'ਘਰ ਬੈਠੇ ਮਰ ਜਾਣਾ ਤੁਸੀਂ', MLA ਛੱਡੋ MP ਬਣਿਆਂ ਹੁੰਦਾ ਮੈਂ', ਲੱਖਾ ਸਿਧਾਣਾ ਦਾ ਧਾਕੜ ਇੰਟਰਵਿਊ

Поделиться
HTML-код
  • Опубликовано: 3 янв 2025

Комментарии • 98

  • @dpcks8925
    @dpcks8925 4 дня назад +17

    ਬਹੁਤ ਵਧੀਆ ਵਿਚਾਰ ਪਰਮਾਤਮਾ ਕਰੇ ਲੱਖਾ ਵੀਰ ਤੇਰੀ ਉਮਰ ਲੰਬੀ ਹੋਵੇ

  • @ginderkaur6274
    @ginderkaur6274 4 дня назад +7

    ਬਹੁਤ ਵਧੀਆ ਗੱਲਾਂ ਵਾਹਿਗੁਰੂ ਜੀ ਮਿਹਰ ਕਰੋ ਡੱਲੇਵਾਲ ਜੀ ਜਰੂਰ ਠੀਕ ਰਹਿਣ ਵਿਚਾਰਨਯੋਗ ਵਿਸ਼ਾ

  • @parmindersingh4267
    @parmindersingh4267 3 дня назад +3

    ਬਹੁਤ ਵਧੀਆ ਵਿਚਾਰ ਸਿਧਾਣਾ ਸਾਬ

  • @AmandeepSingh-bu4wn
    @AmandeepSingh-bu4wn 4 дня назад +4

    ਬਹੁਤ ਵਧੀਆ ਵਿਚਾਰ ਜੀ

  • @harjoshsinghmansa2097
    @harjoshsinghmansa2097 4 дня назад +8

    ਬਹੁਤ ਵਧੀਆ ਬਾਈ ਜੀ, ਲੱਖੇ ਸਿਧਾਣੇ ਬਾਈ ਦੀਆਂ ਸਾਰੀਆਂ ਗੱਲਾਂ ਵਜਣਦਾਰ ਨੋ, ✔️💪👌

  • @Makhan-r1j
    @Makhan-r1j 4 дня назад +4

    ❤ ਬਹੁਤ ਵਧੀਆ ਵਿਚਾਰ ਪੰਜਾਬ ਨੂੰ ਬਚਾਉਣ ਲਈ ਲੱਖਾ ਬਾਈ ਦੀ ਇੱਕ ਇੱਕ ਗੱਲ ਸਹੀ ਹੈ ❤

  • @kamaldeepsingh3988
    @kamaldeepsingh3988 4 дня назад +2

    ਸੋਚੈ ਸੋਚ ਨਾ ਹੋਵਈ ||
    ਸੁੱਚਤਾ ਬਾਰੇ ਆ ਬਾਈ... ਜਿੰਨਾ ਮਰਜੀ ਸੁੱਚ ਰਖਲੋ,,, ਨਹਾਲੋ ਪਰ ਏਸ ਤਰਾਂ ਸੁੱਚਤਾ ਨੀ ਆਉਂਦੀ ਜੇ ਮਨ ਚ ਮੈਲ ਬੇਈਮਾਨ ਹੋਵੇ ਕੋਈ.. ਸੋਚਣ ਬਾਰੇ ਨੀ.. 🙏🏻🙏🏻

  • @surindernijjar7024
    @surindernijjar7024 4 дня назад +6

    ਲੱਖੇ ਪੁੱਤ ਬਹੁਤ ਵਧੀਆ ਵਿਚਾਰ

  • @ParmjeetSingh-p7b
    @ParmjeetSingh-p7b 4 дня назад +5

    Good job lakha Singh sidhana zindabad Punjab tere nal ha veer ji ❤

  • @Random_videostore
    @Random_videostore 4 дня назад +7

    *ਲਖਾ ਦਿਲ ਦਾ ਨਹੀਂ ਮਾੜਾ* ❤🎉❤🎉

  • @PREETRJ31VLOGS
    @PREETRJ31VLOGS 4 дня назад +4

    Sahi gal veer gi sach koi boln nhi denda hai sahi gal

  • @ginnibhangu2666
    @ginnibhangu2666 4 дня назад +1

    ਬਾਈ ਲੱਖੇ ਤੇਰੀ ਆਲੀ ਗੱਲ ਅਸੀ ਬੌਧਿਕ ਤੌਰ ਤੇ ਬਹੁਤ ਕਮਜ਼ੋਰ ਹੋ ਗਏ 🙏🙏🙏

  • @vickysinghvicky2618
    @vickysinghvicky2618 4 дня назад +2

    ਬਾਈ ਦੀਪ ਸਿੱਧੂ ਬਾਈ ਨੇ ਕਿਹਾ ਸੀ ਨਾਂ ਕਿ ਤੁਸੀਂ ਫੇਰ ਆਉਗੇ ਸੱਚ ਹੋਇਆ ਇਹ ਸੀ ਦੀਪ ਸਿੱਧੂ ❤

  • @RamShyam-bp3ru
    @RamShyam-bp3ru 4 дня назад +2

    100/right 🎉🎉🎉🎉🎉 waheguru waheguru waheguru ji

  • @JaswantSingh-bf8be
    @JaswantSingh-bf8be 3 часа назад

    Lakhe veer Rabb ji tuhadi age lammbi kare ji

  • @RanjitBb-l7t
    @RanjitBb-l7t 2 дня назад

    Shi vir gal

  • @YouTuberaja-ty4bc
    @YouTuberaja-ty4bc 3 дня назад +1

    Waheguru ji 🙏

  • @punjabivlogger6131
    @punjabivlogger6131 4 дня назад +22

    ਸਾਡੀ ਅਸਲੀ ਪੂੰਜੀ ਜ਼ਮੀਨ ਆ। ਇਹ ਕਾਗਜ਼ ਦਾ ਪੈਸਾ ਨਹੀਂ ਜ਼ਮੀਨ ਵਿੱਚੋ ਅਸੀਂ ਖਾਣ ਲਈ ਹਰ ਇੱਕ ਚੀਜ਼ ਉੱਗਾ ਸਕਦੇ ਆ ਜ਼ਮੀਨਾਂ ਨਾ ਵੇਚੋ।

    • @ravithind5005
      @ravithind5005 4 дня назад +4

      ਬਿਲਕੁਲ ਠੀਕ ਬਾਈ ਜੀ। ਵਾਹਿਗੁਰੂ ਜੀ ਕਿਰਪਾ ਕਰਨ ਜੀ ਕਿਸਾਨਾਂ ਉੱਤੇ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਤੇ ਲੱਖੇ ਵੀਰ।।

    • @worldpeace5725
      @worldpeace5725 4 дня назад

      Shukar a bai kise nu ta a samaj aayi.. paisa Kagaj da jina marzi sarkara te Bank Shap skde ne par jmin jini bngi ohni hi rehni a.. ohda koi mull ni..

    • @amansinghchandigarh1455
      @amansinghchandigarh1455 4 дня назад

      10 saal tak maruthal ban jaana Punjab... Jamin da achar paana ... Fer rate v nhi milna

    • @punjabivlogger6131
      @punjabivlogger6131 4 дня назад

      @@amansinghchandigarh1455 tu vech da Bai

    • @amansinghchandigarh1455
      @amansinghchandigarh1455 4 дня назад

      @punjabivlogger6131 vech ti 5 saal hoge

  • @yogeshjaggi4983
    @yogeshjaggi4983 4 дня назад +1

    Very good interview

  • @majorsingh4297
    @majorsingh4297 3 дня назад +1

    ਡਿੱਗੀਆ ਬਣਾਓ ਖੇਤਾਂ ਵਿੱਚ ਬਾਈ ਮੀਂਹ ਦਾ ਪਾਣੀ ਇਕੱਠਾ ਕਰੋ ,ਨ ਟਿਊਬਵੈੱਲ ਚਲਾਓ ਨ ਨਹਿਰਾਂ ਵੱਲ ਦੇਖੋ, ਕੁਦਰਤੀ ਖੇਤੀ ਅਪਣਾਉਣ ਦੀ ਲੋੜ ਹੈ, ਫਿਰ ਪੰਜਾਬ ਬੱਚ ਸਕਦੇ ਨਹੀਂ ਤਾਂ ਮਰੇ ਬਾਈ ਸਮਝੋ

  • @hardialsingh5972
    @hardialsingh5972 2 дня назад

    ਇਹ ਨਾ ਕਹੋ ਮੁੜ ਅੰਦੋਲਨ ਕਾਮਯਾਬ ਨਹੀਂ ਹੋਣਾ

  • @SonuSingh-mi6cu
    @SonuSingh-mi6cu 3 дня назад

    Very good gbu

  • @TejSandhu-l5g
    @TejSandhu-l5g День назад

    Kisan ekta jindabad

  • @HarwinderSingh-m9c
    @HarwinderSingh-m9c 2 дня назад

    Lakha bai ji tusi and.

  • @AmandeepSingh-lp9lp
    @AmandeepSingh-lp9lp 4 дня назад +2

    Sahi gal veer

  • @TejSandhu-l5g
    @TejSandhu-l5g День назад

    Lakha veer jindabad

  • @majorsingh4297
    @majorsingh4297 3 дня назад

    ਲੱਖੇ ਵੀਰ ਅੱਜ ਮਨ ਲਿਆ ਕੇ ਅੱਸੀ ਪ੍ਰਸੇਨਟ ਲੋਕ ਸ਼ਰਾਬ ਪੀਂਦੇ ਨੇ,ਜੇ ਮਾਨ ਪੀ ਲੈਂਦਾ, ਲੋਕ ਸ਼ਰਾਬੀ ਸ਼ਰਾਬੀ ਕਹਿਕੇ ਭੰਡਣ ਲੱਗੇ ਆ,ਸਰਮ ਆਉਂਣੀ ਚਾਹੀਦੀ ਹੈ ਯਾਰ

    • @JustMalharVlogs
      @JustMalharVlogs 3 дня назад +1

      ਸਬ ਲੋਕ cm ਦੀ ਕੁਰਸੀ ਤੇ ਨਹੀਂ ਬੈਠੇ

    • @dineshathwal3365
      @dineshathwal3365 3 дня назад

      Cm state de lokan da hero hunda hr koi shram peen wala cm di kursi te nhi baitha Cm diya Zimewaria kinia wadia ne

  • @sehajpartap.756
    @sehajpartap.756 3 дня назад +1

    😎👍🏻👍🏻

  • @ParmjeetSingh-p7b
    @ParmjeetSingh-p7b 4 дня назад +3

    Lakha singh sidhana zindabad

  • @harryharman1135
    @harryharman1135 4 дня назад +2

    Bai german de vich 500 sal puranea bildinga ame he dekhn nu mildea asi avde virasat dhai jane ae

    • @Majha-pb-46
      @Majha-pb-46 4 дня назад

      Italy vich eida he va veer

  • @The_solo_man_.....225
    @The_solo_man_.....225 3 дня назад +1

    Mai Mohali to ha new Chandigarh ethe zimidaara nu 15 crore v de rhe 1 kile da. Par ik bande ne nhi vechi

  • @Parrat-ith
    @Parrat-ith 4 дня назад +2

    Lakha Sidhana Zindabad ❤

  • @mr.perfect3898
    @mr.perfect3898 День назад

    Eh v ਕੁਰਸੀ ਕਰਕੇ ਕਰਦਾ ਹੈ ਸਾਰਾ ਕੁਝ ਜਦੋਂ MLA ਜਾ MP ban gya asli chehraa odo bahar auga ehda likh lo gall

  • @KuldeepSingh-zx2es
    @KuldeepSingh-zx2es 3 дня назад

    Sichewal de Punjab nu bhut den aa

  • @PREETRJ31VLOGS
    @PREETRJ31VLOGS 4 дня назад +1

    Lakha sidhana bai sach bol da Hai na

  • @MANISHSHARMA-jq8th
    @MANISHSHARMA-jq8th 4 дня назад +2

    Mp 😂😂😂 mla 😂😂😂😂😂😂😂 ih bn gya oh 2 br 😂😂😂😂

  • @karamjitsingh3441
    @karamjitsingh3441 4 дня назад +1

    Right ✅️

  • @gshundal07
    @gshundal07 4 дня назад

    Seechawal Saab nu dekho Jake tusi othe waheguru ji

  • @sandeepsingh7068
    @sandeepsingh7068 3 дня назад

    Y m England rehna
    Te bht vade bnde nal gl hoi meri
    Y Jameen da rate 30 40 guna badn vala punjab ch na becho y
    Dubai vale shaiekha ton upar jana apa. 2030 de ass pas. Border khulan vala punjab da

  • @narindersingh3140
    @narindersingh3140 3 дня назад

    ਭਾਈ ਲੱਖੇ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਸਾਰੀਆਂ ਹੀ ਗਲਤ ਔਰ ਝੂਠੀਆਂ ਇਹਨੂੰ ਪਤਾ ਹ ਵੀ ਮੈਂ ਲੋਕਾਂ ਨੂੰ ਕਿਵੇਂ ਬੁੱਧੂ ਬਣਾਉਣਾ ਕਿਵੇਂ ਭੇਡਾਂ ਬਣਾ ਗਿਆ ਆਪਦੇ ਮਗਰ ਲਾਉਣਾ ਇਹ ਤੁਹਾਨੂੰ ਪਹਿਲਾਂ ਜਜਬਾਤੀ ਕਰੇਗਾ ਤੁਹਾਡੀ ਹੋਦ ਨੂੰ ਖਤਰਾ ਤੁਹਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਦੀ ਗੱਲ ਕਰੇਗਾ ਇਹਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਦੀ ਸੋਚ ਕਿਹੋ ਜਿਹੀ ਉਹਨੂੰ ਕਿਵੇਂ ਅਸੀਂ ਫੜ ਕੇ ਆਪਦੇ ਮਗਰ ਲਾਉਣਾ ਬਸ ਉਹੀ ਨਬਜ ਇਹ ਤੁਹਾਡੀ ਨੱਪੀ ਬੈਠਾ ਪਰ ਇਸ ਧੋਖੇਬਾਜ ਬੰਦੇ ਦੇ ਮਗਰ ਨਾ ਲੱਗੋ ਸੱਚ ਨੂੰ ਵੇਖੋ ਦੁਨੀਆਂਦਾਰੀ ਨੂੰ ਵੇਖੋ ਭਾਰਤ ਦੇ ਵਿੱਚ ਜਦੋਂ ਕੰਪਿਊਟਰ ਪਹਿਲੀ ਵਾਰ ਆਇਆ ਸੀ ਨਾ ਤੇ ਲੋਕਾਂ ਨੇ ਰੌਲਾ ਪਾਇਆ ਸੀ ਵੀ ਇਹ ਨੌਕਰੀਆਂ ਖਤਮ ਹੋ ਜਾਣਗੀਆਂ ਲੋਕ ਵਿਹਲੇ ਹੋ ਜਾਣਗੇ ਤੇ ਅੱਜ ਵੇਖੋ ਸਮੇਂ ਦੀ ਲੋੜ ਦੇ ਹਿਸਾਬ ਦੇ ਮੁਤਾਬਕ ਜਿੰਦਗੀ ਚ ਬਦਲਾਵ ਕਰਨੇ ਬੜੇ ਜਰੂਰੀ ਹੋ ਜਾਂਦੇ ਨੇ ਔਰ ਕਰਨ ਚਾਹੀਦੇ ਨੇ ਜਿਹੜੇ ਨਹੀਂ ਕਰਦੇ ਲੋਕ ਉਹ ਪਿੱਛੇ ਰਹਿ ਜਾਂਦੇ ਨੇ ਦੁਨੀਆ ਅੱਗੇ ਲੱਗ ਜਾਂਦੀ ਹੈ ਤੇ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਵੀ ਕਰਨੇ ਹੀ ਪੈਂਦੇ ਨੇ ਇਸ ਕਰਕੇ ਇਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਇਹ ਤੁਹਾਨੂੰ ਭਾਵਕ ਕਰਨਗੇ ਜਜ਼ਬਾਤੀ ਕਰਨਗੇ ਔਰ ਵੱਡੇ ਇਕੱਠ ਵਿਖਾ ਕੇ ਸਰਕਾਰ ਨੂੰ ਉਥੋਂ ਪੈਸੇ ਕਮਾਉਣਗੇ ਮੀਡੀਆ ਵਾਲੇ ਵੀ ਇਹੀ ਚਾਹੁੰਦੇ ਨੇ ਔਰ ਇਹ ਵੀ ਇਹਨਾਂ ਦੇ ਸਿਰਫ ਇਹਨਾਂ ਮਤਲਬ ਕਿ ਅਸੀਂ ਜਿਆ ਇਹ ਮਨਸ਼ਾ ਏ ਤੁਹਾਨੂੰ ਜਜ਼ਬਾਤੀ ਕਰਕੇ ਦਾ ਤੋਂ ਜਿਆਦਾ ਇਕੱਠ ਵੱਡਾ ਕਰਕੇ ਤੇ ਸਰਕਾਰ ਨੂੰ ਡਰਾਈਵ ਔਰ ਪੈਸਾ ਕਮਾਈਏ ਇਹੀ ਇਹਨਾਂ ਦੀ

  • @harinderrehal351
    @harinderrehal351 4 дня назад

    #kisaanmajdoorektazindabad

  • @GursewakYt-e5h
    @GursewakYt-e5h 4 дня назад

    Saci gal hai bai

  • @FromPanjab1997
    @FromPanjab1997 4 дня назад +1

    lakhe bai ❤wrga jagruk bnda lbna ni loko jaagjo

  • @kindersingh9853
    @kindersingh9853 4 дня назад

    🙏🏼🙏🏼🙏🏼🙏🏼

  • @amarjeetsingh-pz9im
    @amarjeetsingh-pz9im 4 дня назад

    Koi ni marda bai

  • @BittuBatra-p4c
    @BittuBatra-p4c 4 дня назад

    Right

  • @TaranvirBains
    @TaranvirBains 4 дня назад

    Dhan a tusi sare lakhe bai jehre ehna punjabiya nu jgaa rhe a war war bol bol k eh fir ni ik hunde ehna punjabiya nu fir ni ikathe hunde inna bol bol k samjhon nal ta janwar b samj jade a eh human body ch a fir ni samjhde kush ni hona ehna da

  • @simarsingh7046
    @simarsingh7046 3 дня назад

    Sabh choudhar de bhukhe wa yar. Bai Deep Sidhu ne Delhi morche wele keha c roj roj ni Sangarsh hunde Waheguru aap Agwaii kr reha Par tusi ohdi ikk ni mni. Sgo tusi ohto bahut jellas krde c ohde lewel da koi v nai c . Sarkar ne sadi koum de do zodhe khatm kr dite. Soda komraid o ki gea

  • @sikhsangat99
    @sikhsangat99 4 дня назад +1

    ਇਹਨੂੰ ਪੁੱਛੋ ਹਰਸਿਮਰਤ ਕੌਰ ਬਾਦਲ ਤੋਂ ਕਿੰਨੇ ਪੈਸੇ ਲਏ ਸੀ 😂 ਬਠਿੰਡਾ ਸੀਟ ਲਈ

    • @dineshathwal3365
      @dineshathwal3365 3 дня назад

      Pagga cho ser fsaun wale pakhandi sale dharm da use krke sarkara de tattu ban k ethe comment krn aa jande ne dalal sarkar de 😂

  • @goodjosh3871
    @goodjosh3871 4 дня назад

    ਭਰਾ ਤੂੰ ਲੋਕਾਂ ਨੂੰ ਰੋਣਾ ਰਹਿਣਾ ਕਦੇ ਵੀ ਸਾਰੇ ਦੇ ਸਾਰੇ ਲੋਕ ਉੱਠ ਕਿ ਨਹੀਂ ਆਉਂਦੇ ।ਭਗਤ ਸਿੰਘ ਹੋਰਾਂ ਨਾਲ ਕਿ ਸਾਰਾ ਭਾਰਤ ਸੀ ਜਾ ਊਧਮ ਸਿੰਘ ਜੀ ਨਾਲ ਕਿ ਸਾਰਾ ਪੰਜਾਬ ਚਲਿਆ ਸੀ ਲੋਕਾਂ ਲੀ ਲੜਨ ਦੀ ਇੱਛਾ ਰੱਖਦੇ ਹੋ ਤੇ ਫਿਰ ਚਲੋ ਲੋਕਾਂ ਨੂੰ ਰੋਣਾ ਬੰਦ ਕਰੋ ।ਸਾਰੇ ਲੋਕ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਨਹੀਂ ਚਲੇ। ਆਗੂਆਂ ਦਾ ਸਟੈਂਡ ਹੋਣਾ ਚਾਈਦਾ ।ਦੀਪ ਸਿੱਧੂ ਦੇ ਖਿਲਾਫ ਸਾਰੇ ਸੀ ਬਾਅਦ ਚ ਸਿੱਧੂ ਮੂਸੇ ਵਾਲੇ ਦੇ ਖਿਲਾਫ ਵੀ ਹੋ ਗਏ ਸੀ ਕਈ ਇਥੇ ਵਡੇ ਪੰਜਾਬ ਦੇ ਦਾਅਵੇਦਾਰ ਬਣੇ ਬੈਠੇ ਨੇ ਨੌਜਵਾਨ ਨੂੰ ਆਉਣ ਕਿਉ ਨੀ ਦਿੰਦੇ ਅੱਗੇ ਫੇਰ ਅਵਾਜਾਂ ਵੀ ਮਾਰੀ ਜਾਣੇ ਹੋ।ਓਹ ਆ ਰੱਖੇ ਨੇ ਜਿਨਾਂ ਨੇ ਆਉਣਾ । ਜਾ ਤੇ ਇਸ ਰਾਹ ਤੇ ਨਾ ਤੁਰੋ ਪਹਿਲਾਂ ਸੋਚੋ ਨਹੀਂ ਲੋਕਾਂ ਨੂੰ ਰੋਣਾ ਬੰਦ ਕਰੋ ।ਦੀਪ ਸਿੱਧੂ ਸੀ ਸਾਰਿਆਂ ਤੋਂ ਅੱਗੇ ਹੋ ਕੇ ਗਲ ਕਰਦਾ ਸੀ ਪੁਲੀਸ ਨਾਲ ਜ਼ ਓਹ ਰਾਹ ਨਾ ਦਿੰਦੇ ਸੀ ਤੇ ਖੇਤਾਂ ਵਿੱਚ ਦੀ ਗਿਆ ਜਿਸ ਚ ਜਨੂੰਨ ਹੁੰਦਾ ਕੁਸ਼ ਕਰਕੇ ਦਿਖਾਉਣ ਦਾ । ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਅੰਮ੍ਰਿਤ ਛਕਿਆ ਓਹਨੇ ਲੋਕਾਂ ਨੂੰ ਸਿੱਧਾ ਬੋਲਦਾ ਸੀ ਉਹੀ ਸਾਡੇ ਨਾਲ ਚਲਿਓ ਨਹੀਂ ਤੇ ਆਪਣੇ ਘਰੇ ਬੈਠ ਜਾਓ ਤੇ ਦੇਖੋ

  • @Pendu-3300
    @Pendu-3300 4 дня назад

    Lok roj khiton a jan.eh tan vehla

  • @simarsingh7046
    @simarsingh7046 3 дня назад

    Sare tool ne sarkara de. Assal kaum da dard rakhn wale Hakumata ne khatm kr dite wakho wakhri Concepiracy naal. Jehre Sarkari sige ona nu Delhi dharne wele v Antyspartry wail milgi

  • @Arjun_Strikes
    @Arjun_Strikes 2 дня назад

    Modernization da chaska paa dita lokan nu bas. Ess chakar ch lutt gya punjab.

  • @AmandeepSingh-lp9lp
    @AmandeepSingh-lp9lp 4 дня назад

    Sadi Jaan veer tu sadi

  • @GurinderGrewal-g9b
    @GurinderGrewal-g9b 4 дня назад +1

    You are a gangster who would want as there mp.

  • @navisingh1376
    @navisingh1376 4 дня назад

    Punjab sutta pea ikhathe ni ho skde kde 😢😢

  • @VeerpalKaur-v3u
    @VeerpalKaur-v3u 4 дня назад +1

    ਕਹਿੰਦਾ ਲੋਕਾ ਨੇ ਵੱਡੀਆ ਗੱਡੀਆ ਲੈਲੀਆ
    ਸਾਦੀ ਜਿੰਦਗੀ ਜੀਉ
    ਫੌਰਚੂਨਰ ਵੇਚ ਕੇ ਵੈਗਨਰ ਲੈਲਾ ਫਿਰ ਤੂੰ

    • @balla.b6267
      @balla.b6267 2 дня назад

      ਬਾਈ ਜੀ ਲੱਖਾ ਕਹਿਰਿਆ ਵੀ ਜੀਹਦਾ ਸਰਦਾ ਪੈਸਾ ਹੈਗਾ ਪੱਲੇ ਉਹ ਤਾ ਲੈਲੋ ਪਰ ਲੋਨ ਤੇ ਨਾ ਲਓ ਕਿਸਤਾ ਤੇ ਨਾ ਖਰੀਦੋ ਗੱਲ ਨੂੰ ਸਮਝੋ।

  • @mandeepsharma4121
    @mandeepsharma4121 4 дня назад

    Pagal, msp bilkul jayaz nhi hai... these people don't know the implications of legalising the msp

  • @sidhusidhu8071
    @sidhusidhu8071 3 дня назад

    🫡🫡🫡🫡🫡

  • @TaranvirBains
    @TaranvirBains 4 дня назад

    Oh loko afghan ch pehla roos baitha riha jor la la k dekh leya oh khade hoye ikathe hoye ladde fir America kine sal baitha riha ohna ne Ladi ladi ajj apna raj bna k baithe a India nalo upar le Gaye apna paise nu

  • @surajrana5119
    @surajrana5119 3 дня назад

    Aao apne kam na kariye prava hun tainu tn paise aaunde bhro ..aag lau tola hai

  • @jhotta4511
    @jhotta4511 4 дня назад

    Tu ni bnda Kade jai lakhe brge bande interview krn gy ta fer oh state da ki bno raab hi Jane ea koi banda ki ni kita es ne

  • @princejaswal2867
    @princejaswal2867 4 дня назад

    bas aa kuch kar kar jawani de mundeya de chitad katwa deyo mudke piche ni janda koi parche hunde jdo tusi ta rajneeti chamka laini apni

  • @AmritSingh-o3v
    @AmritSingh-o3v 4 дня назад

    😂😂😂😂😂

  • @Gopisangha57
    @Gopisangha57 4 дня назад +3

    Koi mudda ਸਿਰੇ v laya kro jnaab ji,, vech ਵਿਚਾਲੇ shadd dinne ਸ਼ੁਰੂ krke tusi

    • @Maangs605
      @Maangs605 4 дня назад +2

      ਬਾਈ ਜੀ,,,,,,ਆਪਜੀ ਦੀ ਕੋਈ ਪੰਜਾਬ ਨੂੰ ਪ੍ਰਾਪਤੀ ਪੇਸ਼ ਕਰੋ ਲੋਕਾਂ ਸਾਹਮਣੇ

    • @Gopisangha57
      @Gopisangha57 4 дня назад

      @Maangs605 ਬਾਈ ਜੀ ਤੋਹਾਨੂੰ ਦੱਸਣਾ ਸਾਡੇ ਲਈ ਜਰੂਰੀ ਨਹੀਂ ਕੇ ਅਸੀਂ ਕੀ ਕਰ ਰਹੇ ਆ ਪੰਜਾਬ ਲਈ ਐਵੇਂ ਸਿਆਣੇ ਬਣਨ ਦੀ ਕੋਈ ਲੋੜ ਨੀ ਜਨਾਬ 👌

    • @KingArsh08
      @KingArsh08 4 дня назад

      ​​@@Maangs605ਕੋਈ ਬੰਦਾ ਸੱਚ ਬੋਲਦੇ ਬੱਸ, ਥੋਡਾ ਤਾਅਨਾ ਨਾਲ ਦੀ ਨਾਲ ਤਿਆਰ।😂

    • @Maangs605
      @Maangs605 4 дня назад

      @@Gopisangha57 ਮੈਂ ਤਾਂ ਕੋਈ ਸਿਆਣਾ ਨੀ ਬਣਿਆ ਨਾਂ ਹੀ ਮੈ ਆਪਜੀ ਵਰਗਾ ਵਿਦਵਾਨ ਹਾਂ
      ਪਰ ਜੋਂ ਕੋਈ ਪੰਜਾਬ ਲਈ ਕੁਝ ਵੀ ਕਰਦਾ ਉਸਦੀਆਂ ਲੱਤਾਂ ਨੀ ਖਿੱਚਦਾ
      ਐਨੀ ਕ ਸਮਜ ਹੈ ਮੈਨੂੰ
      ਇਹਦੇ ਬਰਾਬਰ ਕੋਈ ਵੀ ਮੁੱਦਾ ਲੈਅ ਕੇ ਲੜਾਈ ਲੜੋ ਐਵੇਂ ਭਰਾ ਮਾਰੂ ਕੰਮ ਨਾ ਕਰੋ
      ਇਹ ਤਾਂ ਪਹਿਲਾਂ ਹੀ ਹੋਈ ਜਾਂਦਾ

    • @Maangs605
      @Maangs605 4 дня назад

      @@KingArsh08 ਇਹਦੇ ਚ ਤਾਅਨੇ ਵਾਲੀ ਕਿ ਗੱਲ ਆ ਜੀ
      ਬੱਸ puchya ਹੀ ਆ ਪ੍ਰਾਪਤੀ

  • @sandeepsingh7068
    @sandeepsingh7068 3 дня назад

    Y m England rehna
    Te bht vade bnde nal gl hoi meri
    Y Jameen da rate 30 40 guna badn vala punjab ch na becho y
    Dubai vale shaiekha ton upar jana apa. 2030 de ass pas. Border khulan vala punjab da

  • @sandeepsingh7068
    @sandeepsingh7068 3 дня назад

    Y m England rehna
    Te bht vade bnde nal gl hoi meri
    Y Jameen da rate 30 40 guna badn vala punjab ch na becho y
    Dubai vale shaiekha ton upar jana apa. 2030 de ass pas. Border khulan vala punjab da

  • @sandeepsingh7068
    @sandeepsingh7068 3 дня назад

    Y m England rehna
    Te bht vade bnde nal gl hoi meri
    Y Jameen da rate 30 40 guna badn vala punjab ch na becho y
    Dubai vale shaiekha ton upar jana apa. 2030 de ass pas. Border khulan vala punjab da