Simranjit Singh Mann ਨੇ ਕਿਰਪਾਨ ਅਤੇ ਝਾੜੂ ਵਾਲੀ ਗੱਲ ਇੰਟਰਵਿਊ ਚ ਖੁੱਲ ਕੇ ਦੱਸ ਦਿੱਤੀ। Interview
HTML-код
- Опубликовано: 6 ноя 2024
- #RMBTelevision #SimranjitSinghMann #SimranjitSinghMannInterview
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRUclips www.youtube.co... / rmbtelevisioninsatgram-
/ rmbtelevision
ਹਮੇਸ਼ਾ ਰਿਣੀ ਰਹੇਗਾ ਸੋਡਾ ਅਮਰਗੜ੍ਹ ਵਲਿਓ ਇਸ ਵਾਰ ਸਿਮਰਨਜੀਤ ਮਾਨ ਨੂੰ ਜਿੱਤ ਆ ਦਿਓ 🙏🙏🙏🙏🙏
ਮਾਨ ਸਾਹਿਬ ਜੀ ਆਪ ਜੀ ਖਾਲਿਸਤਾਨ ਮੰਗਦੇ ਹੋ ਭਾਰਤੀ ਨਾਮ ਬੱਚਿਆਂ ਬੱਚੇ ਨੇ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਰੱਖਣ ਤੇ ਸਰਕਾਰ ਨੇ ਅੰਦਰ ਬੰਦ ਕਰ ਰਹੇ ਹਨ ਕੀ ਤੁਸੀਂ ਉਨ੍ਹਾਂ ਦੀ ਮਦਦ ਕੀਤੀ ਹੈ ਸਰਕਾਰ ਆਪ ਜੀ ਨੂੰ ਕੁਝ ਨਹੀਂ ਕਹਿੰਦੀ ਇਸ ਦਾ ਮਤਲਬ ਇਹ ਹੈ ਕਿ ਇਸ ਸੈਂਟਰ ਸਰਕਾਰ ਦੀ ਸ਼ਹਿ ਤੇ ਖਾਲਿਸਤਾਨ ਦਾ ਰੌਲਾ ਪਾ ਕੇ ਲੋਕਾਂ ਨੂੰ ਖਤਮ ਕਰਵਾਉਂਦੇ ਹੋ
Man. Te. 100.kes.h.veer.te.huna.de.bahut.kut.mar.hoi.c.deep.veer.nal.v.tusi.a.kuj.kar.chuke.ho.sorry.bai.ji
@@dawindersingg747 ਪਹਿਲਾਂ ਪਤਾ ਤਾਂ ਕਰਲਾ ਮਾਨ ਨੇ ਕੀ ਕੀ ਝੱਲਿਆ
@@dawindersingg747 khalistan di mag kr sakde aa deep das k ta giya
Tusi mag kr sakde o us da name khalistan kho ja akalistan keho a hak aa es di koi shaja ni
1947 ch sikha nu spacial sahootla den nu keha se kyo k nahru kehda se sade nl aa jo kyo k is nu dar se jammu khasmir nu jan lagye punjab vich di jana pena
Sikh dilo sochde se es li nahru le feda chakiya
ਅਮਰਗੜ੍ਹ ਆਲੇਓ ਮੈਂ ਪੈਰ ਧੋ ਧੋ ਪਿਊ ਥੋਡੇ ਬਾਈ ਬਣੇ ਜਾਤਾਦੇਓ ਮਾਨ ਜੀ ਨੂੰ 🚩
Waheguru ji
Very nice good 🙏🙏🙏🙏🙏🙏🙏🙏🙏💅💅💅💅💅💅💅👌👌👌👌👌👌👌👌👌👌
Balla jatta 🙏🙏🙏✊✊✊
ਵਕਤ ਤੇ ਆਗਿਆ ਪੰਜਾਬ ਦੀ ਸੋਚ ਬਦਲਣ ਦਾ. ਸ. ਸਿਮਰਨਜੀਤ ਸਿੰਘ ਮਾਨ ਤੇ ਅੱਜ ਵੀ ਓਥੇ ਹੀ ਆੜੇ ਨੇ ਜੋ ਓਹਨਾ ਦੀ ਸੋਚ ਆ.
ਵਾਹਿਗੁਰੂ ਮੱਤ ਬਖਸ਼ੇ 🙏🙏
101 ਪ੍ਰਸੈਂਟ ਸਹੀ ਕਿਹਿ ਹੈ ਜੀ।
ਪੰਜਾਬ ਦੇ ਲੋਗ ਭਗਵੰਤ ਮਾਨ ਨੂੰ --- ਮਾਨ ਸਾਬ ਅਸੀਂ ਕਾਂਗਰਸ , ਅਕਾਲੀ ਦਲ ਤੇ ਬੀਜੇਪੀ ਤੋਂ ਬੜੇ ਦੁਖੀ ਆ ਹੁਣ ਤਾ ਸਾਡੇ ਸਿਰਾਂ ਤੇ ਪੱਗਾਂ ਵੀ ਨਹੀਂ ਰਹਿ ਗਈਆਂ ਬਸ ਇਕ ਤੇੜ ਪਜਾਮਾਂ ਹੀ ਰਹਿ ਗਿਆ ਹੈ
ਭਗਵੰਤ ਮਾਨ --- ਮੈਂ ਕੇਜਰੀਵਾਲ ਸਾਬ ਤੋਂ ਇਸ ਸਮੱਸਿਆ ਦਾ ਹੱਲ ਕਰਵਾਵਾਂਗਾ
ਭਗਵੰਤ ਮਾਨ ਕੇਜਰੀਵਾਲ ਨੂੰ --- ਸਰ ਕੀ ਕਰਿਏ ?
ਕੇਜਰੀਵਾਲ --- ਭਗਵੰਤੇਇਆ ਇੰਨਾ ਸਾਰੇਆਂ ਦੇ ਪਜਾਮੇਂ ਲਾਹ ਕੇ ਇੰਨਾ ਦੇ ਸਿਰਾਂ ਤੇ ਪੱਗਾਂ ਵਾਂਗ ਬੰਨ ਦੇ
ਭਗਵੰਤਾ -- ਕੇਜਰੀਵਾਲ ਸਾਬ ਪੰਜਾਬ ਦਿਆਂ ਸਮਸਿਆਵਾਂ ਦਾ ਹੱਲ ਸਿਰਫ ਤੁਸੀਂ ਕਰਨਾ ਜਾਣਦੇਓ
ਬਾਈ ਬਹੁਤਾ ਵਕਤ ਨਹੀ ਲੱਗਣਾ ਦਿੱਲੀ ਨੂੰ ਸਾਡੀ ਪੰਜਾਬੀਆ ਦੀ ਨਸਲ ਤਬਾਹ ਕਰਨ ਲਈ.ਇਸ ਲਈ ਰਲ ਕੇ ਚਲਣਾ ਪੈਣਾ ਵਾ.
@@bintykala686 lll
Dilo Salute aa Simarjit singh maan g nu...nd ohna di soch nu
ਕੌਮ ਦਾ ਹੀਰਾ,ਸਾਭ ਲਾਉ ਪੰਜਾਬੀਉ,ਇੱਕ ਮੌਕਾ ਆ,ਸ:ਸਿਮਰਨਜੀਤ ਸਿੰਘ ਮਾਨ Rip-deepsidhu
Ok g
ਅਮਰਗੜ ਆਲਿਓ ਹੱਥ ਜੋੜਦਾ ਏਸ ਵਾਰ ਮਾਨ ਜੀ ਹੁਨਾਂ ਨੂੰ ਜਰੂਰ ਜਿਤਾਓ 🙏🏻🙏🏻🥲 ਬਾਈ ਦੀਪ ਸਿੱਧੂ ਦੇ ਬੋਲ ਪੁਗਾਦੋ 🥲🙏🏻🙏🏻
Waheguru ji mehar karn
ਦੀਪ ਸਿੱਧੂ ਜਿੰਦਾਬਾਦ ਸੀ ਤੇ ਜਿੰਦਾਬਾਦ ਹੀ ਰਹੇਗਾ
ਵਾਹ ਉਹ ਮਾਨਾਂ ਤੇਰੀ ਸੋਚ
ਪੰਜਾਬ ਦੇ ਲੋਗ ਭਗਵੰਤ ਮਾਨ ਨੂੰ --- ਮਾਨ ਸਾਬ ਅਸੀਂ ਕਾਂਗਰਸ , ਅਕਾਲੀ ਦਲ ਤੇ ਬੀਜੇਪੀ ਤੋਂ ਬੜੇ ਦੁਖੀ ਆ ਹੁਣ ਤਾ ਸਾਡੇ ਸਿਰਾਂ ਤੇ ਪੱਗਾਂ ਵੀ ਨਹੀਂ ਰਹਿ ਗਈਆਂ ਬਸ ਇਕ ਤੇੜ ਪਜਾਮਾਂ ਹੀ ਰਹਿ ਗਿਆ ਹੈ
ਭਗਵੰਤ ਮਾਨ --- ਮੈਂ ਕੇਜਰੀਵਾਲ ਸਾਬ ਤੋਂ ਇਸ ਸਮੱਸਿਆ ਦਾ ਹੱਲ ਕਰਵਾਵਾਂਗਾ
ਭਗਵੰਤ ਮਾਨ ਕੇਜਰੀਵਾਲ ਨੂੰ --- ਸਰ ਕੀ ਕਰਿਏ ?
ਕੇਜਰੀਵਾਲ --- ਭਗਵੰਤੇਇਆ ਇੰਨਾ ਸਾਰੇਆਂ ਦੇ ਪਜਾਮੇਂ ਲਾਹ ਕੇ ਇੰਨਾ ਦੇ ਸਿਰਾਂ ਤੇ ਪੱਗਾਂ ਵਾਂਗ ਬੰਨ ਦੇ
ਭਗਵੰਤਾ -- ਕੇਜਰੀਵਾਲ ਸਾਬ ਪੰਜਾਬ ਦਿਆਂ ਸਮਸਿਆਵਾਂ ਦਾ ਹੱਲ ਸਿਰਫ ਤੁਸੀਂ ਕਰਨਾ ਜਾਣਦੇਓ
ਦੀਪ ਸਿੱਧੂ ਦਾ ਵਾਸਤਾ ਅਮਰਗੜ੍ਹ ਵਾਲਿਉ ਜਤਾਦੋ ਐਤਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ
ਜੇਕਰ ਜਮੀਰ ਜਾਗਦੀ ਹੈ ਤਾ ਵੋਟ ਸਿਮਰਨਜੀਤ ਮਾਨ ਨੂੰ ਵੋਟ ਪਾ ਦਿੳ ਜਿਸ ਕਰਕੇ ਦੀਪ ਬਾੲੀ ਰੂਹ ਨੂੰ ਸਾਨਤੀ ਹੋਵੇਗੀ
Sardar Simranjit Singh Mann Zindabad!
ਸ੍ਰ ਸਿਮਰਨਜੀਤ ਸਿੰਘ ਜੀ ਮਾਨ ਜ਼ਿੰਦਾਬਾਦ। ਸਵਰਗੀ ਸੰਦੀਪ ਸਿੰਘ ਜੀ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ
ਸਰਦਾਰ ਸਿਮਰਜੀਤ ਸਿੰਘ ਮਾਨ the great 🙏🙏
ਵੋਟ ਤੇ ਸਪੋਟ ਸਰਦਾਰ ਮਾਨ
ਇਤਿਹਾਸ ਬਣ ਜਾਣਾ 💯
ਮਾਣ samrjet jindabad
ਸਰਦਾਰ। ਸਿਮਰਨਜੀਤ ਸਿੰਘ ਮਾਨ ਜਿੱਤਨਾ ਚਾਹੀਦਾ ਅਮਰਗੜ ਤੋਂ
ਅਸਲੀ ਜੱਥੇਦਾਰ ਸ੍ਰ ਸਿਮਰਨਜੀਤ ਸਿੰਘ ਮਾਨ ਜੀ। ਨਕਲੀ ਮਾਨ ਭਗਵੰਤ ਮਾਨ ਹੈ। ਜਿਹੜਾ ਕੇਜਰੀਵਾਲ ਦੀ ਚੱਮਚਾਗੀਰੀ ਕਰ ਰਿਹੈ ਹੈ।
ਵਾਹਿਗੁਰੂ ਜੀ ਕਿਰਪਾ ਕਰਿਓ ਜੀ ਮੇਹਰ ਕਰਿਓ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਸ਼ਹੀਦ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸਕੂਨ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਜ਼ਿੰਦਾਬਾਦ ਮਾਨ
ਹਲਕਾ ਅਮਰਗੜ ਵਾਲੇ ਸਰਦਾਰ ਸਿਮਰਨਜੀਤ ਸਿੰਘ ਨੂੰ ਜਿਤਾ ਕੇ ਇਤਿਹਾਸ ਸਿਰਜਣ ਜਾ ਰਹੇ ਨੇ ਹਲਕੇ ਅਮਰਗੜ ਦੇ ਬਹਾਦਰ ਲੋਕਾ ਦਾ ਨਾ ਸੁਨਹਿਰੀ ਪੰਨਿਆ ਚ ਦਰਜ ਕੀਤਾ ਜਾਵੇਗਾ ਨਾਲ ਨਾਲ ਜਿਹੜੇ ਵੀ ਜਾਗਦੀ ਜਮੀਰ ਵਾਲੇ ਰਿਪੋਟਰ ਰਤਨਦੀਪ ਸਿੰਘ ਧਾਲੀਵਾਲ ਆਰ ਐਮ ਬੀ ਟੈਲੀਵਿਜਨ ਜੋ ਸਿਮਰਨਜੀਤ ਸਿੰਘ ਮਾਨ ਦੀ ਇਨਟਰਵਿਊ ਕਰ ਰਹੇ ਆ ਉਹਨਾ ਦਾ ਨਾਮ ਵੀ ਇਤਿਹਾਸ ਚ ਸੁਨਹਿਰੀ ਪੰਨਿਆ ਵਿੱਚ ਲਿਖਿਆ ਜਾਵੇਗਾ
Good ✌✌👌👌
ਸਾਡੀ ਕੌਮ ਦੇ ਬੁੱਢਿਆ ਜਰਨੈਲਾ ਅਸੀਂ ਤੇਰੇ ਨਾਲ਼ ਆਂ
Waheguru ji Maan sabh Nu jit baksho 🙏deep veer Nu fir shaanti milooo
Sahi gal aa 🙏🙏🙏
ਬਹੁਤ ਚੰਗਾ ਲੱਗਾ ਮਾਨ ਸਾਬ ਦੀਆਂ ਗੱਲਾਂ ਸੁਣਕੇ ਸੱਚ ਕਰਕੇ ਜਾਣੇਓ ਮੇਰੇ ਘਰ ਸਿਰਫ 3 ਵੋਟਾਂ ਸੀ ਜੋ ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਪੲੀਆਂ ਨੇ ਫਤਿਹਗੜ ਸਾਹਿਬ ਤੋਂ
Votan khraab. 😂😂
ਚਲੋ RMB ਵਾਲਿਆਂ ਦੀ ਵੀ ਜ਼ਮੀਰ ਜਾਗੀ ਜੋ ਸਰਦਾਰ ਮਾਨ ਕੋਲ ਵੀ ਆਏ ਨਹੀਂ ਤੇ ਸਿਰਸਾ ਸੋਦਾ ਸਾਧ ਦੇ ਪ੍ਰੇਮੀਆਂ ਨੂੰ ਖੁਸ਼ ਕਰਨ ਨੂੰ ਝਾੜੂ2 ਹੀ ਕਰੀ ਜਾਂਦੇ ਸੀ।।
ਵਾਹ ਜੀ ਵਾਹ ਕਿਆ ਬਾਤ ਗੁਰੂ ਦੇ ਸੱਚੇ ਸੁੱਚੇ ਸਿੱਖ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੜੇ ਵਧੀਆ ਅਤੇ ਮਨੁਖਤਾ ਦੇ ਭਲੇ ਵਾਸਤੇ ਮੁੱਦੇ ਤੇ ਗੱਲ ਕੀਤੀ ਅਤੇ ਬੇਬਾਕੀ ਨਾਲ ਜਵਾਬ ਦਿੱਤੇ ਵਾਹਿਗੁਰੂ ਇਹਨਾਂ ਨੂੰ ਜ਼ਰੂਰ ਲੋਕਾਂ ਦੇ ਭਲੇ ਵਾਸਤੇ ਵਿਧਾਨ ਸਭਾ ਜਿਤਾ ਕੇ ਭੇਜਣ ਗੇ
ਮਾਨ ਸਾਬ੍ਹ ਬਹੁਤ ਬੰਦੀਆ ਸੇਵਾ ਕਰਦੇ ਰਹੇ ਮੈਂ ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾਂ ਸੰਗਰੂਰ ਤੋਂ
ਮਾਨ ਸਾਹਿਬ ਲੋਕਾਂ ਨੂੰ ਝਾੜੂ ਵਾਲਿਆਂ ਤੇ ਸ਼ਕ ਲਗਦਾ ਦਿਲੀ ਚਿ ਝਾੜੂ ਦੀ ਸਰਕਾਰ ਹੈ ।ਦੀਪ ਸਿਧੂ ਦੇ ਇਕ ਹਥ ਕਿਰਪਾਨ ਸਾਹਿਬ 'ਦੂਸਰੇ ਚਿ ਝਾੜੂ ਸ਼ਕ ਹੈ ਝਾੜੂ ਵਾਲਿਆਂ ਕੋਈ ਰੰਜਿਸ਼ ਆਈ ਹੋਵੇ? ਇਸ ਦੀ ਇਨਕੁਆਰੀ ਜਰੂਰ ਕਰਵੌਣਾ ਜੀ ਵਾਹਿਗੁਰੂ ਜੀ ਕੀ ਫਤਿਹ ।
Plz punjabis wake up now 🙏 vote and support Sardar Simranjit Singh Maan 🙏 .... Shaheed Deep sidhu veer di soch nu smjo te ohna da supna sach kro....🙏🙏🙏🙏
Maan ਸਾਹਿਬ ਜੀ ਜਿੰਦਾ ਬਾਅਦ
ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜ਼ਿੰਦਾਬਾਦ
Waheguruji
ਖਾਲਿਸਤਾਨ ਜਿੰਦਾਬਾਦ
?
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਹੋਏ ਦੀਪ ਸਿੰਘ ਸਿੱਧੂ ਸੱਚ ਲਈ ਲੜਿਆ ਹੁਣ ਇੱਕ ਸਿਮਰਨਜੀਤ ਸਿੰਘ ਮਾਨ ਆ ਸੰਭਾਲ ਲੋ ਸਿੱਖਾਂ ਨੂੰ ਏਕਤਾ ਕਰਕੇ ਸੱਚ ਨਾਲ ਚੱਲਣਾ ਚਾਹੀਦਾ ਹੈ ਝਾੜੂ ਵਾਲਿਆਂ ਦਾ ਖਹਿੜਾ ਛੱਡਣਾ ਚਾਹੀਦਾ ਹੈ।
ਕਿਸੇ ਦੇ ਬਾਰੇ ਕੁਜ ਨਈ ਕੇਹਾ ਬਸ ਭਗਵੰਤ ਮਾਨ ਬਾਰੇ ਹੀ ਕੇਹਾ.. ਵਾਹ ਜੀ.
Simrjeet Singh Mann jindabad jindabad jindabad jindabad jindabad jindabad jindabad jindabad jindabad jindabad jindabad jindabad jindabad
Kom da heera saamb leyo Punjabiyo ,, simranjeet Singh maan zindabad
Waheguru ji
Sardar simarnjit maan no punjab da lok samj nahi sakay maan ji good
ਸਰਦਾਰ ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ
ਬਾਈ ਦੀਪ ਸਿੰਘ ਸਿੱਧੂ ਅਮਰ ਰਹੇ
Waheguru g Maan saab di umar lambi hovey
I am from Sialkot Pakistan, pls give ur vote to maan sab 😍
Right
Thanwad bai saab
ਵਾਹ ਮਾਨ ਸਾਬ, ਬਹੁਤ ਵਧੀਆ ਸੋਚ ਦੇ ਮਾਲਕ ਓ ਤੁਸੀਂ
Waheguru g 🙏🙏🙏🙏🙏🤲🤲
WAHEGURU ji
Only one can save Punjab that’s is you we all cry for deep so sad baba ji taken him so soon know ours hope are with you god bless you all always salute you always your sister from uk 🇬🇧 🤞🤞🤞🤞🤞🏆
ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
Waheguru ji mehar karo ji
mann saab nu jitao
Simranjit singh mann jindabad ⛳⛳
मान साहब जिंदाबाद 👍👌✌️🙏
WaheGuru ji
ਪੰਜਾਬ ਦਾਮਾਣ ਸ ਿਸਮਰਨਜੀਤ ਿਸਘ ਮਾਨ
ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀ ਕੌਮ ਦੀ ਸ਼ਾਨ ਹੈ ਵਾਹਿਗੁਰੂ ਜੀ ਮੇਹਰ ਕਰਨ।
Sikh kuam day great leader s Simranjeet singh maan sahib 🙏
Waheguru ji🙏
2019 ਵਿਚ mp ਦੀ ਇਲੈਕਸ਼ਨ ਵੇਲ਼ੇ ਤਰਨ ਤਾਰਨ ਤੋਂ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਰਹੇ ਸਨ ਸੋਸ਼ਲ ਮੀਡੀਆ ਤੇ ਉਦੋਂ ਉਨ੍ਹਾਂ ਨੂੰ ਵੀ ਜਤਾਇਆ ਜਾ ਰਿਹਾ ਸੀ ਪਰ ਹਕੀਕਤ ਵਿਚ ਕੁਝ ਹੋਰ ਸੀ ??????????
Waheguru ji mehar kro
Meri vote simranjeet singh maan nu🙏🙏
Waheguru ji maan saab di mehnat da mull paije es waar
ਸਭ ਸਿਮਰਨਜੀਤ ਸਿੰਘ ਮਾਨ ਜੀ ਦੀ ਦੂਰ ਅੰਦੇਸ਼ੀ ਤੇ ਉੱਚੀ ਸੁੱਚੀ ਸੋਚ ਨੂੰ ਪੰਜਾਬ ਦੇ ਬਹੁਤੇ ਲੋਕ ਸਮਝ ਨਹੀਂ ਸਕੇ ਜੀ ਹੁਣ ਪਛਤਾਵਾ ਕਰ ਰਹੇ ਆ ਜੀ
Soch nu Salam aa
Jitan ge maan saab jaroor
Maan Saab 👌👌
Kom da Sher simranjeet Singh maan.....nu vota pao.....amarghr waliyo......jameer nu jaga lo......Maan Saab love u..... 🙏
Simranjeet Singh Mann zindabaad
geart leader salutes kissan ekta zindabad majdor kissan ekta zindabad mann sab zindabad
Sardar simranjit singh maan and deep sidhu zindabaad god bliss you veer
sardar simarjit singh mann zindabad
ਰਾਮ ਵੀ ਇਕ। ਬਹੁਤ ਵੱਡਾ ਭਗਤ ਹੋਇਆ ਹੈ
Bhagwant maan jindabaad
ਸਿਮਰਨਜੀਤ ਸਿੰਘ ਮਾਨ
Waheguru
Simranjit singh maan jindabad bahut vadiya soch👌👌👌💪💪💪💪💪
Waheguru kirpa krn ty simrjeet sigh maan ji jittn jrurr waheguru ji
Lakha sidhana zindabaad simeranjeet singh maan zindabaad
Lakha Sidhana? The same Lakha who tried his best to humiliate and get a Nihang Singh in trouble by lying and manipulating the situation? Lakha Sidhana is ANTI-SIKH. Sardar Simranjit Singh Mann Zindabad. Long Live Khalistan.
@@qaumebairar which situation was that ?
@@singhjaswinder1517 ruclips.net/video/Of6hRuwAQtc/видео.html ruclips.net/video/al7tFdbUCmQ/видео.html ruclips.net/video/ai9YjN97aCQ/видео.html
He humiliated a Nihang Singh who had just come to Sikhi. Lakha was alleging that Naveen Singh (the Nihang) was fake. Not only that, he accused him of being a thief. Somthing so lowly with no proof to a Nihang? It's sends a horrible message to anyone coming to Sikhi. Smoke from cigarettes was in the direction of the horses of Nihangs which were also in the presence of Guru Maharaj which Naveen was stopping as anyone should. You can look him up, thankfully he was laterr given the respect he deserved. Lakha has also said that it's all "pakhandd" to adorn Guru Granth Sahib Ji's court. He believes in Punjabism and has nothing to do with Sikhi.
Good
ਠੀਕ ਬਿਲਕੁਲ
Vote for Maan Saab Deep Sidhu Jindabad
ਜਦੋਂ। 117ਸੀਟਾ ਜਤਿਆਇਆ। ਸੀ ਤੈਨੂੰ ਤੇਰੀ ਕਿਰਪਨ ਨੇ ਹੀ ਧਰਤੀ ਤੇ ਛੁਟਿਆ ਮਾਨ ਜੀ
ਜੀਥੇ ਸਾਡੀ ਸੋਚ ਖੱਤਮ ਹੁਂਦੀ ਹੈ ਉਥੋਂ ਬੁੱਢੇ ਜਰਨੈਲ ਦੀ ਸ਼ੁਰੂ ਹੁੰਦੀ ਹੈ
Pls deep sidhu da supna pora kardo amargarh walo vot for maan saab 🙏🙏🙏
Maan ji very good person
Sardar simranjit singh maan
Simranjit Singh Mann jindabad jindabad hai jindabad rahega
👍🏻👍🏻👍🏻👍🏻👍🏻
Very good mann sahib ji tussi such bolde paeeo loko jaggo Veer ji merri gall samzo man sahib nu jatao veer ji merri gall samzo loko jaggo Veer ji merri gall samzo
ਗੱਲ ਚ ਦਮ ਅ ਮਾਨ ਦੀ
Simranjit singh maan zindabad ji
Sant Jarnail singh bhindranvalian jindabad bai deep sidhu jindabad 💪💪💪💪💪💪💪
#DEEP_SIDHU_ZINDABAAD🙏🙏😑😑
Salute you my brother Mann pray for you to win then we are sorted baba ji be with you always we love you 🙏🙏👌🏆
Deep Sidhu Jindabad
Amaeghar waleo maan nu vote kro siraa ho jauga 🙏🙏
Shi gal a maan saab
ਕੌਮ ਦਾ ਅਨਮੋਲ ਹੀਰਾ 🙏🙏🙏🙏
ਮਾਨ।ਸਾਬ।ਪੰਜਾਬ ਵਿੱਚ ਖਸਖਸ ਦੀ।ਖੇਤੀ ਦਾ।ਅਲਾਨ ਵੀਂ ਕਰੋ।
Rit good
@@kashmirkaur3468 es nal kee howe ga ji
Simranjit singh maan jindabad jindabad 🙏🙏
ਇਹ ਸਰਕਾਰੀ ਬੰਦਾ ਏ। ਜੱਬਲ਼ਾ ਮਾਰਨ ਨੂੰ ਰੱਖਿਆ ਏ।
ਸਭ ਤੋਂ ਵੱਧ ਨੁਕਸਾਨ ਇਹ ਕਰ ਰਿਹਾ ਏ ਸਿੱਖਾਂ ਦਾ ਏਜੰਸੀਆਂ ਨਾਲ਼ ਮਿਲ ਕੇ।
ਖ਼ਾਲਿਸਤਾਨ ਜ਼ਿੰਦਾਬਾਦ🚩
Har pase simranjeet maan di sport kro...
ਦੇਖੇ ਪੜ੍ਹੇ ਲਿਖੇ ਸਿੱਖ ਵਿਦਵਾਨ ਸਿਆਸੀ ਲੀਡਰ ਦੀ ਸੋਚ ਸਾਰੀਆਂ ਪਾਰਟੀਆਂ ਦੇ ਲੀਡਰ ਇੱਕ ਦੂਜੇ ਤੋਂ ਚਿੱਕੜ ਸਿੱਟਦੇ ਨੇ ਪਰ ਮਾਨ ਸਾਹਿਬ ਸੋਚ ਦੀ ਗੱਲ ਕਰਦੇ ਆ ਕਿਸ਼ੇ ਨੂੰ ਪੈਨਸ਼ਨਾਂ ਲਾਕੇ ਨਹੀਂ ਭਰਮ ਰਹੇ। ਕਿਸੇ ਨੂੰ ਨਿੱਜੀ ਤੌਰ ਤੇ ਨੀ ਭੰਡਦੇ
ਮਾਨ ਸਾਹਿਬ ਪਹਿਲਾਂ ਉਹਨਾਂ ਲੋਕਾਂ ਦੀ ਸਾਰ ਤਾ ਲੈ ਲਵੋ ਜਿੰਨਾ ਦੇ ਹੀਰਿਆਂ ਵਰਗੇ ਪੁੱਤ ਖਾੜਕੂ ਸੰਘਰਸ਼ ਦੇ ਟਾਈਮ ਸ਼ਹੀਦ ਕੀਤੇ ਸਰਕਾਰਾਂ ਨੇ. p. t n 24 ਚੈਨਲ ਤੇ ਖਾੜਕੂ ਵੀਰਾ ਦੇ ਪਰਿਵਾਰ ਕੈਮਰੇ ਦੇ ਸਾਹਮਣੇ ਬੋਲਦੇ ਹਨ ਕਿ ਕਿਸੇਵੀ ਸਿੱਖ ਜਥੇਬੰਦੀ ਤੇ ਸਿਮਰਨਜੀਤ ਸਿੰਘ ਮਾਨ ਨੇ ਸਾਡੀ ਕੋਈ ਖਬਰ ਨਹੀਂ ਲਈ ਤੇ ਨਾ ਹੀ ਕੋਈ ਕਿਸੇ ਕਿਸਮ ਦੀ ਮਦਦ ਕੀਤੀ ਏ
Mann Sahib jinda badh deep bai jjinda badh