ਬੇਬਾਕ ਹੋ ਕੇ ਗੱਜਿਆ ਲੱਖਾ ਸਿਧਾਣਾ, ਸਿਰ ਤੋਂ ਪੈਰਾਂ ਤੱਕ ਹਿਲ ਜਾਓਗੇ ਸੁਣਕੇ Live

Поделиться
HTML-код
  • Опубликовано: 31 дек 2024

Комментарии • 21

  • @ManjitKaur-dj7mq
    @ManjitKaur-dj7mq 9 дней назад +7

    Nice ❤️ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏

  • @gurighuman1344
    @gurighuman1344 9 дней назад +11

    ਪੰਜਾਬੀ ਵੀਰੋ ਪਹਚੋ ਖਨੌਰੀ ਬਡਰ ਤੇ

  • @surindernijjar7024
    @surindernijjar7024 9 дней назад +5

    ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ

  • @baldevsinghbrar4335
    @baldevsinghbrar4335 9 дней назад +2

    ਲੱਖਾ ਸਧਾਣਾ ਵੀਰ ਕੋਟ ਕੋਟ ਧੰਨਵਾਦ ਪੰਜਾਬੀ ਤੇ ਪੰਜਾਬ ਦਾ ਰਾਖਾ 🙏🙏

  • @baldevsinghbrar4335
    @baldevsinghbrar4335 9 дней назад +1

    ਗੁਰੂਆਂ ਬਾਰੇ ਗਲਤ ਕਿਤਾਬਾਂ ਸਾਪਣ ਵਾਲੇ ਤੇ ਰਲੀਜ ਕਰਨ ਵਾਲਿਆਂ ਦੀ ਕੁਲ ਖਤਮ ਹੋ ਜਾਣੀ ਹੈ ਜੀ ਕੁਝ ਕੁ ਦਿਸ ਹੀ ਰਹੇ ਹੈ ਲੀਡਰਸ਼ਿਪ ਤੋ ਘਰ ਬੈਠ ਗਏ ਤੇ ਕੁਲ ਖਤਮ ਹੋਵੇਗੀ
    ਪੱਤਰਕਾਰ ਜੀ ਬਹੁਤ ਬਹੁਤ ਧੰਨਵਾਦ ਜੀ

  • @KalaSerron
    @KalaSerron 6 дней назад

    ਪੱਤਰਕਾਰ ਜੀ ਲਵ ਯੂ ਕਿਉ ਲੱਖੇ ਸਧਿਣੇ ਦੀ ਇੰਟਰਵਿਊ ਕੀਤਾ ਹੋਰ ਕਰੋ ਜੀ

  • @AvtarSingh-gx7fd
    @AvtarSingh-gx7fd 9 дней назад +1

    Goob interview

  • @PrabhjotSingh-yw7ft
    @PrabhjotSingh-yw7ft 8 дней назад

    ਬਾਈ ਅਸੀ ਥੱਲੇ ਰੇਏ ਨਹੀ ਪਾਉਦੇ ਸਾਡੇ ਸੰਡੀ ਨਹੀ ਪੲਈ ਕਪੂਰਥਲੇ ਤੋ

  • @JagjitSidhu-e5z
    @JagjitSidhu-e5z 6 дней назад

    Lukha bai very good interview

  • @sukhdebgill4016
    @sukhdebgill4016 9 дней назад +1

    ਪੱਤਰਕਾਰ ਬਾਈ ਦਾ ਧੰਨਵਾਦ ਆ ਲੱਖੇ ਸਧਾਣੇ ਦੀ ਇੰਟਰਵਿਊ ਕਰਨ ਤੇ ਔ ਦਿਲੋ ਧੰਨਵਾਦ

  • @Jassisingh-xc4lb
    @Jassisingh-xc4lb 8 дней назад

    👍🏻

  • @HarjinderSingh-hg8hz
    @HarjinderSingh-hg8hz 9 дней назад +1

    Dear all, please you all Punjabi need to be sensitive, disciplined and serious to work for punjab.

  • @veergill2130
    @veergill2130 8 дней назад

    Nਵੀਰ

  • @navisingh8282
    @navisingh8282 8 дней назад

    Patarkaar vi vadia sunda a bolda ghat a.

  • @amrindersingh986
    @amrindersingh986 8 дней назад

    22 ma mahuane driving liencec bnaun ly gya c manu waksen bina andar wadn ni c dita ta manu majburi ch lvani pyj c nhi ma lvai ni c

  • @Wrestlar_372
    @Wrestlar_372 9 дней назад

    ਲੱਖੇ ਆ ਗੱਲ ਤੇ ਚੱਲ ਕੁੱਤੇ ਭਕਾਈ ਆ,,ਨਾ ਕਦੇ ਵੇਖੀ ਨਾ ਸੁਣੀ ਆ ਹੈ ?? ਮੈਂ ਏਥੇ ਹੀ ਆ ਕਨੇਡਾ ਅਮਰੀਕਾ,,
    ਆ ਧਰਮ ਆਲੀ ਗੱਲ ਵੀ ਕੁੱਤੇ ਭਕਾਈ ਆ।ਪਰ ਏਹੈ ਦੇਖ ਕਿੰਨੀ ਲੁਕਵੀਂ ਆਸ਼ਿਕੀ ਹੁੰਦੀ ਆ ਆਪਣੇ,ਤੈ ਵੀ ਕਰੀ ਹੋਉ,ਜੁਆਨੀ ਵੇਲੇ।ਪਰ ਲੁਕਵੀਂ ਸੀ ਦਰ ਹੁੰਦਾ ਸੀ ਪਰ ਕਨੇਡਾ ਦੋਹਾਂ ਨੂੰ ਆਜ਼ਾਦ ਭੇਜਦਾ,ਆਸ਼ਿਕੀ ਤਾਂ ਪੂਰੀ ਖੁੱਲ ਕ ਕਰਦੇ ਆ ਆਪਣੇ ਹੀ ਇਕ ਦੁੱਜੇ ਨਾਲ

  • @baldevsinghbrar4335
    @baldevsinghbrar4335 9 дней назад

    ਗੁਰੂਆਂ ਬਾਰੇ ਗਲਤ ਕਿਤਾਬਾਂ ਸਾਪਣ ਵਾਲੇ ਤੇ ਰਲੀਜ ਕਰਨ ਵਾਲਿਆਂ ਦੀ ਕੁਲ ਖਤਮ ਹੋ ਜਾਣੀ ਹੈ ਜੀ ਕੁਝ ਕੁ ਦਿਸ ਹੀ ਰਹੇ ਹੈ ਲੀਡਰਸ਼ਿਪ ਤੋ ਘਰ ਬੈਠ ਗਏ ਤੇ ਕੁਲ ਖਤਮ ਹੋਵੇਗੀ
    ਪੱਤਰਕਾਰ ਜੀ ਬਹੁਤ ਬਹੁਤ ਧੰਨਵਾਦ ਜੀ