Kapatti Sass 2 | Dharnat Jhinjer | A Short Movie | Haryau Wale ft.

Поделиться
HTML-код
  • Опубликовано: 10 сен 2024
  • • DOP: Satta Mann and Babaldeep Jhinjer
    • Edited by: Sukh Dahiya
    • Special Thanks: ‪@DESIMASTIPINDAWALE‬
    • For business enquires e-mail us at:
    business.haryauwale@gmail.com
    •Featuring:
    Dharnat Jhinjer
    Reet Kaur
    Raj Kaur
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #sukhdahiya #sattamaan #desimastipindawale
    Tags-
    Haryau Wale
    A short movie
    drani jethani
    New punjabi movie
    Sanju
    Punjabi movies 2020
    A short punjabi movie
    Sukh Dahiya
    Satta maan
    Latest punjabi
    Divorce
    doctor sidhu Moosewala
    Jisam
    Jisam di bhukh
    Bambiha bole
    Dharnat jhinjer
    Desi masti
    Desi masti pinda wale
    Sidhu moosewala
    New leaked song
    Sidhu news
    Jaswinder brar
    Love story
    Lockdown
    New movie
    Latest punjabi

Комментарии • 890

  • @avtarsinghsandhu7009
    @avtarsinghsandhu7009 4 года назад +14

    ਸਿਰਾਂ ਲਾਤਾ ਬਾਈ ਜੀ 2 ਭਾਗ ਚੋਂ ਅੱਖਾਂ ਚੋਂ ਪਾਣੀ ਭਰ ਆਇਆ ਏ ।। ਮਾਂ ਦੀ ਬੀਮਾਰੀ ਸੁਣ ਕੇ ਆਖਰੀ ਗੱਡੀ ਵੀ ਵੇਚਣੀ ਪਾਈ ਏ ਮਾਂ ਤੋਂ ਚੰਗਾ ਕੁੱਝ ਵੀ ਨਹੀਂ ।।ਵਾਹਿਗੁਰੂ ਜੀ ਮੇਹਰ ਕਰਨ ਸਦਾ ਅੰਗ ਸੰਗ ਸਹਾਈ ਰਹਿਣ ।। ਸਦਾ ਚੜ੍ਹਦੀ ਕਲਾ ਚੋਂ ਰਹੋ ।। ਸੋਨੂੰ ਅਜਨਾਲਾ ਤੋਂ ।।💗❤👌

  • @gurmejsingh6069
    @gurmejsingh6069 2 года назад +4

    ਜੇ ਵਿਜੀਲੈਂਸ ਨੇ ਫੜਿਆ ਹੁੰਦਾ ਫਿਰ ਜੇਲ੍ਹ ਵਿੱਚ ਜਾਣਾ ਸੀ ਵਿਜੀਲੈਂਸ ਫੜਕੇ ਉਥੇ ਨੀ ਛੱਡ ਦਿੰਦੀ ਅਹਿਲਾ ਠਾਣੇ ਫਿਰ ਜੇਲ੍ਹ ਵਿੱਚ ਜਾਣਾ ਵੀਡੀਓ ਬਹੁਤ ਵਧੀਆ ਲੱਗੀ

  • @harjinderbhullar5555
    @harjinderbhullar5555 4 года назад +88

    ਧਰਨਾਟ ਉਏ 22 ਘਰਵਾਲੀ ਹੋਵੇ ਰੀਤ ਵਰਗੀ ਕਿੰਨੀ ਸਹੀ ਸਿਆਣੀ ਆ ਸੋਚ

  • @JasvirSingh-gj3li
    @JasvirSingh-gj3li 4 года назад +3

    ਬਹੁਤ ਹੀ ਵਧੀਆ ਤਰੀਕੇ ਨਾਲ ਕਹਾਣੀ ਤਿਆਰ ਕੀਤੀ ਬਾਈਆ ਨੇ ਦਿੱਲ ਨੂੰ ਛੂ ਜਾਣ ਵਾਲੀ ਸਾਰੀ ਟੀਮ ਵਧਾਈ ਦੀ ਪਾਤਰ ਆ ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਸਵਰਗ ਨਰਕ ਸਭ ਕੁਝ ਇਥੇ ਹੀ ਆ

  • @tonykhipal2396
    @tonykhipal2396 4 года назад +29

    ਜਿੰਨੀ ਸਿਫ਼ਤ ਓਨੀ ਥੋੜ੍ਹੀ,
    ਬਹੁਤ ਸੋਹਣੀ ਵੀਡੀਓ ਬਣੀ ਆ
    ਸੱਚੀ ਸਟੋਰੀ ਆ ਜਮਾ
    ਹਰ ਇੱਕ ਰਿਸ਼ਤਾ ਨਾਤਾ ਬਹੁਤ ਕੀਮਤੀ ਆ
    ਹੱਸਦਿਆਂ ਦੇ ਘਰ ਵਸਦੇ

    • @jazzkaur4751
      @jazzkaur4751 4 года назад +1

      ruclips.net/video/lNVs0oLykJc/видео.html

  • @jaspalkaur1552
    @jaspalkaur1552 4 года назад +46

    ਬਹੁਤ ਹੀ ਸੋਹਣੀ ਵੀਡੀਓ ਹੈ,ਐਂਡ ਵਿੱਚ ਤਾਂ ਰੌਣ ਹੀ ਨਿੱਕਲ ਗਿਆ।

  • @751records
    @751records 4 года назад +19

    Nuha hon ta aho ji aa wa ni kudia sirrrrra e lattta mai done part dekhe se bahot e kaint message
    Salute aa aho jia nuha nu 🙏👌

  • @harnaibchahal4326
    @harnaibchahal4326 4 года назад +104

    ਧਰਨਾਟ ਸਿਆਂ ਕਿਆ ਬਾਤ ਹੈ ਵੀਰ ਜੀ ਤੇਰੀ ਐਕਟਿੰਗ ਦੇ ਵਿੱਚ ਆਖਰੀ ਮਿੰਟ ਵਿਚ ਤਾਂ ਸੱਚ ਨਾਲ ਹੀ ਅੱਖਾ ਵਿੱਚੋਂ ਪਾਣੀ ਆ ਗਿਆ , ਤੇਰੀ ਸਾਰੀ ਟੀਮ ਵਧਾਈ ਦੀ ਪਾਤਰ ਹੈ, ਵਾਹਿਗੁਰੂ ਜੀ ਆਪ ਨੂੰ ਤੇ ਟੀਮ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖ਼ਸ਼ੇ ਇਹ ਹੀ ਅਰਦਾਸ ਕਰਦੇ ਹਾਂ

  • @simernjitkaur2195
    @simernjitkaur2195 4 года назад +2

    ਜਿਹਨੀ ਤਾਰੀਫ਼ ਕੀਤੀ ਜਾਵੇ ਉਹਨੀਂ ਹੀ ਕਮ ਏ ,ਬਹੁਤ ਸੋਹਣੀ ਆ ਵੀਡਿਓ

  • @phullewaliac
    @phullewaliac 4 года назад +3

    Waiting from long time!
    Hit like ਜੀਹਨੇ ਸ਼ੁਰੂ ਚ’ ਈ like ਕੀਤਾ।

  • @deepdeep8973
    @deepdeep8973 4 года назад +6

    ਵਾਹ ਉ ਵਾੰਈ ਦੋਵੇਂ ਪਾਟ ਅੱਤ ਕਰਾਤੇ ਿਕਸੇ ਵੇਗਾਨੀ ਧੀ ਨਾਲ ਮਾੜੀ ਕਰੀਏ ਆਪ ਵੀ ਮਾੜੀ ਹੁੰਦੀ ਏ ਧੀ ਹੋਵੇ ਜਾ ਨੰੂਹ ਫਰਕ ਕਦੇ ਵੀ ਨਾਂ ਕਰੀਏ ਲਵ ਯੂ ਧਰਨਾਟ ਵਾੰਈ
    Writer deep PB 32 ਆਲਾ

    • @alwayswithtruth4449
      @alwayswithtruth4449 3 года назад

      meri sass te shadde jeth ne bhut jhulm kite aa mere te ohna nu rb kdo saza dau

  • @JaswinderSingh-mx8ho
    @JaswinderSingh-mx8ho 4 года назад +33

    ਸਮਾਜ ਨੂੰ ਸਿੱਖਿਆ ਦੇਣ ਵਾਲੀ ਵੀਡੀਓ ਧਰਨਾਟ ਬਾਈ। ਗਜਦੇ ਰਹੋ।

    • @jazzkaur4751
      @jazzkaur4751 4 года назад

      ruclips.net/video/lNVs0oLykJc/видео.html

  • @parmjeet5653
    @parmjeet5653 4 года назад +43

    ਵੀਡੀਓ ਵੀਰ ਇੰਨੀ ਜਿਆਦਾ ਵਧੀਆ ਲੱਗੀ ਕਿ ਬਿਆਨ ਕਰਨ ਲਈ ਸ਼ਬਦ ਘੱਟ ਪੇਗੈ god bless you

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @manjitkaur7967
    @manjitkaur7967 4 года назад +14

    ਝਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਸੋਹਣੀ ਆ।ਚੰਡੀਗੜ ਸਾਡੇ ਵੱਲ ਵੀਰੇ।ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਵੀਰੇ ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖਦੇ ਬਹੂਤ ਵਦੀਆ ਵੀਡੀਓ ਨੇ।
    ਬਹੂਤ ਮੇਹਨਤ ਕਰਦੇ ਓ ਵੀਰੇ।
    ਧਰਨਾਟ ਵੀਰੇ ਘਰਵਾਲੀ ਨੂੰ ਲਿਆ ਜਾਕੇ ਸੱਭ ਠੀਕ ਹੋਜੂਗਾ।

    • @jazzkaur4751
      @jazzkaur4751 4 года назад

      ruclips.net/video/lNVs0oLykJc/видео.html

  • @balwindermander7136
    @balwindermander7136 4 года назад +2

    ਧਰਨਾਟ ਬਾਈ ਬਹੁਤ ਵਧੀਆ ਸਟੋਰੀ ਹੈ ਅੰਤ ਵਿਚ ਤਾਂ ਰੋਨਾ ਆ ਗਿਆ ਸੀ

  • @ramanmungriya9428
    @ramanmungriya9428 3 года назад +1

    Very very nice video ji 👍👍👍god bless you veer carry on 👍👍👍

  • @angelspy7300
    @angelspy7300 4 года назад +7

    Very nice n a good msgs to the society..DHARNAT VEERE GOOD ACTING...GOD BLESS U.

  • @manjitkaur7967
    @manjitkaur7967 4 года назад +19

    ਮਾਤਾ ਜੀ ਸੱਭ ਕਰਮਾਂ ਦੇ ਲੇਖੇ ਜੋਖੇ ਆ ਲਿਆਓ ਜਾ ਕੇ ਆਪਣੀ ਨੂੰਹੂ ਨੂੰ ।ਬਾਕੀ ਵੀਡੀਓ ਬਹੂਤ ਵਦੀਆ ਵੀਰੇ।ਦੇਖਿਆ ਕਿੱਨੀ ਚੰਗੀ ਵਿਚਾਰੀ।

  • @gagandeekaur2238
    @gagandeekaur2238 4 года назад +3

    Very nice video last ch ta bhot vadiaa c very nice

  • @bhupinderraiboys6063
    @bhupinderraiboys6063 4 года назад +1

    Bai ji super super super super super super super super super super super super super super super super super super super video 😭😭😭😭 बाईं जी दिल रोनलगया वीडीओ देख के ❤️❤️❤️❤️❤️❤️😘😘😘😘😘😘😘😘😘😘😘😘😘🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹👌👌👌👌👌👌👌👌👌👌👌👌👌👌👌👌👌👌👌👌👌👌👌👌✌️✌️✌️✌️✌️✌️✌️✌️✌️✌️✌️✌️✌️

  • @desipenduvirsa
    @desipenduvirsa 4 года назад +18

    ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਐ ਵਾਈ ਜੀ1ਬਹੁਤ ਬਧੀਆ

  • @GurpreetSingh-ml4lt
    @GurpreetSingh-ml4lt Год назад

    Boht e sohni story aa m boht roi last te seen dekh k apne maa bap yaad aage schi waheguru tuhanu hor b trakkiyan bakshe god bless u all of team 😔😔

  • @rachhpalsingh78466
    @rachhpalsingh78466 8 месяцев назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @santoshkashyap7960
    @santoshkashyap7960 4 года назад +8

    Very emotional & heart touching concept. Th end was very concluding. The role of every one was very emotional. May God bless u.

  • @ruralicon2801
    @ruralicon2801 4 года назад +11

    ਅੱਜ ਫੇਰ ਰੁਲਾ ਦਿੱਤਾ ਧਰਨਾਟ ਬਾਈ ,, ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਇਸ ਵੀਡੀਓ ਰਾਹੀਂ 👌

  • @puttjattda6012
    @puttjattda6012 4 года назад +2

    Yaar bhut video roona aa gaye dekh ke parivaar tu vaad kuch nhi hunda 3 part v banao jaldi tu jaldi love you all team members nu

  • @sainicreation6289
    @sainicreation6289 3 года назад +3

    Speech less video no words.... Sirra laa taa brother,,,, god bless you,,,, Parmatma thuanu sareya nu tarikiya bakshe

  • @gurdeepsidhu5610
    @gurdeepsidhu5610 4 года назад +15

    Waheguru pap di saja har kise nu dewe 🙏

  • @jarnalsingjarnalsing4140
    @jarnalsingjarnalsing4140 4 года назад +44

    ਜਿਹਾ ਬੀਜੇ ਗਾ ਮਨਾ ਮੇਰਿਆ ਉਹ ਵੱਢਣਾ ਪਵੇਗਾ ਮਨਾਂ ਮੇਰੇਆਂ ਦੇਖ ਲੈ ਵਿਚਾਰ ਕਰਕੇ

  • @rupinderkaur9685
    @rupinderkaur9685 4 года назад +24

    ਬਹੁਤ ਵਧੀਆ ਵਿਡੀਉ ਵੀਰੇ ਮੈਂ ਸਾਰੀ ਵਿਡੀਉ ਦੇਖ ਦੀ ਆ nice

    • @gurimdirba220
      @gurimdirba220 4 года назад

      Hlo

    • @gurimdirba220
      @gurimdirba220 4 года назад

      Kive o

    • @rajveersohal2124
      @rajveersohal2124 4 года назад

      Rupinder Kaur Bhain g Utube te mera likheya Song (Maa da dard) Singer Ramzana Heer, Bhain g plz jroor suneo nd dsio Comments kr k, Song Writer Rajveer Sohal,,

  • @jazzkaur7249
    @jazzkaur7249 4 года назад +9

    Bilkul real lgdi acting and such a nice I have no words for this lovely act

  • @happybrar7866
    @happybrar7866 2 года назад +1

    ਗੁਡ ਵਧੀਆ ਗੁਡ ਵਧੀਆ ਗੁਡ ਵਧੀਆ ਗੁਡ ਵਧੀਆ

  • @GagandeepSingh-qy9tp
    @GagandeepSingh-qy9tp 4 года назад +5

    ਬਹੁਤ ਵਧੀਆ ਵੀਡੀਓ ਵੀਰ ਧੱਰਨਾਟ 👌👍👍🌴🌴🌺🌺🌺🌴🌴🌴

    • @avtarsamra2823
      @avtarsamra2823 4 года назад

      ਧਰਨਾਟ ਵੀਰ ਜੀ ਐ ਕਰ ਪਹਿਲਾ ਵਾਲੇ ਐਸ ਕੋਰਟ ਦੀ ਪੁਲੀ ਮਾਰ ਲੈ ਓਹ ਹੀ ਕਮ ਆਓ ਗਾ ਤੇ ਹਰੀਆਂ ਮਿਰਚਾਂ ਦੀ ਖੇਤੀ ਸੁਰੂ ਕਰ ਲੈ ਮੋਗਾ

    • @avtarsamra2823
      @avtarsamra2823 4 года назад

      ਧਰਨਾਟ ਸਿਆਂ ਯੂ ਪੀ ਚੋ ਬਹੀਆ ਰਾਣੀ ਲੈ ਆ ਅਤੇ ਚੰਗੇ ਕਮ ਕਰਨ ਲਗ ਜਾ ਹਾਲੇ ਵੀ ਕੁਝ ਨੀ ਵਿੰਗ ਪਿਆ ਹੁਣ ਪਹਿਲੀ ਘਰ ਵਾਲੀ ਆ ਕੇ ਮਾਤਾ ਦਾ ਹਾਲ ਦੇਖੇ ਜੀ

    • @avtarsamra2823
      @avtarsamra2823 4 года назад

      ਵੀਰ ਜੀ ਦੋ ਨੰਬਰ ਦੇ ਪੈਸੇ ਨਾਲ ਇਹੋ ਕਮ ਹੋਣਾ ਸੀ

  • @SatnamSingh-zk4yp
    @SatnamSingh-zk4yp 4 года назад +1

    Very very very very very very nice video bai dharnat ji I Love you bai dharnat ji❤️💞💞💞💞💞💞💞💞💞💞💞💞💞💞💞💞💞💞💞💞💞

  • @jatindersingh97
    @jatindersingh97 3 года назад +1

    Oscar award milna chahida dharnat veere es movie nu very good thinking

  • @AmarjitSingh-nj3nb
    @AmarjitSingh-nj3nb 4 года назад +1

    Roj Aa Geyaa 22 akha Vich Video Dekh K.

  • @dhillonsaab3241
    @dhillonsaab3241 2 года назад +2

    ਸੱਚੀ ਦਿਲ ਰੋ ਰਿਹਾ। ❤❤ਭੈਣ ਦੀ ਅੈਕਿਟਗ ਵੀ ਬਕਮਾਲ ਜੀ।

  • @rajinderkumar2431
    @rajinderkumar2431 4 года назад +4

    Very nice video bai koi word ni hai,,,,, nice and God bless you always dear sari team nu,,,, from Cyprus

  • @LYRICAL13STATUS
    @LYRICAL13STATUS 2 года назад

    Sachhi baee ji rona a gya vdo dekh k love you veere jyonda reh

  • @dhillonsaab4266
    @dhillonsaab4266 4 года назад +5

    Last seen is very emotional

  • @deepchauhan4388
    @deepchauhan4388 4 года назад +9

    Very emotional concept n heart touching n a good moral of the story 👏👏👏

  • @babakhanna7464
    @babakhanna7464 3 года назад +1

    Nhi reesa dharnat teriya love you a dilo ❤️❤️😥😥

  • @gursantsingh1430
    @gursantsingh1430 Год назад

    Bhot vadia video banonda sada vir and all team god bless you

  • @xyz6859
    @xyz6859 4 года назад +2

    ਉਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ ? ਹਰ ਸਮੇ ਅਰਦਾਸ ਕਰਿਆ ਕਰੋ ਵਹਿਗੁਰੂ ਮਨ ਨੀਵਾ ਮੱਤ ਉਚੀ ਬਖ਼ਸ਼ੀ ਜੀ ਧੀਆਂ ਦੇ ਦਰਦ ਨੂੰ ਸਮਝਣ ਦੀ ਅੱਜ ਸਮਾਜ ਨੂੰ ਜ਼ਰੂਰਤ ਹੈ ?ਕਿੰਨਾ ਸਬਰ ਅਤੇ ਸੰਤੋਖ ਅੋਰਤ ਵਿੱਚ ਹੈ ਦੋਸਤੋ ਜਿਸ ਘਰ ਵਿੱਚ ਸੱਸ ਅਤੇ ਬਹੂ ਦਾ ਰਿਸ਼ਤਾ ਮਾ ਧੀ ਦਾ ਰਿਸ਼ਤਾ ਬਣ ਜਾਦਾ ਉਸ ਘਰ ਵਿੱਚ ਬਰਕਤਾਂ ਹੀ ਬਰਕਤਾਂ ਹੋ ਜਾਂਦੀਆਂ ?ਹਰ ਰਿਸ਼ਤੇ ਵਿੱਚ ਰੂਹਾਂ ਦਾ ਪਿਆਰ ਹੋਣਾਚਹਿੰਦਾ ਹਰ ਰਿਸ਼ਤਾ ਆਪਣੇ ਕਰਮ ਲੈ ਕੇ ਆਉਦਾ ? ਹਮੇਸ ਰੱਬ ਦੀ ਰਜਾ ਵਿੱਚ ਰਹਿਕੇ ਉਸ ਮਾਲਕ ਤੋ ਮੰਗੋ ਅਤੇ ਸ਼ੁਕਰਾਨਾ ਕਰਿਆ ਕਰੋ ,ਭੁੱਖਿਆਂ ਦੀ ਭੁੱਖ ਕਦੇ ਨਹੀ ਉਤਰ ਸਕਦੀ ,ਹਮੇਸਾ ਮਾਲਕ ਤੋ ਮੰਗੋ ? ਫਲ ਨਿਵਿਆ ਨੂੰ ਲੱਗਦੇ ਹਨ? ਬਹੁੱਤ ਵਧੀਆਂ ਸਮਾਜਿਕ ਸੁਨੇਹਾ ਜੀ ਜੋ ਅੰਤ ਉੱਤੇ ਤੇ ਮੱਲੋ-ਮੱਲੀ ਰੋਣ ਲਈ ਮਜਬੂਰ ਕਰ ਦਿੰਦਾ ,ਸਾਰੇ ਹੀ ਪਾਤਰਾ ਨੇ ਬਾਕਮਾਲ ਰੋਲ ਨਿਭਾਇਆ ਮਾਲਕ ਚੜਦੀ ਕਲਾ ਬਖ਼ਸ਼ੇ ?

  • @maanveer3241
    @maanveer3241 3 года назад

    😭😭😭😘😘😘😘😘 vohat vohat vohat vohat vohat sirrah video ji

  • @heerasandhu6993
    @heerasandhu6993 4 года назад +2

    तरनाट👌🤝very good video💗💗💗💗💗💗

  • @heerasandhu6993
    @heerasandhu6993 4 года назад +2

    Very गुड विडीओ बहुत वादिया सीखिया👌👌👌👌💚💚💚👍👍👍👍👍

  • @Aaru_jnn_786
    @Aaru_jnn_786 2 года назад +3

    This is a very emotional story on the sociel life. This video is just message for us but 👏👌👍💯% real story . God bless to all team . Rabb hmesha mehar kare sab te. Last seen was i can not stop crying 😂😐😧😦😦

    • @Aaru_jnn_786
      @Aaru_jnn_786 2 года назад +1

      Please follow the message is real life. Ta ke dharnat veer di team di kiti hui mehanat da fal una nu mile te really una nu bhut khushi howegi this is my grantee. 🤗🙂

    • @aajimkhan4125
      @aajimkhan4125 Год назад

      @@Aaru_jnn_786 no j. No

    • @sarbijeet1013
      @sarbijeet1013 10 месяцев назад

      ​@@Aaru_jnn_786in

  • @karamjitmaan5940
    @karamjitmaan5940 4 года назад +2

    ਪੈਸਾ ਵੱਡਾ ਨਹੀਂ ਹੁੰਦਾ ਰਿਸਤੇ ਵੱਡੇ ਹੁੰਦੇ, ਆਪਣਿਆਂ ਨਾਲ ਹੀ ਹੁੰਦੀ ਆ ਖੁਸ਼ੀ ਤਾਂ

  • @baljeetsinghgujjar4232
    @baljeetsinghgujjar4232 4 года назад +6

    ਵੀਰ ਨੇ ਅੱਜ ਦੇ ਸਮਾਂ ਦੀ ਸੱਚਾਈ ਦੱਸੀ aa ਜਮਾ ਸੱਚ ਬਿਆਨ ਕੀਤਾ ਵੀਡੀਓ ਚ

  • @KulwinderSingh-en6mj
    @KulwinderSingh-en6mj 2 года назад +1

    Video very very very nice 👌👌👌 video heart teaching 😭😭😭😭😔😔😔😔💔💔💔💔💔💔

  • @tvserialstar1362
    @tvserialstar1362 3 года назад +1

    ਧਰਨਾਟ ਬਾਈ ਜੀ ਵੀਡੀਓ ਬਹੁਤ ਵਧੀਆ ਸੀ

  • @jazzkaur7249
    @jazzkaur7249 4 года назад +2

    I really appreciate that things 💞💞😍💞😍😍💞always rock and God blessings😍💞😍💞😍💞

  • @shindersingh5708
    @shindersingh5708 4 года назад +2

    ਸਾਰੀ ਟੀਮ ਨੂੰ ਵਧਾਈ ਹੋਵੇ ਜੀ ਵੀਡੀਓ ਬਹੁਤ ਹੀ ਵਧੀਆ ਸੀ ਧਰਨਾਟ ਵੀਰ ਤੁਹਾਡੀ ਐਕਟਿੰਗ ਵਧੀਆ ਸੀ

  • @ranjanaarora4582
    @ranjanaarora4582 4 года назад

    Last pr emotional hi kr diyaa.. Rona hi gya dekh kr.

  • @amankhokher1277
    @amankhokher1277 3 года назад +1

    A true love

  • @DeepSingh-sw1un
    @DeepSingh-sw1un 4 года назад +1

    Y sirra aa video

  • @satveersingh5438
    @satveersingh5438 4 года назад +4

    ਧਰਨਾਟ ਵੀਰ ਜੀ ਅੱਜ ਰੋਣਾ ਆ ਗਿਆ ਵੀਡੀਓ ਦੇਖ ਕੇ

  • @mahekmahek3943
    @mahekmahek3943 4 года назад +1

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਸੀ ਵੀਡੀਓ ਸਾਰੇ ਰਿਸ਼ਤੇ ਵਾ ਖੂਬੀ ਨਿਵਾਏ ਇਸ ਵੀਡੀਓ ਚ ਤੁਸੀਂ ਜਿਉਂਦੇ ਵਸਦੇ ਰਹੋ ਬਾਕੀ ਵੀਰੇ ਪਹਿਲੇ ਦਿਨ ਵੀ ਬੈੱਡ ਤੇ ਉਹੀ ਚਾਦਰ ਤੇ ਦੋ ਮਹੀਨੇ ਬਾਅਦ ਵੀ ਉਹੀ ਚਾਦਰ ਤੇ ਵੀਰੇ ਤੁਸੀਂ ਮੱਝਾਂ ਵੇਚਣੀਆ ਸੀ ਤੇ ਵੇਚ ਦਿੱਤੀ ਗੱਡੀ ਵਾਕੀ ਵੀਰੇ ਮੰਮੀ ਦੇ ਪਹਿਲੇ ਦਿਨ ਵ ਉਹੀ ਸੂਟ ਤੇ ਦੂਜੇ ਦਿਨ ਵੀ ਉਹੀ ਸੂਟ ਤੇ ਮੰਮੀ ਦੇ ਝਾਜਰਾ ਪਈਆਂ ਹੋਈਆਂ ਸੀ ਤੇ ਰੀਤ ਦੇ ਹੈ ਨੀ ਸੀ ਤੇ ਰੀਤ ਦੇ ਘਰ ਗੱਡੀਰਨਾ ਬਹੁਤ ਸੋਹਣਾ ਪਿਆ ਸੀ ਤੇ ਅੰਦਰ ਇਕ ਹੋਰ ਲੇਡੀਜ਼ ਫਿਰਦੀ ਸੀ ਤੁਸੀਂ ਕਿਹਦੇ ਸੀ ਰੀਤ ਦਾ ਇਕੱਲਾ ਭਰਾ ਹੈ ਬਾਕੀ ਵੀਰੇ ਬਹੁਤ ਵਧੀਆ ਸੀ ਐਡ ਵਿੱਚ ਤਾਂ ਏਨਾਂ ਰੋਣਾ ਆਈਆਂ ਕਿ ਬੱਚੇ ਵੀ ਪੁੱਛਦੇ ਕਿ ਮੰਮਾ ਕਿ ਹੋ ਗਿਆ 🙏🙏🙏🙏🙏💝💛❤💙💚

    • @GurpreetSingh-zq8me
      @GurpreetSingh-zq8me 4 года назад

      ਐ ਤੁਸੀਂ ਧਰਨਾਟ ਨੂੰ ਫੋਨ ਕਰਕੇ ਕਹੋ ਜੀ ਸਹੀ ਗੱਲ ਐ 8195865948

  • @manpreetkaurmrssabharwal4893
    @manpreetkaurmrssabharwal4893 2 года назад

    Dharnat ji thodi video dekh sachi rona aa gya thodi videos ch life di reality show hundi aa

  • @jabarjung6183
    @jabarjung6183 3 года назад

    vvv nice video massgès in the video is so grateful best of luck for the desi masati team

  • @happybrar7866
    @happybrar7866 2 года назад +1

    ਮਾ ਦਾ ਰਸਤਾ ਬਹੁਤ ਵਧੀਆ

  • @KhanShab-lr1eg
    @KhanShab-lr1eg 3 года назад

    ਬਹੁਤ ਵਧੀਆ ਲੱਗਾ ਵੀਡੀਓ ਵੇਖਕੇ ਧਰਨਾਟ ਬਾਈ ਵੀਡੀਓ ਦੇ ਲਾਸਟ ਚ ਤਾਂ ਰੁਲਾ ਹੀ ਦਿਤਾ ਤੂੰ ਲਵ ਯੂ ਆ ਬਾਈ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਅੱਲਾ ਤੁਹਾਨੂੰ ਹਮੇਸਾ ਖੁਸ਼ ਰੱਖੇ 💝💝💝💝

  • @omkarsinghvirkjatt3942
    @omkarsinghvirkjatt3942 3 года назад +4

    Waheguru ji 🙏🙏

  • @basantsingh1463
    @basantsingh1463 4 года назад

    Ghar ghar di kahani h phir bhi koi nahi samjha Good acting & feelings

  • @arshgill6410
    @arshgill6410 3 года назад +2

    No words for this bro so sad story 😍😫😫😫😔😓👌🤘👌

  • @twoanswers1040
    @twoanswers1040 4 года назад +2

    Kya baat ay 22 ji sachiyo roni aagi

  • @amandeepkaur6453
    @amandeepkaur6453 4 года назад +2

    Heart touching story . The last scene is too emotional😭😭

  • @jaswinderbatth9939
    @jaswinderbatth9939 4 года назад +3

    Waheguru ji pahle karna 🤗🤗🙏🙏🙏🙏🙏

  • @ravireetkaur7017
    @ravireetkaur7017 2 года назад

    Bhut hi emotional c😭😭😭😭👌

  • @gursidhuofficial2281
    @gursidhuofficial2281 4 года назад +2

    ਜਿਹੋ ਜਾ ਬੀਜ ਬੀਜਦਾ ਓਹੋ ਜਾ ਉਗਰਦਾ ਵੀਰੋ

  • @lovedeep9344
    @lovedeep9344 2 года назад

    Rabb ni yaad mara karn walya de bht vdia story laggi 22 g

  • @rameshnicekumar6000
    @rameshnicekumar6000 3 года назад +1

    Heart touching..... very very very very very very beautiful video ❤️❤️❤️❤️❤️❤️❤️❤️❤️❤️❤️❤️❤️

  • @AnuuSharma-xb1ob
    @AnuuSharma-xb1ob 4 месяца назад

    Very nice video waw ji bhut vadia msg dita ba

  • @kimwillie6798
    @kimwillie6798 3 года назад +1

    NEVER FORGET YOUR BACK ROUND
    VERY GOOD STORY

  • @teemee2445
    @teemee2445 3 года назад +1

    Sera baba

  • @Majhapodcast
    @Majhapodcast 4 года назад +12

    Very natural acting.... Wishing a great success to the team...

  • @topPunjabimusic33
    @topPunjabimusic33 4 года назад

    Bhut kaint y Rona aa gya

  • @KamalSingh-bq4tq
    @KamalSingh-bq4tq 4 года назад +6

    1 hour = 885 likes awesome work

  • @avtarbaidwan2285
    @avtarbaidwan2285 4 года назад

    ਬਹੁਤ ਵਧੀਆਂ ਸਮਾਂ ਸਮਾਂ ਸਮਰਥ ਹੈ ਬਾਕੀ ਅਰਜਨ ਕੇ ਹੱਥ

  • @jagsirsinghsingh8192
    @jagsirsinghsingh8192 4 года назад

    Very good bhai G very very very good sira sira

  • @kimwillie6798
    @kimwillie6798 3 года назад +2

    very very knowledgeable and emotional video
    Every one has good job
    But GEYJO HAS BEEN VERY GREAT JOB
    ALSO STORY MAKERS HAVE GREATEST JOB
    THANKS BRO

  • @GursewakSingh-pm5tp
    @GursewakSingh-pm5tp 3 года назад

    Bahut badhiya veer😎😎

  • @AbdulRehman-xp1rw
    @AbdulRehman-xp1rw 4 года назад

    Sada Khush raho veer jee

  • @NirmalSingh-hu6mm
    @NirmalSingh-hu6mm 4 года назад +7

    22 ਧਰਨਾਤ ਪਹਿਲਾਂ ਵਾਲੀ ਵੀਡੀਓ ਵਿੱਚ ਕੁੜੀ ਨੇ ਅਰਦਾਸ ਕੀਤੀ ਸੀ ਜਿਨੂੰ ਨੂੰ ਘਰ ਚੋ ਕੱਢ ਦਿੱਤਾ ਬਾਕੀ ਵੀਡੀਓ ਬਹੁਤ ਵਧੀਆਂ

    • @jazzkaur4751
      @jazzkaur4751 4 года назад

      ruclips.net/video/lNVs0oLykJc/видео.html

  • @manjitkaur1007
    @manjitkaur1007 4 года назад +7

    Very Good veerji par jina nu apni Galti da bilkul ahsas ni hunda chahe Una nu rabb be v saza diti hove fer v hankaar ni shad de Apne hankaar Ch Sara kuj gva lende ne meri v ehi kahani a meri beti nal eda hi Hoya Hun uhde kol 11 month da beta hai or eh sachi kahani hai veerji

    • @jazzkaur4751
      @jazzkaur4751 4 года назад

      ruclips.net/video/lNVs0oLykJc/видео.html

    • @alwayswithtruth4449
      @alwayswithtruth4449 3 года назад

      meri sass ne v sada ghar ujadta. kdi v aavdi glti ni mnn di oh

  • @sanjayKumar-fv6dj
    @sanjayKumar-fv6dj 4 года назад +2

    ਬਹੁਤ ਵਧੀਆ👍💯👍💯 ਵਿਡੀਓਜ ਵੀਰੇ ਜੀ ਅਤੇ ਪੂਰੀ ਟੀਮ ਦਾ ਧੰਨਵਾਦ ਜੀ 👍👍👍👍👍👍

  • @jagdevsinghsarao6249
    @jagdevsinghsarao6249 4 года назад

    Last sine ch akha cho a hanju aage veery . Jiooo

  • @tagjeetsingh6371
    @tagjeetsingh6371 4 года назад +1

    ਬਹੁਤ ਵਧੀਆ video ਆ ਵੀਰ ਜੀ ਬਹੁਤ ਵਧੀਆ massage ਵੀ ਹੈ ਬਹੁਤ ਵਧੀਆ ਵੀਰ ਜੀ nice ਆ ਵੀਰ

  • @harmailsingh627
    @harmailsingh627 3 года назад +1

    ਬਹੁਤ ਵਧੀਆ 🙏👍👍👌🏻👌🏻👌🏻💕

  • @Pawan-lb1fb
    @Pawan-lb1fb 4 года назад +13

    In the end of the video very emotional part exist 😭😭😭😭😭😭😭

  • @chahalboys837
    @chahalboys837 4 года назад +1

    Bahut sohni video aa dharnat veere

  • @GURWINDERSINGH-ut3fj
    @GURWINDERSINGH-ut3fj 3 года назад

    ਵੀਰ ਜੀ ਬਹੁਤ ਵਧੀਆ ਵਿਡੀਉ ਆ ਰੋਨਾ ਨਿਕਲ ਗਿਆ ਵੀਰ ਜੀ

  • @labhsingh777
    @labhsingh777 4 года назад

    Aa ki yar rona ja liya dinda hunta. Hasi wali video bnayia kar. Very nice video brother thanks all team

  • @rinkuchim
    @rinkuchim 3 года назад

    Kie jabab nhi video d y ji ❤️❤️❤️🙏🙏🌹👍👍👍🙏❤️❤️🌹🌹👍🌹🙏🙏🙏❤️🙏🙏🌹

  • @deepghuman7700
    @deepghuman7700 4 года назад +1

    Nice video

  • @bsdhaliwal850
    @bsdhaliwal850 4 года назад +1

    ਬਹੁਤ ਵਧੀਆ ਉਪਰਾਲਾ ਧਨਾਢ ਵੀਰ

  • @NarinderKaur-wj5tt
    @NarinderKaur-wj5tt 3 года назад +1

    Brilliant message brilliant acting God bless 🙏🙏❤️❤️❤️❤️❤️❤️❤️❤️❤️❤️🙏🙏🙏🇨🇦

  • @balkaransingh2327
    @balkaransingh2327 4 года назад +1

    ਬਹੁਤ ਸੋਹਣੀ ਵੀਡੀਓ ਜੀ ਰੁਆ ਕੇ ਰੱਖਤਾ