Deep Sidhu ਤੇ Simranjit Mann ਦਾ ਇਕੱਠਿਆਂ ਦਾ ਵੱਡਾ Interview॥ ਕੀ ਦੀਪ ਜਾਣਗੇ SAD (ਅੰਮ੍ਰਿਤਸਰ) ਵਿੱਚ?

Поделиться
HTML-код
  • Опубликовано: 15 окт 2024

Комментарии • 512

  • @parmjitsingh3396
    @parmjitsingh3396 2 года назад +36

    ਦੀਪ ਵੀਰ ਗੁਡ ਬਾਈ ਜੀ ਅਜ਼ਾਦੀ ਹੀ ਹਲ ਹੈ ਹਰ ਮਸਲੇ ਦਾ ਹੱਲ ਅਜ਼ਾਦੀ ਹੀ ਹਲ ਹੈ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾਊ ਹਲ਼ ਅਜ਼ਾਦ ਪੰਜਾਬ

  • @aulakh9276
    @aulakh9276 2 года назад +109

    ਸਿਮਰਨਜੀਤ ਸਿੰਘ ਮਾਨ ਜੀ ਬਹੁਤ ਸਤਿਕਾਰਯੋਗ ਸ਼ਖ਼ਸੀਅਤ ਹਨ,ਦੀਪ ਸਿੱਧੂ ਵੀ ਹੀਰਾ ਬੰਦਾ ਏ। ਇਹਨਾਂ ਨੂੰ ਬੇਨਤੀ ਇਕੱਠੇ ਹੋ ਕੇ ਪੰਜਾਬ ਪੰਜਾਬੀਅਤ ਦੀ ਸੇਵਾ ਕਰਨ 🙏🙏🙏

    • @gamechanger7894
      @gamechanger7894 2 года назад

      ਘੂਸਾ ਸਿਮਰੂ ਬੁੜਾ ਇੱਕ ਨੰਬਰ ਦਾ।

    • @warispunjabde5563
      @warispunjabde5563 2 года назад +3

      Sahi kiha karnail singh aulakh ji🙏🙏👌🔥

    • @ਜੱਟLife-g7r
      @ਜੱਟLife-g7r 2 года назад

      @@gamechanger7894 ਸੋਡੇ ਕੀਹਦੀ ਘੂਸੀ ਮਾਰ ਗਿਆ.
      ਦੱਲਾ ਹਰਾਮ ਦਾ।

    • @gamechanger7894
      @gamechanger7894 2 года назад

      @@ਜੱਟLife-g7r ਤੇਰੀ ਮੰਮੀ ਦੀ, ਜਦ ਸਾਡੇ ਘਰ ਆਈ ਸੀ 😂🤣

    • @ਜੱਟLife-g7r
      @ਜੱਟLife-g7r 2 года назад +1

      @@gamechanger7894 ਹਰਾਮ ਦਿਆ… ਦਲੀਲ ਦਈ ਦੀ ਹੁੰਦੀ ਐਂ
      ਕੁਝ ਮਾੜਾ ਚੰਗਾ ਕਹਿਣ ਤੋਂ ਪਹਿਲਾਂ, ਇਹ ਦੱਸੀ ਦਾ ਹੁੰਦਾ ਕਿ ਉਹ ਮਾੜਾ ਕਿਉ ਹੈ।

  • @Dongagewal0702
    @Dongagewal0702 2 года назад +23

    ਪੰਜਾਬ ਦਾ ਬੇਦਾਗ਼ ਅਣਖੀ ਮਹਾਨ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ
    ਦਿਲ ਚ ਪੰਜਾਬ ਦਾ ਦਰਦ ਰੱਖਣ ਵਾਲਾ ਬਾਈ ਦੀਪ ਸਿੱਧੂ
    ਬੜੀ ਖੁਸ਼ੀ ਦੀ ਗੱਲ ਹੈ ਇਹ ਇਕੱਠੇ ਹੋ ਗਏ
    ਹੁਣ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੈ ਕਿ ਪੰਜਾਬ ਦਾ ਭਲਾ ਕਰਾਉਣਾ ਜਾਂ ਦੁਬਾਰਾ ਉਨ੍ਹਾਂ ਚੋਰਾਂ ਠੱਗਾਂ ਦੇ ਹੱਥ ਚ ਪੰਜਾਬ ਦੇ ਕੇ ਹੋਰ ਬਰਬਾਦ ਕਰਵਾਉਣਾ
    ਯਾਦ ਰੱਖਿਓ ਪੰਜਾਬੀਓ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗਾ ਮਰਦ ਦਲੇਰ ਬਾਰ ਬਾਰ ਨਹੀਂ ਪੈਦਾ ਹੁੰਦਾ

  • @baldevchungha2298
    @baldevchungha2298 2 года назад +19

    ਸ ਸਿਮਰਨਜੀਤ ਸਿੰਘ ਮਾਨ ਬਹੁਤ ਬਹਾਦਰ ਮਨੁੱਖ ਹੈ
    ਦੀਪ ਸਿੱਧੂ ਤੇ ਮਾਨਸਾਹਬ ਇਕੱਠੇ ਚੱਲਣ ਤਾਂ ਕੌਮ ਦਾ ਕੁਝ ਸਮਰ ਸਕਦਾ ਹੈ

  • @Politics-Situation
    @Politics-Situation 2 года назад +107

    ਦੀਪ ਸਿੱਧੂ ਨੂੰ ਮਾਨ ਸਾਬ ਦੀ ਪਾਰਟੀ ਚ ਸ਼ਾਮਿਲ ਹੋਣਾ ਚਾਹੀਦਾ, ਉਪਰੋਂ ਜੇ ਲੱਖਾ ਸਿਧਾਨਾ ਵੀ ਹੋਜੇ ਤਾਂ ਪੰਜਾਬ ਦਿਨਾਂ ਚ ਬਦਲਦਾ ਦੇਖਿਓ।
    ਨਹੀ ਅਲੱਗ-ਅਲੱਗ ਰਹਿਣਗੇ ਤਾਂ ਪੰਜਾਬ ਬਦਲਣ ਚ ਬਹੁਤ ਟਾਇਮ ਲੱਗੇਗਾ।

    • @harveerdhaliwal8737
      @harveerdhaliwal8737 2 года назад +4

      Yare good

    • @warispunjabde5563
      @warispunjabde5563 2 года назад +3

      ਸਹੀ ਕਿਹਾ ਜੀ,ਦੀਪ ਸਿੱਧੂ ਤੇ ਲੱਖਾ ਸ. ਮਾਨ ਸਾਬ ਨਾਲ ਰਲਕੇ ਪੰਜਾਬ ਦੀ ਸੇਵਾ ਕਰਨ,ਪੰਜਾਬ ਸੁਧਰਨ ਵਿਚ ਦੇਰ ਨੀ ਲੱਗਣੀ 🔥👌🙏❤️

    • @rashamsinghbabbu6104
      @rashamsinghbabbu6104 2 года назад +2

      Good ji

  • @hardevsinghkotia6897
    @hardevsinghkotia6897 2 года назад +17

    ਬਹੁਤ ਵਧੀਆ ਬਾਈ ਦੀਪ ਸਿੰਘ ਠੀਕ ਜੇ ਪੰਥ ਹੀ ਨਹੀਂ ਰਹਾ ਤੇ ਗ੍ਰੰਥ ਕਿਵੇਂ ਰਹੇ ਗਾ ।ਇਸੇ ਲਈ ਪੰਜਾਬ ਦੀ ਅਜਾਦੀ ਜਰੂਰੀ ਹੈ ।ਆਓ ਇਕੱਠੇ ਹੋ ਕੇ ਕੇਸਰੀ ਨਿਸ਼ਾਨ ਸਾਹਿਬ ਥਲੇ ਰਿਫਰੈਂਡਮ ਦੀਆਂ ਵੋਟਾਂ ਬਣਵਾਈਏ ਤੇ ਸਿੱਖ ਫੋਰ ਜਸਟਿਸ ਦਾ ਸਾਥ ਦੇਈਏ।ਜੋ ਪੰਜਾਬ ਬਚਾਓ ਰਿਫਰੈਂਡਮ ਕਰਾਓ ਦੀ ਮੁਹਿੰਮ ਨੂੰ ਚਲਾ ਰਹੇ ਹਨ ਯੂ ਐਨ ਓ ਦੇ ਕਨੂੰਨ ਨਾਲ ।ਧੰਨਵਾਦ ।ਸਿੰਘ ਸੋਂਧੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ਸ਼੍ਰੋਮਣੀ ਅਕਾਲੀ ਤਰਨਾ ਦਲ ਪੰਜਾਬ ।

  • @baljitkaur4175
    @baljitkaur4175 2 года назад +61

    Deep Singh Sidhu Sandhu Zinda baad 🙏🏻 congratulations All ❤️ Wehaguru mehar karan sab tai 🙏🏻 kishan majjdorr eikta Zinda baad 🙏🏻🙏🏻

  • @sukhbeerbrar5423
    @sukhbeerbrar5423 2 года назад +101

    ਸ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ ਸ ਦੀਪ ਸਿੰਘ ਸਿੱਧੂ ਜੀ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ ਹੈ ਤੇ ਰਹੁਗਾ ਜੀ

  • @parmjitsinghsidhu2292
    @parmjitsinghsidhu2292 2 года назад +33

    ਬਾਈ ਦੀਪ ਸਿੰਧੂ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਝੜਿਆ ਬ
    ਵਧੀਆ ਕੰਮ ਕੀਤਾ ਤੇ ਕੁੱਝ ਕਿਸਾਨ ਜਥੇਬੰਦੀਆਂ ਨੇ ਬਾਈ ਤੇ ਝੂਠੇ ਅਲਜਾਮ ਲਾਏ, ਸੱਚਾ ਬੰਦਾ ਨੂੰ ਹਮੇਸ਼ਾਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਦਾਂ ਹੈ ਬਾਈ ਸਿੱਧੂ ਵਾਧਿਆਂ ਬੰਦਾ ਹੈ

  • @arshsingh6699
    @arshsingh6699 2 года назад +52

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਿੰਘ ਵੀਰਾਂ ਤੇ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @jotinderdhaliwal2921
    @jotinderdhaliwal2921 2 года назад +19

    ਸਰਦਾਰ ਸਿਮਰਨਜੀਤ ਸਿੰਘ ਮਾਨ ਬਾਈ ਦੀਪ ਸਿੰਘ ਸਿੱਧੂ ਸਾਡੀ ਸਿੱਖ ਕੋਮ ਦੇ ਹੀਰੇ ਹਨ।ਗੁਰੂ ਸਾਹਿਬ ਦੇ ਸਿਧਾਤਾ ਤੇ ਚੱਲ ਕੇ ਕੋਮ ਨੂੰ ਸੇਧ ਦੇ ਰਹੇ ਹਨ।

  • @amrituppal7001
    @amrituppal7001 2 года назад +8

    Deep SIDHU miss you y oye😥

  • @sukhveersinghsandhu6248
    @sukhveersinghsandhu6248 2 года назад +174

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ 🏴

    • @productrview4279
      @productrview4279 2 года назад +8

      ਇਸ ਬਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਨੂੰ ਵੋਟ ਪਾਕੇ ਜਿਤਾਓ ਪੰਜਾਬੀਓ🙏

  • @kabalsinghbhojiankabalsing2470
    @kabalsinghbhojiankabalsing2470 2 года назад +33

    ਸ੍ਰ ਸਿਮਰਨਜੀਤ ਸਿੰਘ ਮਾਨ ਦੀਪ ਸਿੱਧੂ ਵੀਰ ਜਿੰਦਾਬਾਦ
    ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ ❤️❤️

  • @JaswantSingh-bs6dr
    @JaswantSingh-bs6dr 2 года назад +28

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਰਿਫਰੈਡਮ 2020 ਵਿਚ ਵੋਟਾਂ ਬਣਾਉ ਤੇ ਆਪਣਾ ਰਾਜ ਕਾਇਮ ਕਰੋ ਮਾਨ ਸਾਬ ਜੀ ਦਾ ਬਹੁਤ ਧੰਨਵਾਦ ਹੈ ਕਿ ਕੌਮ ਨੂੰ ਖ਼ਾਲਿਸਤਾਨ ਦੀ ਚਿਣਕ ਲਾਕੇ ਰੱਖੀ ਪਰ ਹੁਣ ਖਾਲਿਸਤਾਨ ਵੱਲ ਨੂੰ ਚੱਲੋ ਛੱਡੋ ਸਾਰੇ ਆਪਸ ਵਿੱਚ ਗਿਲੇ ਸ਼ਿਕਵੇ ਇਕੱਠੇ ਹੋਵੋ ਖ਼ਾਲਿਸਤਾਨ ਜ਼ਿੰਦਾਬਾਦ

  • @baljinderdhaliwal5232
    @baljinderdhaliwal5232 2 года назад +52

    ਵਾਰਿਸ ਪੰਜਾਬ ਦੇ ਪਾਰਟੀ ਨੂੰ ਚੋਣ ਲੜਨੀ ਚਾਹੀਦੀ ਹੈ ਸਾਰੇ ਲੋਕ ਵੋਟਾਂ ਪਾਉਣਗੇ ਨਾਲੇ ਫੇਰ ਕਿਸੇ ਨੂੰ ਦੱਸਣਾ ਨਹੀਂ ਪਵੇਗਾ ਕਿ ਕੌਂਣ ਗਲਤ ਹੈ ਕੌਂਣ ਠੀਕ ਹੈ

  • @JagdeepSingh-ic6jq
    @JagdeepSingh-ic6jq 2 года назад +6

    Miss u deep veere 😭😭😭😭😭

  • @kulwindersandhu5178
    @kulwindersandhu5178 2 года назад +40

    We support Mann sahib and deep sidhu

  • @ਪੰਜਆਬਮੇਰਾਖ਼ੁਆਬ

    ਬਾਈ ਸਿੱਧੂ ਤੇ ਬਾਪੂ ਮਾਨ ਦੋਨੋ ਯੋਧੇ ਕੌਮ ਦੀ ਸ਼ਾਨ

  • @preetkaur-ox5gp
    @preetkaur-ox5gp 2 года назад +4

    Deep veere thonu sun sun ke dil ni bhrda ahja veere kithe a bhut miss krde a veere😭😭😭😭 thodi bhut lor c

  • @sandhupb47
    @sandhupb47 2 года назад +2

    Shaheed Deep sidhu is very intelligent honest person, he is a very nice man and talks very well, we are all proud of you, very heart broken to hear this news😢🙏

  • @gurjitsingh519
    @gurjitsingh519 2 года назад +9

    Simranjeet Singh Mann 🙏❤️✊।
    Chon nishan - ਸੁਮੰਦਰੀ ਜਹਾਜ।

    • @karandeepsingh1711
      @karandeepsingh1711 2 года назад

      ਵੀਰ ਜੀ ਪਾਰਟੀ ਨੂੰ ਦੋ ਚੋਣ ਨਿਸ਼ਾਨ ਮਿਲੇ ਹਨ ਬਾਲਟੀ ਤੇ ਪਾਣੀ ਵਾਲਾ ਜਹਾਜ਼

  • @amanpreetsinghkhalsavlogs6292
    @amanpreetsinghkhalsavlogs6292 2 года назад +7

    Deep sidhu jindabad really we support you

  • @jaipreetkaur9262
    @jaipreetkaur9262 2 года назад +17

    Deep sidhu good putt

  • @MicromegMovies
    @MicromegMovies 2 года назад +14

    SIKH UNITY IS OUR BIGGEST WEAPON..ਸਿੱਖ-ਏਕਤਾ ਸਾਡਾ ਸਭ ਤੋਂ ਵੱਡਾ ਹਥਿਆਰ ਹੈ!
    ਹੱਲ ਤਾਂ ਸਿਰਫ ਇਕੋ ਹੈ...There is only one solution...समाधान सिर्फ एक है

  • @harrysingh4333
    @harrysingh4333 2 года назад +31

    ਬਾਈ ਦੀਪ ਸਿੱਧੂ ਲੱਖਾ ਸਿਧਾਣਾ ਬਾਈ ਜ਼ਿੰਦਾਬਾਦ 💪🏻💪🏻💪🏻

  • @surindergill8714
    @surindergill8714 2 года назад +9

    Putter tere te wehiguru mehar kru deep putter good boy I love him very much 🙏🙏🙏👍👍👍🇺🇸🇺🇸🇺🇸🇺🇸🇺🇸

  • @parminderkaurgill9000
    @parminderkaurgill9000 2 года назад +4

    ਵਾਹਿਗੁਰੂ ਜੀ ਚੜਦੀ ਕਲਾ ਰੱਖੇ ਮਾਨ ਸਾਹਿਬ ਦੀ ਦੀਪ ਨੇ ਬਹੁਤ ਮਾਨ ਦਿੱਤਾ ਸੀ ਮੲਨ ਸਾਹਿਬ ਨੂੰ

  • @nirvailrandhawa5543
    @nirvailrandhawa5543 2 года назад +20

    Deep Sidhu simranjit Singh maan zindabad

  • @sukhipawar6924
    @sukhipawar6924 2 года назад +6

    Deep Sidhu miss you 😭😭😭😭😭

    • @AxeMuesli-bp6fm
      @AxeMuesli-bp6fm 3 месяца назад

      A weak and isolated view. If jihad is bad? If hindutva is bad? What makes u think any right sided view is good?

  • @gurnekdhillon5832
    @gurnekdhillon5832 2 года назад +16

    22 deep jindabad

  • @bittucheema8507
    @bittucheema8507 2 года назад +20

    Deep Sidhu is always right.

    • @AxeMuesli-bp6fm
      @AxeMuesli-bp6fm 3 месяца назад

      No human always right unless ur born blind!

  • @visakhasidhu8079
    @visakhasidhu8079 2 года назад +10

    ਵਾਹਿਗੁਰੂ ਬਾਈ ਦੀਪ ਸਿੱਧੂ ਤੇ ਮਾਨ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਇਹ ਇਸੇ ਤਰ੍ਹਾਂ ਬੇਰੋਕ ਅੱਗੇ ਵਧਣ

  • @jagjotsingh6173
    @jagjotsingh6173 2 года назад +19

    Punjab need to self independence.. maan saab and deep sidhu saying truth

  • @ranjodhsingh7687
    @ranjodhsingh7687 2 года назад +49

    ਸਿਮਰਜੀਤ ਮਾਨ ਦੀ ਪਾਰਟੀ ਅੱਗੇ ਵਧਾਊ ਲੋਕ ਨਾਲ ਖੜਨ

  • @dbenipal77
    @dbenipal77 2 года назад +9

    Deep sidhu full support USA 🇺🇸🙏🏼🙏🏼🙏🏼🙏🏼🙏🏼🙏🏼

    • @AxeMuesli-bp6fm
      @AxeMuesli-bp6fm 3 месяца назад

      You are so blind he got trapped in politics! Go read a book. See what’s exactly is happening in punjab!

  • @gopigill2098
    @gopigill2098 2 года назад +19

    Siraaaaa sardar simaranjeet singh g maan saab zindabad 🙏 deep sidhu zindabad 👍

  • @angrejsinghshergill8548
    @angrejsinghshergill8548 2 года назад +2

    ਦੀਪ ਸਿਆਂ.. Datiya ਰਹਿ... ਤੇਰੇ ਨਾਲ ਆਂ 👌👌👌👌👌❤️❤️❤️❤️❤️

  • @kuljindersingh8282
    @kuljindersingh8282 2 года назад +10

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ।

  • @ruchikasharma9659
    @ruchikasharma9659 2 года назад +2

    Intelligent personality Deep Sidhu

  • @pritamsingh3273
    @pritamsingh3273 2 года назад +23

    ਇਹ ਧਰਤੀ ਗੁਰੂਆਂ ਦੀ ਪੰਜਾਬ ਦੀ ਭਾਸ਼ਾ ਗੁਰਮੁਖੀ
    ਜਿਸਨੂੰ ਪੰਜਾਬੀ ਬੋਲੀ ਕਹਿੰਦੇ ਹਨ

  • @hardeepghuman3022
    @hardeepghuman3022 2 года назад +3

    Deep plz come back bro miss you very much

  • @kulveersingh706
    @kulveersingh706 2 года назад +11

    ਸਿੱਧੂ ਤੇ ਸਿਧਾਣਾ ਮਾਨ ਸਾਬ ਦੀ ਪਾਰਟੀ ਚ ਮਿਲਣ
    ਤਾਂ ਕੁਸ਼ ਪੰਜਾਬ ਦਾ ਇਤਿਹਾਸ ਬਦਲ ਸਕਦਾ

  • @beebaboyss3424
    @beebaboyss3424 2 года назад +3

    Deep veere miss you 😭😭😭😭
    Daily ik interview suni d a y thodi jina tym smz nhi jnda Sara kuz thonu ewe hi sunda rahuga rehndi dunia tak

  • @jaspreetkhangurha3135
    @jaspreetkhangurha3135 2 года назад +4

    🙏 Simranjit singh ਮਾਨ ਰੱਬ tuhadi Umar labhi ਕਰੇ

  • @sachdevbrar3267
    @sachdevbrar3267 2 года назад +6

    🙏 Mann Sshib ji and Deep Sidhu ji we are very happy you are together taking about punjab punjabi and we want soon independent punjab pl god bless you all Khalsa panth .🙏

  • @jasdeepsingh7745
    @jasdeepsingh7745 2 года назад +25

    S.Simranjeet Singh maan IS great great Zidabad g and deep Sidhu is great great Zidabad g g

  • @harnekuppal6426
    @harnekuppal6426 2 года назад +3

    Paterkar bai de galbat bahut vadhia aa deep sidhu ve bahut vadhia galvat appa ta deep bai nall aa jee

  • @jogindersingh-mn1tz
    @jogindersingh-mn1tz 2 года назад +3

    ਬਹੁਤ ਵਧੀਆ ਇਹ ਦੋਵੇਂ ਮਹਾਨ ਸ਼ਖਸੀਅਤਾਂ ਇਕੱਠੀਆਂ ਰਹਿਣ ਦੁਆ ਕਰਦੇ ਆਂ ਤਾਂ ਕਿ ਸਿਆਣੇ ਲੋਕ ਸੁਰੱਖਿਅਤ ਰਹਿਣ।

  • @ManpreetKaur-cm6qy
    @ManpreetKaur-cm6qy 2 года назад +1

    ਮਾਨ ਸਹਿਬ ਤੇ ਦੀਪ ਸਿੱਧੁ ਜਿੰਦਾ ਬਾਦ ਖਾਲਸਿਤਾਨ ਜਿੰਦਾ ਬਾਦ ਖਾਲਸੇ ਦਾ ਰਾਜ ਜਲਦੀ ਅਵੇਗਾ ਪੰਜਾਬ ਵਿੱਚ 🙏🙏🙏🙏🙏👍👍👍👍👍🚩🚩🚩🚩🚩🚩🚩🚩🚩🚩🚩🌹🌹🌹🌹🌹🌹

  • @gaganbaidwan3391
    @gaganbaidwan3391 2 года назад +4

    ਸਿਮਰਨਜੀਤ ਸਿੰਘ,,, ਮਾਨ ਦੀਪ ਸਿੱਧੂ,,,ਲੱਖਾ ਸਿਧਾਣਾ,,,, ਗੁਰਮੀਤ ਸਿੰਘ ਕਿਸਾਨ ਆਗੂ ਸਭ ਇੱਕਠੇ ਹੋ ਜਾਓ

  • @jaismeenkaur3509
    @jaismeenkaur3509 2 года назад +6

    Real hero Deep sidhu bai zindabad
    .

  • @bobbybuttar1660
    @bobbybuttar1660 2 года назад +1

    sda amar rahe deep sidhu

  • @smundersingh1731
    @smundersingh1731 2 года назад +4

    ਦੀਪ ਸਿੰਘ ਸਿੱਧੂ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ ਹੀਰੇ ਆ ਕੌਮ ਦੇ ❤️

  • @SatinderSingh1
    @SatinderSingh1 2 года назад +12

    Waheguru Ji da Khalsa waheguru Ji ki fateh 🙏🏻😇

  • @jagrajsinghpirkot6708
    @jagrajsinghpirkot6708 2 года назад +13

    ਸਿਰਫ ਇਕੱਠੇ ਬੈਠੋ ਨਾ ਇਕੱਠੇ ਹੋਵੋ ਼ ਧੰਨਵਾਦ ਜੀ ਗੁਰੂ ਕਿਰਪਾ ਕਰੇ

  • @amandeepsran8803
    @amandeepsran8803 2 года назад +15

    Hero person ne both

  • @educationnotes135
    @educationnotes135 2 года назад +2

    Kon kon eh vedio aj dekh reha ,
    20 mint to baad di vedio ik vr jroor suniyo g sarre , te vote ik vr sarre jroor soach k payo ik ik vote da mull pena🙏🙏

  • @sukhdhaliwal5559
    @sukhdhaliwal5559 2 года назад +25

    Khalstan zindabad

  • @darshinsidhu6718
    @darshinsidhu6718 2 года назад +3

    Very good massage waheguru ji Maher Rakhni

  • @harjotsingh6574
    @harjotsingh6574 2 года назад +13

    Kaum da bedaag Heera sr simranjit singh maan zindabaad.. Deep Sidhu veera zindabaad

  • @mahipardhadn6440
    @mahipardhadn6440 2 года назад +4

    ਸਿੱਖਾ ਦਾ ਸੇਰ ਬੇਦਾਗ ਸਰਦਾਰ ਸਿਮਰਨਜੀਤ ਸਿੰਘ ਮਾਨ ੭

  • @manpreetwalia2264
    @manpreetwalia2264 2 года назад +12

    Both man are legend...yo v kho..maan saab de asool ne...bnde ne paise piche apni soch ni bdli..bnde da stand a...huge respect te knowledge of man saab..anpar neta kol kithe honi a

  • @harjitdomeli1395
    @harjitdomeli1395 2 года назад +10

    Deep sidhu ji tusi jindah raho ji

  • @kamalkaur9663
    @kamalkaur9663 2 года назад +2

    Simranjit Singh Maan, di personality, sacrifice, struggle te life Jeneral Sehbhegh Singh Ji nal mildi.

  • @amansekhon6729
    @amansekhon6729 2 года назад

    ਰੱਬਾ ਦੀਪ ਸਿੱਧੂ ਨੂੰ ਹੋਰ ਜਿੰਦਗੀ ਬਖਸ ਦਿੰਦੇ

  • @sukhgill9736
    @sukhgill9736 2 года назад +13

    ਖਾਲਿਸਤਾਨ ਦੀਆ ਵੋਟਾਂ ਕਿੱਥੋਂ ਬਣਦੀਆਂ ਬਾਈ ਜੀ

  • @Johal1326
    @Johal1326 2 года назад +1

    Miss you deep sidhu verre 😭😭

  • @Kulwinderbenipal-mx6jl
    @Kulwinderbenipal-mx6jl 2 года назад +12

    ਵਾਹਿਗੁਰੂ ਜੀ ਮੇਹਰ ਕਰੀ

  • @gurbanichanantv6944
    @gurbanichanantv6944 2 года назад +4

    ਦਸਤਾਰ ਦੀਪ ਨੂੰ ਬਹੁਤ ਜਚ ਰਹੀ ਆ

  • @gurnamsinghgill1672
    @gurnamsinghgill1672 2 года назад +2

    Deep Sidhu zandabad

  • @harjindersingh-pr4ef
    @harjindersingh-pr4ef 2 года назад +8

    Deep 💪💪👌

  • @bobbybuttar1660
    @bobbybuttar1660 2 года назад +1

    deep sidhu kaumi yodhe jindabad

  • @truckerlife9675
    @truckerlife9675 2 года назад +13

    Mann sabb zindabad

  • @parmjitsingh3396
    @parmjitsingh3396 2 года назад +7

    ਮਾਂਨ ਸਾਹਿਬ ਤੁਹਾਡੇ ਅੱਗੇ ਸਿਰ ਝੁਕਦਾ ਹੈ ਝੁਕਦਾ ਰਹੇਗਾ ਖਾਲਿਸਤਾਨ ਜਿੰਦਾਬਾਦ 🚩🚩🚩🚩🚩 ਖਾਲਿਸਤਾਨ ਜਿੰਦਾਬਾਦ 🚩🚩🚩🚩

  • @BaljitSingh-gt2od
    @BaljitSingh-gt2od 2 года назад +4

    Deep. Sidhu. Jindabad

  • @babbumaan8046
    @babbumaan8046 2 года назад +5

    sardar simarnjeet singh g zindawaad🙏🙏🙏

  • @sandhusaab5304
    @sandhusaab5304 2 года назад +1

    😭😭😭😭😭veeer ajjja apa

  • @gagansandhu7379
    @gagansandhu7379 2 года назад +1

    Great Simranjit Singh maan and deep Sidhu are great personality

  • @mahtabsinghpannu629
    @mahtabsinghpannu629 2 года назад +4

    🙏🙏ਆਜਾਦੀ ਹੀ ਹੱਲ ਹੈ ਵੀਰੋ🙏🙏

  • @pritamsingh3273
    @pritamsingh3273 2 года назад +6

    ਐਸਜੀਪੀਸੀ ਨੂੰ ਆਰਐਸਐਸ ਚਲਾ ਰਹੀ ਹੈ
    ਐਸਜੀਪੀਸੀ ਕੋਲ ਧਰਮ ਦੀ ਗਲ਼ ਕਰਨ ਦੀ ਕੋਈ ਪਾਵਰ ਨਹੀਂ

  • @ManmeetSandhu-Music
    @ManmeetSandhu-Music 2 года назад +39

    ਕੌਮ ਦੇ ਹੀਰੇ 🚩

  • @sukhjitsingh8282
    @sukhjitsingh8282 2 года назад +11

    Simranjeet Singh maan

  • @traditionalpunjabisongs7067
    @traditionalpunjabisongs7067 2 года назад +1

    Deep sidhu veer ji bhi good parson

  • @mantabsinghmantab1074
    @mantabsinghmantab1074 2 года назад +1

    Weheguru ji weheguru ji weheguru Deep SIHDU ZINDABAD SAMR JIT SINGH MAAN SAB ZINDABAD SLUEIT KESSAN MJDOR AKTA ZINDABAD

  • @sandhuboyzunitedstateofpun1683
    @sandhuboyzunitedstateofpun1683 2 года назад +12

    Simranjeet Singh maan zindabaad simranjeet Singh maan te deep sidhu ik hona chida

    • @banxabbit6952
      @banxabbit6952 2 года назад

      ਜਿੰਦਾਬਾਦ ਮਾਂਨ ਸਾਹਿਬ ਦੀਪ ਸਿੱਧੂ

  • @manajersinghkalse
    @manajersinghkalse 2 года назад +25

    ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਦੀਪ ਸਿੰਘ ਸਿੱਧੂ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @sunnydhaliwal1984
    @sunnydhaliwal1984 2 года назад +30

    Dono Bande Kaum De Heere
    Sardar Simranjeet Singh Maan Zindabad ❤️🙏🏻
    Bhai Deep Sidhu Zindabad ❤️🙏🏻

    • @gurbajsingh5718
      @gurbajsingh5718 2 года назад +3

      @@jatt8083 y tu ki kita tu v dss de

    • @PBXAKSH09
      @PBXAKSH09 2 года назад +1

      @@gurbajsingh5718 tu ki kita tu v ds de

  • @AmritpalSingh-hy6cg
    @AmritpalSingh-hy6cg 2 года назад

    ਦੀਪ ਸਿੱਧੂ ਵੀਰ ਜਿੰਦਾਬਾਦ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ✊✊

  • @SinghGill7878
    @SinghGill7878 2 года назад +7

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਜੀ

  • @BK-jn6tg
    @BK-jn6tg 2 года назад +30

    WAHEGURU ji khalistan jindabad 🙏🏻🙏🏻

  • @akashdeepsingh4896
    @akashdeepsingh4896 2 года назад +1

    ਦੀਪ ਬਾਈ 😭😭😭

  • @manibrar4149
    @manibrar4149 2 года назад +2

    ਭਰਾਵੋ ਜੇ ਆਪਾਂ ਮਾਨ ਸਾਬ ਨੂੰ MLA, MP ਜਾਂ CM ਲਈ ਵੋਟਾਂ ਕਿਸੇ ਲਾਲਚ ਕਰਕੇ ਨਹੀ ਪਾ ਸਕਦੇ ਤਾਂ ਇੱਕ ਵਾਰੀ SGPC ਦੀਆਂ ਵੋਟਾਂ ਪਾ ਕੇ ਪਰਧਾਨ ਤਾਂ ਬਣਾ ਸਕਦੇ ਹਾਂ 🙏🏻

  • @kamalkaur9663
    @kamalkaur9663 2 года назад +1

    I salute Simranjit Singh Maan and Deep Sidhu🙏🙏🙏🙏✌🙏🙏🙏🙏🙏🙏🙏🙏🙏🙏

  • @harjeetbhullar2805
    @harjeetbhullar2805 2 года назад +9

    Real hero kaum de 2 heere

  • @Sandeep77994
    @Sandeep77994 2 года назад +16

    Real hero punjab de

  • @karamjeetsinghbhandal8374
    @karamjeetsinghbhandal8374 2 года назад +13

    WAHEGURU JI

  • @aviaulakh3474
    @aviaulakh3474 2 года назад +7

    Mann ji deep ji 👍👍

  • @gurdeepsingh1616
    @gurdeepsingh1616 2 года назад +17

    Sade jarnail salute singh ji

  • @e.allrounder5035
    @e.allrounder5035 2 года назад +3

    Also love u Deep y