119 GAGGI DON + DP MASTER | SHORT MOVIE 2024 | THEATER JUNCTION ( TJ) |

Поделиться
HTML-код
  • Опубликовано: 27 сен 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Harmesh Guru, Jass Dhillon
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Raman ( Miti), Rinku Gujjar (Rana)
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2024, Latest Videos 2024, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2024 the new movie,latest punjabi movie,new punjabi movies 2024 full movie,new punjabi movies 2024 full movie hd,new punjabi movies 2024 full movie comedy,mintu dhiman, simranjit simu, new punjabi movies funny,new punjabi movies 2024 latest this week,new punjabi movies full movies,new punjabi movies comedy,new punjabi movies comedy 2024,new punjabi movies comedy 2024full movie,jass dhillon, harmesh guru,new punjabi movies download,new punjabi movies download 2024 ,sukhwinder pindi ala, new punjabi movies funny 2024,new punjabi movie full hd 2024
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

Комментарии • 416

  • @jasschouhan6230
    @jasschouhan6230 3 дня назад +13

    ਬਾਈ ਜੋ ਗੱਲ ਗੱਗੀ ਚ ਆ ਓਹੋ ਧੁੱਤੇ ਚ ਨੀ ਹੈਗੀ,,, ਗੱਗੀ ਦੀ ਗੱਲ਼ ਕਰਨ ਦੀ ਟਾਈਮਿੰਗ ਬੋਹੁਤ ਸਿਰਾ,,

  • @kuldeepkaur2465
    @kuldeepkaur2465 3 дня назад +25

    ਹਰਿਆਣਵੀ ਬਾਈ ਦੀ ਲੁੱਕ ਕਮਾਲ ਦੀ ਹੈ ਸੇਮ ਟੂ ਸੇਮ ਔਰ ਬੋਲੀ ਵੀ ਬਾ ਕਮਾਲ ❤

    • @ritusarao3516
      @ritusarao3516 2 дня назад

      Punjabi hoge munda sira haryanvi bolda keep it rinku gujjar (rana)

  • @Jass.i742
    @Jass.i742 3 дня назад +86

    ਜੱਸੇ ਹਰ ਇਕ ਰੋਲ ਵਿਚ ਢਲ ਜਾਂਦਾ ਵੀਰ ❤

  • @editoraujla9446
    @editoraujla9446 3 дня назад +17

    ਸਾਡਾ ਪੁੱਛ ਨਾ ਯਾਰਾ ਹਾਲ ਹੁਣ ਪਹਿਲਾ ਵਰਗਾ ਨੀ 😂😂

  • @BhupinderSingh-yg8cg
    @BhupinderSingh-yg8cg 3 дня назад +26

    ਤਾਇਆ ਮੁਖਤਿਆਰਾ,, ਤਾਈਂ ਰੱਜੀ,, ਮੀਤੀ,,ਦਲਬੀਰ ਮਾਸਟਰ (ਬਾਬਾ),, ਗੱਗੀ ਖੰਡੇਵਾਦੀਆ,, ਰਾਣਾ ਹਰਿਆਣਵੀ,, ਸਿੰਮੂ,, ਮਿੰਟੂ ਸਰਪੰਚ,, ਮਨੋਜ ਗੁਪਤਾ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @SimranjitSingh-y7l
    @SimranjitSingh-y7l 3 дня назад +17

    Dil khush ho jnda jdo video aa jndi aa thodi ji❤❤❤❤❤❤❤

    • @Royalgoldgamers69
      @Royalgoldgamers69 3 дня назад +3

      Shi aa yr😢 wait hundi dhutte de episode di😊🎉

  • @JatinderSingh-lg7dl
    @JatinderSingh-lg7dl 3 дня назад +10

    ਜਦੋ ਟੀਮ ਟੁੱਟ ਜਾਦੀ ਆ ਤਾ ਫਿਲਮ ਵਿਚ ਦਮ ਨਹੀ ਰਹਿਦਾ

  • @ParminderBrar-dm7he
    @ParminderBrar-dm7he 3 дня назад +4

    ਮੀਤੀ ਤਾਂ ਮਤਲਬ ਖੋਰ ਜਨਾਨੀ ਆ ਮਤਲਬ ਵੇਲ਼ੇ ਕਹਿ ਦਿੰਦੀ ਆ ਤੂੰ ਮੇਰਾ ਯਾਰ ਆ ਮੈਂ ਤੈਨੂੰ ਪਿਆਰ ਕਰਦੀ ਆ । ਮੀਤੀ ਨਾਲ ਏਦਾ ਹੀ ਹੋਣਾ ਚਾਹੀਦਾ ਵਾ ਮੀਤੀ ਨਾਲ ਸਹੀ ਕਰਦਾ ਗੱਗੀ ਵੀ ਕੁਝ। ਵੈਰੀ ਗੁੱਡ ਗੱਗੀ ਵੀਰੇ 🙏 ਸਲੂਟ ਆ ਗੱਗੀ ਤੈਨੂੰ ਤੂੰ ਗੱਗੀ ਮੀਤੀ ਨਾਲ ਏਦਾ ਹੀ ਕਰਿਆ ਕਰ।ਬੈਸਟ ਔਫ ਲੱਕ ਗੱਗੀ ਵੀਰੇ 👌👌👌👌👌👌👈

    • @SukhpindersinghKainth
      @SukhpindersinghKainth 2 дня назад +1

      @@ParminderBrar-dm7he motti nu kujh aunda tan haini Eve bakwas na koi akal na koi shakal acting di gan abc v nei aundi ohnu

  • @manishagarg5381
    @manishagarg5381 3 дня назад +3

    ਗੱਗੀ ਦਲਵੀਰਾ ਇਹਨਾ ਕੋਈ ਰਿਸਤਾ ਨਹੀਂ ਧੰਨਵਾਦ ❤❤❤

  • @Jclkfdeftggvv
    @Jclkfdeftggvv 3 дня назад +6

    ਅੱਤ ਬਾਈ ਸਿਰਾ ਕੋਕਾ 🎉🎉🎉🎉🎉😊😊😅😅😅😅😅😊😊😊😊😅😅😂😂😂😂😂😂😂😂🎉🎉🎉🎉🎉🎉🎉🎉🎉🎉🎉🎉🎉

  • @ArshuGill-h7c
    @ArshuGill-h7c 3 дня назад +4

    Wahhhh yrr sirraaa att bamb ❤
    Dutta sareya nalo sirraaaa ect gaggi di aa ❤
    Yrr

  • @tarsemsingh2810
    @tarsemsingh2810 3 дня назад +14

    ਜੱਸੇ ਦੀ ਤਾਰੀਫ ਲੲੀ ਮੈਂ ਆਪਦੀ ਧੰਨਵਾਦ ਕਰਦੀ ਹਾਂ

  • @ParamkaurParamKaur
    @ParamkaurParamKaur 3 дня назад +2

    ਵੀਡੀਓ ਵਿਚ ਕੁਝ ਗੱਲਾਂ ਸਮਝ ਵਾਲੀ ਆ ਨੇ ਬਹੁਤ ਵਧੀਆ ਵੀਡੀਓ ❤

  • @gopimaan8491
    @gopimaan8491 3 дня назад +10

    ਬਾਈ ਯਾਰ ਕੋਈ ਕਹਾਣੀ ਦਾ ਲੜ ਸਿਰਾ ਤਾ ਬਣਾਓ,ਐਵੇ ਕੋਈ ਗੱਲ ਕਿਧਰੋ ਫੜ ਲੀ ਕੋਈ ਕਿਧਰੋ ਕੋਈ ਕਹਾਣੀ ਨੀ ਕੋਈ ਚ ਸਸਪੈਂਨਸ ਨੀ ਐਵੇ ਕਦੇ ਬਾਬਾ ਕਦੇ ਕੁਝ ,
    ਯਾਰ ਕੋਈ ਭਾਗੂ ਵਾਂਗੂ ਪਰਿਵਾਰਕ ਕਹਾਣੀ ਬਣਾਓ ,ਨਾਲੇ ਧੂਤੇ ਬਾਈ ਸਵਾਦ ਨੀ ਆਉਦਾ ਹੁਣ ।

  • @CuteKaur-fw7ng
    @CuteKaur-fw7ng 3 дня назад +3

    Superb ji fantastic 😍 ji love uh all members good 👍 nice ji dhutta di acting te jasse di acting superb I'm big fan both of you ❤❤❤❤❤❤ waheguru ji trakiya ਬਖਸੇ ਜੀ ❤❤❤❤❤❤❤

  • @RupinderSingh-go2ug
    @RupinderSingh-go2ug 3 дня назад +2

    Jassa bhut. Vdia actor aa y rabb y di umer lambi kre❤❤❤❤

  • @mandeeppuri4692
    @mandeeppuri4692 3 дня назад +2

    Gaggi yy sirraaaaa❤❤

  • @AmanDeep-bs8hf
    @AmanDeep-bs8hf 3 дня назад +2

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤❤❤

  • @ParminderBrar-dm7he
    @ParminderBrar-dm7he 3 дня назад +1

    ਅਜੈ ਦੇਵਗਨ ਨੂੰ ਜਾਣਨ ਨੂੰ ਕਿਹੜਾ ਮੀਤੀ ਦੀ ਮਾਸੀ ਦਾ ਮੁੰਡਾ ਅਜੈ ਦੇਵਗਨ 😂😂😂😂😂

  • @HoneyPatwar-b3i
    @HoneyPatwar-b3i 3 дня назад +3

    ਭੂਤਾਂ ali ਸਟੋਰੀ ਐਡ ਕਰਦੋ ਕੌਣ ਕੌਣ
    ਸਹਿਮਤ ਐ ❤😂 >

  • @charanjeetgill1708
    @charanjeetgill1708 2 дня назад +1

    ਬਹੁਤ ਵਧੀਆ ਵੀਡੀਓ ਵੀਰ। ਹੁਣ ਧੂਤੇ ਨਾਲੋਂ ਗੱਗੀ ਦੀ ਐਕਟਿੰਗ ਵਧੀਆ ਗੱਗੀ ਉਵੀ ਢੱਲ ਜਾਂਦਾ। ਧੂਤਾ ਹੁਣ ਨਿਉਚਲਰ ਨੀ ਕਰਦਾ। ਪਤਾ ਨਹੀਂ ਫਿਲਮ ਵਿੱਚ ਜਾਕੇ ਫਰਕ ਪੈ ਗਿਆ ਵੀਰ ਦਾ। ਵਾਹਿਗੁਰੂ ਮੇਹਰ ਕਰੇ

  • @jasveerSingh-fe2qm
    @jasveerSingh-fe2qm 3 дня назад +2

    ਪਾਰਸੂ ਵਾਲੀਵਾਲ ਬਹੁਤ ਵਧੀਆ ਖੇਡਦਾ ਬਾਈ🙏

  • @harjinderkhatri9468
    @harjinderkhatri9468 2 дня назад +1

    ਮੁਖਤਿਆਰ ਦੀ ਘਰਵਾਲੀ ਕੇਹਦੀ ਟੂਟੀ ਚੋ ਪਾਣੀ ਨੀ ਆਉਂਦਾ ਗੱਗੀ ਟੁੱਟੀ ਚੋ ਪਾਣੀ ਪੀ ਜਾਂਦਾ

  • @GAMERHARPREET
    @GAMERHARPREET 3 дня назад +1

    Babe jima siira sare ep hunde ne sareya di acting Jma Siira ❤ kich ke rakho kaam nagative comment nu ignore kro ke acting ch oh gal ni rhi jma ok Reporta Ne Love u all ❤🎉

  • @Sukhpreetsandhu04
    @Sukhpreetsandhu04 3 дня назад +2

    0:18 oh ho oh ho manoj Gupta is backkkkkkkkk 😂❤❤❤❤

  • @motto_2924
    @motto_2924 3 дня назад +1

    Gaggi veere tusi ta sirra laata aaj 😅😅😅😂😂😂😂😂😂

  • @Red_number001
    @Red_number001 3 дня назад +5

    Nice gagi 22😂😂

  • @jittisingh4716
    @jittisingh4716 3 дня назад +3

    Gaggi bhai di actiong ghaint hai.

  • @JashanChahal-g2n
    @JashanChahal-g2n 3 дня назад +3

    Luv u bai❤

  • @Jaskarancheema-e7i
    @Jaskarancheema-e7i 2 дня назад

    ਬਹੁਤ ਸੋਹਣੀ ਵੀਡਿਓ ਆ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਏ ਸੋਢੀ ਵੀਡਿਓ ਦੇਖ ਕੇ ਬਾਈ ਸਾਰਾ ਸਟਰਸ ਦੂਰ ਹੋ ਜਾਂਦਾ ਆ❤️❤️

  • @sukhasukh9545
    @sukhasukh9545 3 дня назад +3

    😂😂😂gagi ta song bna k sira la dinda

  • @sarvansinghgill4702
    @sarvansinghgill4702 3 дня назад

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਦੇ ਮੈਂਬਰਾਂ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ 🎉🎉

  • @damanpreetsinghbilling3769
    @damanpreetsinghbilling3769 3 дня назад +1

    Khaint video ji gaggi di acting siraaa❤❤❤❤❤

  • @kabaddijindjann786
    @kabaddijindjann786 3 дня назад +2

    Bhot vadia episode ❤😊

  • @PargatsinghRandhawa-cu2bv
    @PargatsinghRandhawa-cu2bv 3 дня назад +1

    🎉 good all actors koi kise to ghatt ny sare hee att e ❤❤❤jio bai

  • @BabbuTyer
    @BabbuTyer 3 дня назад +5

    ਸਰਪੰਚ ਦੀ ਕਹਾਣੀ ਵਿੱਚ ਰੋਲ ਤੀ ਯਾਰ ਸਵਾਦ ਹੀ ਨਹੀਂ ਆਇਆ ਹੈਗਾ ਮੁਖਤਿਆਰ ਸਿੰਘ

  • @bawaarvinder1648
    @bawaarvinder1648 3 дня назад +4

    7:58 Manoj Gupta 😂

  • @gaviiranwa8863
    @gaviiranwa8863 3 дня назад +1

    Endless broo❤❤❤❤❤❤❤❤❤❤

  • @Sukhpreetsandhu04
    @Sukhpreetsandhu04 3 дня назад +2

    Boht vadia 😂😂

  • @hardeepsingh-wv5qg
    @hardeepsingh-wv5qg 3 дня назад +2

    Actor tan asli Jassa hai dutta tan aiven e chra rkheya

  • @hardeepkaur79861
    @hardeepkaur79861 2 дня назад +1

    😂Manoj Gupta heer😂😂varne😂

  • @desiboyspindawale3477
    @desiboyspindawale3477 3 дня назад +1

    ਗੱਗੀ ਖੰਡੇਬਾਦ ਜ਼ਿੰਦਾਬਾਦ❤❤❤❤

  • @RAJINDER_VLOGGER
    @RAJINDER_VLOGGER 3 дня назад +2

    Gaggi di bhain dp sir di wife nu vapas lai ao 😢😢😢

  • @kalapessi5764
    @kalapessi5764 3 дня назад +3

    ਮਨੋਜ।ਗੁਪਤਾ।।ਬੰਬ।❤❤❤❤❤❤❤❤❤❤❤❤❤❤❤❤

  • @jobangill7549
    @jobangill7549 3 дня назад +3

    First comment

  • @JarnailSingh-ew4on
    @JarnailSingh-ew4on 3 дня назад +2

    ❤❤❤❤❤ਰੋਪੜ❤Ropar❤❤❤❤❤

  • @deepsing2895
    @deepsing2895 2 дня назад +1

    ਗੱਗੀ ਸਿਰਾ

  • @Sukhpreetsandhu04
    @Sukhpreetsandhu04 3 дня назад +4

    Yr ik week vich 3 episode pa deya kro plz

  • @kunalkumar5858
    @kunalkumar5858 3 дня назад +3

    Jassa har rol seera karda bhai koi koi kar sakda aa ve

  • @ramankaleran6850
    @ramankaleran6850 3 дня назад +4

    Wow gaggi don😂

  • @Rajacast
    @Rajacast 3 дня назад +3

    Att bro kiche chlo kamm

  • @toosatigers
    @toosatigers 3 дня назад +2

    ਨਜ਼ਾਰੇ ਜਾਣ ਗੇ ਤੇ ਨਜ਼ਾਰੇ ਆਉਣ ਗੇ

  • @InderSingh-ub8is
    @InderSingh-ub8is 3 дня назад +2

    First comment 😊

  • @editoraujla9446
    @editoraujla9446 3 дня назад +1

    ਪੁਛਪਿੰਦਰ ਦੇ ਵਿਹੜੇ ਚ ਖੜਕਾਕੇ ਆਈ ਏ 😂😂

  • @Khan_saab_pb31
    @Khan_saab_pb31 3 дня назад +1

    Punjab alyia nu alert rahu❤

  • @Jclkfdeftggvv
    @Jclkfdeftggvv 3 дня назад +1

    ਦ੍ਰਿਸ਼ਮ 1 ,, ਦਰਿਸ਼ਮ 2😊😊😊😊😅😅😅😅😅😅😅😅😅😅😅😅🎉🎉😂😂😂🎉🎉🎉😂😂🎉🎉

  • @lakhiharikasingh3421
    @lakhiharikasingh3421 3 дня назад +1

    Mera pind shadihari oo aa ❤😂

  • @kalapessi5764
    @kalapessi5764 3 дня назад +1

    ਜਸਨੀਤ।ਆਈ।ਲਵ।ਯੂ।❤❤❤❤❤❤❤❤❤❤❤❤❤❤

  • @KarmjitDhir-zd8un
    @KarmjitDhir-zd8un 3 дня назад

    Mukhteyarre da gall bdhadi oye😂😂😂😂❤taiya oye ❤❤❤

  • @lakhvirsinghdulamsar3
    @lakhvirsinghdulamsar3 3 дня назад +1

    ਬਹੁਤ ਵਧੀਆ ਵੀਰ ਜੀ

  • @mandeepsidhu5820
    @mandeepsidhu5820 3 дня назад +2

    Gaggi❤

  • @RamanGorayaRaman
    @RamanGorayaRaman 3 дня назад +1

    Very nice video ji ❤❤

  • @kamalpreetsingh9062
    @kamalpreetsingh9062 3 дня назад +3

    Van ni rhi gal dhutte de character tan jma ni ban rhi gal

  • @AmandeepKaur-dc2vg
    @AmandeepKaur-dc2vg 3 дня назад +1

    Balvir sir start hi bht vdia c ..............😂😂😂😂😂😂😂ja chup kr k tur ja

  • @shivbhakt9394
    @shivbhakt9394 3 дня назад +2

    Bhoat vadia ji

  • @HarmeetSingh-v3g
    @HarmeetSingh-v3g 3 дня назад +1

    First ❤

  • @YuvrajHundal-iw9ex
    @YuvrajHundal-iw9ex 3 дня назад +2

    P ਨਾਂ ਦਾ ਬੰਦਾ 😂

  • @sanvirk6149
    @sanvirk6149 3 дня назад +178

    ਜਦੋ ਦੀ ਫਿਲਮ ਕਰਕੇ ਆਇਆ ਧੂਤਾ ਉਹਦੀ ਐਕਟਿੰਗ ਚ‌ ਉਹ ਗੱਲ ਨਹੀਂ ਰਹੀ ਪਰ ਜੱਸੇ ਦੀ ਐਕਟਿਂਗ ਚ ਨਖਾਰ ਆਉਦਾ ਜਾ ਰਿਹਾ। ਆਉਣ ਆਲਾ ਟੈਮ ਪਹਿਲਾਂ ਧੂਤੇ ਦਾ ਲਗਦਾ ਸੀ ਪਰ ਹੁਣ ਜੱਸੇ ਦਾ ਲਗਦਾ । ਧੂਤੇ ਵੀਰ ਗੁੱਸਾ ਨਾ ਕਰੀਂ ਪਹਿਲਾਂ ਵਾਂਗ natural acting ਕਰਿਆ ਕਰ ਯਾਰ ,ਆਏ ਲਗਜਾ ਜਿਵੇਂ ਬੇਮਨੇ ਜਿਹੇ ਐਕਟਿੰਗ ਕਰਦਾ ਹੁਨਾ ਅੱਜਕੱਲ੍ਹ।

    • @jagdevsingh2590
      @jagdevsingh2590 3 дня назад +4

      Right bro

    • @pindibhuller9524
      @pindibhuller9524 3 дня назад +16

      ਸਹੀ ਗੱਲ ਜੀ , ਓ ਗੱਲ ਨੀ ਰਹੀ ,ਜੱਸੇ ਦੀ ਐਕਟਿੰਗ ਸਿਰਾ ,ਦੂਸਰੀ ਵੀਡਿਓ ਚ ਲੁੱਚੇ ਬੂਡੇ ਚ ਪੂਰੀ ਸਿਰਾ

    • @punjabiinbahrian6033
      @punjabiinbahrian6033 3 дня назад +1

      Kehdi movie AAA ehdi. Link send karo

    • @avijotharjeetsingh8646
      @avijotharjeetsingh8646 3 дня назад +6

      ਬਿਲਕੁਲ ਆਹੀ ਗੱਲ ਮੇ ਸੋਚਦਾ ਸੀ
      ਹੁਣ ਧੁਤੇ ਵਿਚ ਉਹ ਗਲ ਨਹੀਂ ਰਹੀ
      ਓਪਰਾ ਜਿਹਾ ਲਗਦਾ ਹੁਣ ਤਾਂ ਧੁਤਾ
      ਬਾਕੀ ਜਸੇ ਨੇ ਵਟ ਕਢੇ ਪੲਏ Acting wale

    • @Titu.punjabi
      @Titu.punjabi 3 дня назад +9

      Film krke over confidence ho gya yg

  • @anjumaan2186
    @anjumaan2186 2 дня назад +1

    V nice video 👍👍

  • @HarrySidhu271
    @HarrySidhu271 3 дня назад +1

    Hye tu bande boloina ghre😅😅

  • @LovelySingh-q9k
    @LovelySingh-q9k 3 дня назад +1

    Ghant y

  • @KarmjitDhir-zd8un
    @KarmjitDhir-zd8un 3 дня назад +2

    Gaggi tension ch tiji laat ghot ghotan laga c😂😂

  • @JasvirSingh-kg4es
    @JasvirSingh-kg4es 3 дня назад

    Sahi bole simu di hun sahi hoge actions

  • @balvirsinghbrar1089
    @balvirsinghbrar1089 3 дня назад +1

    Very nice ji. Sir.ji 🤣🤣🤩🤩😛😜😜💚💚👌✌️👍🙏🙏

  • @jasmeetbal9141
    @jasmeetbal9141 3 дня назад +1

    31:25 simu tu aaj topi firdaaa jmaa changa ni laggya...parna bann k rkhya kar nikke veer

  • @RamKumar-z5l
    @RamKumar-z5l 3 дня назад +2

    ❤❤❤❤❤❤❤❤❤❤❤

  • @PrincesharmaSharma-pc6tk
    @PrincesharmaSharma-pc6tk 2 дня назад

    Pyar avdi jagah badmashi de rule avdi jagah 😂

  • @SkanerSing
    @SkanerSing 3 дня назад +1

    Good morning 🎉🎉

  • @officialreetbaljit
    @officialreetbaljit 2 дня назад

    ਅੱਜ ਦੀ ਵੀਡੀਓ ਸੱਚੀ ਕਮਾਲ ਸੀ , ਸਟੋਰੀ ਵੀ ਬਕਾਇਦਾ ਚੰਗੀ ਲਿਖੀ ਸੀ ਅੱਜ!! ਸਾਰਿਆਂ ਦੀ ਐਕਟਿੰਗ ਕਮਾਲ ਆ ਤੇ ਬੰਨ ਕੇ ਰੱਖਦੀ ਆ ਹੋਰਾਂ ਚੈਨਲਾਂ ਦੇ ਮੁਕਾਬਲੇ , ਉੱਥੇ ਬਸ ਗਾਲਾਂ ਨੇ ਜਾਂ ਠਰਕ ਆ ਨਿਰੀ !!

  • @KamalPreet-g8g
    @KamalPreet-g8g 3 дня назад +1

    ❤❤❤

  • @LovepreetSingh9225-b7i
    @LovepreetSingh9225-b7i 3 дня назад +1

    Mukhtiara di wording 25.06 te end aa

  • @ajaypawar9118
    @ajaypawar9118 3 дня назад +2

    Attttttttttt🎉

  • @jasslohakhera
    @jasslohakhera 3 дня назад

    Majon Gupta madam aaa gyii oyeeee😍

  • @Sandeepkaur-rf5hn
    @Sandeepkaur-rf5hn 3 дня назад +2

    Bai Shadihari mara pind aa Gagandeep Singh Kaler

  • @AmanpreetKaur-dc9rn
    @AmanpreetKaur-dc9rn 3 дня назад +3

    Gaagi and meeti are awesome

  • @ArshdeepSingh-uy4cg
    @ArshdeepSingh-uy4cg 3 дня назад +1

    ❤❤❤❤❤

  • @Pehrawa_by_Kiran
    @Pehrawa_by_Kiran 3 дня назад +1

    Very nice 👌👌

  • @sonysidhu1346
    @sonysidhu1346 3 дня назад +1

    💥👌💥

  • @Thindnathuwaliya
    @Thindnathuwaliya 2 дня назад

    Sira Bhi ji jogi jogi te karan aujla gera de vehde ch shanka ke ai aa

  • @sonysidhu1346
    @sonysidhu1346 3 дня назад +1

    👌👌👌👌

  • @amrithr25
    @amrithr25 3 дня назад +1

    Bhai he lata

  • @Yadwinder_Singh134
    @Yadwinder_Singh134 3 дня назад +1

    Dhutta di acting day by day down ho rahi aa but gaggi improve kar gya bohut

    • @sanvirk6149
      @sanvirk6149 3 дня назад

      ਸਹੀ ਕਿਹਾ ਵੀਰ

  • @chahalmani6202
    @chahalmani6202 3 дня назад

    Sahi gall aa ji jung lagn wali a

  • @ArshuGill-h7c
    @ArshuGill-h7c 3 дня назад +1

    Episode zee punjabi te ouna 😂

  • @jassdhesi8525
    @jassdhesi8525 3 дня назад +1

    Fist comment vrr g

  • @AnshulKumar-m9v
    @AnshulKumar-m9v 3 дня назад

    Aa khdeya utte amrica aala 😂 darun aala 😂

  • @OHIGURI12
    @OHIGURI12 3 дня назад

    Babbu mann ❌ babbu proud✅

  • @ArshdeepSingh-uv6xg
    @ArshdeepSingh-uv6xg 3 дня назад +1

    1 st comment 1st view

  • @minturoomigill2997
    @minturoomigill2997 3 дня назад

    Maaldaar chada ch aa javo bai dubra dhuta bai

  • @GuriSidhu-tk6nq
    @GuriSidhu-tk6nq 3 дня назад +1

    ❤❤😂😂