ਮਹਿੰਗੇ ਪੈਟਰੋਲ ਤੋਂ ਛੁਟਕਾਰਾ ਪਾਉਣ ਲਈ ਆ ਜੁਗਾੜ ਵਧੀਆ || How to make e-cycle at home

Поделиться
HTML-код
  • Опубликовано: 17 авг 2023
  • Geekay 24 volt 250 watt pmdc e cycle Coversion motor kit :- amzn.to/3YI4nm8
    24VOLT 10AH Lithium ION Battery with Charger :- amzn.to/3KQdN9B
    Geekay Coty 36 Volt 250 watt Electric Cycle Conversion Hub Motor kit for Bicycle :- amzn.to/3P2wbP4
    36V 10AH Lithium-ion Battery Pack:- amzn.to/45uZ5wI
    36V 3A 4S 7Ah 10Ah 12AH 15AH 20AH Lithium Battery Charger :-amzn.to/47GiDQv
    ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
    best electric bike in india
    hero electric bike price in india
    low cost e bike
    how to convert bicycle into electric bicycle
    best motor for diy electric bike
    build a powerful electric bicycle at home
    diy electric kit
    electronics motorbike
    how to make electric motorcycle
    homemade electric dirt bike
    diy electric bike 48v 1000w kit
    how to make an electric bike with a drill
    diy bicycle motor
    ebike kit pune
    diy electric bike step by step
    how to make electric bicycle at home pdf
    technoreview85
    how to make electric cycle at home in hindi
    awesome diy bike how to make video download
    cycle dc motor
    how to manufacture electric bike
    do it yourself electric bike kit
    diy electric bike conversion plans
    how are electric bikes made
    www ebikevedant in
    bolt motorbikes price in india
    india gate battery bike
    how to make electric bike with dc motor
    cheap diy bicycle
    how to make electric motor bike at home
    electric bike manufacturing process pdf
    electric bicycle manufacturing process
    how to manufacture electric cycle
    e bike business plan
    bike manufacturing plant
    how to start a electric bike company in india
    convert manual bike to electric
    electric scooter conversion kit in india
    how to convert a mountain bike to electric
    wikihow electric bike
  • НаукаНаука

Комментарии • 245

  • @ranasingh6429
    @ranasingh6429 11 месяцев назад +30

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @sukhwinderarora270
    @sukhwinderarora270 11 месяцев назад +25

    ਤੁਸੀ ਹਮੇਸਾ ਹੀ ਬਹੁਤ ਵਧੀਆ ਜਾਣਕਾਰੀ ਦੇਦੇ ਹੋ ਲੋਕਾ ਦੀ ਸਹੂਲਤ ਲਈ॥Thanks brother.❤

  • @gursharnsingh1180
    @gursharnsingh1180 11 месяцев назад +16

    ਬਹੁਤ ਵਧੀਆ ਸਾਈਕਲ ਬਣਾਇਆ ਤੁਸੀ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 11 месяцев назад +11

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-ek6tu7iu4b
    @user-ek6tu7iu4b 11 месяцев назад +22

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ❤❤❤❤

  • @drkssohal1960
    @drkssohal1960 11 месяцев назад +3

    ਅੱਜ ਤੱਕ ਬੰਦੇ ਨੇ ਸੱਭ ਤੋਂ ਵਧੀਆ ਮਸ਼ੀਨ ਬਣਾਈ ਹੈ ਤਾਂ ਉਹ ਹੈ ਸਾਈਕਲ। ਇਸ ਨੂੰ ਵਰਤਣ ਨਾਲ ਨਾ ਕੋਇ ਪ੍ਰਦੂਸ਼ਣ ਹੁੰਦਾ ਤੇ ਸਿਹਤ ਵਾਸਤੇ ਵੀ ਸਿਰੇ ਦੇ ਫਾਇਦੇ ਹਨ। ਤੇ ਇਹ ਜਨਾਬ ਜੁਗਾੜ ਲਾ ਕੇ ਚੰਗੇ ਭਲੇ ਸਾਈਕਲ ਦਾ ਸਤਿਆਨਾਸ ਮਾਰ ਰਹੇ ਹਨ।

  • @amitbehal2992
    @amitbehal2992 11 месяцев назад +12

    बहुत खूब भाई साहब हर बार जबरदस्त जानकारी से भरपूर वीडियो हम सब तक पहुंचाने के लिए💐👍

  • @davinderdass284
    @davinderdass284 11 месяцев назад +2

    ਕੱਚੀ ਜਗ੍ਹਾ ਵਿੱਚ ਨਹੀਂ ਚਲਦਾ ਇਹ ਸਾਈਕਲ,,,,,,ਵਾਧੂ ਪੰਗੇ ਨੇ,,,,,,

  • @user-oq9de2uh5s
    @user-oq9de2uh5s 11 месяцев назад +10

    ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ

  • @kingalwaysking9842
    @kingalwaysking9842 11 месяцев назад +8

    ਬਹੁਤ ਵਧੀਆ ਜਾਨਕਾਰੀ 💯💯❤️ ਧਨਵਾਦ ਵੀਡਿਓ ਬਨੌਨ ਵਾਸਤੇ 🙏

  • @Mr.Nw.13
    @Mr.Nw.13 11 месяцев назад +21

    One man army sewak singh pahji. Super work.

  • @ButtarDSB
    @ButtarDSB 10 месяцев назад +2

    ਸਵਾਦ ਆ ਗਿਆ ਵੀਡੀਓ ਦੇਖ ਕੇ ਏਹ ਹੁੰਦੀ ਆ ਸਿਆਣੇ ਬੰਦੇ ਦੀ ਸੂਝ ਬੁਝ ਅਪਣੇ ਬਜ਼ੁਰਗਾਂ ਦੀ ਕਦਰ ਕਰਿਆ ਕਰੋ ਬੋਹਤ ਲੋੜ ਆਪਾਂ ਨੂੰ ਚੌਂਕ ਚ ਲਗੇ ਬੋਹੜ ਦੀ ਤੇ ਘਰ ਵਿਚ ਤੁਰੇ ਫਿਰਦੇ ਬਜ਼ੁਰਗਾਂ ਦੀ ❤❤

  • @jagdishsingh9965
    @jagdishsingh9965 11 месяцев назад +9

    ਜੇ ਪੱਠਿਆਂ ਵਾਲੀ ਰੇਹੜੀ ਉਪਰ ਲੱਗ ਜਾਵੇ ਤਾਂ ਇੱਕ ਕੁਇੰਟਲ ਪੱਠੇ ਲਿਆ ਸਕਦੀ ਹੈ,ਦੋ ਪਸ਼ੂਆਂ ਵਾਲੇ ਨੂੰ ਵਧੀਆ ਰਹੇਗੀ,ਜੇ ਲੋਡ ਪਵੇ ਤਾਂ ਪੈਡਲ ਮਾਰ ਲਵੇ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

  • @johnnybravo5185
    @johnnybravo5185 11 месяцев назад +1

    PUNJAB. ZINDABAD.....

  • @PreetPreet-yd4ni
    @PreetPreet-yd4ni 11 месяцев назад +4

    ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ

  • @gurjantsinghgurjantsingh2971
    @gurjantsinghgurjantsingh2971 11 месяцев назад +6

    ਟੋਟਲ ਖਰਚਾ👍

  • @harjindersinghsajjan8363
    @harjindersinghsajjan8363 11 месяцев назад +2

    Bahut vadhiya jugad hai bhaji 🙏

  • @TaranpreetkaurKaur-tt7om
    @TaranpreetkaurKaur-tt7om 8 месяцев назад

    Bohut badiya sardar ji tuhadiya har ik videos vadiya jaankari dinde video vich

  • @smartphonedoctor1242
    @smartphonedoctor1242 11 месяцев назад +4

    Waheguru ji kirpa rakhe tuhade te ji

  • @bibekgiyan
    @bibekgiyan 11 месяцев назад +25

    ਮੇਰਾ ਖਿਆਲ ਹੈ ਜੀ ਐਨੇ ਖਰਚੇ ਨਾਲ ਤਾਂ ਬੈਟਰੀ ਵਾਲਾ ਨਵਾਂ ਸਾਈਕਲ ਹੀ ਆ ਸਕਦਾ ਹੈ

    • @harmandhaliwal5589
      @harmandhaliwal5589 11 месяцев назад

      Kitha. Auda verji menu dava do agar ana sasta millda ta

    • @malhiravi
      @malhiravi 11 месяцев назад +1

      ਮਿਲ ਜਾਂਦਾ ਵੀਰ ਜੀ

    • @HarpreetSingh-bl7mp
      @HarpreetSingh-bl7mp 11 месяцев назад +1

      ​@@harmandhaliwal5589ਬੋਲੋ ਚਾਹੀਦਾ ਤੁਹਾਨੂੰ 18000 ਦਾ

    • @sidhusingh4913
      @sidhusingh4913 10 месяцев назад

      ਨਵਾਂ 18000 ਦਾ

    • @gurpritsinghgrewal3245
      @gurpritsinghgrewal3245 Месяц назад

      Hero da mil janda

  • @sukhvinderbains101
    @sukhvinderbains101 11 месяцев назад

    Bhut knowledge wali video a ji

  • @Sonu-cv8ym
    @Sonu-cv8ym 11 месяцев назад +13

    You’re genius man 👍

  • @GurdialSingh-yn9tq
    @GurdialSingh-yn9tq 10 месяцев назад

    ਮਹਿੰਗਾ ਪੈੰਦਾ ਇਸ ਹਿਸਾਬ ਨਾਲ ਓਦਾਂ ਜਾਣਕਾਰੀ ਚੰਗੀ ਐ ਵੀਰ ਜੀ

  • @sadhusinghpatnga
    @sadhusinghpatnga 11 месяцев назад

    ਬਹੁਤ ਵਧੀਆ ਹੈ ਜੀ ਧਨਵਾਦ

  • @gurjeetsinghdhaliwal9317
    @gurjeetsinghdhaliwal9317 11 месяцев назад +1

    Bahut hi badiya video veer g

  • @rajurj6829
    @rajurj6829 11 месяцев назад +2

    Vdo hr vaar vang bhut hi vdiya hai ji 🙏🙏🙏

  • @kulwindernamol
    @kulwindernamol 11 месяцев назад

    ਕਲਕੱਤੇ ਸਾਈਡ ਇਹੇ ਜੁਗਾੜ ਦਾ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਨੇ ਬਹੁਤ ਵਧੀਆ ਹੈ

  • @balwinderthind2650
    @balwinderthind2650 11 месяцев назад +1

    Great 👍
    God bless you 🙏

  • @singh4881
    @singh4881 10 месяцев назад

    Bahut badhiya diti information thankyou ji

  • @beautifulindia3196
    @beautifulindia3196 11 месяцев назад +2

    ਬਹੁਤ ਹੀ ਵਧੀਆ ਜਾਣਾਕਰੀ , ਧਨਵਾਦ ਵੀਰ ਜੀ

  • @karamjitkaur4158
    @karamjitkaur4158 11 месяцев назад

    Veerg ਬੁਹਤ ਹੀ ਵਧੀਆ ਹੈ

  • @Rajeev-fh2pw
    @Rajeev-fh2pw 10 месяцев назад

    Sat Shreya akaal s.singh sir great job 👍 🙏God bless ji🙏

  • @Khidkian-ig1mv
    @Khidkian-ig1mv 11 месяцев назад +2

    ਜਿਨ੍ਹਾਂ ਦੀਆਂ ਲੱਤਾਂ ਨੂੰ ਪੋਲੀਓ ਨਹੀਂ ਹੈਗਾ,ਇਹ ਪੈਡਲ ਮਰ ਕੇ ਸਾਈਕਲ ਚਲਾਓ,ਹੁਣ ਤੱਕ ਲੋਕ ਸਾਈਕਲਾਂ ਤੇ ਹੀ ਜਾਂਦੇ ਸੀ

  • @gurveer.singh.grewal.3361
    @gurveer.singh.grewal.3361 10 месяцев назад +1

    ਜਿੱਥੇ ਬੈਟਰੀ ਲਾਈ ਏ ਰੱਬ ਨਾਂ ਕਰੇ ਫੱਟ ਗੲੀ ਸਾਰਾਂ ਸਮਾਂਨ ਉਡਾਅ ਦੇਉ

  • @smartphonedoctor1242
    @smartphonedoctor1242 11 месяцев назад

    Tuhadi jankari hmesha bhut vdia hundi aa ji

  • @user-tt7em6lu9i
    @user-tt7em6lu9i 11 месяцев назад

    ਧਨਵਾਦ ਵੀਰ ਜੀ

  • @PritpalSingh-ig7eu
    @PritpalSingh-ig7eu 10 месяцев назад +1

    ਬਹੁਤ ਵਧੀਆ ਵੀਡੀਉ ਤਾਰਾ ਕਿਸ ਤਰ੍ਹਾਂ ਲਾਈਆ ਸਮਝ ਨਹੀਂ ਆਈ ❤

  • @sonudhaliwal2577
    @sonudhaliwal2577 10 месяцев назад

    Tahadiya video badhiya knowledge walia hundiya ne

  • @KulwinderKaur-us9jy
    @KulwinderKaur-us9jy 11 месяцев назад

    Bhoot vadiea batri cycle 😘

  • @harjinderkumar625
    @harjinderkumar625 11 месяцев назад

    Good uncle ji good bauth vadhia hai

  • @satnam_bhangu.1915
    @satnam_bhangu.1915 11 месяцев назад +7

    Good Work 👍

  • @chahal-pbmte
    @chahal-pbmte 11 месяцев назад +1

    ਸਾਈਕਲ ਕਸਰਤ ਕਰਨ ਲਈ ਬਹੁਤ ਵਧੀਆ ਸਾਧਨ ਹੈ। ਆਮ ਵਿਅਕਤੀ ਚਾਰ ਮਿੰਟ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਾਈਕਲ ਚਲਾ ਸਕਦਾ ਹੈ ਯਾਨੀ ਕਿ ਪੰਦਰਾਂ ਕਿਲੋਮੀਟਰ ਪ੍ਰਤੀ ਘੰਟਾ। ਇੱਕ ਨੌਜਵਾਨ ਵਿਅਕਤੀ ਤਿੰਨ ਮਿੰਟ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਲਾ ਸਕਦਾ ਹੈ ਯਾਨੀ ਕਿ ਵੀਹ ਕਿਲੋਮੀਟਰ ਪ੍ਰਤੀ ਘੰਟਾ। ਸਾਈਕਲ ਉਪਰ ਮੋਟਰ ਜਾਂ ਇੰਜਣ ਫਿਟ ਕਰਨਾ ਮੈਨੂੰ ਤਾਂ ਮੂਰਖਤਾ ਵਾਲੀ ਗੱਲ ਹੀ ਲੱਗਦੀ ਐ। ਸਾਈਕਲ ਕੋਈ ਬਹੁਤਾ ਵਜ਼ਨ ਵੀ ਨਹੀਂ ਚੁੱਕ ਸਕਦਾ। ਇਸ ਦੇ ਪਹੀਏ ਬਹੁਤ ਨਾਜ਼ੁਕ ਹੁੰਦੇ ਹਨ।
    ਬਾਕੀ ਸਮਝ ਆਪੋ ਆਪਣੀ।

    • @vaidranjeetsidhukalipur5227
      @vaidranjeetsidhukalipur5227 11 месяцев назад

      ਜ਼ਾਰ ਤੁਸੀਂ ਹੋਂਸਲਾ ਤਾਂ ਕਿ ਦੇਣਾ ਸੀ ਲੋਕਾਂ ਦੀਆਂ ਟੰਗਾਂ ਖਿੱਚਣ ਨੂੰ ਰਹਿੰਦੇ ਓ ਓਹੀ ਨੈਗੇਟਿਵ ਬੰਦੇ ਦੀ ਨੈਗੇਟਿਵ ਸੋਚ

    • @chahal-pbmte
      @chahal-pbmte 11 месяцев назад

      @@vaidranjeetsidhukalipur5227 ਹੌਸਲਾ ਦੇਣ ਨੂੰ ਹਵਾਈ ਜਹਾਜ਼ ਤੋਂ ਅਗਲੀ ਚੀਜ਼ ਬਣਾਤੀ।

    • @jeetakartarpur4024
      @jeetakartarpur4024 11 месяцев назад

      @@vaidranjeetsidhukalipur5227veer g shi kya va 22 ne nale lat kichn nu keda time mashine bna diti aaa

  • @bindersingh1452
    @bindersingh1452 11 месяцев назад

    ਬਹੁਤ ਵਧੀਆ ਵੀਰ

  • @hardeepsidhu1644
    @hardeepsidhu1644 10 месяцев назад

    Kamal da dimag aa sewak bai da sira bro

  • @Sachiglas
    @Sachiglas 11 месяцев назад

    Thank you sewak sir

  • @GurmeetSingh-yd6zn
    @GurmeetSingh-yd6zn 11 месяцев назад

    Bhut vadiya jan kari

  • @MandeepKaur-rb7ri
    @MandeepKaur-rb7ri 11 месяцев назад +2

    Superb

  • @homemaderecipe8362
    @homemaderecipe8362 11 месяцев назад +1

    Excellent 👍

  • @dpssingh4941
    @dpssingh4941 11 месяцев назад +1

    Great person BHA G

  • @kakabrar4612
    @kakabrar4612 11 месяцев назад +1

    Good job

  • @rbrar3859
    @rbrar3859 11 месяцев назад

    ਕੰਮ ਪੂਰਾ ਘੈਂਟ ਆ।

  • @darasingh9948
    @darasingh9948 10 месяцев назад +1

    Very nice ji 👌👌

  • @dineshchoudharydcpodvr9
    @dineshchoudharydcpodvr9 11 месяцев назад

    Nice information veer g

  • @mukhwinder
    @mukhwinder 11 месяцев назад

    bahut vadia

  • @BaljinderSingh-ep4kr
    @BaljinderSingh-ep4kr 11 месяцев назад

    Bhut vadia ji

  • @sukhichehal2115
    @sukhichehal2115 11 месяцев назад

    Good ustad g 🙏🙏

  • @jaswinderjassa2637
    @jaswinderjassa2637 11 месяцев назад

    ਜਿਹੜੇ ਰੋਜ਼ 20 ਕਿਲੋਮੀਟਰ ਦੂਰ ਕੰਮ ਤੇ ਜਾਂਦੇ ਜਾਂ ਨੌਕਰੀ ਜਾਂਦੇ ,ਓਹਨਾ ਲਈ ਵਰਦਾਨ ਏ ,

  • @kashmirasingh9129
    @kashmirasingh9129 11 месяцев назад

    Very nice 👍

  • @rajasandhuchatha2201
    @rajasandhuchatha2201 11 месяцев назад

    Good wark ji

  • @deepphotography8906
    @deepphotography8906 11 месяцев назад

    thanks sir

  • @DhaliwalDairyfarm6866
    @DhaliwalDairyfarm6866 11 месяцев назад +4

    ਬਹੁਤ ਵਧੀਆ

  • @AvtarSingh-pw7fv
    @AvtarSingh-pw7fv 11 месяцев назад

    ਹਮੇਸ਼ਾ ਦੀ ਤਰਾਂ ਹੀ ਵੀਡਿਉ ਜਾਣਕਾਰੀ ਭਰਭੂਰ ਹੈ

  • @amarjeetsinghjohal5899
    @amarjeetsinghjohal5899 11 месяцев назад

    Good sir ❤❤❤❤❤

  • @heera9620
    @heera9620 11 месяцев назад

    Thanks sir

  • @user-jk3kf7cr6j
    @user-jk3kf7cr6j 11 месяцев назад +1

    30 40 की उम्र वाली लेडिस के लिए साइकिल जैसी बजे सो कोई जुगाड़ बनाते दिखाएं

  • @GurmeetSingh-nx2si
    @GurmeetSingh-nx2si 11 месяцев назад +3

    ਸਿੱਧਾ ਹੀ ਚਾਰਜਿਗ ਵਾਲਾ ਸਾਇਕਲ ਲਵੋ ਜੀ

  • @TaranpreetkaurKaur-tt7om
    @TaranpreetkaurKaur-tt7om 8 месяцев назад

    Good work 👏👏👏

  • @SONUGTGAMING9080
    @SONUGTGAMING9080 11 месяцев назад

    Jonda reh ankal ji bohat vadhiya video h

  • @Makhansingh-fb1vz
    @Makhansingh-fb1vz 11 месяцев назад

    Very nice

  • @tajinderdeepsingh4477
    @tajinderdeepsingh4477 11 месяцев назад

    Good 👍

  • @heavanpreetsingh9100
    @heavanpreetsingh9100 10 месяцев назад

    😎Very nice❤👍

  • @javedelectronicsofficial8549
    @javedelectronicsofficial8549 11 месяцев назад

    God job ❤
    Pakistan

  • @inderpreetsingh6145
    @inderpreetsingh6145 11 месяцев назад +4

    ਬਹੁਤ ਵਧੀਆ ਜਾਣਕਾਰੀ ਮੋਟਰ ਤੇ ਗੇੜਾ ਮਾਰਨ ਵਾਸਤੇ ਵਧੀਆ

  • @harnekbrar1681
    @harnekbrar1681 11 месяцев назад +1

    ਵੀਹ/ਪੱਚੀ ਹਜ਼ਾਰ ਦੀ ਪੁਰਾਣੀ ਸਕੂਟਰੀ ਮਿਲ ਜਾਂਦੀ ਹੈ, ਉਹ ਸਾਇਕਲ ਨਾਲੋਂ ਵਧੀਆ ਰਹੇਗੀ ਇਕ ਵਾਰੀ ਚਾਰਜ ਨਾਲ 50 ਕਿ,ਮੀ, ਚਲਦੀ ਹੈ।

  • @AvtarSingh-jn1ro
    @AvtarSingh-jn1ro 11 месяцев назад +2

    Veer ji tusi fauji ho

  • @jasdeepsingh7745
    @jasdeepsingh7745 11 месяцев назад

    Very nice gg

  • @doabatalent7197
    @doabatalent7197 11 месяцев назад +2

    5.56 ਦਾ ਡੱਬਾ ਕਿਉਂ ਦਿਖਾ ਰਹੇ ਹੋ। ਜਿਸ ਵਿੱਚ ਚਾਬੀਆਂ ਰੱਖੀਆਂ ਨੇ।

  • @user-lv1fj8ec9n
    @user-lv1fj8ec9n 11 месяцев назад

    Very.nice.jop.good

  • @goodmanproductsohals9258
    @goodmanproductsohals9258 11 месяцев назад

    Only movies bna ke de pablic nu he great he

  • @lifestyle458
    @lifestyle458 10 месяцев назад

    ਬਾਈ ਜੀ ਤੁਹਾਡਾ ਜੁਗਾੜ ਬਹੁਤ ਵਦੀਆ ਪਰ ਮੈਂ ਇਹ ਸੋਚਦਾ ਆਪਣੇ ਹਿਸਾਬ ਨਾਲ ਅੱਜ ਕਲ ਹਰ ਚੀਜ ਸਾਡੇ ਕੋਲ ਮਸ਼ੀਨੀ ਆ ਅਸੀਂ ਕੀ ਗੱਲ ਸਾਈਕਲ ਨੂੰ ਏਧਾ ਹੀ ਨਹੀਂ ਚਲਾ ਸਕਦੇ ।

  • @jassichahal8147
    @jassichahal8147 11 месяцев назад +2

    🙏👌👌👌

  • @HarvinderSingh-mangat
    @HarvinderSingh-mangat 11 месяцев назад

    👍👍👍

  • @super_all_music18
    @super_all_music18 10 месяцев назад

    Super 👍

  • @superhitayurved8798
    @superhitayurved8798 11 месяцев назад

    ਭਾਜੀ ਬਹੁਤ ਹੀ ਵਧੀਆ ਜੁਗਾੜ ਲਾਗਿਆ ਸਾਨੂੰ ਸਕੂਟਰੀ ਦੀ ਕਿੱਟ ਬਾਰੇ ਜਾਣਕਾਰੀ ਜ਼ਰੂਰ ਦਿਓ

  • @harnekhanssecretary5302
    @harnekhanssecretary5302 11 месяцев назад

    Good

  • @Animallove-w3x
    @Animallove-w3x 11 месяцев назад +2

    ,👌👌👌

  • @AKBARPAKISTANI786
    @AKBARPAKISTANI786 11 месяцев назад

    good ji

  • @SukhwinderSingh-uj5tm
    @SukhwinderSingh-uj5tm 10 месяцев назад

    Nice

  • @harjindersingh1270
    @harjindersingh1270 11 месяцев назад

  • @rajurj6829
    @rajurj6829 11 месяцев назад

    Sewak singh ji tuhanu ek vdo bhejni hai ji, cycle nu double fry wheel lga k speed boost kiti hoi ek china di vdo hai shyd, os vare pta krna c k oh system kamyaab hou, plz reply 🙏🙏🙏

  • @VenkteshVenktesh-dd8zr
    @VenkteshVenktesh-dd8zr 10 месяцев назад

    guru shorab Singh dhruv vidhut cycle kit wali cycle video banao sir

  • @user-nv5zv4qj8y
    @user-nv5zv4qj8y 11 месяцев назад

    Infera cooking stove nu induction cooking stove vich badlan da tareeka daso

  • @user-ci9rv1tt7c
    @user-ci9rv1tt7c 11 месяцев назад

    Ajj savers bahji tusi mere supne vich aye apa gurdwara with se

  • @happyphotohappyphoto8608
    @happyphotohappyphoto8608 11 месяцев назад

    Nicc beo

  • @user-ks5ip5io1l
    @user-ks5ip5io1l 11 месяцев назад

    Visio Vadia Lagos
    Kanda vich Tootia ch Krant na ave Visio Bansi Thanks

  • @heerasingh3992
    @heerasingh3992 11 месяцев назад

    Waheguru

  • @futureworld6655
    @futureworld6655 11 месяцев назад

    2 alg alg meter 2 alg alg phase te lge hoye aa kise 2 ghra vch ...te oh chunde ne k sada bijli da bill vnd hoje v asi changeover lga diye.....ki eve lg skda hai change over??

  • @Wahenoor-cp1ey
    @Wahenoor-cp1ey 11 месяцев назад +1

    ਵੀਰ ਜੀ ਪਹਾੜੀ ਇਲਾਕੇ ਵਿੱਚ ਚੱਲ ਜਾਂਦਾ

    • @gurveer.singh.grewal.3361
      @gurveer.singh.grewal.3361 10 месяцев назад

      ਹਾਂਜੀ ਜ਼ਰੂਰ ਇੱਕ ਬੰਦਾ ਨਾਲ਼ ਪਿੱਛੋਂ ਧੱਕਾ ਲਗਾਉਣ ਰੱਖੋਂ ਕਿਵੇਂ ਨੀਂ ਚੱਲੇਗਾ

  • @Music_PARADISE7
    @Music_PARADISE7 11 месяцев назад +1

    J veere ਆਪਾਂ solar bali battery la ਦਈਏ street light bali. ਤਾਂ appa ohnu solar ਪਲੇਟ ਨਾਲ ਬ ਚਾਰਜ ਕਰ sakage. 🤔🤔

  • @rajwindersingh2820
    @rajwindersingh2820 11 месяцев назад

    Veer ji satsriakal ji waheguru ka khalsa waheguru ji ki fate
    1 kaam karo veer ji jo spry pump hunde ne spry karn wale usdi moter Rs. 1800 di andi hai petrol te chaldi hai o leke cycle vich fit karo avreg vi changi milugi karke dekho ah expiriment menu time nhi lagda nhi ta me karna c ah expiriment