ਇਹ ਹੈ HC ਦਾ ਚਾਦਰੇ ਵਾਲਾ ਵਕੀਲ, ਰੋਜ਼ਾਨਾ ਚਾਦਰਾ ਲਗਾਕੇ ਪਹੁੰਚਦਾ ਹੈ ਕੋਰਟ | On Air

Поделиться
HTML-код
  • Опубликовано: 17 окт 2024
  • ਇਹ ਹੈ HC ਦਾ ਚਾਦਰੇ ਵਾਲਾ ਵਕੀਲ, ਰੋਜ਼ਾਨਾ ਚਾਦਰਾ ਲਗਾਕੇ ਪਹੁੰਚਦਾ ਹੈ ਕੋਰਟ | On Air
    ਸਾਨੂੰ Facebook RUclips ਅਤੇ Instagram ਉੱਤੇ like ਅਤੇ share ਕਰੋ
    Press the bell icon on RUclips for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #latestnews #punjabnews #highcourt #OnAir

Комментарии • 223

  • @BhindersinghBhinda-oq5xv
    @BhindersinghBhinda-oq5xv 2 года назад +54

    ਆਪਾ ਤਾਂ ਆਪ ਵਕੀਲ ਸਾਹਿਬ ਕੁੜਤਾ ਥਾਦਰਾ ਈ ਪਾਈਦਾ ਬਹੁਤ ਲੋਕ ਕਹਿੰਦੇ ਯਾਰ ਆਹ ਕੀ ਸਾਡਾ ਵਿਰਸਾ ਭਾਈ ਮੇਨੂੰ ਚੰਗਾ ਲਗਦਾ ਤਾਂ ਪਾਉਣਾ

  • @ਪੰਜਆਬ-ਬ8ਫ
    @ਪੰਜਆਬ-ਬ8ਫ 2 года назад +68

    ਬਹੁਤ ਬਹੁਤ ਖੁਸ਼ੀ ਹੋਈ ਸਰਦਾਰ ਜੀ ਤੁਹਾਨੂੰ ਇਸ ਅੰਦਾਜ਼ ਵਿੱਚ ਵੇਖਕੇ

  • @gurmeetsinghsandhu2340
    @gurmeetsinghsandhu2340 2 года назад +12

    ਧਨਵਾਦ ਜੀ ਵਕੀਲ ਸਹਿਬ ਸਾਨੂੰ ਤੁਹਾਡੇ ਸਿੰਘ ਪੰਜਾਬੀ ਹੋਣ ਤੇ ਮਾਣ ਹੈ ਵਿਰਸਾ ਸੰਭਾਲ ਰਹੇ ਹੋ

  • @kuldipsinghdhesi7018
    @kuldipsinghdhesi7018 2 года назад +54

    ਅਸਲ ਮਰਦ ਦਲੇਰ ਜੱਟ ਸਲੂਟ ਬਾਈ ਜੀ 🙏👍👍👍👍👍👍👍👍👍💓💓

  • @daljitsinghh4959
    @daljitsinghh4959 2 года назад +46

    ਬਹੁਤ ਵਧੀਆ ਸੋਚ ਵਕੀਲ ਸਾਹਿਬ ਦੀ

  • @surindersandhu796
    @surindersandhu796 2 года назад +31

    ਸਰਦਾਰ ਸਾਹਿਬ ਦਾ ਵਾਕਿਆ ਹੀ ਸਰਦਾਰੀ ਟੌਹਰ ਹੈ।

  • @JaswinderSingh-id4mt
    @JaswinderSingh-id4mt 2 года назад +1

    ਪੰਜਾਬੀਆਂ ਨੂੰ ਮਾਣ ਕਰਨਾ ਚਾਹੀਦਾ ਸਰਦਾਰ ਸਹਿਬਾਨ ਤੇ। ਧੰਨਵਾਦ ਜੀ

  • @jagdevbrar6100
    @jagdevbrar6100 2 года назад +3

    ਜੱਜ ਸਾਹਿਬ ਜੀ ਆਪ ਜੀ ਨੂੰ ਸਲੂਟ ਹੈ ਪ੍ਰਾਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @bahadursingh5896
    @bahadursingh5896 2 года назад +29

    ਸਲਾਮ ਆ ਜੀ ਵਕੀਲ ਸਾਹਿਬ ਨੂੰ ਜਿੰਦਾਬਾਦ

  • @baljindershah9373
    @baljindershah9373 2 года назад +24

    ਜੀਅ ਕਰਦਾ ਮੈਂ ਚਾਦਰਾ ਬੰਨ੍ਹਾਂ ਤੇ ਕੁੜਤਾ ਪਹਿਨਾਵਾਂ।
    ਖ਼ਾਕੀ ਨਿੱਕਰ ਬਾਦਲਾਂ ਵਾਲੀ ਕਬਰਾਂ ਵਿੱਚ ਦਫ਼ਨਾਵਾਂ ।

  • @IqbalSingh-sq8lf
    @IqbalSingh-sq8lf 2 года назад +6

    ਬਹੁਤ ਵਧੀਆ ਗੱਲ ਹੈ। ਸਾਰੇ ਪੰਜਾਬੀਆਂ ਨੂੰ ਸ਼ੁਰੂਆਤ ਕਰਨ ਦੀ ਲੋੜ੍ਹ ਹੈ। ਦਲੇਰੀ ਕਰਨੀ ਚਾਹੀਦੀ ਹੈ।

  • @gurmailfoji4236
    @gurmailfoji4236 2 года назад +20

    ਵਕੀਲ ਸਾਹਿਬ ਜੀ ਸਤਿ ਸ੍ਰੀ ਆਕਾਲ ਤੁਸੀਂ ਮੇਰੀ ਚਾਲੀ ਸਾਲ ਦੀ ਜਵਾਨੀ ਜਾਦ ਕਰਵਾਤੀ ਵਾਹਿਗੁਰੂ ਮੇਹਰ ਕਰੇ

  • @tarsemsinghrajput6675
    @tarsemsinghrajput6675 2 года назад +6

    ਕਦੇ ਕਦੇ ਚਾਦਰਾਂ ਬੰਨਦਾ ਹਾ,ਪਰ ਹੁਣ ਵੱਧ ਤੋ ਵੱਧ ਬੰਨਿਆ ਕਰਾਗਾ,ਕਿਉਕਿ ਇਕ ਸਵਾਲ ਦਾ ਜਵਾਬ ਮਿਲ ਗਿਆ,ਵਕੀਲ ਸਾਬ੍ ਤੋ....,

  • @baljindershah9373
    @baljindershah9373 2 года назад +20

    ਜਾਗੋ, ਹੁਣ ਯੋਧਿਓ ਹੋਣਾ ਨਹੀਂ ਅਵੇਸਲੇ।
    ਹੋਊ ਅਪਣੀ ਅਦਾਲਤ ਤੇ ਅਪਣੇ ਹੀ ਫੈਸਲੇ।
    “ ਸ੍ਰ ਜੀ ਸਲੂਟ ਐ ਤੁਹਾਡੀ ਸੋਚ ਨੂੰ “

  • @DarshanKahaniWala
    @DarshanKahaniWala 2 года назад +3

    ਵਕੀਲ ਬਾਈ ਜੀ ਨੇ ਕੋਰਟ ਵਿੱਚ ਚਾਦਰਾ ਬੰਨ ਜਾਣ ਵਾਲਾ example set ਕੀਤਾ ਹੈ । ਸੁਣ ਅਤੇ ਦੇਖ ਕੇ ਖੁਸ਼ੀ ਹੋਈ । ਸਭਿਆਚਾਰ ਪ੍ਰਤੀ ਸਮਰਪਿਤ ਹਨ ਬਾਈ ਜੀ ।

  • @AvtarSingh-pw7fv
    @AvtarSingh-pw7fv 2 года назад +18

    ਵਾਹ ਜੀ ਸਰਦਾਰ ਜੀ ਖੁਸ਼ ਕਰਤਾ

  • @pindaale7499
    @pindaale7499 2 года назад +31

    ਸਲੂਟ ਸਰਦਾਰ ਸਾਹਿਬ

    • @GurjitSingh-bc8on
      @GurjitSingh-bc8on 2 года назад +1

      ਅਸਲੀ ਪੰਜਾਬੀ ਨੇ ਸਾਡੇ ਵਕੀਲ ਸਾਹਿਬ ਜੀ

  • @bahadursingh5896
    @bahadursingh5896 2 года назад +28

    ਵਕੀਲ ਦੀਆ ਬਹੁਤ ਵਧੀਆ ਗੱਲਾਂ

    • @balkourdhillon5402
      @balkourdhillon5402 2 года назад +2

      ਵਕੀਲ ਸਾਹਿਬ ਜੀ ਸਤਿਸਿਰੀਅਕਾਲ ਬਹੁਤ ਹੀ ਵਧੀਆ ਪਹਿਰਾਵਾ ਮੇਰੇ ਪਿਤਾ ਜੀ ਵੀ ਚਾਦਰਾਂ ਬੰਦੇ ਸੀ ਢੀਂਗਰਾ ਵਾਲਾ ਵੱਡਾ ਚਾਦਰਾਂ ਸਵਾ ਛੇ ਫੁੱਟ ਕੱਦ ਸੀ ਉਹਨਾਂ ਦਾ।ਢਿੰਗਰੀਕਹਿੰਦੇ ਜਿਸ ਵਿੱਚ ਅੰਗਰੇਜ਼ੀ ਦੇ ਅੱਖਰ ਜੈਡਵਰਗੀਸਿਉਣ ਪਾਈ ਹੁੰਦੀ ਆ।

  • @chanangill9173
    @chanangill9173 2 года назад +14

    ਬੱਲੇ ਅੋ ਜੱਟਾ ਬੱਲੇ ਦਿਲ ਖੁਛ ਹੋਗਿਆ ਵੇਖਕੇ ਸਾਡੇ ਲੋਕ ਇਸ ਪਹਿਰਾਵੇ ਨੂੰ ਅੱਨਪੜਾ ਦਾ ਪਹਿਰਾਵਾ ਸੱਮਜਦੇ ਸੀ

  • @vjk4383
    @vjk4383 6 месяцев назад +1

    Shabash brar sahib bahut achhe

  • @balvirslnghsahokesingh7446
    @balvirslnghsahokesingh7446 2 года назад +16

    ਵਾਹ ਜੀ ਵਾਹ,ਵਕੀਲ ਸਾਹਿਬ ਜੀ ਸਾਡੇ ਵੀ ਇਲਾਕੇ ਸੰਗਰੂਰ ਵਿੱਚ ਐਕਸਾਈਜ ਇਨਸਪੈਕਟਰ ਰਿਟਾਇਰਡ ਨੇ, ਪੰਜਾਬੀ ਜੁੱਤੀ ਤੇ ਚਾਦਰਾ ਬੰਨਕੇ ਹੀ ਦਫਤਰ ਵਿੱਚ ਜਾਂਦੇ ਸਨ.
    ਉਹ ਕੇਸ ਵੀ ਜਿੱਤ ਗਏ ਸਨ

  • @mannusran3053
    @mannusran3053 2 года назад +20

    I proud. Of you. Sirr. Apna. Virsa. Apna

  • @Bawarecordsofficial
    @Bawarecordsofficial 2 года назад +1

    ਸਰ ਬਹੁਤ ਵਧੀਅਾ ਵਿਚਾਰ ਪੇਸ਼ ਕੀਤੇ । ਧੰਨਵਾਦ ।

  • @jugrajsandhu9145
    @jugrajsandhu9145 2 года назад +6

    ਵਕੀਲ ਸਾਹਿਬ ਬਹੁਤ ਵਧੀਆ ਪੰਜਾਬੀ ਵਿਰਸੇ ਦੇ ਵਿੱਚ ਆਪ ਨੂੰ ਵੇਖ ਕੇ ਸਲੂਟ ਹੈ ਆਪ ਜੀ ਨੂੰ

  • @meharsinghsandhu4567
    @meharsinghsandhu4567 2 года назад +2

    ਇਹ ਪੰਜਾਬੀ ਪਹਿਰਾਵਾ ਏ।
    ਸਲੂਟ ਵੀਰ ਜੀ ਤੁਹਾਡੀ ਸੋਚ ਨੂੰ।

  • @AmarjeetSingh-no5mk
    @AmarjeetSingh-no5mk 2 года назад +1

    ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਪਿਆਰੇ ਸਰਦਾਰ ਸਾਹਿਬ ਜੀ।

  • @AvtarSingh-ke7my
    @AvtarSingh-ke7my 2 года назад

    ਸਰਦਾਰ ਜੀ ਸਵਾਦ ਆ ਗਿਆ ਜੀ। ਜਿ ਹ ਡਾ ਵੀਡਾ ਆ ਪ ਨੇ ਚੁੱਕਿਆ ਹੈ। ਅਪਣੀ ਮਾਂ ਬੋਲੀ ਵਿੱਚ ਨਿਆ ਪ੍ਰਣਾਲੀ ਨੂੰ ਲਿਆਉਣ ਲਈ ਯਤਨ ਕਰ ਰਹੇ ਹੋ। ਮੈ ਤਹਿ ਦਿਲ ਤੋ ਤੁਹਾਡਾ ਧੰਨਵਾਦ ਕਰਦਾ ਹਾਂ ਜੀ। ਅਵਤਾਰ ਸਿੰਘ ਧਰਵਾਲ ।

  • @Jasvir-Singh8360
    @Jasvir-Singh8360 2 года назад +7

    ਹੁਣ ਤਾਂ ਜੱਟ ਆਪਣੇ ਵਿਰਸੇ ਨੂੰ ਲੱਗਭੱਗ ਭੁੱਲਦੇ ਹੀ ਜਾ ਰਹੇ ਹਨ ਬਹੁਤ ਘੱਟ ਹੀ ਹਨ ਜੋ ਦੇਸੀ ਪੱਗ ਕੁੜ੍ਹਤਾ ਚਾਦਰਾ ਪਹਿਨਦੇ ਹਨ

  • @imgill6617
    @imgill6617 2 года назад +2

    ਲਾਜਵਾਬ ਗੱਲਾਂ ਬਾਤਾਂ ਅਤੇ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਨੇ ਸਰਦਾਰ ਸਾਹਬ ਬਹੁਤ ਘੱਟ ਲੋਕ ਏਦਾਂ ਦੀ ਸੋਚ ਰੱਖਦੇ

  • @RanjitSingh-xf8td
    @RanjitSingh-xf8td 2 года назад +3

    ਬਹੁਤ ਵਧੀਆ ਵਕੀਲ ਸਾਬ ਜੀ ਮੈਂ ਕਦੇ ਖੁਸ਼ ਨਹੀਂ ਹੋਇਆ ਪਰ ਅੱਜ ਤੇ ਵਾਹਿਗੁਰੂ ਦੀ ਕਿਰਪਾ ਹੋਗੀ, ਪਰ ਜੇ ਕਿਤੇ ਨਿਹੰਗ ਸਿੰਘ ਬਾਣੇ ਵਿੱਚ ਸੱਜ ਕੇ ਜਾਵੋਂਗੇ ਤਾਂ ਵਲਡ ਸਲਾਮਾਂ ਕਰੇਗਾ ਯਕੀਨ ਨਹੀਂ ਤੇ ਕਰਕੇ ਵੇਖ ਲਵੋ ਵਾਹਿਗੁਰੂ ਕਿਰਪਾ ਕਰਨਗੇ

  • @jaswantsingh-kv8ep
    @jaswantsingh-kv8ep 2 года назад +8

    ਵਾਹ ਓ ਸੌਕੀ ਸਰਦਾਰਾ ਬਹੁਤ ਵਧੀਆਂ ਬਾਈ ਜੀ ਪੰਜਾਬੀ ਵਿਰਸਾ

  • @PrabhjotSingh-rc6nq
    @PrabhjotSingh-rc6nq 2 года назад +9

    ਵਕੀਲ ਸਾਹਿਬ ਗਿਆਨ ਦੇਣ ਲਈ ਧੰਨਵਾਦ ਜੀ

  • @charansinghghotra3683
    @charansinghghotra3683 2 года назад

    ਬਹੁਤ ਵਧੀਆ , ਤੁਸੀਂ ਪੰਜਾਬੀਅਤ ਦਾ ਦਿਲ ਜਿੱਤ ਲਿਆ ਹੈ ਸਰਦਾਰਾ। ਰੱਬ ਕਰੇ ਸਾਡੀ ਤੁਰਲੇ ਵਾਲੀ ਪੱਗ ਦੀ ਸ਼ਾਨ ਵੀ ਵਾਪਸ ਆਗੂ।

  • @jagjitsandhu1676
    @jagjitsandhu1676 2 года назад +3

    ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ. ਅਦਾਲਤਾਂ ਦੇ ਫੈਸਲੇ ਜੇ ਮਾਤ ਭਾਸ਼ਾ ਵਿੱਚ ਆਉਣ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ

  • @prabhjitsinghbal
    @prabhjitsinghbal 2 года назад +5

    ਵਕੀਲ ਸਾਬ੍ਹ ਨੇ ਤਾਂ ਬਿਨਾਂ ਕਿਸੇ ਡਰ ਤੋਂ ਚਾਦਰਾ ਬੰਨਿਆ ਪਰ ਚੈਨਲ ਨੂੰ ਚਾਦਰਾ ਵਿਖਾਉਦਿਆਂ ਹੀ ਡਰ ਲੱਗ ਰਿਹਾ

  • @sarvjitdeol9622
    @sarvjitdeol9622 2 года назад

    🙏💐੧ਓ 💐🙏
    ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ
    ਬਹੁਤ ਮਨ ਖੁਸ਼ ਹੋਇਆ ਤੁਹਾਡੇ ਅਨਮੋਲ ਵਿਚਾਰ ਸੁਣ ਕੇ
    ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ 🙏

  • @sahildhaliwaljattboys2002
    @sahildhaliwaljattboys2002 2 года назад +5

    ਬਹੁਤ ਵਧੀਆ ਸਰਦਾਰ ਸਾਬ, ਪੰਜਾਬੀਆ ਦੀ ਪਹਿਚਾਣ ਆ ਕੁੜਤਾ ਚਾਦਰਾ

  • @jatindersingh2135
    @jatindersingh2135 2 года назад +2

    ਬਹੁਤ ਵਧੀਆ ਗੱਲ ਆ ਸਰ💯

  • @hsbajwasingh338
    @hsbajwasingh338 2 года назад

    Wha kya baat hai Wonderful wonderful God bless you advocate Sahib Ji

  • @ParamjeetKaur-dp6ve
    @ParamjeetKaur-dp6ve 2 года назад

    ਸਾਡੇ ਪਿਤਾ ਜੀ ਚਂਦ੍ਰ ਓਰ ਕੁੜਤਾ ਹੀ ਪੋਂਡਾ ਨੇ .ਬੋਹਤ ਚੰਗਾ ਲੱਗਦਾ ਹੈ

  • @navdeepbrar6012
    @navdeepbrar6012 2 года назад +10

    Kia baat hai veer ji 👍Punjabi pehrawa 🙏

  • @gurbuxsingh7397
    @gurbuxsingh7397 2 года назад +1

    Excellent effort by advocate Sahib, rare people are there who can follow traditional culture.

  • @raazsiidhu3587
    @raazsiidhu3587 2 года назад +1

    ਮੋਗਾ ਜ਼ਿਲ੍ਹਾ ਦੇ ਪਿੰਡ ਦੌਧਰ ਦਾ ਲਾਭ ਸਿੰਘ ਪੰਜਾਬ ਪੁਲੀਸ ਇੰਸਪੈਕਟਰ ਹੁੰਦਾ ਸੀ ।
    ਉਸ ਨੇ ਦੋ ਸੈਸ਼ਨ ਜੱਜਾਂ ਨੂੰ ਵੀ ਅਰੈਸਟ ਕੀਤਾ ਸੀ।
    ਉਸ ਨੂੰ ਸਾਰੇ ਕਨੂੰਨ ਜ਼ੁਬਾਨੀ ਯਾਦ ਸਨ।
    ਉਸ ਨੂੰ ਪੁਲੀਸ ਰੂਲ ਦੀ ਅੱਲ ਨਾਲ ਯਾਦ ਕੀਤਾ ਜਾਂਦਾ ਹੈ ।
    ਖ਼ਾਸਕਰ ਲੁਧਿਆਣੇ ਜ਼ਿਲ੍ਹੇ ਵਿੱਚ !
    ਅੱਜ ਤੱਕ ਉਨ੍ਹਾਂ ਈਮਾਨਦਾਰ ਕੋਈ ਨਹੀਂ ਜੰਮਿਆ!

  • @AvtarSingh-pw7fv
    @AvtarSingh-pw7fv 2 года назад +11

    ਮੈਨੂੰ ਯਾਦ ਹੈ ਕਿ ਜਦ ਮੇਰੀ ਪੋਸਟਿੰਗ ਜੰਮੂ ਸੀ ਸਾਨੂੰ ਅਖ਼ਬਾਰ ਬੁੱਕ ਸਟਾਲ ਤੋਂ ਲਿਆਉਣਾ ਪੈਂਦਾ ਸੀ ਤੇ ਵੀ ਰੋਜ਼ ਅਜੀਤ ਅਖਬਾਰ ਸਟਾਲ ਤੋਂ ਹੀ ਲੈਂਦਾ ਸੀ ਉਥੇ ਕਈ ਮਲਿਆਲੀ ਫ਼ੌਜੀ ਤਿੰਨ , ਤਿੰਨ ਕਿਲੋਮੀਟਰ ਪੈਦਲ ਚਲਕੇ ਮਨੋਰਮਾ ਲੈਣ ਆਉਂਦੇ ਸਨ

  • @BalwinderSingh-qd2dd
    @BalwinderSingh-qd2dd 2 года назад +3

    ਸਰਦਾਰ ਸੁਖਵਿੰਦਰ ਸਿੰਘ ਹੁੰਦਲ ਗੁਰਦਾਸਪੁਰ ਤੋਂ ਜ਼ਿਲ੍ਹਾ ਸੈਸ਼ਨ ਜੱਜ ਸੇਵਾ ਮੁੱਕਤ ਹੋਏ ਹਨ। ਉਹ ਜੱਦ ਕੋਰਟ ਵਿੱਚ ਜਾਂਦੇ ਸਨ। ਸਿਰਫ ਚਿੱਟਾ ਪਜਾਮਾ ਕਮੀਜ਼ ਪਹਿਣ ਕੇ ਜਾਂਦੇ ਸਨ। ਉਹ ਸਿਰਫ ਪੱਗ ਦੇ ਥੱਲੇ ਕਾਲੀ ਫਿਫਟੀ ਹੀ ਲਾ ਕੇ ਜਾਂਦੇ ਸਨ।
    ਬਲਵਿੰਦਰ ਝਬਾਲ

  • @charanjitsingh4388
    @charanjitsingh4388 2 года назад +2

    ਵਾਹਿਗੁਰੂ ਜੀ ਮੇਹਰ ਕਰੋ ਜੀ। ਪੰਜਾਬੀ ਪਹਿਰਾਵਾ ਅਤੇ ਖਾਣਾ ਖੱਤਮ ਹੋ ਗਿਆ। ਪੰਜਾਬੀ ਬੋਲੀ ਵੀ ਖੱਤਮ ਤੇ ਕੱਤਲ ਕਰੀ ਜਾਦੇ ਨੇ। ਸਰਦਾਰ ਜੀ ਆਪ ਜੀ ਧੰਨਵਾਦ ਜੀ।

  • @gulzarsinghmathauda1151
    @gulzarsinghmathauda1151 2 года назад +1

    We are Delighted to Listen to Your great Punjabiat. We couldn't get your Good name
    Stay Blessed Sir
    Great Regards

  • @bakshishsingh8002
    @bakshishsingh8002 2 года назад +1

    ਸਰਦਾਰ ਸਾਹਿਬ ਸਲੂਟ ਐ ਤੁਹਾਨੂੰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇਂ

  • @amarjeetsingh2346
    @amarjeetsingh2346 2 года назад

    ਸਾਡੇ ਗੁਲਾਮੀ ਦਾ ਮੁੱਖ ਕਾਰਨ ਸਾਡੀ ਖੁਦਗਰਜ਼ੀ ਹੈ ਅਸੀਂ ਲਾਲਚ ਵਿੱਚ ਕੁੱਝ ਵੀ ਕਰਨ ਲਈ ਤਿਆਰ ਹਾਂ

  • @ਸਾਊਪੰਜਾਬੀ
    @ਸਾਊਪੰਜਾਬੀ 2 года назад +11

    great personality advocate sahb !

  • @balwindersinghkoharh8328
    @balwindersinghkoharh8328 2 года назад +1

    ਸਰਦਾਰ ਸਾਹਿਬ ਦਿਲੋਂ ਪਿਆਰ ਅਸੀ ਅਪਣਾ ਵਿਰਸਾ ਭੁੱਲ ਗਏ ਹਾਂ ਸਰਦਾਰ ਸਾਹਿਬ ਚਾਦਰਾ ਜੱਟ ਦੀ ਟੌਰ ਹੁੰਦੀ ਹੈ

  • @SurjitSingh-rd2ds
    @SurjitSingh-rd2ds 2 года назад +3

    Brar sahib ji,very nice,good thinking,thanks god bless you.

  • @singhbaljit3755
    @singhbaljit3755 2 года назад +1

    Great Jatt yodhe jindabad

  • @prabhdeepkaurgrewal3737
    @prabhdeepkaurgrewal3737 2 года назад +11

    Vadiya lga uncle c dekh k tuhanu

  • @balbirsinghkainth2836
    @balbirsinghkainth2836 2 года назад +1

    ਅਸ਼ਕੇ

  • @zoomzoomjagdeep9089
    @zoomzoomjagdeep9089 2 года назад +8

    Waheguru ji

  • @Love_to_Humanity
    @Love_to_Humanity 2 года назад

    ਧੰਨਵਾਦ ਜੀ ਆਪਣੇ ਵਿਰਾਸਤੀ ਪਹਿਰਾਵੇ ਨੂੰ ਚਾਹੁਣ ਲੲਈ ਵਕੀਲ ਸਾਹਬ ਜੀ

  • @mrveer5079
    @mrveer5079 2 года назад +7

    Eh bohat vadia bande ne Vakil sab mai milya ehna nu . INLO de O.P.Chautala de dost ne Vakil saab

  • @sonofpanjab8367
    @sonofpanjab8367 2 года назад +10

    Apna virsa apna punjab

  • @DailyHukamnamaDarbarsahib
    @DailyHukamnamaDarbarsahib 2 года назад +11

    Waheguru ji 🙏

  • @niranjansingh4412
    @niranjansingh4412 2 года назад +6

    Bhout vadia

  • @gubajhsinghnehal3260
    @gubajhsinghnehal3260 2 года назад

    ਇਨਾ ਦੀ ਇਟਰिਵਉ ਦੁਬਾਰਾ ਜਹੂਰ ਕिਰਓ ਬਹੁਤ ਮੇਹਰਬਾਨੀ ਜੀ

  • @GurpreetSINGHOZSIKH
    @GurpreetSINGHOZSIKH 2 года назад +1

    ਵਾਹਿਗੁਰੂ ਜੀ ਮੇਹਰ ਕਰਨ 🙏🙏

  • @paramjitsingh5268
    @paramjitsingh5268 2 года назад +5

    Vary good jatta vakil iho jiha hi chahida pta lage bai courta nu

  • @harbanssingh4500
    @harbanssingh4500 2 года назад +7

    Apni boli apna pehrawa jindabad.

  • @paramjeetaulakh2820
    @paramjeetaulakh2820 2 года назад +2

    Very very thanks to RESPECTED SIR TO ADVOCATE SIR I HAVE NO WORD HOW TO SAY THANK YOU

  • @harvelsingh3088
    @harvelsingh3088 2 года назад

    Bahut achha lga hai veer ji

  • @majorsingh6644
    @majorsingh6644 2 года назад

    Great Sir, please keep it up 👍👍

  • @sgrewal3019
    @sgrewal3019 2 года назад +1

    ਬਠਿੰਡੇ ਦੀ ਅਦਾਲਤ ਵਿੱਚ ਵੀ ਇੱਕ ਵਕੀਲ ਧੋਤੀ ਬੰਨ੍ਹਦਾ ਹੈ

  • @bhupindervirk6403
    @bhupindervirk6403 2 года назад +2

    ਬਹੁਤ ਹਛਾ ਕੀਯਾ ਸਲੂਟ ਹੇ ਆਪ ਕੋ ਕਾਮਯਾਬੀ ਬਕਸੇ ਰੰਬ ਚਾਦਰਾਂ ਬਹੁਤ ਵਧੀਆ ਲੱਗਦਾ ਏ

  • @jagatnarain8668
    @jagatnarain8668 2 года назад

    ਇਹਨਾਂ ਦੀ ਸ਼ਕਲ ਰਾਜ ਬੱਬਰ ਨਾਲ ਬਹੁਤ ਮਿਲਦੀ ਹੈ।

  • @raghveersingh153
    @raghveersingh153 2 года назад +2

    ਵਕੀਲ ਸਾਹਿਬ ਕੌਮ ਦੀ ਸ਼ਾਨ

  • @gurmitnahal8701
    @gurmitnahal8701 2 года назад

    Great person sirdar g. God bless you.

  • @rajeevpatheja1657
    @rajeevpatheja1657 2 года назад +2

    स्वाद आ गया 💐💐👌👌🙏

  • @vikramjeetsingh3297
    @vikramjeetsingh3297 2 года назад +3

    ਚਾਚਾ ਜੀ ਬਰਾੜ ਸਾਬ੍ਹ ਜੀ ਨੂੰ ਸਤਿ ਸ੍ਰੀ ਆਕਾਲ 🙏🙏

  • @harwindersingh3613
    @harwindersingh3613 2 года назад

    Najara aa vakeel Shiab sat Sri akal ji

  • @narindersingh-df6xx
    @narindersingh-df6xx 2 года назад

    Sat shri akal ji 🙏
    Bhoot sunder ji

  • @gurpinderjit1826
    @gurpinderjit1826 2 года назад +5

    Vakil sahab very good ji

  • @gurcharnsingh8342
    @gurcharnsingh8342 2 года назад +1

    Salute to great chaderei wala advocate Ji 🌹🌴

  • @ranjitsingh8834
    @ranjitsingh8834 2 года назад

    Waheguru ji Maher Karen
    Singh ji god bless you Keep it up All the best

  • @balwantkaurchahal8382
    @balwantkaurchahal8382 2 года назад +2

    Very good job ur right great breav ture man welldone very good work very good news sir thanks 👍💖🙏

  • @sandhujaat4266
    @sandhujaat4266 2 года назад

    ਪੰਜਾਬੀ ਦੇ ਮਾਨ ਨੇ ਵਕੀਲ ਸਰਦਾਰ ਜੀ,

  • @ranjitsinghchahal9665
    @ranjitsinghchahal9665 2 года назад

    Bohat good vichar and knolge bakeel sahib

  • @PrabhjotSingh-rc6nq
    @PrabhjotSingh-rc6nq 2 года назад +2

    ਓ ਇਹ ਤਾਂ ਅਸਲੀ ਜੱਟ ਏ

  • @gillformbhuchar9435
    @gillformbhuchar9435 2 года назад +4

    Waheguro ji

  • @daljeetsingh7552
    @daljeetsingh7552 2 года назад +3

    ਬਹੁਤ ਸੋਣੀਗੱਲ ਵਾਤ।

  • @ranvirsingh1706
    @ranvirsingh1706 2 года назад

    Great Salute sir

  • @97955
    @97955 2 года назад

    ਬਿਲਕੁਲ ਸਚਾਈ ਹੈ

  • @darshinsidhu6718
    @darshinsidhu6718 2 года назад +2

    Very good job waheguru ji Maher Rakhni 👍

  • @sarabjitsingh5833
    @sarabjitsingh5833 2 года назад +1

    Bahut wadhyya soch aa vakeel sahib salute Aaa

  • @opinderhothi898
    @opinderhothi898 2 года назад +1

    Congratulationpunjab nu

  • @luvpreetlegha6205
    @luvpreetlegha6205 2 года назад +3

    Sirraaa baba g👍👍👍

  • @kirpalpannu1341
    @kirpalpannu1341 2 года назад

    VERY GOOD ⚘️⚘️⚘️⚘️⚘️⚘️⚘️⚘️⚘️⚘️⚘️

  • @jagmelsingh5177
    @jagmelsingh5177 2 года назад

    Aslee sadaree tohadee koll h veer g salute to you

  • @fatehsingh6688
    @fatehsingh6688 2 года назад

    Very good vakeel SAhib

  • @darasingh7660
    @darasingh7660 2 года назад

    Advocate sahib ji nu waheguru chardi kla vich rakhe

  • @HarpreetSingh-dh3mo
    @HarpreetSingh-dh3mo 2 года назад +3

    Bahut wadia

  • @SurinderSingh-fz1uf
    @SurinderSingh-fz1uf 2 года назад +1

    Very nice

  • @kuldeepdeo3058
    @kuldeepdeo3058 2 года назад +1

    ਬਹੁਤ ਵਧੀਆ ਉਪਰਾਲਾ ਕੀਤਾ

  • @GurpreetSingh-ke8ok
    @GurpreetSingh-ke8ok 2 года назад +2

    100 ਤੋਪਾਂ ਦੀ ਸਲਾਮੀ ਤੂਹਾਨੂੰ