- Видео 146
- Просмотров 376 334
Sadi Kheti(ਸਾਡੀ ਖੇਤੀ)
Индия
Добавлен 2 сен 2017
Sadi kheti (ਸਾਡੀ ਖੇਤੀ) RUclips channel ਤੇ ਖੇਤੀ ਨਾਲ ਸਬੰਧਤ ਵੀਡਿਓ ਹੀ ਪਾਇਆ ਜਾਂਦੀਆ ਹਨ।ਇਸ ਚੈਨਲ ਦਾ ਉਦੇਸ਼ ਕਿਸਾਨ ਵੀਰਾ ਦਾ ਫਾਲਤੂ ਖਰਚਾ ਘੱਟ ਕਰਨਾ ਹੈ ਤੇ ਦੁਕਾਨਦਾਰਾਂ ਦੀ ਲੁੱਟ ਤੋਂ ਬਚਾਉਣਾ ਹੈ।ਤਾਂ ਜੋ ਕਿਸਾਨ ਵੀਰਾ ਦੀ ਆਮਦਨ ਵਿਚ ਵਾਧਾ ਹੋ ਸਕੇ।ਇਸ ਚੈਨਲ ਤੋਂ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਉਹੋ ਪੰਜਾਬ ਖੇਤਬਾੜੀ ਯੂਨੀਵਰਸਿਟੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਹੀ ਹੁੰਦੀ ਹੈ।
ਝੋਨੇ ਵਿਚ ਮੋਥਰੇ ਦਾ ਇਲਾਜ।।ਸਸਤਾ ਤੇ ਸਹੀ ਇਲਾਜ ।। ਮੋਥਰਾ ਜੜ੍ਹ ਤੋਂ ਹੋਵੇਗਾ ਖਤਮ।।
ਝੋਨੇ ਵਿਚ ਮੋਥਰੇ ਦਾ ਇਲਾਜ।।ਸਸਤਾ ਤੇ ਸਹੀ ਇਲਾਜ ।। ਮੋਥਰਾ ਜੜ੍ਹ ਤੋਂ ਹੋਵੇਗਾ ਖਤਮ।।
Просмотров: 4 482
Видео
ਕੱਦੂ ਵਾਲੇ ਝੋਨੇ ਵਿਚ ਹਰੇ ਹੋਏ ਨਦੀਨਾਂ ਦਾ ਸਭ ਤੋਂ ਸੌਖਾ ਤੇ ਸਭ ਤੋਂ ਸਸਤਾ ਇਲਾਜ।। ਨਾਂ ਸਪਰੇਅ ਕਰਨ ਦੀ ਲੋੜ।।
Просмотров 2185 месяцев назад
ਕੱਦੂ ਵਾਲੇ ਝੋਨੇ ਵਿਚ ਹਰੇ ਹੋਏ ਨਦੀਨਾਂ ਦਾ ਸਭ ਤੋਂ ਸੌਖਾ ਤੇ ਸਭ ਤੋਂ ਸਸਤਾ ਇਲਾਜ।। ਨਾਂ ਸਪਰੇਅ ਕਰਨ ਦੀ ਲੋੜ।।
ਕਣਕ ਉਪਰ ਪੀਲੀ ਕੁੰਗੀ ਦਾ ਹਮਲਾ।।ਜਲਦੀ ਕਰੋ ਇਹ ਸਪਰੇਅ।। Yellow rust of wheat।।
Просмотров 1929 месяцев назад
ਕਣਕ ਉਪਰ ਪੀਲੀ ਕੁੰਗੀ ਦਾ ਹਮਲਾ।।ਜਲਦੀ ਕਰੋ ਇਹ ਸਪਰੇਅ।। Yellow rust of wheat।।
ਕਣਕ ਦੇ ਤੇਲੇ ਦਾ ਸਸਤਾ ਤੇ ਸਹੀ ਇਲਾਜ।। wheat of aphid।। #wheat
Просмотров 15410 месяцев назад
ਕਣਕ ਦੇ ਤੇਲੇ ਦਾ ਸਸਤਾ ਤੇ ਸਹੀ ਇਲਾਜ।। wheat of aphid।।
ਗੋਬ ਦੇ ਸਮੇਂ ਉਲੀਨਾਸ਼ਕ ਸਪਰੇਅ ਕਰਨ ਨਾਲ ਕਣਕ ਦਾ ਝਾੜ ਜਿਆਦਾ ਆਉਂਦਾ ਹੈ ਜਾਂ ਨਹੀਂ। ਇਹ ਹੈ ਅਸਲ ਸੱਚ।
Просмотров 3610 месяцев назад
ਗੋਬ ਦੇ ਸਮੇਂ ਉਲੀਨਾਸ਼ਕ ਸਪਰੇਅ ਕਰਨ ਨਾਲ ਕਣਕ ਦਾ ਝਾੜ ਜਿਆਦਾ ਆਉਂਦਾ ਹੈ ਜਾਂ ਨਹੀਂ। ਇਹ ਹੈ ਅਸਲ ਸੱਚ।
ਕਣਕ ਦੇ ਪੱਤੇ ਪੀਲੇ ਪੈ ਰਹੇ ਹਨ। ਕਾਰਨ ਤੇ ਇਲਾਜ। Yellow leaf of wheat।
Просмотров 7410 месяцев назад
ਕਣਕ ਦੇ ਪੱਤੇ ਪੀਲੇ ਪੈ ਰਹੇ ਹਨ। ਕਾਰਨ ਤੇ ਇਲਾਜ। Yellow leaf of wheat।
ਗੁਲੀਡੰਡਾ ਮਾਰਦੇ ਮਾਰਦੇ ਕੀਤੇ ਕਣਕ ਦਾ ਝਾੜ ਨਾ ਘਟਾ ਲਿਓ।। ਨਾ ਕਰੋ ਹੁਣ ਇਹ ਗਲਤੀ।।
Просмотров 4010 месяцев назад
ਗੁਲੀਡੰਡਾ ਮਾਰਦੇ ਮਾਰਦੇ ਕੀਤੇ ਕਣਕ ਦਾ ਝਾੜ ਨਾ ਘਟਾ ਲਿਓ।। ਨਾ ਕਰੋ ਹੁਣ ਇਹ ਗਲਤੀ।। Side effects of herbicide on wheat।
ਕਣਕ ਦਾ ਗੁਲਾਬੀ ਸੁੰਡ।। ਗੋਭ ਵਾਲੀ ਸੁੰਡੀ।। Stem borrer of wheat।। #wheat
Просмотров 89Год назад
ਕਣਕ ਦਾ ਗੁਲਾਬੀ ਸੁੰਡ।। ਗੋਬ ਵਾਲੀ ਸੁੰਡੀ।। Stem borrer of wheat।।
ਕਣਕ ਦਾ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ।।ਇਸ ਵਾਰ ਦਿੱਤਾ ਸੀ 65 ਮਣ ਝਾੜ।।
Просмотров 1,1 тыс.Год назад
ਕਣਕ ਦਾ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ।।ਇਸ ਵਾਰ ਦਿੱਤਾ ਸੀ 65 ਮਣ ਝਾੜ।।
ਪੱਤਾ ਲਿਪੇਟ ਦਾ ਕਰੋ ਇਸ ਸਪਰੇਅ ਨਾਲ 100% ਇਲਾਜ।।how to control leaf follder in paddy।। #paddy
Просмотров 647Год назад
ਪੱਤਾ ਲਿਪੇਟ ਦਾ ਕਰੋ ਇਸ ਸਪਰੇਅ ਨਾਲ 100% ਇਲਾਜ।।how to control leaf follder in paddy।। #paddy
ਕੌਪਰ ਦੇ ਨਾਂ ਤੇ ਕਿਸਾਨਾਂ ਦੀ ਬਜਾਰ ਵਿੱਚ ਹੋ ਰਹੀ ਹੈ ਅਨ੍ਹੇਵਾਹ ਲੁੱਟ।। #agriculture #paddy
Просмотров 543Год назад
ਕੌਪਰ ਦੇ ਨਾਂ ਤੇ ਕਿਸਾਨਾਂ ਦੀ ਬਜਾਰ ਵਿੱਚ ਹੋ ਰਹੀ ਹੈ ਅਨ੍ਹੇਵਾਹ ਲੁੱਟ।। #agriculture #paddy
ਝੋਨੇ ਦੇ ਪੱਤੇ ਦੀਆਂ ਨੋਕਾਂ ਪੀਲੀਆ ਪੈ ਰਹੀ ਨੇ।।ਕਿੰਨਾ ਹੋ ਸਕਦਾ ਹੈ ਝਾੜ ਦਾ ਨੁਕਸਾਨ।। ਕਾਰਨ ਤੇ ਇਲਾਜ।। #paddy
Просмотров 1,1 тыс.Год назад
ਝੋਨੇ ਦੇ ਪੱਤੇ ਦੀਆਂ ਨੋਕਾਂ ਪੀਲੀਆ ਪੈ ਰਹੀ ਨੇ।।ਕਿੰਨਾ ਹੋ ਸਕਦਾ ਹੈ ਝਾੜ ਦਾ ਨੁਕਸਾਨ।। ਕਾਰਨ ਤੇ ਇਲਾਜ।। #paddy
ਝੋਨੇ ਦਾ ਝਾੜ ਵਧਾਉਣ ਦਾ ਆਖਰੀ ਮੌਕਾ।।ਕਰੋ ਨਿਸਰਨ ਤੋਂ ਪਹਿਲਾ ਇਹ ਸਪਰੇਅ।।2-3 ਕੁਇੰਟਲ ਵਧੇਗਾ ਝਾੜ।।
Просмотров 3,5 тыс.Год назад
ਝੋਨੇ ਦਾ ਝਾੜ ਵਧਾਉਣ ਦਾ ਆਖਰੀ ਮੌਕਾ।।ਕਰੋ ਨਿਸਰਨ ਤੋਂ ਪਹਿਲਾ ਇਹ ਸਪਰੇਅ।।2-3 ਕੁਇੰਟਲ ਵਧੇਗਾ ਝਾੜ।।
ਝੋਨੇ ਵਿਚ ਭਮੱਕੜ ਨਹੀਂ ਮਰ ਰਿਹਾ।।ਕਰੋ ਇਹ ਸਪਰੇਅ।। ਭਮੱਕੜ ਭਾਲਿਆ ਨਹੀਂ ਥਿਉਣਾ।। #agriculture
Просмотров 1,5 тыс.Год назад
ਝੋਨੇ ਵਿਚ ਭਮੱਕੜ ਨਹੀਂ ਮਰ ਰਿਹਾ।।ਕਰੋ ਇਹ ਸਪਰੇਅ।। ਭਮੱਕੜ ਭਾਲਿਆ ਨਹੀਂ ਥਿਉਣਾ।। #agriculture
Discoleration of Paddy's grains।। ਬਾਸਮਤੀ ਵਿਚ ਕਾਲੇ ਤੇ ਬਦਰੰਗ ਦਾਣੇ।। ਕਾਰਨ ਤੇ ਇਲਾਜ।।
Просмотров 109Год назад
Discoleration of Paddy's grains।। ਬਾਸਮਤੀ ਵਿਚ ਕਾਲੇ ਤੇ ਬਦਰੰਗ ਦਾਣੇ।। ਕਾਰਨ ਤੇ ਇਲਾਜ।।
Brown plant hopper।। ਇਸ ਸਪਰੇਅ ਨਾਲ ਕਾਲਾ ਤੇਲਾ ਝੋਨੇ ਦੇ ਨੇੜੇ ਵੀ ਨਹੀਂ ਆਵੇਗਾ।। #paddy #pestcontrol
Просмотров 2,1 тыс.Год назад
Brown plant hopper।। ਇਸ ਸਪਰੇਅ ਨਾਲ ਕਾਲਾ ਤੇਲਾ ਝੋਨੇ ਦੇ ਨੇੜੇ ਵੀ ਨਹੀਂ ਆਵੇਗਾ।। #paddy #pestcontrol
Neck blast of paddy।।ਝੋਨੇ ਦਾ ਘੰਡੀ ਰੋਗ।। ਕਿੰਨਾ ਕਰ ਸਕਦਾ ਹੈ ਨੁਕਸਾਨ।। ਕੀ ਹੈ ਸਹੀ ਇਲਾਜ।। #paddy
Просмотров 1,3 тыс.Год назад
Neck blast of paddy।।ਝੋਨੇ ਦਾ ਘੰਡੀ ਰੋਗ।। ਕਿੰਨਾ ਕਰ ਸਕਦਾ ਹੈ ਨੁਕਸਾਨ।। ਕੀ ਹੈ ਸਹੀ ਇਲਾਜ।। #paddy
ਝੋਨੇ ਦੀ ਸਭ ਤੋਂ ਖਤਰਨਾਕ ਬਿਮਾਰੀ।। bacterial leaf balight।। #paddy #agriculture
Просмотров 459Год назад
ਝੋਨੇ ਦੀ ਸਭ ਤੋਂ ਖਤਰਨਾਕ ਬਿਮਾਰੀ।। bacterial leaf balight।। #paddy #agriculture
ਝੋਨੇ ਵਿਚ ਸਭ ਤੋਂ ਵੱਧ ਆਉਣ ਵਾਲੀ ਬਿਮਾਰੀ।।50% ਤੋਂ 80% ਕਰ ਸਕਦੀ ਹੈ ਝਾੜ ਦਾ ਨੁਕਸਾਨ।। sheath blight of paddy.
Просмотров 789Год назад
ਝੋਨੇ ਵਿਚ ਸਭ ਤੋਂ ਵੱਧ ਆਉਣ ਵਾਲੀ ਬਿਮਾਰੀ।।50% ਤੋਂ 80% ਕਰ ਸਕਦੀ ਹੈ ਝਾੜ ਦਾ ਨੁਕਸਾਨ।। sheath blight of paddy.
ਇਕ ਹੀ ਦਵਾਈ ਨਾਲ ਕਰੋ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦਾ ਇਲਾਜ।ਸਹੀ ਡੋਜ਼ ਤੇ ਘਾਟ ਖਰਚੇ ਨਾਲ।ਵਾਧੂ ਲੁੱਟ ਤੋਂ ਬਚੋ।।
Просмотров 807Год назад
ਇਕ ਹੀ ਦਵਾਈ ਨਾਲ ਕਰੋ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦਾ ਇਲਾਜ।ਸਹੀ ਡੋਜ਼ ਤੇ ਘਾਟ ਖਰਚੇ ਨਾਲ।ਵਾਧੂ ਲੁੱਟ ਤੋਂ ਬਚੋ।।
PR 126 ਦੀ ਸਭ ਤੋਂ ਵੱਡੀ ਕਮੀ।।ਜੇ ਨਾ ਕੀਤਾ ਸਮੇਂ ਸਿਰ ਇਲਾਜ।।ਕਿਸਾਨਾਂ ਦੇ ਲਬਾਏ ਗੀ ਕੰਨਾ ਨੂੰ ਹੱਥ।।ਘਟੇਗਾ ਝਾੜ।।
Просмотров 31 тыс.Год назад
PR 126 ਦੀ ਸਭ ਤੋਂ ਵੱਡੀ ਕਮੀ।।ਜੇ ਨਾ ਕੀਤਾ ਸਮੇਂ ਸਿਰ ਇਲਾਜ।।ਕਿਸਾਨਾਂ ਦੇ ਲਬਾਏ ਗੀ ਕੰਨਾ ਨੂੰ ਹੱਥ।।ਘਟੇਗਾ ਝਾੜ।।
ਝੋਨੇ ਵਿਚ ਗੋਬ ਵਾਲੀ ਸੁੰਡੀ ਦਾ ਹਮਲਾ ਸੁਰੂ।।ਇਕੋ ਥਾਂ 10-10 ਬੂਟੇ ਕਰ ਰਹੀ ਹੈ ਖਤਮ। stem borrer in paddy।।
Просмотров 558Год назад
ਝੋਨੇ ਵਿਚ ਗੋਬ ਵਾਲੀ ਸੁੰਡੀ ਦਾ ਹਮਲਾ ਸੁਰੂ।।ਇਕੋ ਥਾਂ 10-10 ਬੂਟੇ ਕਰ ਰਹੀ ਹੈ ਖਤਮ। stem borrer in paddy।।
swaraj 969 fe crdi 4*4 demo #tractors #swaraj
Просмотров 228Год назад
swaraj 969 fe crdi 4*4 demo #tractors #swaraj
Free ਵਿੱਚ ਕਰੋ ਝੋਨੇ ਦੀ ਪੱਤਾ ਲਿਪੇਟ ਸੁੰਡੀ ਦਾ ਇਲਾਜ।।free control of leaf folder in paddy।। #paddy
Просмотров 514Год назад
Free ਵਿੱਚ ਕਰੋ ਝੋਨੇ ਦੀ ਪੱਤਾ ਲਿਪੇਟ ਸੁੰਡੀ ਦਾ ਇਲਾਜ।।free control of leaf folder in paddy।। #paddy
ਕੱਦੂ ਨਹੀਂ ਲਗਦੇ ਜਾਂ ਛੋਟੇ ਕੱਦੂ ਗਲਦੇ ਆ।।ਇਸ ਤਰਾਂ ਕਰੋ ਮੁਫ਼ਤ ਵਿਚ ਇਲਾਜ।। #vegitables
Просмотров 456Год назад
ਕੱਦੂ ਨਹੀਂ ਲਗਦੇ ਜਾਂ ਛੋਟੇ ਕੱਦੂ ਗਲਦੇ ਆ।।ਇਸ ਤਰਾਂ ਕਰੋ ਮੁਫ਼ਤ ਵਿਚ ਇਲਾਜ।। #vegitables
ਬਾਸਮਤੀ ਝੋਨੇ ਵਿਚ ਝੰਡੇ ਰੋਗ ਦਾ ਇਲਾਜ।। ਇਸ ਤਰ੍ਹਾਂ ਕਰੋ ਘੱਟ ਖਰਚੇ ਤੇ ਬਿਨਾ ਕਿਸੇ ਕੈਮੀਕਲ ਤੋਂ।। #agriculture
Просмотров 445Год назад
ਬਾਸਮਤੀ ਝੋਨੇ ਵਿਚ ਝੰਡੇ ਰੋਗ ਦਾ ਇਲਾਜ।। ਇਸ ਤਰ੍ਹਾਂ ਕਰੋ ਘੱਟ ਖਰਚੇ ਤੇ ਬਿਨਾ ਕਿਸੇ ਕੈਮੀਕਲ ਤੋਂ।। #agriculture
ਝੋਨੇ ਦੇ ਮੱਧਰੇ ਬੂਟੇ ਦਾ ਹੁਣੇ ਕਰੋ ਇਲਾਜ ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ।। #paddy #agriculture
Просмотров 885Год назад
ਝੋਨੇ ਦੇ ਮੱਧਰੇ ਬੂਟੇ ਦਾ ਹੁਣੇ ਕਰੋ ਇਲਾਜ ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ।। #paddy #agriculture
ਵਧ ਰਹੀ ਗਰਮੀ ਕਾਰਨ ਕਣਕ ਦਾ ਝਾੜ ਘਟਣ ਤੋਂ ਬਚਾਓ ਸਿਰਫ 8.5 ਰੁਪਏ ਵਿਚ।
Просмотров 2,9 тыс.Год назад
ਵਧ ਰਹੀ ਗਰਮੀ ਕਾਰਨ ਕਣਕ ਦਾ ਝਾੜ ਘਟਣ ਤੋਂ ਬਚਾਓ ਸਿਰਫ 8.5 ਰੁਪਏ ਵਿਚ।
ਇਸ ਬਿਮਾਰੀ ਕਰਕੇ ਘੱਟ ਸਕਦਾ ਹੈ ਕਣਕ ਦਾ ਝਾੜ। wheat yellow rust।। #wheat
Просмотров 39Год назад
ਇਸ ਬਿਮਾਰੀ ਕਰਕੇ ਘੱਟ ਸਕਦਾ ਹੈ ਕਣਕ ਦਾ ਝਾੜ। wheat yellow rust।। #wheat
ਕਣਕ ਦੇ ਚੇਪੇ ਦਾ ਸਭ ਤੋਂ ਸਸਤਾ ਤੇ ਸਹੀ ਇਲਾਜ।।wheat aphid।।
Просмотров 56Год назад
ਕਣਕ ਦੇ ਚੇਪੇ ਦਾ ਸਭ ਤੋਂ ਸਸਤਾ ਤੇ ਸਹੀ ਇਲਾਜ।।wheat aphid।।
ਵੀਰ ਅਸੀਂ ਤਾਂ ਇੱਕ ਵਾਰ copper ਦੀ saprey ਕਰਦੇ ਹਾਂ 126 ਨੂੰ ਕੋਈ ਰੋਗ ਨਹੀਂ ਆਉਂਦਾ
ਇਹ ਕਿੱਥੋਂ ਆ ਗਿਆ ਵੱਡਾ ਡਾਕਟਰ ਮੈਂ ਦੋ ਹਜ਼ਾਰ ਸਤਾਰਾਂ ਤੋਂ ਛੱਬੀ ਲਾ ਰਿਹਾ ਕੋਈ ਵੀ ਸਪਰੇਅ ਨਹੀਂ ਕਰਦਾ ਬਹੁਤ ਵਧੀਆ ਝਾੜ ਆਉਦਾ ਟਾਇਮ ਸਿਰ ਲੱਗੇ ਨੂੰ ਕੋਈ ਬੀਮਾਰੀ ਅਟੈਕ ਨਹੀਂ ਕਰਦੀ
ਵੀਰ ਜੀ ਆਉਣਾ ਨੰਬਰ ਦੇ ਸਕਦੇ ਹੋ ਕਿਰਪਾ ਕਰਕੇ
@@gurlalsingh3544 ਆਉ ਜੀ ਆਇਆਂ ਨੂੰ ਪਿੰਡ ਰਾਜੋਕੇ ਤਰਨਤਾਰਨ ਨਾਮ ਰਣਜੀਤ ਸਿੰਘ ਪੱਤੀ ਜੱਖਾਂ ਦੀ
ਬਾਈ ਇਹ ਬਿਮਾਰੀ ਜ਼ਿਆਦਾਤਰ ਪਛੇਤੇ ਝੋਨੇ ਵਿੱਚ ਆਓਂਦੀ ਹੈ
ਵਧੀਆ ਜਾਣਕਾਰੀ
ਇਹਦਾ ਕੋਈ ਇਲਾਜ ਨਹੀਂ।ਜਦੋਂ ਮਰਜ਼ੀ ਕਰੀ ਜਾਓ।
ਜਨਾ ਖਣਾ ਉੱਠ ਕੇ ਡਾਕਟਰ ਬਣ ਜਾਂਦਾ ਤੈਨੂੰ ਏਦੇ ਬਾਰੇ ਕੱਖ ਨੀ ਪਤਾ
ਭਰਾਜੇ ਤੂਸੀ ਕਿਸਾਨ ਨਈ ਹੈਗੇ। । ਨਾਲੇ ਇਹ ਦੱਸਿਓ ਕੇ ਸੱਬੀ ਬੀਜ ਕਿਥੋ ਮੀਲੂ। ਸੱਬੀ ਹੀ ਚਾਈਦਾ
Urea ghat payo, bs koi fungicide di lod ni
L mix kam nhi kardi bhara asi pichli vaar kiti si nomini gold naal
ਡਿਲਾ
ਇਕ ਬੂਈ ਘੂਈ ਹੁੰਦੀ ਹੈ । ਪਿਆਜ ਦੀ ਪਨੀਰੀ ਵਰਗੀ
ਅਗਲੀ ਫਸਲ ਤੇ ਕੋਈ ਮਾੜਾ ਪ੍ਰਭਾਵ ਤਾਂ ਨੀ ਪੈਂਦਾ ਵੀਰ ਪਿਆਜ ਦੀ ਪਨੀਰੀ ਬੀਜਣ ਏ
Charri ch bhi a
Sahi gall aa 22 g🎉
10ਦਿਨਾਦੀਬਾਸਮਤੀਚਛੋਟਾਛੋਟਾਸਵਾਕ ਉਗ ਆਇਆਕਿਹੜੀ ਦਵਾਈਪਾਈਏਜੋ ਪਾਣੀ ਚਕੰਮਕਰੇ
Anilophos
@@sadikheti ਦਵਾਈਪਾਕੇ ਕਿਨੇਘੰਟੇ ਪਾਣੀ ਖੜਾ ਰਖਣਾਜੋ ਸਵਾਹ ਮਰ ਜਾਇ
ਭਰਾ ਜੀ ਸ਼ ਨਾਲ ਨੀ ਛ ਨਾਲ 126 ਬੋਲੋ
ਵਰਾਇਟੀ
ਸਾਡੇ ਇੱਥੇ ਹੁਸ਼ਿਆਰਪੁਰ ਤਾਂ ਅਸੀ ਖੇਤਾਂ ਵਿੱਚ ਜ਼ਹਿਰਾਂ ਪਾਂ ਪਾਂ ਕੇ ਤਿਤਲੀਆਂ ਹੀ ਗੁਵਾ ਲਾਈਆ 😢😢 ਸਾਡੇ ਇੱਥੇ ਏਕ ਵੀ ਤਿਤਲੀ ਨਹੀਂ ਦਿਸਦੀ ਹੁਣ
ji sir
Jankari tan Diti nahi
Nincviedeo
60mann per acer Last year
ਮਾਰਸ਼ਲ 200 ML ਜਾ ਟਾਲਸਟਾਰ 300 ਐਮ ਐਲ ਪਾਵੋ , ਜੇਕਰ ਫ਼ੇਮ , ਕੋਰਾਜਿਨ, ਜਾ ਹੋਰ ਟੈਕਨੀਕਲ ਵਰਤੋਂ ਕਰਦੇ ਹੋ ਤਾਂ ਮਾਰਸਲ ਨੂੰ 150 ਐਮ ਐਲ ਪਾ ਸਕਦੇ ਹੋ , ਬਹੁਤ ਘੈਂਟ ਰਿਜਲਟ ਨੇ
Dwaai da naam ta dso Veer
King doxa indoxacrob 14.5 da Bai vadia result he
Chal o fuddu 52 quintql jhaad a mera
Nice 22 🎉🎉🎉🎉🎉🎉🎉🎉🎉
ਵਧੀਆ ਜਾਣਕਾਰੀ
Sab to ghatia dawai aa jhaad te bhut fark paundi aa dane da waghit ghat janda es nal
Thanks so much dr Saab ji 🙏
Cloro
Mortar dhanuka da
Hanji
ਧੰਨ ਵਾਦ ਵੀਰੇ
Bai sapre da sahi time kehda din wele
65 din te kro 85 to 90 din te kro fer 110 ja 120 te kro
@@ਸਫਲਖੇਤੀ nahi veere sware ja sham wele
@@husandhillon8030 j nisara lai rhi aa fer tn saam nu kro j gabole ch aa fer swere ja saam jdo mrji
Sham
@@sadikheti veer sware tail tan nhi kuch kehandi
Bai 50 dina to baad. 126 peeli jyada hon lagg gyi.. te patte v sukk rhe ... ki kitta jave
Urea kine din tae khatam karea c
@@sadikheti 28 din
Pehle nal zinc.. dooje urea nal potash tee teeje naal. Fertera pai c
Pexalon 94 ml ji
ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ
Sytreptocylin + copper mix ni hi sakdi kya
Nahi ji
Copper oxychloride nal haldi rog b control hunda h kya ji
Hanji
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Y ji tata katumi te nativo dona di ikhathi spray kr sakde aw
ਹਾਂਜੀ ਕਰ ਸਕਦੇ ਹੋ
Thnq ji
Galileo way naal chess te coragen mix karke spray kr ਸਕਦੇ ਹਾਂ g
ਹਾਂਜੀ ਕਰ ਸਕਦੇ ਹੋ
Good 👍
Veer kine time ton la rahe o tuc is nu
Bot badiya
Veer ji tusi bahut vadia kam kar rahe ho waheguru ji mehar Karan aap sab di chardikala Karan 🙏 te trakiya tandrustia baksan Guru rakha ji 🙏
Jiwa
Ye beej kese milega mujhe chahiye
sir ji video kab upload hogi
ਸਾਡੇ ਸਭ ਖਤਮ ਹੋ ਗਿਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ😓😓🙏