Это видео недоступно.
Сожалеем об этом.

ਕਪੱਤੀ ਸੱਸ | Dharnat Jhinjer | A Short Movie | Haryau Wale ft.

Поделиться
HTML-код
  • Опубликовано: 8 авг 2020
  • • DOP: Satta Mann and Babaldeep Jhinjer
    • Edited by: Sukh Dahiya
    • Special Thanks: ‪@DESIMASTIPINDAWALE‬
    • For business enquires e-mail us at:
    business.haryauwale@gmail.com
    •Featuring:
    Dharnat Jhinjer
    Reet Kaur
    Raj Kaur
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #sukhdahiya #sattamaan #desimastipindawale
    Tags-
    Haryau Wale
    A short movie
    drani jethani
    New punjabi movie
    Sanju
    Punjabi movies 2020
    A short punjabi movie
    Sukh Dahiya
    Satta maan
    Latest punjabi
    Divorce
    doctor sidhu Moosewala
    Jisam
    Jisam di bhukh
    Bambiha bole
    Dharnat jhinjer
    Desi masti
    Desi masti pinda wale
    Sidhu moosewala
    New leaked song
    Sidhu news
    Jaswinder brar
    Love story
    Lockdown
    New movie
    Latest punjabi

Комментарии • 666

  • @HaryauWale
    @HaryauWale  4 года назад +56

    Download Rummy circle and win 2000 welcome bonus
    Mobile app link:
    www.rummycircle.com/play-rummy-win-cash-gurpreet-hin.html?Kofluence&PB_YT_Influencer_PB&Mapp&HaryauWale

    • @RajeshKumar-ov8nr
      @RajeshKumar-ov8nr 4 года назад +2

      Nice

    • @jassubrar3010
      @jassubrar3010 4 года назад +1

      Nice g

    • @bgmi5290
      @bgmi5290 4 года назад

      Mhhohgyjo

    • @satpalkbrar3584
      @satpalkbrar3584 4 года назад +1

      Hhruuvj and

    • @videosforyou9715
      @videosforyou9715 4 года назад

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ LIKE 👍 ਕਰ ਦਿਓ ਟਾਪ ਵਿਚ ਆਵੇ ਤੇ ਹੋਰ ਬੰਦੇ ਪੜ ਸਕਣSdgb

  • @SukhDahiya
    @SukhDahiya 4 года назад +189

    Part 2 ਕੌਣ - ਕੌਣ ਚਾਹੁੰਦਾ ਹੈ? 👍

  • @rachhpalsingh78466
    @rachhpalsingh78466 7 месяцев назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤੀਆਂ ਕੁੜੀਆਂ ਦੀ ਇਹ ਹੱਡਬੀਤੀ ਹੋਵੇਗੀ ।

  • @pritpalsinghsidhuadv7488
    @pritpalsinghsidhuadv7488 4 года назад +2

    ਧਰਨਾਟ ਏਦਾਂ ਦੇ ਤੇਰੇ ਰੋਲ ਬਾਰੇ ਸੋਚ ਵੀ ਨੀ ਸਕਦੇ ਸੀ ,
    ਬਹੁਤ ਗਲਤ

  • @harnaibchahal4326
    @harnaibchahal4326 4 года назад +26

    ਕੌਣ ਗ਼ਰੀਬਾਂ ਦੇ ਨਾਲ ਰੱਖਦਾ ਪਿਆਰ ਦੇ ਭਾਵਨਾ ਦੀ ਅਹਿਮੀਅਤ , ਵੀਡੀਓ ਬਹੁਤ ਵਧੀਆ ਹੈ ਵੀਰ ਧਰਨਾਟ ਸਿਆਂ ਤੂੰ ਵੀ ਨੌਕਰੀ ਅਤੇ ਪੈਸੇ ਵੇਖ ਕੇ ਬਦਲ ਗਿਆ ,ਸਾਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ ਹੈ ਧਰਨਾਟ ਸਿਆਂ

  • @bssekhon5773
    @bssekhon5773 4 года назад +12

    ਕੌਣ ਗਰੀਬਾਂ ਦੇ ਨਾਲ ਰੱਖਦਾ ਸਾਂਝ ਪਿਆਰਾ ਦੀ ਐਕਟਿੰਗ ਬਹੁਤ ਸੋਹਣੀ ਸੀ ਧਰਨਾਟ ਬਾਈ

  • @khushalsingh2222
    @khushalsingh2222 4 года назад +2

    ਧਰਨਾਟ ਬਾਈ ਅਖੀਰ ਵਿੱਚ ਦਿਲ ਦੁਖਾ ਦਿੱਤਾ ਸਭ ਦਾ ਤੈਥੋਂ ਬਾਈ ਲੋਕ ਇਹ ਉਮੀਦ ਨਹੀਂ ਕਰਦੇ

    • @dilbagsinghnarwan8025
      @dilbagsinghnarwan8025 4 года назад

      Bai ji banda hai hi ghatiya dharnat aapni team naal dhokha kar gya

  • @gursidhuofficial2281
    @gursidhuofficial2281 4 года назад +57

    ਅਗਲੇ ਪਾਰ੍ਟ ਚ ਧਰਨਾਟ ਦਾ ਬੁਰਾ ਹਾਲ ਹੋਉ ਕਿਉਕੀ ਧਰਨਾਟ ਡਿਊਟੀ ਆਵਦੀ ਵਾਈਫ ਦੀ ਦੁਆ ਨਾਲ ਲੱਗਿਆ ਸੀ

    • @semavir2744
      @semavir2744 4 года назад +1

      ਸਹੀ ਕਿਹਾ ਬਾਈ ਜੀ ਤੁਸੀਂ ਓਸ ਦਿਆ ਕਿੱਤੀਆ ਦੁਆਵਾਂ ਹੀ ਕੰਮ ਆਈਆਂ ਧਰਨਾਟ ਦੇ ਜੋ ਓਨੇ ਓਦੀ ਨੌਕਰੀ ਲਈ ਮੰਗਿਆ ਸੀ

    • @semavir2744
      @semavir2744 4 года назад

      Sema Bhago Majra 6283126463

    • @videosforyou9715
      @videosforyou9715 4 года назад +2

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ LIKE 👍 ਕਰ ਦਿਓ ਟਾਪ ਵਿਚ ਆਵੇ ਤੇ ਹੋਰ ਬੰਦੇ ਪੜ ਸਕਣCghhb

    • @vikasarora3967
      @vikasarora3967 4 года назад

      Shi gal bro

    • @vikasarora3967
      @vikasarora3967 4 года назад

      Shi gal ha bro

  • @JagtarSingh-bt9zx
    @JagtarSingh-bt9zx 3 года назад +9

    ਵੀਡੀਓ ਬਹੁਤ ਵਧੀਆ ਸੀ ਧਰਨਾਟ ਵੀਰੇ। ਪੂਰੀ ਐਂਡ ਗੱਲ ਬਾਤ ਸੀ 22 ਜੀ

  • @user-fd5ze4fs3f
    @user-fd5ze4fs3f 4 года назад +13

    ਬਹੁਤ ਵਧੀਆ ਧਰਨਾਟ ਬਾਈ ਜੀ

  • @kakadhaliwal1457
    @kakadhaliwal1457 4 года назад +23

    ਘਰ ਵਾਲੀ ਨੇ ਗੁਰੂ ਘਰ ਨੱਕ ਰਗੜ ਕੇ ਤੈਨੂੰ ਨੋਕਰੀ ਤੇ ਲਵਾੲਿਅਾ ਕਪੱਤੀ ਮਾਂ ਮਗਰ ਲੱਗ ਕੇ ਜੀਵਨ ਸਾਥਨ ਨੂੰ ਘਰੋ ਕੱਢ ਦਿੱਤਾ ।ਤੂੰ ਗਲਤ ਕੀਤਾ ਧਰਨਾਟ Ok Good nice

    • @ramandeepkaur651
      @ramandeepkaur651 4 года назад

      Right aa Har mard de layi ta ohdi maa hi khaas hundi wife ta maadi hi hundi

    • @gursidhuofficial2281
      @gursidhuofficial2281 4 года назад

      @Ramandeep Kaur ਇਹ ਲੋਕਾ ਨੂੰ ਸੁਜਾਬ ਦਿੰਦੇ ਆ ਆਵੇ ਅਜ ਕਲ ਹੋ ਰਹਿਆ ਧਰਨਾਟ ਨੇ ਵੀਡੀਓ ਚ ਇਕ massage ਦਿਤਾ ਸੁਧਰ ਜੁ ਹਜੇ ਵੀ ਲੋਕੋ

    • @makhansingh5514
      @makhansingh5514 4 года назад

      Right bro

  • @deepdeep8973
    @deepdeep8973 4 года назад +3

    ਬਹੁਤ ਵਧੀਆ ਸੁਨੇਹਾ ਅੱਜ ਕੱਲ ਦਹੇਜ ਦੀ ਬੱਲੀ ਚੜੀਆ ਮਾਸੂਮ ਧੀਆਂ ਧੀਆਂ ਤਾਂ ਹਰ ਇਕ ਦਾ ਦੁੱਖ ਵਡਾਦੀਆ ਪਰ ਆਪਦੀ ਧੀ ਵਾਗੰੂ ਿਕਉ ਨੀ ਦੇਖਦੀ ਭੈੜੀ ਦੁਨੀਆ ਼਼਼ਂੰ ਲਵ ਯੂ ਧਰਨਾਟ ਵਾੰਈ
    Writer deep PB 32ਆਲਾ

  • @manjitkaur7967
    @manjitkaur7967 4 года назад +5

    ਸਾਇਨ ਕਰਨ ਤੋਂ ਪਹਿਲਾਂ ਪੜ ਤਾਂ ਲੈਂਦੀ ਸਾਈਨ ਕਾਹਦੇ ਤੇ ਕਰਵਾਏ ਆ। ਧਰਨਾਟ ਬਾਈ ਨੇ ਮਾਤਾ ਜੀ ਨੂੰ ਦਾਜ ਚਾਹੀਦਾ ਬੱਸ।

  • @farmlife3304
    @farmlife3304 4 года назад +40

    ਇਹ ਤਾਂ ਚਲੋ ਇਕ ਵਿਡੀਉ ਸੀ ਸਭ ਨੇ ਆਪੋ ਆਪਣਾ ਕਿਰਦਾਰ ਨਿਭਾਇਆ ਬਹੁਤ ਵਧੀਆ ਤਰੀਕੇ ਨਾਲ ਵਧੀਆ ਐਕਟਿੰਗ ਕੀਤੀ ਸਭ ਨੇ।
    ਪਰ ਲੱਖ ਲਾਹਨਤ ਇਹੋ ਜਿਹੇ ਬੰਦਿਆਂ ਤੇ ਇਹੋ ਜਿਹੀਆਂ ਜਨਾਨੀਆਂ ਤੇ ਜੋ ਕਿਸੇ ਦੀ ਧੀ ਨਾਲ ਇਹੋ ਜਿਹਾ ਸਲੂਕ ਕਰਦੇ ਜਿਵੇਂ ਧੀ ਜੰਮਕੇ ਕਿਸੇ ਨੇ ਕੋਈ ਪਾਪ ਕਰਤਾ ਹੋਵੇ ਮੂਰਖ ਲੋਕੋ ਜੇ ਲੋਕਾਂ ਨੇ ਧੀਆਂ ਜੰਮਣੀਆਂ ਬੰਦ ਕਰ ਦਿਤੀਆਂ ਤਾਂ ਆਪਣੇ ਸਲਾਰੂਆਂ ਨੂੰ ਲਿਆ ਦਿਉ ਵਾੜੇ ਚੋਂ ਬਕਰੀਆਂ ਤੇ ਲੈ ਲਿਉ ਦਾਜ ਚ ਮੇਂਗਣਾ 🤣🤣🤣🤣

  • @parminderkaur2267
    @parminderkaur2267 4 года назад +8

    Reet kaur didi ji di voice bht swt a. Touch wood

    • @rajveersohal2124
      @rajveersohal2124 4 года назад

      Parminder Kaur Bhain g Utube te mera likheya Song (Maa da dard) Singer Ramzana Heer da, Bhain g plz mera likheya Song jroor suneo nd dsio Comments kr k, Song Writer Rajveer Sohal,,

  • @gursewaksinghbagri9909
    @gursewaksinghbagri9909 4 года назад +8

    ਧਰਨਾਟ22.ਗਲ.ਸਹੀ.ਆ.ਲੋਕ.ਐਦਾ.ਈ.
    ਕਰਦੇ.ਨੇ.ਗਰੀਬ.ਮਾਪਿਆ.ਦੀਆਂ.ਧੀਆਂ.ਨਾਲ

  • @deepmani6518
    @deepmani6518 3 года назад +1

    ਧਰਨਾਹਟ ਵੀਰ ਪਹਿਲਾ ਵਾਲੀ ਸਟੋਰੀ ਫੇਰ ਚਲਾਤੀ ਏ ਵੀਡੀਓ ਪਹਿਲਾ ਵੀ ਦੇਖ ਚੁੱਕੇ ਆ ਵੀਰ 👍👍👍👈👈👈

  • @ravikotshamir9423
    @ravikotshamir9423 3 года назад +4

    ਅਸੀਂ। ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਦੇ ਹਾਂ

  • @rupindersinghbhatti6955
    @rupindersinghbhatti6955 2 года назад +1

    ਬਹੁਤ ਵਧੀਆ ਵੀਡਿਓ ਹੈ ਧਰਨਾਟ ਭਰਾ। ਜਿਉਂਦੇ ਰਹੋ

  • @overseersinghbhullaroverse9716
    @overseersinghbhullaroverse9716 4 года назад +39

    ਬਹੁਤ ਵੱਧੀਆਂ ਵੀਡੀਓ ਆ ਧਰਨਾਟ ਬਾਈ ਜੀ, ਗੱਲ ਸਿਰੇ ਆ ਲਾਈ ਪਾਈ ਆ ਬਾਈ ਜੀ

    • @sallykharoud8262
      @sallykharoud8262 4 года назад +1

      Knt

    • @avtarsamra2823
      @avtarsamra2823 4 года назад

      ਧਰਨਾਟ ਜੀ ਜਨਾਨੀ ਦੇ ਜਿਆਦਾ ਨੇੜੇ ਨੀ ਬੈਠੇ ਹੁੰਦੇ ਐਵੇਂ ਚਾਰ ਸੌ ਚਾਲੀ ਵੋਟਰ ਦਾ ਕਰੰਟ ਮਾਰੂ ਗੀ

    • @avtarsamra2823
      @avtarsamra2823 4 года назад +1

      ਧਰਨਾਟ ਜੀ ਵਾਹਿਗੁਰੂ ਜੀ ਮੈਨੂ
      ਠੀਕ ਕਰ ਦੇ ਵਾਸਤੇ ਤੈਨੂੰ ਵੀ ਵਧੀਆ ਨੌਕਰ
      ਮਿਲ ਜਾਵੇ ਜੀ

    • @parkash132
      @parkash132 4 года назад

      @@avtarsamra2823 🤣🤣

    • @makhansingh5514
      @makhansingh5514 4 года назад +1

      Sira kehna
      Tere bhan NAL koi kre eda

  • @tariveer4605
    @tariveer4605 4 года назад +5

    ਵਾਹਿਗੁਰੂ ਸਾਰੇ ਸੰਸਾਰ ਨੂੰ ਖੁੱਸ਼ ਰੱਖੀ..ਬਹੁਤ ਵਧੀਆ ਵੀਡੀਉ ਜੀ..

  • @MandeepSingh-pu2hs
    @MandeepSingh-pu2hs 4 года назад +9

    Dharnat Bai to be a good luck u and team are you doing

  • @butasandhusarpanch2722
    @butasandhusarpanch2722 4 года назад +10

    ਧਰਨਾਟ ਸਰਪੰਚਣੀ ਸਾਹਿਬਾ ਤਾ ਸਰਪੰਚ ਕੋਲੇ ਠੀਕ ਸੀ 35000 ਮਿੰਟ ਚ ਦੇ ਤੇ ਸੀ ਸਰਪੰਚ ਨੇ

  • @gurinderkaurdhaliwal85dhal62
    @gurinderkaurdhaliwal85dhal62 4 года назад +6

    Jina ne dharnt Di wife da rol kita boht sohni👌👌👌👌

    • @rajveersohal2124
      @rajveersohal2124 4 года назад

      Gurinder Kaur Bhain g Utube te mera likheya Song (Maa da dard) Singer Ramzana Heer da, Bhain g plz jroor suneo nd dsio Comments kr k, Song Writer Rajveer Sohal,,

  • @SatpalSingh-qc8zh
    @SatpalSingh-qc8zh Год назад +2

    ਬਹੁਤ ਵਧੀਆ ਵੀਡੀਓ ਸੀ

  • @deepchauhan4388
    @deepchauhan4388 4 года назад +5

    Very good message ...n very emotional concept ....🙏🙏Respect by 💕💕

  • @GurpreetSingh-sg6ui
    @GurpreetSingh-sg6ui 4 года назад +9

    ਧਰਨਾਟ ਬਾਈ ਦੂਜਾ part

  • @sandhu.gamer2007
    @sandhu.gamer2007 4 года назад +3

    ਸਾਰਿਆਂ ਵੀਡੀਓ ਤੋ ਹਟ ਕੇ ਸੀ ਵਧੀਆ ਲੱਗਿਆ

  • @avtarsinghmararha8839
    @avtarsinghmararha8839 4 года назад +30

    ਇਸ ਤਰਾ ਦੀਆ ਸੱਸਾ ਨੂੰ ਹੋਜੇ ਕਰੋਨਾ

  • @chamkaursingh6845
    @chamkaursingh6845 4 года назад +6

    Part 2 vii jaldi kro 22G 👌💯🔥

  • @pavitersingh6112
    @pavitersingh6112 4 года назад +5

    ਬਹੁਤ ਵਧੀਆ ਧਰਨਾਟ ਬਾਈ

  • @desipenduvirsa
    @desipenduvirsa 4 года назад +3

    ਵੈਰੀ nice bro

  • @SANDEEPSINGH-kj2sq
    @SANDEEPSINGH-kj2sq 4 года назад +4

    Waheguru ji

  • @dhillonsaab3241
    @dhillonsaab3241 2 года назад +1

    ਸੱਚੀ ਕਹਾਣੀ ਇਹ ਬਹੁਤ ਲੋਕ ਦੀ ਕਹਾਣੀ ❤❤

  • @jagsirsinghsingh8192
    @jagsirsinghsingh8192 4 года назад +2

    Very good bhai G very very very good sira sira bhai G

    • @sukhveersingh3371
      @sukhveersingh3371 3 года назад

      ਜਿਵੇ ਭੈਕ ਦੀਆ ਕੰਮ ਕਰਲਾ ਵੇਹਲੀ ਰੰਨ

  • @gillsamana657
    @gillsamana657 2 года назад

    Video dekh k rona agya bhut vdiya act kita sareya ne kise di dhee nl kdi v ave ni krna chaida

  • @GaganDeep-po1dz
    @GaganDeep-po1dz 4 года назад +1

    ਧਰਨਾਟ ਯਾਰ ਕੋਈ ਸ਼ਬਦ ਹੀ ਹੈ ਨਹੀ ਸੀਰਾ ਯਾਰ

  • @kaursarpanchmattl8112
    @kaursarpanchmattl8112 3 года назад +2

    ਬਾਈ ਰੀਤ ਤੇ ਧਰਨਾਡ ਤੇਰਾ ਮੈਂ ਬਹੁਤ ਫ਼ੈਨ ਆ

  • @inderjeetsidhu9125
    @inderjeetsidhu9125 4 года назад +5

    Siraaa video a bai g 👍👍👌👌👌❤️❤️❤️

    • @avtarsamra2823
      @avtarsamra2823 4 года назад +1

      ਧਨ ਗੁਰੂ ਨਾਨਕ ਪਾਤ ਸਾਹਨੀ

  • @RamSingh-eq1tx
    @RamSingh-eq1tx 4 года назад +2

    ਧਰਨਾਟ ਬਾਈ ਤੂੰ ਬਹੁਤ ਗੱਲਤ ਕਿੱਤਾ ਤੇਰੇ

  • @GurjitSingh-ib6vb
    @GurjitSingh-ib6vb 2 года назад +1

    Waheguru Ji 🙏🙏 tuhanu chardikla vich rakhn ji 🙏🙏

  • @arshdeepshergill9355
    @arshdeepshergill9355 4 года назад +2

    👌👌👌👌👌

  • @sharanjeetkaur6462
    @sharanjeetkaur6462 4 года назад +6

    ਬਾਈ ਜੀ ਦੂਸਰਾ ਭਾਗ ਲਿਆ ਹੋ

    • @sharanjeetkaur6462
      @sharanjeetkaur6462 4 года назад

      ਬਾਈ ਜੀ ਇਨਸਾਫ ਹੋਣਾ ਚਾਹੀਦਾ ਹੈ

    • @rajveersohal2124
      @rajveersohal2124 4 года назад

      Sharanjeet Kaur Bhain g Utube te mera likheya Song (Maa da dard) Singer Ramzana Heer da, Bhain g plz jroor suneo nd dsio Comments kr k, Song Writer Rajveer Sohal,,

  • @sonyjassar5130
    @sonyjassar5130 4 года назад +6

    ਬਹੁਤ ਵਧੀਅਾ ਵੀਡੀੳ ਜੀ ਅਗਲਾ ਭਾਗ ਬਣਾੳ ਅੱਜ ਦੇ ਟਾੲਿਮ ਵਿੱਚ ਬਹੁਤ ਘਰਾ ਦੀ ਕਹਾਣੀ

  • @RamSingh-eq1tx
    @RamSingh-eq1tx 4 года назад +6

    ਕਿਉਂ ਕਿ ਤੂੰ ਆਪਣੇ ਪਿੰਡ ਅਤੇ ਦੋਸਤਾਂ ਨੂੰ ਛੱਡ ਕੇ ਇਹਨਾਂ ਨਾਲ ਰਲ ਕੇ

  • @SurjeetSingh-dc5be
    @SurjeetSingh-dc5be 4 года назад +4

    Nice 22 g 🔥🔥🔥🔥🔥👏👏👏

  • @SatnamSingh-oe4qr
    @SatnamSingh-oe4qr 4 года назад +2

    ਧਰਨਾਟ ਬਾਈ ਵੀਡਿਉ ਬਹੁਤ ਵਧੀਆ ਹੈ

  • @Verma.15
    @Verma.15 4 года назад +3

    Great episode

  • @husandeepkaurrai871
    @husandeepkaurrai871 4 года назад +3

    Nyc video.. waiting for next part make it soon 😊👍

    • @rajveersohal2124
      @rajveersohal2124 4 года назад

      Husandeep Kaur Bhain g Utube te mera likheya Song (Maa da dard) Singer Ramzana Heer da, Bhain g plz jroor suneo nd dsio Comments kr k, Song Writer Rajveer Sohal,,

  • @inderkaur4681
    @inderkaur4681 3 года назад +2

    ada da husband rab sab nu dve loveeeeeee uuu veer gggg

  • @user-cp9op3ht1l
    @user-cp9op3ht1l 4 года назад +8

    ਘਰ ਜਾੜਤਾ ਬੁੜੀ ਨੇ

  • @GurjitSingh-ib6vb
    @GurjitSingh-ib6vb 2 года назад +1

    Bhut vadia ii

  • @Gurmeetsingh-fv8do
    @Gurmeetsingh-fv8do 4 года назад +2

    ਬਹੁਤ ਵਧੀਆ ਜੀ

  • @rajasekhon2799
    @rajasekhon2799 4 года назад +30

    ਬਾਈ ਧਰਨਾਟ ਤੇਰੀਆਂ ਸਾਰੀਆਂ ਵੀਡਿਓ ਵੇਖਦੇ ਹਾਂ ।ਸਾਰੀਆਂ ਹੀ ਕਮਾਲ ਦੀਆਂ ਹੁੰਦੀਆਂ ਹਨ। ਪਰ ਤੇਰੇ ਆਹ ਰੋਲ ਨੇ ਮੂਡ ਜਿਹਾ ਖਰਾਬ ਕਰ ਦਿੱਤਾ ।ਪਤਾ ਨਹੀਂ ?

  • @user-ln6hg9kc3f
    @user-ln6hg9kc3f 3 года назад

    ਨਾਈਸ👌👌👍

  • @mandeepsinghdandiwalmandee5770
    @mandeepsinghdandiwalmandee5770 4 года назад +3

    Good work veer ji

  • @GurmeetSingh-sl9tl
    @GurmeetSingh-sl9tl 3 года назад

    Dharnat bhi to bea good luck team

  • @mandeepauolakh6365
    @mandeepauolakh6365 4 года назад +1

    Very nice this video is heart touching

  • @reshamsingh7390
    @reshamsingh7390 4 года назад +4

    Nice video

  • @happyhayer6913
    @happyhayer6913 4 года назад +1

    Boot vdya jii👌

  • @jashandeepkaurlidhargill4908
    @jashandeepkaurlidhargill4908 4 года назад +1

    ਧਰਨਾਟ ਬਾਈ ਚੰਗੀ ਕੀਤੀ

  • @KingChathewala
    @KingChathewala 4 года назад +1

    👌👌👌👍👍👍

  • @RajSharma-ud4xz
    @RajSharma-ud4xz 4 года назад +1

    Khanalie Jatt jugari hunde ne 😍😁👌

  • @KuldeepSingh-zz1uj
    @KuldeepSingh-zz1uj 3 года назад +2

    ਫਿਲਮ ਦੇ ਕਲਾਕਾਰਾਂ ਦੀ ਅਦਾਕਾਰੀ , ਫਿਲਮਾਂਕਣ, ਨਿਰਦੇਸ਼ਨ ਤੇ ਕਹਾਣੀ ਅੱਤ ਸ਼ਲਾਘਾਯੋਗ ਹੈ, ਉਮੀਦ ਕਰਦੇ ਹਾਂ ਕੇ ਭਵਿੱਖ ਚ ਹੋਰ ਵਧੀਆ ਉਪਦੇਸ਼ਾਤਮਕ ਫ਼ਿਲਮਾਂ ਵੇਖਣ ਨੂੰ ਮਿਲਣਗੀਆਂ welldone keep it up

  • @KulwinderSingh-en6mj
    @KulwinderSingh-en6mj 2 года назад +1

    Video very very nice 👌👌👌👌❤️❤️❤️

  • @ArshChahal47
    @ArshChahal47 4 года назад +5

    Is your merchandise ink transfer!

  • @jabarjung6183
    @jabarjung6183 3 года назад

    vvv nice viďeo masses in the viďeo is so greatest tanxxxxx alĺ team

  • @itsrohit5613
    @itsrohit5613 4 года назад +1

    Sirra bhai dilo salute

  • @yadwinderbarnala5512
    @yadwinderbarnala5512 4 года назад +1

    Bhut vadya video aa bai

  • @Malwa_belt173
    @Malwa_belt173 4 года назад +1

    bht he vadia msg dita tusi ji

  • @ramabrar7565
    @ramabrar7565 4 года назад +3

    Nice video 22 g

  • @AngrejSingh-ix5eo
    @AngrejSingh-ix5eo 2 года назад

    bahut bahut vadiya vedio bnayi h prmatma tuhanu tarakian deve

  • @GurinderSingh-xt6ud
    @GurinderSingh-xt6ud 4 года назад +2

    Nice ver G

  • @jaspalsingh2300
    @jaspalsingh2300 3 года назад +1

    Verry Good and nice

  • @gurpreetsuman503
    @gurpreetsuman503 3 года назад

    Very NYC tarnaat veer ji tarnaat veer di end gl baat acting bhi Sirra👌👌👌👌👍👍👍👍👌👍👌👌👌👍👍

  • @govindtaravala4865
    @govindtaravala4865 4 года назад

    ਕੁੜੀ ਦੀ ਐਕਟਿੰਗ ਨੇ ਤਾਂ ਦਿਲ ਜਿੱਤ ਲਿਆ

  • @ManjitSingh-mi8by
    @ManjitSingh-mi8by 4 года назад +2

    Good work and nice one 22

  • @jatindersinghsingh2673
    @jatindersinghsingh2673 4 года назад

    Very nice video ji ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👌👌👌👍👍😜😜😜☝️👆👆👆

  • @somnath9781
    @somnath9781 2 года назад +1

    ਬਾਈਧਰਨਾਟਜੀਵੀਡੀਉਬਹੁਤਵਧੀਆਜੀ

  • @mandeepgill6216
    @mandeepgill6216 4 года назад +1

    Very nice video

  • @anmolwander745
    @anmolwander745 4 года назад +1

    Att

  • @da_silvesleet5811
    @da_silvesleet5811 4 года назад +1

    GraphicsxD

  • @saeedmaan7496
    @saeedmaan7496 4 года назад +3

    🤔👌👌👌👌👍👍👍👍👍👍

  • @sukhpreet_mahla_8558
    @sukhpreet_mahla_8558 4 года назад +2

    ਵਧੀਆ ਜੀ

    • @sukhpreet_mahla_8558
      @sukhpreet_mahla_8558 4 года назад +1

      ਬਾਈ ਧਰਨਾਟ ਤੁਸੀਂ ਗਿੱਲ ਬਾਈ ਹੋਣਾ ਦੇ ਨਾਲ ਵੀਡੀਓ ਕਿਉਂ ਨਹੀਂ ਬਣਾਉਂਦੇ ਪਹਿਲਾਂ ਵੀ ਵੀਡੀਓ ਬਹੁਤ ਵਧੀਆ ਸੀ ਅਗਲੀ ਵੀਡੀਓ ਵਿੱਚਦੱਸੋ ਜੀ ਵੀਡੀਓ ਦੇ ਇਡ ਵਿਚ ਦੱਸੋ

  • @harmailsingh627
    @harmailsingh627 2 года назад

    ਬਹੁਤ👍💯👍💯 🙏🙏🙏👍👍

  • @amrindergir5536
    @amrindergir5536 4 года назад +1

    Knt

  • @paramjitkaur-tt6de
    @paramjitkaur-tt6de 4 года назад +2

    very nice and meaningful video veer g

  • @jaatboys3451
    @jaatboys3451 4 года назад +1

    Sirrrraaaaa darnat bro

  • @hardeepsamra8390
    @hardeepsamra8390 4 года назад +2

    Very nice 👍

  • @bhadalshardar8974
    @bhadalshardar8974 4 года назад +4

    ✍️

  • @GurpreetKaur-sj3lm
    @GurpreetKaur-sj3lm 2 года назад

    ਬਾਈ ਬਹੁਤ ਸੋਹਣੀ ਵਿਡੀਓ ਆ 👌👌👌👌👌

  • @ranjitkaler8490
    @ranjitkaler8490 3 года назад +1

    Omg so good video 🙏🙏

  • @harmanbhatti8220
    @harmanbhatti8220 4 года назад +1

    Vedio boh vdia vre waheguru g mhr krn

  • @meet_gaiming5744
    @meet_gaiming5744 4 года назад

    Siraaaa gal bat Aaa jatta

  • @balbirkaur7590
    @balbirkaur7590 2 года назад

    Bhut vdyea video

  • @harpreetgaga3066
    @harpreetgaga3066 4 года назад +1

    Bhut vdiaa story e y next part v bna deyo

  • @arshgill6410
    @arshgill6410 3 года назад +1

    Nice video agla part jaroor banaayo Ji

  • @gaggukaur4368
    @gaggukaur4368 3 года назад

    Nyc di tuc
    Veer ji v

  • @ArshChahal47
    @ArshChahal47 4 года назад +1

    17:22 Bag Reliance digital da pind ch store mzaak mzaak ch dukan wala v nal accessories dena bhul gya ikk😁

  • @karmjitsingh7987
    @karmjitsingh7987 3 года назад

    Att acting dharnat