eb 4 месяца назад +3

    ਇਹ ਕਿੱਥੋਂ ਆ ਗਿਆ ਵੱਡਾ ਡਾਕਟਰ ਮੈਂ ਦੋ ਹਜ਼ਾਰ ਸਤਾਰਾਂ ਤੋਂ ਛੱਬੀ ਲਾ ਰਿਹਾ ਕੋਈ ਵੀ ਸਪਰੇਅ ਨਹੀਂ ਕਰਦਾ ਬਹੁਤ ਵਧੀਆ ਝਾੜ ਆਉਦਾ ਟਾਇਮ ਸਿਰ ਲੱਗੇ ਨੂੰ ਕੋਈ ਬੀਮਾਰੀ ਅਟੈਕ ਨਹੀਂ ਕਰਦੀ

    • @gurlalsingh3544
      @gurlalsingh3544 3 месяца назад

      ਵੀਰ ਜੀ ਆਉਣਾ ਨੰਬਰ ਦੇ ਸਕਦੇ ਹੋ ਕਿਰਪਾ ਕਰਕੇ

    • @RanjitSingh-mx1eb
      @RanjitSingh-mx1eb 3 месяца назад

      @@gurlalsingh3544 ਆਉ ਜੀ ਆਇਆਂ ਨੂੰ ਪਿੰਡ ਰਾਜੋਕੇ ਤਰਨਤਾਰਨ ਨਾਮ ਰਣਜੀਤ ਸਿੰਘ ਪੱਤੀ ਜੱਖਾਂ ਦੀ

  • @bhupindersinghkolsi3525
    @bhupindersinghkolsi3525 4 месяца назад +1

    ਇਹਦਾ ਕੋਈ ਇਲਾਜ ਨਹੀਂ।ਜਦੋਂ ਮਰਜ਼ੀ ਕਰੀ ਜਾਓ।

  • @unknownfounddead9988
    @unknownfounddead9988 Год назад +3

    Galileo way naal chess te coragen mix karke spray kr ਸਕਦੇ ਹਾਂ g

    • @sadikheti
      @sadikheti  Год назад +1

      ਹਾਂਜੀ ਕਰ ਸਕਦੇ ਹੋ

  • @hardeepsinghcheema429
    @hardeepsinghcheema429 4 месяца назад

    ਵੀਰ ਅਸੀਂ ਤਾਂ ਇੱਕ ਵਾਰ copper ਦੀ saprey ਕਰਦੇ ਹਾਂ 126 ਨੂੰ ਕੋਈ ਰੋਗ ਨਹੀਂ ਆਉਂਦਾ

  • @JAGVIR.2
    @JAGVIR.2 Год назад +1

    Bai 50 dina to baad. 126 peeli jyada hon lagg gyi.. te patte v sukk rhe ... ki kitta jave

    • @sadikheti
      @sadikheti  Год назад

      Urea kine din tae khatam karea c

    • @JAGVIR.2
      @JAGVIR.2 Год назад

      @@sadikheti 28 din

    • @JAGVIR.2
      @JAGVIR.2 Год назад

      Pehle nal zinc.. dooje urea nal potash tee teeje naal. Fertera pai c

  • @ManpreetDhaliwal-n6t
    @ManpreetDhaliwal-n6t 4 месяца назад +7

    ਜਨਾ ਖਣਾ ਉੱਠ ਕੇ ਡਾਕਟਰ ਬਣ ਜਾਂਦਾ ਤੈਨੂੰ ਏਦੇ ਬਾਰੇ ਕੱਖ ਨੀ ਪਤਾ

  • @ShamSham-bn5tx
    @ShamSham-bn5tx 4 месяца назад +1

    ਭਰਾਜੇ ਤੂਸੀ ਕਿਸਾਨ ਨਈ ਹੈਗੇ। । ਨਾਲੇ ਇਹ ਦੱਸਿਓ ਕੇ ਸੱਬੀ ਬੀਜ ਕਿਥੋ ਮੀਲੂ। ਸੱਬੀ ਹੀ ਚਾਈਦਾ

  • @lalisingh3222
    @lalisingh3222 Год назад +1

    Good 👍

  • @malkeetsingh1105
    @malkeetsingh1105 5 месяцев назад +4

    ਭਰਾ ਜੀ ਸ਼ ਨਾਲ ਨੀ ਛ ਨਾਲ 126 ਬੋਲੋ

  • @sarbjeetgill1735
    @sarbjeetgill1735 4 месяца назад +1

    ਬਾਈ ਇਹ ਬਿਮਾਰੀ ਜ਼ਿਆਦਾਤਰ ਪਛੇਤੇ ਝੋਨੇ ਵਿੱਚ ਆਓਂਦੀ ਹੈ

  • @vehlijanta2853
    @vehlijanta2853 Год назад

    Veer kine time ton la rahe o tuc is nu

  • @gurkiratsinghmaan2990
    @gurkiratsinghmaan2990 4 месяца назад +2

    Urea ghat payo, bs koi fungicide di lod ni