ਪੰਜਾਬੀਓ ਰੀਲ੍ਹਾਂ ਹੀ ਨਾ ਵੇਖਦੇ ਰਹਿ ਜਾਇਓ ਤੇ ਤੁਹਾਡੇ ਘਰ ਵੀ ਨੀਂ ਰਹਿਣੇ ਹੋ ਗਿਆ ਕੰਮ ਸ਼ੁਰੂ | Amitoj Mann

Поделиться
HTML-код
  • Опубликовано: 4 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    JagatPura, Punjab, Mohali, Vote, Parvasi, Amitoj Mann, Punjabi, Election, Panchayat

Комментарии • 420

  • @jashpalsingh1875
    @jashpalsingh1875 22 часа назад +135

    ਪੰਜਾਬ ਦੇ ਨਿਕੰਮੀ ਲੀਡਰਸ਼ਿਪ ਨੇ ਹੀ ਪੰਜਾਬ ਦੇ ਲੋਕਾਂ ਦਾ ਬੇੜਾ ਗ਼ਰਕ ਕਰ ਦਿੱਤਾ।

    • @Sidhumoosewala-wp2ux
      @Sidhumoosewala-wp2ux 21 час назад +8

      ਮੀਡਿਆ ਪੱਤਰਕਾਰ ਦਾ ਬਹੁਤ ਵੱਡਾ ਰੋਲ ਆਂ ਬਾਈ ਜੀ 👍

    • @lakhbirsidhu5271
      @lakhbirsidhu5271 11 часов назад +1

      Punjab lader Punjab satsa nas mar di ta.

    • @Wealthweat
      @Wealthweat 9 часов назад +2

      Loka di boht purani aadat hai. Apniya galtiya ta bhaar dujeya te thoppna. Te aise vise te b j gal kiti jave. Ta punjab de loka ne hi. Punjab nu ais mod te leya k khada krta.

  • @tarsemlalsogi2299
    @tarsemlalsogi2299 20 часов назад +56

    ਪੰਜਾਬੀਆਂ ਨੇ ਬੇੜਾ ਆਪਣਾ ਆਪ ਗਰਕ ਕੀਤਾ mla ਦਾ ਬਾਈਕਾਟ ਕਰੋ shittar ਫੇਰੋ

    • @gurboxsingh8276
      @gurboxsingh8276 4 часа назад

      ਹੁਣ ਬਾਈਕਾਟ ਕਰਕੇ ਕੀ ਕਰੋਗੇ ਜੇ ਬਾਦਲ ਕੈਪਟਨ ਤੋ ਲੈਕੇ ਹੁਣ ਤੱਕ ਫ੍ਰੀ ਸਹੂਲਤਾਂ ਲਈ ਵੋਟਾ ਨਾ ਪਾਉਂਦੇ ਘੱਟੋਘੱਟ ਜਦੋਂ ਬਾਦਲ ਜੁੰਡਲੀ ਅਤੇ ਕੈਪਟਨ ਜੁੰਡਲੀ ਦਾ ਪਤਾ ਲੱਗ ਗਿਆ ਸੀ ਜੇ ਉਸ ਟਾਇਮ ਆਮ ਆਦਮੀ ਪਾਰਟੀ ਨਾਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਵਾਰ ਪੰਜਾਬ ਦਾ ਮੁੱਖਮੰਤਰੀ ਬਣਾ ਕੇ ਦੇਖ ਲੈਂਦੇ ਐਨਾ ਤਾ ਉਸ ਉਤੇ ਯਕੀਨ ਹੈ ਕਿ ਉਹ ਆਮ ਆਦਮੀ ਪਾਰਟੀ ਵਾਲਿਆਂ ਵਾਗ ਸਾਡਾ ਨੁਕਸਾਨ ਨਹੀ ਕਰਦਾ ਸੀ ਪਰ ਸਾਡੇ ਲੋਕਾਂ ਨੂੰ ਦਸ ਪਾਤਸ਼ਾਹੀਆਂ ਨੇ ਰਾਜੇ ਮਹਾਰਾਜੇ ਬਣਾਇਆ ਸੀ ਇਨ੍ਹਾਂ ਲੀਡਰ ਮਗਰ ਲੱਗ ਅਸੀ ਮੰਗਤੇ ਬਣਕੇ ਰਹਿ ਗਏ ਗਾਤਰੇ ਕਿਰਪਾਨ ਪਾਕੇ ਫ੍ਰੀ ਆਟਾ ਦਾਲ ਲਈ ਲਾਈਨਾਂ ਵਿੱਚ ਖੜ੍ਹੇ ਕਰ ਦਿੱਤੇ ਫੈਕਟਰੀਆਂ ਵਿੱਚ ਨੌਕਰੀਆਂ ਪ੍ਰਵਾਸੀਆਂ ਦੇ ਦਿੱਤੀਆਂ ਜਿਵੇਂ ਅਸੀ ਫਰੀ ਆਟਾ ਦਾਲ ਲੈਣ ਲਈ ਅਣਖ ਗੈਰਤ ਮਾਰ ਕੇ ਲਾਈਨਾਂ ਵਿੱਚ ਖੜ੍ਹੇ ਹੁੰਦੇ ਹਾ ਕਦੇ ਇਸ ਤਰ੍ਹਾਂ ਪ੍ਰਵਾਸੀਆਂ ਨੂੰ ਦੇਖਿਆ ਕਿਉਂਕਿ ਉਹ ਫੈਕਟਰੀਆਂ ਵਿੱਚ ਪੰਦਰਾਂ ਵੀਹ ਹਜ਼ਾਰ ਰੁਪਏ ਮਹੀਨਾ ਲੈ ਰਿਹਾ ਹਰ ਸਟੇਟ ਵਿੱਚ ਫੈਕਟਰੀਆਂ ਦੇ ਮਾਲਕਾਂ ਨੂੰ ਫੈਕਟਰੀ ਲਾਉਣ ਤੋਂ ਪਹਿਲਾਂ ਉਸ ਸਟੇਟ ਦੇ ਲੀਡਰ ਆਪਣੀਆਂ ਸ਼ਰਤਾਂ ਦੱਸਦੇ ਹਨ ਅੱਸੀ ਫੀਸਦੀ ਲੇਬਰ ਸਾਡੇ ਲੋਕਲ ਲੋਕਾਂ ਦੀ ਭਰਤੀ ਕਰਨੀ ਪਵੇਗੀ ਪਰ ਪੰਜਾਬ ਦੇ ਲੀਡਰਾਂ ਨੂੰ ਪੈਸੇ ਚਾਹੀਦੇ ਹਨ ਲੇਬਰ ਜਿੱਥੋਂ ਮਰਜੀ ਲਿਆ ਕੇ ਰੱਖ ਲਵੋ

  • @Pargatsinghkhera-fh2iq
    @Pargatsinghkhera-fh2iq 19 часов назад +60

    ਭਾਈ ਅੰਮ੍ਰਿਤਪਾਲ ਸਿੰਘ ਜੀ ਸਰਕਾਰ ਬਣਾਓ ਪ੍ਰਵਾਸੀਆਂ ਨੂੰ ਪੰਜਾਬ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢੋ

  • @goodvibesyes
    @goodvibesyes 21 час назад +115

    ਜੇ ਭਈਆ ਸਰਪੰਚ ਬਣ ਗਿਆ ਤਾਂ ਡੁੱਬ ਕੇ ਮਰਜੇਓ ਪੰਜਾਬੀਓ ,,ਹੁਣੇ ਹੀ ਰੋਕ ਲੋ,ਨਹੀ ਤਾਂ ਬਹੁਤ ਪਛਤਾਉ ਗੇ

    • @punjabipublic-pb47
      @punjabipublic-pb47 9 часов назад

      ਸਭ ਤੁਹਾਡੇ ਬੀਜੇ ਕੰਡੇ ਆ ਯੂਪੀ ਬਿਹਾਰ ਤੋਂ ਭਈਏ ਚੱਕ ਚੱਕ ਲਿਆਉਣੇ ਤੁਸੀਂ ਹੁਣ ਸਿਰ ਤੇ ਬਹਿ ਕੇ ਤੁਹਾਡੇ

    • @SurjitSingh-iw5ek
      @SurjitSingh-iw5ek 7 часов назад +4

      ਭਈਆਂ ਨਹੀਂ ਪੁਰਬੀਆ ਆਖਿਆ ਕਰੋ ਬਾਈ ਜੀ

    • @Wronglyiptc8
      @Wronglyiptc8 Час назад

      ​@@SurjitSingh-iw5ekkeon bhaiya kehan te dukh lageya by ji

  • @AvtarSingh-pw7fv
    @AvtarSingh-pw7fv 22 часа назад +118

    ਆਹ ਪੰਜਾਬੀਆਂ ਨੂੰ ਪੰਜਾਬ ਵਿੱਚ ਹੀ ਰੋਲਣ ਦੀ ਬੜੀ ਡੂੰਘੀ ਸਾਜ਼ਿਸ਼ ਹੈ ਜਿਸਦਾ ਪਰਦਾਫਾਸ਼ ਹੋਣਾ ਬਹੁਤ ਹੀ ਜਰੂਰੀ ਹੈ

    • @The_solo_man_.....225
      @The_solo_man_.....225 6 часов назад +2

      Yr bai manea sazish aw. Pr sade loka ne apne hath aap vade aw Canada bhaj ke Punjab nu bhand ke. Jisne v Punjab naal gadaari kiti bai osda bachea kakh ni eh itihaas gwah a. Punjab nu bachana a ta Canada jana band kro . Te Punjab ch rho . Tuhanu koi ni hara skda

  • @gurmukhsingh2059
    @gurmukhsingh2059 22 часа назад +135

    ਪੰਜਾਬ ਸਾਮਲਾਟ ਹੈ ਇਥੇ ਦਿਲੀ ਦੱਖਣ ਤੋਂ ਚੱਲ ਕੇ ਆ ਕੇ ਖਰੀਦ ਸਕਦਾ ਬੇੜਾ ਗਰਕ ਕਰ ਦਿੱਤਾ ਲੀਡਰਸ਼ਿਪ ਨੇ

    • @SinghJagsir-in4fm
      @SinghJagsir-in4fm 11 часов назад +7

      ਲੀਡਰਸ਼ਿਪ ਨੇ ਕਦੇ ਕੁਮਾਰ ਵੀ ਨਹੀ ਸਵਾਰਿਆ ਵੀਰ ਖੁਦ ਪਹਿਲਕਦਮੀ ਕਰਨੀ ਪੈਣੀ ਆ

    • @parambirsingh7825
      @parambirsingh7825 9 часов назад

      Good

    • @GSkmohi
      @GSkmohi 6 часов назад

      Sahi kahya ji tusi

    • @dgpsingh6704
      @dgpsingh6704 6 часов назад +4

      ​@@SinghJagsir-in4fm ਵੀਰ ਪਹਿਲਕਦਮੀ ਤੇ ਕਦੋਂ ਦੇ ਕਰਦੇ ਆ ਰਹੇ ਆਂ। ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਚੱਕ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਮੁੜ ਬਾਹਰ ਨੀ ਨਿਕਲਣ ਦਿੰਦੇ। ਪੰਜਾਬ ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਬਣ ਜਾਵੇ ਇਹਨਾਂ ਨੇ ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਹੀ ਕੰਮ ਕਰਨਾ ਹੈ।
      ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ
      ਪੰਜਾਬ ਦੀ ਅਜ਼ਾਦੀ
      ਰਿਫਰੈਂਡਮ ਖਾਲਿਸਤਾਨ।

    • @mohankahlon4563
      @mohankahlon4563 5 часов назад

      ਗਲ ਠੀਕ ਵੀਰੇ ਮੈਂ ਕਈ ਸਾਲਾਂ ਤੋਂ ਲਿਖ ਰਿਹਾਂ ਇਨਾਂ ਬਈਏ ਬਾਰੇ ਕਿ ਇਨਾਂ ਨੂੰ ਲਿਫਟ ਨਾ ਦਿਓ ਪੰਜਾਬੀਓ ਕਈ ਪੰਜਾਬੀ ਕਨੇਡਾ ਅਮਰੀਕਾਂ ਦੀਆਂ ਉਦਾਹਰਣਾਂ ਦਿੰਦੇ ਹਨ ਕਿ ਉਥੇ ਪੰਜਾਬੀ ਹਨ ਹੁਣ ਤਾਂ ਰਬ ਹੀ ਰਾਖਾ ਪੰਜਾਬ ਦਾ

  • @ginderkaur6274
    @ginderkaur6274 21 час назад +62

    ਜਾਗੋ ਲੋਕੋ ਜਾਗੋ ਪੰਜਾਬ ਬਚਾ ਲੋ ਰਲਮਿਲ ਕੇ ਸਰਕਾਰ ਨੂੰ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ

  • @SinghBh-mu8wv
    @SinghBh-mu8wv 22 часа назад +25

    ਪੰਜਾਬ ਅਲਾਮ ਬੰਦ ਹੋਵੇ ਭਗਵੰਤ ਮਾਨ ਤੋਂ ਜਵਾਬ ਮੰਗੀਏ ਇੱਕੋ ਗੱਲ ਕਹੋ ਸਾਹਮਣੇ ਆ ਕੇ ਜਵਾਬ ਦੇ ਕੀ ਏ ਸਭ ਸਹੀ ਹੋ ਰਿਹਾ ਕਾਨੂੰਨ ਬਣਨਾ ਚਾਹੀਦਾ ਪੰਜਾਬ ਤੋਂ ਵਾਰਲਾ ਬੰਦਾ ਆ ਕੇ ਪੰਜਾਬ ਵਿੱਚ ਬੋਟ ਨਾ ਬਣਾ ਸਕੇ ਉਦੋਂ ਤੱਕ ਪੰਜਾਬ ਉੱਠੇ ਨਾ ਜੇ ਹੁਣ ਚਲਿਆ ਤਾਂ ਬਹਿ ਜਾਵੇ ਮੋਰਚਾ ਗੱਡ ਕੇ ਇਹ ਸਭ ਆਰਐਸਐਸ ਸੈਂਟਰ ਦੀਆਂ ਸਿਆਸਤਾਂ ਫਿਟ ਲਾਹਣਤ ਸਾਡੇ ਵਾਲਿਆਂ ਤੇ ਪੁਰਾਣੇ ਵੀ ਇਦਾਂ ਕਰਦੇ ਰਹੇ ਭਗਵੰਤ ਮਾਨ ਜੀ ਨੇ ਵੀ ਹਾਲੇ ਤੱਕ ਤਾਂ ਇਹੀ ਲੱਗਦਾ ਕੋਈ ਕਸਰ ਨਹੀਂ ਛੱਡੀ ਹੁਣ ਇਹ ਜਾਣੇ ਪੰਜਾਬ ਪੱਖ ਦਾ ਰਹਿਣਾ ਜਾਂ ਗੋਡੇ ਟੇਕਣੇ ਆ ਸੈਂਟਰ ਦੇ ਥੱਲੇ

  • @tarsemmannp5499
    @tarsemmannp5499 22 часа назад +60

    ਇਕ ਇਕ ਗੱਲ ਸਹੀ ਆ ਞੀਰ ਦੀ ਪੰਜਾਬੀਉ ਨਾਲ ਖੜ ਜੳ ਪਿੰਡ ਜਗਤਪੁਰ ਦੇ ਨਹੀ ਤਾ ਬਹੁਤ ਪਛਤਾਉਣਾ ਪੳ ❤❤❤❤❤❤❤❤❤❤❤❤❤

    • @The_solo_man_.....225
      @The_solo_man_.....225 6 часов назад +3

      Sare Punjab Naal eho honi a bai. Ruk jra hor agle 5 saal. Asi loka ne kde ni samjhna

  • @ManpreetSingh-xm4vv
    @ManpreetSingh-xm4vv 21 час назад +45

    ਪੰਜਾਬੀਆਂ ਨੇ ਖੁਦ ਦਾ ਬੇੜ੍ਹਾ ਗਰਕ ਕੀਤਾ । ਲਾਲਚ ਚ ਆਕੇ ਬਈਏ ਬਿਠਾਲੇ । ਅੱਜ ਵੀ ਬਹੁਤ ਥਾਂਵਾਂ ਉੱਤੇ ਜੋ ਬਾਹਰ ਗਏ ਪੰਜਾਬੀ ਨੇ ਉਨ੍ਹਾਂ ਆਵਦੇ ਘਰਾਂ ਚ ਬਈਏ ਬੈਠੇ ਨੇ ਅਗਲੀ ਪੀੜ੍ਹੀ ਨੇ ਵਾਪਸ ਮੁੜਨਾ ਨਹੀਂ ਅਤੇ ਇਹ ਘਰ ਜਾਂ ਮਹਿਲ ਇਨ੍ਹਾਂ ਬਈਆਂ ਕੋਲ ਹੋਣਗੇ ।

    • @The_solo_man_.....225
      @The_solo_man_.....225 6 часов назад +2

      Aap eh Canada ja ke dehadi te lag gye. Te baiye Punjab te raaj kr gye. Ethe Mohali de almost sare pinda ch loka ne apne ghra ch baiye bade v bai

  • @mrskaur539
    @mrskaur539 20 часов назад +29

    ਸਾਡੇ ਪੰਜਾਬ ਦੇ ਲੀਡਰ। ਨੇ ਬੇੜਾ ਗਰਕ ਕੀਤਾ

  • @happydhindsa5206
    @happydhindsa5206 8 часов назад +22

    ਜਾਗੋ ਪੰਜਾਬੀਓ ਰਲ ਕੇ ਲੱਖੇ ਸਿਧਾਣੇ ਵੀਰ ਦਾ ਸਾਥ ਦਿਓ।

    • @Indyy24
      @Indyy24 5 часов назад +1

      Ehna Ne Kise Da Sath Ni Dena.
      Na Sath Ditta Deep Sidhu Da
      Na Sath Ditta Sidhu Moosewale da
      Na Sath Dena Amitoj da.
      Munh Chak ke Sare Bahar Ture Jande aa Ethe Fer Baiyye Hi Rehnge.

  • @Surinder-j8c
    @Surinder-j8c 21 час назад +22

    ਜਿਸ ਤਰ੍ਹਾਂ ਪੰਜਾਬੀਆ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕਮਰਕਸੇ ਕਰਕੇ ਅਜ਼ਾਦੀ ਲਈ ਉਸੇ ਤਰ੍ਹਾਂ ਪੰਜਾਬ ਦੀ ਅਜ਼ਾਦੀ ਲਈ ਕਮਰਕਸੇ ਕਰੋ ਪੰਜਾਬ ਸਰਕਾਰ ਦੇ ਵਾਰਸੋ,ਹੁਣ ਭਾਸ਼ਣਬਾਜ਼ੀ ਕਰਨ ਦਾ ਟਾਇਮ ਨਹੀਂ ਰਿਹਾ ਪੰਜਾਬ ਦੇ ਵਾਰਸਾਂ ਨੂੰ ਇਕਜੁੱਟ ਹੋ ਸੰਘਰਸ਼ ਕਰਨ ਦੀ ਲੋੜ

  • @Bajwasukhwindersingh84
    @Bajwasukhwindersingh84 20 часов назад +19

    ਜਗਤਪੁਰਾ ਪਿੰਡ ਦੇ ਵਿੱਚੋ ਹੋ ਕੇ ਰਸਤਾ ਕਲੋਨੀ ਨੂੰ ਜਾਂਦਾ ਹੈ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਹੋਰ ਉਸ ਕਲੋਨੀ ਨੂੰ ਕੋਈ ਰਸਤਾ ਨਹੀਂ ਮੈਨੂੰ ਲੱਗਦਾ ਪਿੰਡ ਵਾਲਿਆਂ ਨੂੰ ਇਸ ਤੇ ਹਿੰਮਤ ਕਰਨੀ ਚਾਹੀਦੀ ਹੈ

  • @KamaljitKaur-ok4ok
    @KamaljitKaur-ok4ok 20 часов назад +21

    ਕੌੜਾ ਸੱਚ ਜੋ ਕਿ ਲੀਡਰਾਂ ਨੂੰ ਹਾਜਮ ਨੀ ਹੋਣਾ

  • @sudershankumari2890
    @sudershankumari2890 5 часов назад +3

    ਭਈਆ ਦੇ ਬਾਰੇ ਕਨੂੰਨ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈ। ਸਾਰੇ ਪੰਜਾਬ ਦੇ ਲੋਕ ਏਨਾ ਤੋਂ ਦੁਖੀ ਆ।

  • @gurjeetbagri9692
    @gurjeetbagri9692 21 час назад +48

    ਅਮਿਤੋਜ ਮਾਨ ਜੀ ਤੁਸੀ ਬਿਲਕੁਲ ਸੱਚ ਬੋਲ ਰਹੇ ਓ, ਪਰ ਸਾਡੇ ਪੰਜਾਬੀਆਂ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ

  • @jatindersandhu8433
    @jatindersandhu8433 8 часов назад +5

    ਬਿਲਕੁਲ ਠੀਕ ਕਿਹਾ ਹਰ ਗੱਲ ਸੱਚੀ ਤੇ ਵਜ਼ਨਦਾਰ ਹੈ ਸੋਚੋ ਪੰਜਾਬੀਉ

  • @nirmalcheema2191
    @nirmalcheema2191 8 часов назад +6

    ਸਾਰੇ ਪੰਜਾਬੀਆ ਨੂੰ ਨਾਲ ਖੜਨਾ ਚਾਹੀਦਾ ਜੇ ਅੱਜ ਨੇ ਖੜੇ ਇਹ ਅੱਗ ਅਪਣੇ ਘਰਾਂ ਚ ਵੀ ਆਊ

  • @dhaliwalsaab-hb5ge
    @dhaliwalsaab-hb5ge 11 часов назад +34

    ਪੰਜਾਬ ਚ ਹਿਮਾਚਲ ਪ੍ਰਦੇਸ਼ ਵਾਲਾ ਕਾਨੂੰਨ ਲਾਗੂ ਕਰੋ

  • @kulwinderkaurminhas8218
    @kulwinderkaurminhas8218 11 часов назад +7

    ਸ.ਜਸਵੰਤ ਸਿੰਘ ਕੰਵਲ ਨੇ 15 ਸਾਲ ਪਹਿਲਾਂ ਹੀ ਆਪਣੀਆਂ ਕਿਤਾਬਾਂ ਵਿੱਚ ਇਸ ਸਥਿਤੀ ਬਾਰੇ ਦੱਸ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋ ਕੇ ਰਹੇਗਾ ਜੇ ਪੰਜਾਬੀ ਨਾ ਸੰਭਲੇ। ਉਹਨਾਂ ਦੀਆਂ ਗੱਲਾਂ ਵਲ ਕਿਸੇ ਨੇ ਧਿਆਨ ਨਹੀਂ ਦਿੱਤਾ।

  • @ManpreetSingh-xm4vv
    @ManpreetSingh-xm4vv 21 час назад +20

    ਅਮਿਤੋਜ ਬਾਈ ਹਰ ਗੱਲ ਸਹੀ ਐ । ਅਫਸੋਸ ਪੰਜਾਬੀ ਖੁਦ ਈ ਨਹੀਂ ਸਮਝ ਰਹੇ । ਜੋ ਵੀ ਬਾਹਰ ਗਏ ਪੰਜਾਬੀ ਨੇ ਵਾਪਸ ਆਜੋ ਪੰਜਾਬ

  • @sukhpalsinghsukhpalsingh8402
    @sukhpalsinghsukhpalsingh8402 9 часов назад +7

    ਪਿੰਡਾਂ ਦੇ ਸਰਪੰਚਾਂ ਚੌਧਰੀਆਂ ਨੇ ਵੋਟਾਂ ਬਣਾਈਆਂ ਇਹਨਾਂ ਪ੍ਰਵਾਸੀਆਂ ਦੀਆਂ

  • @AvtarSingh-zc8ti
    @AvtarSingh-zc8ti 9 часов назад +10

    ਵੀਰ ਜੀ ਲੁਧਿਆਣੇ ਦੇ ਸਾਰੇ ਪਿੰਡਾਂ ਵਿੱਚ ਬਈਏ ਹੀ ਮਿਲਦੇ ਹਨ ਪੰਜਾਬੀ ਤਾਂ ਕੋਈ 2ਮਿਲਦੇ ਹਨ

  • @ManpreetSingh-jd7fg
    @ManpreetSingh-jd7fg 3 часа назад +4

    ਅਮਿਤੋਜ ਮਾਨ ਜਿੰਦਾਬਾਦ ਸੱਚ ਕਿਹਾ ਬਾਈ ਨੇ ਸਲੂਟ ਹੈ ਵੀਰ ਨੂੰ

  • @Bajwasukhwindersingh84
    @Bajwasukhwindersingh84 20 часов назад +18

    ਜਗਤਪੁਰਾ ਮੁਹਾਲੀ ਵਿੱਚ ਸਵੇਰੇ 6 ਵਜੇ ਤੋਂ ਲੈ ਕੇ 10ਵਜੇ ਤੱਕ ਅਤੇ ਸ਼ਾਮ ਨੂੰ 4ਵਜੇ ਤੋਂ ਲੈ ਕੇ ਰਾਤ11ਵਜੇ ਤੱਕ ਭੀੜ ਯੂ ਪੀ ਅਤੇ ਬਿਹਾਰ ਦੀ ਲੱਗਦੀ ਹੈ

  • @PremSing-k7p
    @PremSing-k7p 10 часов назад +12

    ਪੰਜਾਬੀਓ ਜਾਗੋ ਪੰਜਾਬੀਓ ਜਾਗੋ ਇੱਕਠੇ ਹੋ ਜਾਉ

  • @gurmelsinghchahal5654
    @gurmelsinghchahal5654 22 часа назад +36

    ਬਿਲਕੁਲ ਸਹੀ ਗੱਲ ਕੀਤੀ ਹੈ ਵੀਰ

  • @tarsemlalsogi2299
    @tarsemlalsogi2299 20 часов назад +38

    ਜੇ ਗਲਤ ਵੋਟਾਂ ਬਣੀਆਂ ਤਾਂ ਹਾਈਕੋਰਟ ਵਿਚ ਰੀਤ ਪਾਉਣੀ ਚਾਹੀਦੀ ਹੈ

    • @doyouknow1116
      @doyouknow1116 6 часов назад +3

      Ki gal.kar rahe o, sab center di policy a,punjabiya nu baahr kadan di, high court nu v sarkar hi chala rahi a...

    • @Jasvir-Singh8360
      @Jasvir-Singh8360 23 минуты назад

      ਹਾਈਕੋਰਟ ਕਿਸਦੀ ਹੈ ਯੂ ਐੱਨ ਉ ਦੀ?

  • @alamsandhu5956
    @alamsandhu5956 9 часов назад +6

    ਇਹ ਸਿਰਫ facebook,youtube ਤੇ ਇਕਲੇ ਕਮੈਂਟ ਪਾਉਂਣ ਨਾਲ ਹੱਲ ਨਹੀਂ ਹੋਂਣਾ ਸਾਰੇ ਇਕੱਠੇ ਹੋ ਕੇ ਆਵਦੇ ਆਵਦੇ ਸ਼ਹਿਰ ਵਿਚ ਰੋਸ ਮੁਜਾਹਰੇ ਸ਼ੁਰੂ ਕਰੀਏ

  • @jagdevkaur3144
    @jagdevkaur3144 5 часов назад +3

    ਬਿਲਕੁਲ ਸਹੀ ਕਹਿ ਰਹੇ ਨੇ ਭਾਈ ਸਾਹਿਬ ਜੀ ਲੱਖ਼ ਲੱਖ ਦੀ ਇੱਕ ਇੱਕ ਗੱਲ ਐ ਵੀਰ ਦੀ ਪੰਜਾਬੀ ਸੁੱਤੇ ਪਏ ਨੇ

  • @ਬਲਜੀਤਸਿੰਘਸ਼ਿਕਾਰਮਾਛੀਆਂ

    ਨਹੀਂ ਰੀਸਾਂ ਮਿੱਤਰਾ ।।।।

  • @singhhappy7600
    @singhhappy7600 21 час назад +23

    ਬਿਲਕੁਲ ਬਾਈ ਜੀ ਸਹੀ ਗੱਲ ਹੈ ਇਹਦਾ ਹੱਲ ਹੋਣਾ ਚਾਹੀਦਾ

  • @hardeepghuman3022
    @hardeepghuman3022 7 часов назад +5

    ਜਾਗੋ ਪੰਜਾਬੀਓ ਜਾਗੋ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜੋ, ਪੰਜਾਬ, ਸਿੱਖੀ, ਨੌਜਵਾਨੀ ਨੂੰ ਬਚਾ ਸਕੀਏ ਜਾਗੋ ਕਦੋਂ ਜਾਗੋ ਹੱਲ ਖਾਲਸਾ ਰਾਜ, ਖਾਲਿਸਤਾਨ ਹੀ ਹੱਲ ਹੈ ਮਸਲਾ ਫਸਲਾ,,ਨਸਲਾਂ ਤੇ ਹੋਂਦ ਬਚਾਉਣ ਹੈ ਬਚਾ ਲਵੋ ਪੰਜਾਬ ਨੂੰ ਜੇ ਬਚਦਾ

  • @SurjitSingh-iw5ek
    @SurjitSingh-iw5ek 6 часов назад +6

    ਪੰਜਾਬ ਦੀ ਹਿੰਦੂ Community ਵੀ ਪੁਰਬੀਆ ਬਿਹਾਰੀਆਂ ਦੀ Support ਕਰ ਰਹੀ ਹੈ

    • @harjitsingh6793
      @harjitsingh6793 5 часов назад +1

      ਭਾਜੀ ਗੱਲ ਤੁਹਾਡੀ ਠੀਕ ਹੈ ਪਰ ਇਹ ਬਈਏ ਜਿਆਦਾਤਰ ਮੁਸਲਿਮ ਨੇ ਇਹ ਸਾਡੇ ਪੰਜਾਬੀ ਹਿੰਦੂਆਂ ਨੂੰ ਗ਼ਲਤਫਹਿਮੀ ਹੈ ਕਿ ਨੇ ਬਈਏ ਹਿੰਦੂ ਨੇ

  • @geet_guraya_official
    @geet_guraya_official 8 часов назад +6

    ਖਾਗੈ ਸਾਡੈ ਰੌਜਗਾਰ ਬਈਏ,,, ਮੈਨ ਚੀਜ ਜੌ ਪੂਰੈ ਪੰਜਾਬ ਚ ਕਬਜੈ ਹੌ ਰਏ,, ਪੰਜਾਬੀ ਕਿਤੈ ਰੈਹੜੀ ਤਕ ਨੀ ਲਾ ਸਕਦਾ,,, ਕਿਊਕਿ ਪੰਜਾਬੀ ਊਸ ਦੀਆ ਲਤਾ ਖਿਚਨ ਲਗ ਜਾਦੈ ਮੈ ਖੂਦ ਵੈਖੈ ਆ,,,

  • @AmandeepSingh-ln2fx
    @AmandeepSingh-ln2fx 5 часов назад +4

    ਭਾਈ ਅੰਮਿ੍ਤਪਾਲ ਸਿੰਘ ਵੀ ਇਹ ਹੀ ਕਹਿ ਰਿਹਾ ਸੀ ਤੇ ਇਹ ਬੰਦਾ ਵੀ ਸੱਚ ਕਹਿ ਰਿਹਾ ਦੁਸ਼ਮਣ ਸਰਕਾਰਾ ਨੂੰ ਨਹੀਂ ਚੰਗਾ ਲਗਿਆ

  • @AvtarSingh-hn5rh
    @AvtarSingh-hn5rh 22 часа назад +19

    ਬਿਲਕੁਲ ਸਹੀ ਗੱਲ ਆ

  • @jatindersaini4277
    @jatindersaini4277 4 часа назад +4

    ਅਮਿਤੋਜ ਭਰਾ ਸਮਝਦਾਰੀ ਨਾਲ ਗੱਲ ਕਰ ਰਹੇ ਹਨ। ਅਸੀਂ ਪੰਜਾਬੀ ਆਪਣੇ ਪੈਰੀਂ ਕੁਹਾੜਾ ਮਾਰ ਰਹੇ ਹਾਂ। ਪਾਜੀ ਸਾਨੂੰ ਕੁਝ ਕਰਨ ਦੀ ਲੋੜ ਹੈ। What do you think?

  • @Bhupinderkaurdhaliwalusa
    @Bhupinderkaurdhaliwalusa 20 часов назад +11

    ਇਸ ਪੱਤਰਕਾਰ ਨੂੰ ਬੋਲਣਾ ਵੀ ਨਹੀਂ ਆਉਂਦਾ ਹੈ ਬਹੁਤ ਗਲਤ ਸਵਾਲ ਕਰਦਾ ਹੈ ਇਹ ਪੰਜਾਬੀ ਹੈ ਜਾਂ ਬਈਆ ਦਾ ਬੰਦਾ ਹੈ ਜੋ ਪ੍ਰਵਾਸੀਆ ਦੀ ਹੀ ਸਪੋਰਟ ਕਰ ਰਿਹਾ ਹੈ

  • @sukhdeepkaur9555
    @sukhdeepkaur9555 8 часов назад +4

    ਪੰਜਾਬ ਬਚਾ ਲਓ ਨਹੀ ਤਾਂ ਕੁੱਝ ਨਹੀ ਲੱਭਣਾ।

  • @sukhsingh8482
    @sukhsingh8482 8 часов назад +7

    ਬਿਲਕੁਲ ਸਹੀ ਗੱਲਾਂ ਤੇ ਮੁੱਦੇ ਨੇ ਤੁਹਾਡੇ ।

  • @sudershankumari2890
    @sudershankumari2890 6 часов назад +3

    ਹੁਣ ਤਾਂ ਫੇਰ ਭਈਏ ਹੀ ਸਰਪੰਚ ਬਣਨ ਗੇ ਪੰਜਾਬ ਵਿੱਚ।

  • @AvtarSingh-zc8ti
    @AvtarSingh-zc8ti 9 часов назад +6

    ਲੁਧਿਆਣੇ ਦੇ ਹਰ ਸਕੂਲ ਵਿੱਚ ਸਿਰਫ਼ ਬੀਆਬਾਨ ਦੇ ਹੀ ਜਵਾਕ ਹੀ ਮਿਲਦੇ ਹਨ ਤੇ ਹਰ ਇੱਕ ਪਰਾਈਵੇਟ ਸਕੂਲ ਵਿੱਚ ਵੀ ਇਹਨਾਂ ਦੇ ਹੀ ਮਿਲਦੇ ਹਨ

  • @JatinderSingh-px7bi
    @JatinderSingh-px7bi 22 часа назад +16

    ਬੰਬ ਵੀਰੇ ਤੇਰੀ ਗੱਲ

  • @AmritSingh-hl3no
    @AmritSingh-hl3no 4 часа назад +3

    ਜਿਲਾ ਗੁਰਦਾਸਪੁਰ ਦੇ ਨੇੜੇ ਇਕ ਸ਼ਹਿਰ ਹ ਧਾਰੀਵਾਲ ਜਿੱਥੇ ਬ੍ਰਿਟਿਸ਼ ਇੰਡੀਆ ਵੂਲਨ ਵਿਲ ਹੁੰਦੀ ਸੀ ਜੋ ਸਾਰੇ ਦੁਨੀਆਂ ਭਰ ਚ ਮਸ਼ਹੂਰ ਸੀ ਪਰ ਉਹ ਮਿਲ ਬੰਦ ਹੋ ਚੁੱਕੀ ਹੈ ਤੇ ਉਹਦੇ ਕਬਜ਼ਾ ਕਰਨ ਵਾਸਤੇ ਥਾਂ ਤੇ ਮੇਨ ਥਾਂ ਤੇ ਲੋਕਾਂ ਨੇ ਖਰੀਦ ਕੇ ਤੇ ਕੋਠੀਆਂ ਪਾ ਲਈਆਂ ਤੇ ਜਿਹੜੀ ਦੋ ਤਿੰਨ ਕਿਲੋਮੀਟਰ ਜੋ ਨਹਿਰ ਦਾ ਰਕਬਾ ਹੈ ਤੇ ਉਹ ਪੰਜਾਬੀ ਉਥੇ ਕੋਈ ਨਹੀਂ ਗਾ ਇਹ ਤਾਂ ਦੱਖਣ ਬਿਹਾਰ ਵੱਲੋਂ ਲਿਆ ਕੇ ਭਈਏ ਜਿਹੜੇ ਮਤਲਬ ਉਹ ਵਸਾਏ ਨੇ ਤੇ ਉਹ ਮਤਲਬ ਉਹਨਾਂ ਨੇ ਪੱਕੇ ਘਰ ਤੇ ਪੱਕੀਆਂ ਲੈਟਰ ਨਾਲ ਪਾ ਕੇ ਤੇ ਸੀਵਰੇਜ ਦਾ ਜਿਹੜਾ ਸਾਰਾ ਜਿਹੜਾ ਪਾਣੀ ਆ ਉਹ ਨਹਿਰਾਂ ਵੱਲ ਨੂੰ ਕੱਢਿਆ ਗਿਆ ਨਹਿਰ ਲਗੇ ਵਗਦੀ ਆ ਤੇ ਇਨਾ ਉਹਨਾਂ ਨੇ ਉਥੇ ਗੰਦ ਪਾਇਆ ਵਾ ਤੇ ਇਨੀ ਇਹਨਾਂ ਤਰੱਕੀ ਵੀ ਬੜੀ ਕੀਤੀ ਆ ਤੇ ਚੌਧਰੀ

  • @surindercheema2150
    @surindercheema2150 10 часов назад +4

    ਮਾਨ ਸਾਹਿਬ ਬਿਲਕੁਲ ਸਹੀ ਕਿਹਾ ekka ਕਰੋ ਪੰਜਾਬੀਓ

  • @Pardeepsingh-yh9kv
    @Pardeepsingh-yh9kv 20 часов назад +9

    ਤਿਵਾੜੀ ਤਾਂ ਆਪ ਬਿਹਾਰੀ ਏ ਓਸ ਨੇ ਪੰਜਾਬ ਦੀ ਕਦੋਂ ਗੱਲ ਕਰਨੀ ਏ

  • @nihalsingh.ns38329
    @nihalsingh.ns38329 20 часов назад +5

    ੲੇਕਾ ਸਵਾਹ ਕਰਨਾ ਲੋਕਾ ਨੇ..ਕਿਸੇ ਦਾ ਮੁੰਡਾ ਬਾਹਰ ਚਲਾ ਜਾੲੇ ਜਾ ਨੌਕਰੀ ਲਗ ਜਾੲੇ, ਤਾਂ ਗੁਅਾਢੀ ਦੇ ਘਰ ਰੋਟੀ ਨੀ ਪੱਕਦੀ..

  • @mithasingh4484
    @mithasingh4484 8 часов назад +2

    ਹਿਮਾਚਲ ਵਾਲੇ ਕਨੂੰਨ ਲਾਗੂ ਹੋਣ ਪੰਜਾਬ ਚ

  • @AmandeepSingh-ln2fx
    @AmandeepSingh-ln2fx 6 часов назад +2

    ਪਤਾ ਨਹੀਂ ਪੰਜਾਬ ਤੇ ਪੰਜਾਬੀਅਤ ਦਾ ਐਨਾ ਨੁਕਸਾਨ ਕਿਉਂ ਹੋ ਰਿਹਾ ਪਹਿਲਾਂ ਸੰਤਾਲੀ ਵੇਲੇ ਸਾਡੀ ਨਸਲ ਖਤਮ ਹੋ ਰਹੀ ਹੈ ਪੰਜਾਬੀਆਂ ਨੂੰ ਜਾਗਣਾ ਚਾਹੀਦਾ ਹੈ ਆਪਣੀ ਹੋਂਦ ਬਚਾਉਣ ਵਾਸਤੇ ਸਭ ਤੋਂ ਵੱਡਾ ਦੁਸ਼ਮਣ ਆਪਣੇ ਹੀ ਬਣੇ

  • @kulwindermander1721
    @kulwindermander1721 8 часов назад +2

    100% right na Mann sahib di gala Sade Political leader na Punjab lai sochi hi ni

  • @RMNewton992
    @RMNewton992 19 часов назад +4

    ਵੀਰੋ, ਆਪਣੀਆ ਵੋਟਾਂ ਅਤੇ ਜਮੀਨਾ ਬਚਾੳ। ਹਿਮਾਚਲ ਵਾਂਗ ਬਾਹਰਲਿਆ ਨੂੰ ਜਮੀਨ ਖਰੀਦਣ ਦੀ ਮਨਾਹੀ ਹੋਣੀ ਚਾਹਿਦੀ ਹੈ।
    ਜਿਸ ਦਿਆਂ ਵੋਟਾਂ ਵਧ, ਕਾਨੂੰਨ ਉਹੀ ਬਣਾਉਂਦਾ ਹੈ। ਕਲ ਨੂੰ ਬਾਹਰਲਿਆ ਨੇ ਆਪਣੇ ਫਾਇਦੇ ਦੇ ਕਾਨੂੰਨ ਬਣਾ ਲੈਣੇ । ਫੇਰ ਮੋਰਚੇ ਲਗਾਉਣ ਦਾ ਕੋਈ ਫਾਇਦਾ ਨਹੀ ਹੋਣਾ।

  • @sukhmann240
    @sukhmann240 6 часов назад +4

    ਅਸੀਂ ਵੀ ਕੰਮ ਕਰਕੇ ਖੁਸ਼ ਨਹੀਂ ਸਾਰਾ ਕੰਮ ਇਹਨਾਂ ਤੇ ਨਿਰਭਰ ਹੋ ਗਿਆ ਸਾਡਾ ਵੀ ਫਰਜ਼ ਹੈ ਕਿ ਆਪਣੇ ਕੰਮ ਆਪ ਕਰਨਾ ਸਿਖੀਏ

  • @jagsirsinghdhaliwal9267
    @jagsirsinghdhaliwal9267 3 часа назад +1

    AMITOJ MAAN DI IK GAL CH 101% SACCHAI AH PUNJABIO BCCHAA LO PUNJAB NU🙏🙏

  • @GagandeepSingh-ww3mk
    @GagandeepSingh-ww3mk 22 часа назад +20

    Amitoj mann sahi bol reha

  • @drpal3725
    @drpal3725 5 часов назад +1

    ਇਹ ਸਰਕਾਰਾਂ ਦੀ ਗਲਤੀ ਹੈ ਵੋਟ ਬੈਂਕ ਦੇ ਚੱਕਰ ਵਿੱਚ ਸਰਕਾਰਾਂ ਨੇ ਪੰਜਾਬ ਹੌਲੀ ਹੌਲੀ ਛੋਟਾ ਕਰ ਦਿੱਤਾ ਹੈ ਤੇ ਹਾਲਾਤਾਂ ਦੇ ਹਿਸਾਬ ਨਾਲ 2050 ਤੱਕ ਪੰਜਾਬ ਦੇ ਨਿਸ਼ਾਨ ਵੀ ਨਹੀਂ ਲੱਭਣਗੇ।

  • @davindersingh-zd7hm
    @davindersingh-zd7hm 3 часа назад +1

    ਬਚਾ ਲਵੋ । ਬਚਾ ਲਵੋ ਪੰਜਾਬ ਨੂੰ 🙏🙏

  • @ManpreetSingh-mg5ts
    @ManpreetSingh-mg5ts 9 часов назад +8

    ਸਾਰੀਆਂ ਗੱਲਾਂ ਸਹੀ ਏ

  • @gursimarpannu5267
    @gursimarpannu5267 3 часа назад

    ਬਹੁਤ ਵਧੀਆ ਜੀ ਗੱਲਾਂ ਸਮਝਾਈਆਂ ਚੜ੍ਹਦੀ ਕਲਾ ਵਿੱਚ ਰਹੋ ਮਾਨ ਸਾਹਿਬ

  • @Ramsingh-ll1cm
    @Ramsingh-ll1cm 6 часов назад +1

    ਪੰਜਾਬ ਦੀ ਲੀਡਰਸ਼ਿਪ ਨੇ ਬੇੜਾ ਗਰਕ ਕਰ ਦਿੱਤਾ ਏ ਪੰਜਾਬ ਦਾ

  • @iamfree307
    @iamfree307 9 часов назад +3

    Sir, you are saying the truth. All the political parties and families have looted us. We need educated and passionate people like you to represent us. You should join politics but please dont join congress , Akali dal badal or Aap. Young generation will stand with you.

  • @Brar10
    @Brar10 11 часов назад +3

    Amtoj sir ne bhut vdiya speech dinta good job sir keep it up our all punjabi bhai chara

  • @surjitsingh8362
    @surjitsingh8362 Час назад

    ਪੰਜਾਬ ਦਾ ਬੇੜਾ ਡੋਬਿਆ ਸਾਡੇ ਲੀਡਰਾਂ ਨੇ। ਪੰਜਾਬੀਓ ਰਲ ਮਿਲ ਕੇ ਬਚਾਅ ਲਓ ਪੰਜਾਬ ਨੂੰ

  • @JaswantSingh-ew7ft
    @JaswantSingh-ew7ft 22 часа назад +15

    Banda sach bol riha

  • @Deepamar1983
    @Deepamar1983 2 часа назад

    ਸਾਡੇ ਲੋਕ ਬਾਹਰ ਜਾ ਕੇ ਐਮਐਲਏ ਐਮਪੀ ਬਣ, ਉੱਥੋਂ ਦੀਆਂ ਸਾਰੀਆਂ ਸਹੂਲਤਾਂ ਮਾਨਣ ਪਰ ਸਾਡੇ ਦੇਸ਼ ਦੇ ਹੀ ਆਪਣੇ ਲੋਕ ਇੱਥੇ ਆ ਕੇ ਮਿਹਨਤ ਮਸ਼ੱਕਤ ਦੇ ਨਾਲ ਤਰੱਕੀ ਕਰਨ ਤਾਂ ਸਾਨੂੰ ਦੁੱਖ ਲੱਗੇ ਇਹ ਦੋਗਲਾਪਨ ਕਿਉਂ..... ਜਿਹੜਾ ਵੀ ਇਨਸਾਨ ਮਿਹਨਤ ਕਰਦਾ ਹੈ ਉਹ ਤਰੱਕੀ ਜਰੂਰ ਕਰਦਾ.. ਸਾਨੂੰ ਵੀ ਸਖਤ ਮਿਹਨਤ ਕਰਨ ਦੀ ਲੋੜ ਹੈ.... ਨਾ ਕਿ ਈਰਖਾ ਕਰਨ ਦੀ ਕਿਸੇ ਨਾਲ... ਸਾਡੇ ਗੁਰੂ ਸਾਹਿਬਾਨਾਂ ਜੀ ਨੇ ਵੀ ਇਹੀ ਸਿਖਾਇਆ ਹੈ

  • @5aabiworldnews807
    @5aabiworldnews807 4 часа назад +1

    ਪੰਜਾਬ ਚ ਜੋ ਮਰਜ਼ੀ ਹੋ ਜਾਵੇ ਚਾਹੇ ਲੋਕ ਮਰਨ ਪਰ ਕੁੱਝ ਲੋਕ ਹੈਲਪ ਵੀ ਬਾਹਰੀ ਲੋਕਾਂ ਦੀ ਕਰਕੇ ਖੁਸ਼ ਕੁੱਝ ਸੰਸਥਾਵਾਂ ਵੀ

  • @sukhjitsingh6668
    @sukhjitsingh6668 22 часа назад +6

    Waheguru ji hamesha chrhdi kla vich rakhe Bai amitoz maan Veer

  • @mandeepkaurmandeepkaur316
    @mandeepkaurmandeepkaur316 8 часов назад +2

    ਅਸੀਂ ਬਹੁਤ ਗ਼ਲਤ ਚੱਲ ਕੇ ਇੱਥੇ ਪਹੁੰਚੇ ਆ ਸਾਨੂੰ ਆਪਣੀ ਮਿੱਟੀ ਤੇ ਪਾਣੀ ਤੇ ਕਦਰਾਂ ਕੀਮਤਾਂ ਨਾਲ ਮੁਹ ਮੁਕਦਾ ਗਿਆ। ਅਸੀਂ ਰੀਸੁ ਰੀਸ ਵਿੱਚ ਆਪਦਾ ਸੱਭ ਕੁੱਝ ਗਵਾ ਲਿਆ। ਹੁਣ ਕੋਈ ਫ਼ਾਇਦਾ ਨਹੀਂ ਰਿਹਾ 😢😢😢🙏🙏

  • @alamsandhu5956
    @alamsandhu5956 8 часов назад +2

    ਅਸੀਂ ਭਗਵੰਤ ਮਾਨ ਪਾਰਟੀ ਦੀ ਦਿਲੋਂ ਹਮਾਇਤ ਕੀਤੀ ਹੈ
    ਪਰ ਜੇਕਰ ਮਾਨ ਸਾਹਿਬ ਜੀ ਤੁਸੀਂ ਇਸ
    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਵਾਲੇ ਮੁੱਦੇ ਤੇ ਕੋਈ ਕਾਰਵਾਈ ਨਹੀਂ ਕਰਦੇ ਗੈਰ ਪੰਜਾਬੀਆਂ ਦੀਆਂ ਵੋਟਾਂ ਨਹੀਂ ਕਟਦੇ ਤਾਂ ਦੂਜੀਆਂ ਪਾਰਟੀਆਂ ਵਾਂਗ ਤੁਹਾਨੂੰ ਵੀ ਕੋਈ ਮਾਫ ਨਹੀਂ
    ਕਰੂਗਾ

  • @jasvirsingh514
    @jasvirsingh514 20 часов назад +8

    ਪੰਜਾਬ ਦੇ ਦੋ ਤਿੰਨ ਚੈਨਲ ਨੇ ਇਹ ਭਾਈਏ ਆ ਨੂੰ ਲਿਆਂ ਕੇ ਪੋਡ ਕਾਸਟ ਕਰਦੇ ਆ ਵੱਡੇ ਪੰਜਾਬੀ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @JagtarSran-tv6wn
    @JagtarSran-tv6wn 8 часов назад

    ਜਦੋਂ ਆਪਾਂ ਮਾਣ ਨਾਲ ਦੱਸਦੇ ਹਾਂ ਸਾਡੇ ਪੰਜਾਬੀ ਵਿਦੇਸ਼ਾਂ ਵਿਚ ਵੀ ਮਨਿਸਟਰ ਨੇ ਉਦੋਂ

  • @gulbagsinghsidhu4759
    @gulbagsinghsidhu4759 8 часов назад +1

    ਪੰਜਾਬ ਦੇ ਬੱਚਿਆਂ ਨੂੰ ਪੰਜਾਬ ਚ ਕੰਮ ਦਿਓ ਤਾ ਬਚੇ ਬਾਹਰ ਨਾ ਜਾਣ

  • @entertainment4523
    @entertainment4523 27 минут назад +1

    ਅਮਿਤੋਜ ਮਾਨ ਅਤੇ ਬੱਬੂ ਮਾਨ ਪਹਿਲੇ ਦਿਨੋਂ ਈ ਪੰਜਾਬ ਤੇ ਸਿੱਖ ਕੌਮ ਦੇ ਹੱਕ ਚ ਨਿੱਤਰੇ ਤੇ ਸਰਕਾਰਾਂ ਖਿਲਾਫ ਬੋਲੇ ਜਦ ਵੀ ਲੋੜ ਪਈ ਪਰ ਅੱਜ ਕੁੱਝ ਲੋਕ ਅਹਿਸਾਨ ਭੁੱਲ ਗਏ।

  • @BhupinderSingh-vf9rt
    @BhupinderSingh-vf9rt 22 часа назад +4

    ਜਗਤਪੁਰਾ ਭਰਿਆ ਪਿਆ,

  • @gursimarpannu5267
    @gursimarpannu5267 2 часа назад

    ਆ ਜਿਹੜੇ ਐਮਐਲਏ ਮੰਤਰੀ ਕਹਿੰਦੇ ਆ ਕਿ ਜਿੱਥੇ ਮਰਜ਼ੀ ਕੋਈ ਜਾ ਕੇ ਰਹਿ ਸਕਦਾ ਜਮੀਨ ਖਰੀਦ ਸਕਦਾ ਉਹਨਾਂ ਨੂੰ ਪੁੱਛੋ ਕੀ ਉਹਨਾਂ ਦੋਗਲਿਆਂ ਨੂੰ ਪੁੱਛੋ ਫਿਰ ਤਾਂ ਅੰਗਰੇਜ਼ ਹੀ ਚੰਗੇ ਸੀ ਪੂਰੇ ਅੰਗਰੇਜ਼ਾਂ ਨੂੰ ਕਿਉਂ ਨਹੀਂ ਰਹਿਣ ਦਿੱਤਾ ਕਿਉਂਕਿ ਅੰਗਰੇਜ਼ ਆਪਾਂ ਨੂੰ ਗੁਲਾਮ ਬਣਾਉਂਦੇ ਸੀ ਹੁਣ ਆਪਾਂ ਨੂੰ ਪ੍ਰਵਾਸੀ ਗਲਾਮ ਬਣਾਉਣਗੇ ਇਦਾਂ ਹੀ ਅੰਗਰੇਜ਼ਾਂ ਨੇ ਹੌਲੀ ਹੌਲੀ ਪੂਰੇ ਹਿੰਦੁਸਤਾਨ ਤੇ ਰਾਜ ਕਰ ਲਿਆ ਸੀ ਉਵੇਂ ਹੀ ਹੌਲੀ ਹੌਲੀ ਪ੍ਰਵਾਸੀ ਪੂਰੇ ਪੰਜਾਬ ਦੇ ਰਾਜ ਕਰਨਾ ਚਾਹੁੰਦੇ ਨੇ ਲੁਧਿਆਣਾ ਰਾਜਪੁਰਾ ਪਟਿਆਲਾ ਧੂਰੀ ਬਠਿੰਡਾ ਇਹਨਾਂ ਸ਼ਹਿਰਾਂ ਚ ਤੇ ਰਾਜ ਇਹਨਾਂ ਦਾ ਹੀ ਆ ਮੁਹਾਲੀ ਚੰਡੀਗੜ੍ਹ ਵੀ

  • @KuldeepKaur-nd9ti
    @KuldeepKaur-nd9ti 22 часа назад +11

    Right 👍👍

  • @1_Not_2B_Known....
    @1_Not_2B_Known.... 7 часов назад +1

    ਸ਼ਾਬਾਸ਼ ਪੁੱਤਰੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ।

  • @malkitsingh3748
    @malkitsingh3748 20 часов назад +3

    Tuhade ghar koi vote kida bna sakda......high court kio nahi jande......

  • @JagdishSingh-zi7sw
    @JagdishSingh-zi7sw 12 часов назад +3

    Punjab Punjabiat Zindabad Rahe

  • @RamShyam-bp3ru
    @RamShyam-bp3ru 13 часов назад +4

    Wah ji wah very nice 🎉🎉🎉🎉🎉🎉🎉🎉🎉🎉🎉🎉🎉 waheguru waheguru waheguru ji jug jug jeeo we are proud of you ❤❤❤❤❤❤❤❤❤❤❤❤❤

  • @GurjitSingh-hr8qn
    @GurjitSingh-hr8qn 11 часов назад +4

    Ek he hal aa punjab da lok us party nu vote dan geya jo gujrat ta Himachal ta Rajsthan varga law banavo geyi

  • @lachhmanjohar
    @lachhmanjohar 22 часа назад +4

    Kisaan majdorekatajindabad pb31mansavale punjab

  • @Sidhumoosewala-wp2ux
    @Sidhumoosewala-wp2ux 21 час назад +3

    ਪੱਤਰਕਾਰ ਸਾਹਿਬ ਮੋਦੀ ਰਾਜਾ ਦੇਸ਼ ਦਾ ਉਦੀ ਸਟੇਂਟ ਚੋਂ ਯੂਪੀ ਬਿਹਾਰੀ ਕਿਉਂ ਕੱਢੇ ਸਵਾਲ ਕਰੋ ਬੀਜੇਪੀ ਵਾਲੇ ਤੋਂ ਜਾਂ ਕੇ ਫਿਰ bjp ਜਿੱਥੇ ਉਨ੍ਹਾਂ ਸਟੇਂਟ ਚ ਧਾਰਾ 371ਲਾਈ ਇੰਨਾ ਜ਼ਿਆਦਾ ਤਰ ਪੰਜਾਬ ਚ ਨਹੀਂ ਕਿਉਂ ਪੰਜਾਬ ਚ ਪਤਾ ਤੁਹਾਨੂੰ ਯੂਪੀ ਦਾ ਕਿੰਨਾ ਮੁਸਲਿਮ ਐਂਟਰ ਹੋ ਗਿਆ ਪਤਾ ਤੁਹਾਨੂੰ ਇਹ ਕਿਸ ਹੱਦ ਤੱਕ ਚੱਲੇ ਜਾਂਦੇ ਜਾਣਕਾਰੀ ਲਵੋ ਕ੍ਰਾਈਮ ਰੇਟ ਚੈਕ ਕਰੋ ਯੂਪੀ ਬਿਹਾਰ ਦਾ ਆਪਾਂ ਇੱਕ ਗੱਲ ਜਾਣ ਦੇ ਪੰਜਾਬ ਚ ਭਇਆ ਨੇ ਬਲਾਤਕਾਰ ਕੀਤੇ ਬਹੁਤ ਵੀਡੀਓ ਆਈ ਆਂ ਹੋਰ ਪੁੱਠੇ ਸਿੱਧੇ ਕੰਮ ਕੀਤੇ ਉਨ੍ਹਾਂ ਦੇ ਨਾਂਲ ਨਾਂਲ ਇੰਨਾ ਦੀ ਸਪੋਰਟ ਕਰਨ ਵਾਲੇ ਉਨੇ ਜੁੰਮੇਵਾਰ ਨੇ 🙏👍 ਬੱਸ ਇੰਨਾ ਹੀ 🙌

  • @ravinderravi8257
    @ravinderravi8257 3 часа назад

    ਕਮੈਟਾਂ ਚ ਵੀ ਕਾਗਜੀ ਹਨ ਸਾਰੇ ਕਰਨ ਆਲੇ ਇਥੇ ਨਹੀ ਹੁੰਦੇ ਹਨ ਯਾਦ ਰੱਖਣਾ

  • @RanjitSingh-lm3dn
    @RanjitSingh-lm3dn 9 часов назад +4

    ਵੋਟਾਂ ਤੋਂ ਬਾਅਦ ਸਾਰੇ ਚੁੱਪ😂

  • @BalwinderSingh-nd5nx
    @BalwinderSingh-nd5nx 22 часа назад +13

    Good Amitoj mann ji sunlo sahi Keh Rahe ne🎉

  • @RandhirSingh-h7o
    @RandhirSingh-h7o 4 часа назад

    ਪੰਜਾਬ ਦੀ ਸ਼ਿਵ ਸੈਨਾ ਨੇ ਅਜ ਤਕ ਕਦੇ ਪਜਾਬ ਦੇ ਹਕ ਦੀ ਗਲ ਨਹੀਂ ਕੀਤੀ ਪਜਾਬ ਦੀਆਂ ਕੁੱਝ ਜਥੇਬੰਦੀਆਂ ਪਜਾਬ ਵਿਰੋਧੀ ਲੋਕਾਂ ਨਾਲ ਮਿਲ ਕੇ ਪੂਰੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਹਿੰਦੂ ਰਾਸ਼ਟਰ ਦੇ ਨਾਮ ਤੇ ਬੲਈਆਂ ਪਰਵਾਸੀਆਂ ਨੂੰ ਛੈਅ ਦੇ ਰਹੇ ਹਨ ਇਹਨਾਂ ਨੂੰ ਪੰਜਾਬ ਤੇ ਪਜਾਬੀ ਨਾਲ ਕੋਈ ਮਤਲੱਬ ਨਹੀਂ ਖੁਦ ਆਪਣੇ ਘਰਾਂ ਵਿੱਚ ਹਿੰਦੀ ਬੋਲ ਕੇ ਆਪਣੇ ਆਪ ਨੂ ਉਚਾ ਸਮਝਦੇ ਹਨ

  • @fatehdairyfarm423
    @fatehdairyfarm423 7 часов назад +3

    ਲੱਖਏ ਸਿਧਾਣੇ ਨੂੰ ਪਹਿਲ ਗਲਤ ਕੈਂਦੇ ਸੀ ਹੁਣ ਦੱਸੋ ਅਜੇ ਵੀਂ ਮੌਕਾ ਕੱਠੇ ਹੌਜੋ

  • @ਹਰਬੰਸਸਿੰਘ-ਚ1ਠ
    @ਹਰਬੰਸਸਿੰਘ-ਚ1ਠ 10 часов назад +4

    1️⃣0️⃣0️⃣💯💯 ਸਹੀ

  • @gurbirsandhu4892
    @gurbirsandhu4892 22 часа назад +4

    ਸਹੀ ਅਾ ਜੀ

  • @HarpreetSran-vj6bm
    @HarpreetSran-vj6bm 22 часа назад +5

    Sahi gall a

  • @simranjeetsinghhockey2920
    @simranjeetsinghhockey2920 6 часов назад +2

    ਬਿਲਕੁੱਲ ਸਹੀ ਕਹਿ ਰਹਿ ਨੇ ਹੁਣ ਟਾਈਮ ਆ, ਥੋੜਾ ਬਹੁਤ ਬਾਕੀ ਤਾ ਨਿਕਲ ਗਿਆ ਜਾਗ ਜੋ

  • @sabi-mansa
    @sabi-mansa 18 часов назад +5

    AAP Drama compny bhjao Punjab bachao Jagdi jmeer waleo

    • @sabi-mansa
      @sabi-mansa 18 часов назад +1

      6:30
      Galti vadi ho gai

    • @iamfree307
      @iamfree307 9 часов назад

      Gappi ne gappa hi wadiaan shad ditiaan si.

  • @bhupindersingh3276
    @bhupindersingh3276 14 часов назад +3

    ਆਜ਼ਾਦੀ ਹੀ ਹਲ ਹੈ
    ਪੰਜਾਬ ਵਿਚ ਕੋਈ ਬੂਥ ਨਾ ਲੱਗਣ ਦਿਓ

  • @lovubrar4625
    @lovubrar4625 5 часов назад +2

    ਅਸੀ ਕਾਨੇਡਾ ਜਾਦੇ ਹਾ ਕਾਨੇਡਾ ਸਾਨੂੰ ਵੀਜਾ ਦਿੰਦੀ ਉਨੇ ਹੀਬੰਦੇ ਮੰਗਦੀ ਹੈ ਜਿੰਨੇ ਚਾਹੀਦੇ

  • @LUBANAkingdom1
    @LUBANAkingdom1 10 часов назад +1

    ਭੇਂਚੋੜ ਦੇ ਨੇ ਪੰਜਾਬ ਦੇ ਲੀਡਰ

  • @Sukhpalsingh-z1k
    @Sukhpalsingh-z1k 5 часов назад +1

    CM Maan ji koi step chuko Tuhadi sarkar sari umar nhi jandi.koi bahar da ethe jameen na lai sake.

  • @baljitkaur-dq6el
    @baljitkaur-dq6el 3 часа назад +1

    ਪੰਜਾਬ ਦਾ ਹਾਲ ਇਜਰਾਇਲ, ਫਲਸਤੀਨ ਵਾਲਾ ਹੋਣੈ ।
    ਇਜਰਾਇਲ ਵਾਲੇ ਤਾਂ ਆਪਣੀ ਧਰਤੀ ਤੇ ਮੁੜ ਆਏ ,ਪਰ ਪੰਜਾਬੀ ਬਾਹਰਲੇ ਦੇਸ਼ਾਂ ਨੂੰ ਛਡ ਕੇ ਮੁੜ ਕੇ ਪੰਜਾਬ ਨੀ ਆਉਂਦੇ ।

    • @Wronglyiptc8
      @Wronglyiptc8 Час назад

      Chaar saal ruko sabh aonhgey , tusi satluj TV dekheya kro patarkar Surinder Singh Ji nu sunho eis program nu dekhan layi youtube channel di country location change kro fir chlega eh channel

  • @99620
    @99620 11 часов назад +3

    ਪੰਜਾਬੀਓ ਜਾਗੋ