Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |

Поделиться
HTML-код
  • Опубликовано: 12 сен 2024
  • Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
    Part 1: Jaipal Bhullar, ਮੇਰੇ ਨਾਲ ਦੁਸ਼ਮਣੀ ਕੱਢਦੇ ਪੁਲਿਸ ਨੇ ਹੀ ਬਣਾਇਆ ਮੇਰੇ ਮੁੰਡੇ ਨੂੰ Gangster ! 👇👇👇
    • Part 1: ਮੇਰੇ ਨਾਲ ਦੁਸ਼ਮਣ...
    Part 2 : Jaipal Bhullar ਦੀ ਪਹਿਲੀ ਵਾਰ Arrest ਹੋਣ ਦੀ ਕਹਾਣੀ ! 👇👇👇
    • Part 2: Jaipal Bhullar...
    Part: 3, Rocky ਫਾਜ਼ਿਲਕਾ ਕਰ ਰਿਹਾ ਸੀ Jaipal ਨੂੰ ਮਾਰਨ ਦੀ ਪਲਾਨਿੰਗ : Jaipal Bhullar ਦੇ ਪਿਤਾ 👇👇👇
    • Part: 3, Rocky ਫਾਜ਼ਿਲਕਾ...
    .
    .
    Also watch:
    Part 1: Sunny Deol ਦੀ ਫ਼ਿਲਮ ਵੇਖ਼ ਕੇ ਚੁਣਿਆਂ Kulbir Singh Naruana ਨੇ ਗ਼ਲਤ ਰਾਹ | 👇👇👇
    • Part 1: Sunny Deol ਦੀ ...
    Part 2: ਯਾਰਾਂ ਦੋਸਤਾਂ 'ਤੇ ਜਾਨ ਵਾਰਦਾ ਸੀ Naruana ! ਯਾਰਾਂ ਨੇ ਹੀ ਦਿੱਤਾ ਧੋਖਾ |👇👇👇
    • Part 2: ਯਾਰਾਂ ਦੋਸਤਾਂ '...
    BSF ਵਿੱਚ ਜਾਂਦੇ ਜਾਂਦੇ ਕਿਹੜੇ ਰਾਹ ਤੁਰਿਆ Vicky Gounder !!!! 👇👇👇
    • BSF ਵਿੱਚ ਜਾਂਦੇ ਜਾਂਦੇ ਕ...
    Olympic ਦੇ ਸੁਫ਼ਨੇ ਲੈਣ ਵਾਲਾ ਨੌਜਵਾਨ ਕਿਵੇਂ ਬਣਿਆ ਗੈਂਗਸਟਰ Shera Khuban ! 👇👇👇
    • Olympic ਦੇ ਸੁਫ਼ਨੇ ਲੈਣ ...
    #JaipalBhullar #PunjabToday #PunjabNews #punjabtoday #punjabtodayyoutubechannel #punjabtodaychannel #latestnews #bhagwantmaan #cmpunjab #punjabgovernment #punjabupdates #todayupdates #Punjab #viralpost #aappunjab #newslive #lawrancebisnoi #jaipalbhullarencounter #jaipalbhullar #gangster #police #dgpsur #dgpsuresharora #punjabpoliceencounter #punjabcrime #punjabjails #ShiromaniAkaliDal #punjabcongress #sukhakahlongroup #bhupindersinghbhullar #ferozpur #kolkataencounter #premalahoriyagroup #antigangstertaskforce #dgpdinkargupta #CaptAmarinderSingh #sportsman #ludhianaacademy #hammerthrow #discussthrow
    For more updates please subscribe our channel: / punjabtodaypt
    Install Punjab Today App: onelink.to/punj...
    Like us on Facebook: / punjabtodaypt
    Follow us on Instagram: / punjabtodaypt
    Follow us on Twitter: / punjabtodaypt
    For all News related to Himachal Pradesh, Follow our RUclips Channel / himachaltoday
    Punjab Today is an exclusive digital news channel that offers latest news coverage on Politics, Business, Cricket, Bollywood, Lifestyle, Automobiles, Technology, Travel, Entertainment and a lot more. We are focussed towards the social, political and financial government assistance across country as well as the world. We work with the vision of promoting and protecting the essence of Punjab all over the globe by bringing all the affairs under one roof.
    #PunjabToday #PunjabTodayChannel #punjabnews #punjabtodayyoutubechannel

Комментарии • 145

  • @Gurpreetvander
    @Gurpreetvander Год назад +21

    ਬਾਪੂ ਤੇਰੀ ਬਦ ਦੁਆ ਜਰੂਰ ਲੱਗੂ ਗੀ ਇਹਨਾ ਜਾਲਮਾ ਨੂੰ ਰੰਧਾਵਾ ਅਰੋੜਾ ਡੀ ਜੀ ਪੀ ਤੇ ਗਰਮੀਤ ਚੋਹਾਨ ਵਰਗੇ ਦਰਿੰਦੇ ਅਫਸਰਾ ਨੂੰ ਰੱਬ ਹੀ ਸਾਭੂ ਕੋਈ ਨਾ ਬਾਪੂ ਸ਼ਾਇਦ ਤੁੰ ਨਾ ਵੇਖੇ ਦੁਨੀਆ ਵੇਖੂ ਇਹਨਾ ਦਾ ਹਾਲ... ਜੈਪਾਲ ਇੱਕ ਇਨੋਸੈਟ ਸੀ ਬਾਪੂ ਮੀਡੀਆ ਵਿੱਚ ਸਰਗਰਮ ਰਹੀ ... ਅਦਾਲਾਤਾ ਹਾਈਕੋਰਟ ਦੀ ਵੀ ਜੱਜਾ ਦਾ ਮਾੜਾ ਹਾਲ ਐ ... ਕੋਈ ਨਾ ਸਾਡੇ ਪੁਰਖਿਆ ਗੁਰੂ ਗੋਬਿੰਦ ਸਿੰਘ ਹੋਰਾ ਨਾਲ ਵੀ ਐਦਾ ਹੀ ਜੁਲਮ ਹੋਇਆ ਹੈ ...ਤੇਰੀਆ ਬਦ ਦੁਆਵਾ ਜਰੂਰ ਲੱਗਣੀਆ ਬਾਪੂ ਕੋਈ ਨਾ ਹੋਸਲਾ ਰੱਖ

  • @preet2kanwar
    @preet2kanwar Год назад +19

    ਬਾਪੂ ਤੇਰੇ ਨਾਲ ਤੇਰੇ ਦੁੱਖ ਚ ਸ਼ਰੀਕ ਹਾਂ
    ਬਾਪੂ ਪੰਜਾਬ ਦੇ ਹਰ ਦੂਜੇ ਬਜ਼ੁਰਗ ਦੀ ਆਹੀ ਕਹਾਣੀ ਆ
    ਸਟੇਟ ਜਾਣਬੁੱਝ ਮਾਰੇ ਇਹ ਜਵਾਨ
    ਇਹਨਾਂ ਦੀ ਕਹਾਣੀ ਸਟੇਟ ਨੇ ਲਿਖੀ ਸੀ
    ਜਿਹੜੇ ਨਸ਼ੇ ਨਾਲ ਮਰ ਰਹੇ ਉਹ ਵੀ ਸਟੇਟ ਹੀ ਮਰਵਾ ਰਹੀ

  • @tubeologist
    @tubeologist Год назад +6

    ਬਾਪੂ ਜੀ ਜਿਹੜੇ ਐਡਵੋਕੇਟ ਦੀ ਗੱਲ ਕੀਤੀ.... ਜਿਨ੍ਹਾਂ ਨੂੰ ਸਨ੍ਹ 1992 ਵਿੱਚ ਸ਼ਹੀਦ ਕਰਵਾ ਦਿੱਤਾ ਪੰਜਾਬ ਪੁਲਿਸ ਨੇ... Ropar ਦੇ ਰਹਿਣ ਵਾਲੇ ਸ਼ਹੀਦ ਭਾਈ ਕੁਲਵੰਤ ਸਿੰਘ ਐਡਵੋਕੇਟ ਓਨਾਂ ਦੀ ਧਰਮਪਤਨੀ ਅਮਰਜੀਤ ਕੌਰ ਤੇ ਓਨਾਂ ਮਾਸੂਮ 3 ਦੇ ਲੜਕੇ ਕਰਨਵੀਰ ਸਿੰਘ ਨੂੰ ਸ਼ਹੀਦ ਕਰਵਾ ਦਿੱਤਾ ਤੇ ਮ੍ਰਿਤਕ ਦੇਹਆਂ ਵੀ ਨਹੀਂ ਦਿੱਤੀਆਂ ਗਈਆਂ......ਸ਼ਹੀਦ ਭਾਈ ਕੁਲਵੰਤ ਸਿੰਘ ਐਡਵੋਕੇਟ ਮੇਰੇ ਮਾਮਾ ਜੀ ਸੀ.....ਬਾਪੂ ਜੀ ਤੁਹਾਡਾ ਦੁੱਖ ਸਮਝਦੇ ਆਂ,ਸਿੱਖਾਂ ਲਈ ਕੋਈ ਇਨਸਾਫ ਨਹੀਂ, ਇਹ ਪੰਜਾਬ ਪੁਲਿਸ ਦੇ ਬੁੱਚੜਾਂ ਨੂੰ ਰੱਬ ਸਜ਼ਾ ਜਰੂਰ ਦਊਗਾ....ਹੌਂਸਲਾ ਰੱਖੋ ਬਾਪੂ ਜੀ....

  • @gopivirk0042
    @gopivirk0042 Год назад +7

    ਬਾਪੂ ਜੀ, ਪੰਜਾਬੀ ਦੇ ਨੌਜਵਾਨ ਨਾਲ ਪਹਿਲਾ ਤੋ ਧੱਕਾ ਕੀਤਾ ।

    • @adhan-pc7hi
      @adhan-pc7hi Год назад

      ਹਰ ਪਾਸੇ ਆਹੀ ਹਾਲ ਆ ਭਉ। ਕੱਲੀ ਪੰਜਾਬ ਦੀ ਕਹਾਣੀ ਨਹੀਂ ਆ ਵੀਰ ।

  • @absakasingh8086
    @absakasingh8086 Год назад +14

    Miss you jaipal bhullar

  • @Punjabisurma
    @Punjabisurma Год назад +7

    ਰੌਕੀ ਬਾਈ ਜਾਪਾਲ ਭੁੱਲਰ ਬਹੁਤ ਵਧੀਆ ਇਨਸਾਨ ਮੰਨਦੀ ਸੀ ਲੋਕ

  • @dhanwantmoga
    @dhanwantmoga Год назад +13

    lakh lakh di gall hai bapu bhullar ge di...

  • @KuldeepSingh-vv6dm
    @KuldeepSingh-vv6dm Год назад +2

    ਸਹੀ ਹੈ ਬਾਪੂ ਜੀ ਕੱਖ ਨਹੀ ਰਹਿਣਾ ਜ਼ਾਲਮਾਂ ਦਾ ਤੁਹਾਡੀਆਂ ਬਦਦੁਆਵਾਂ ਜ਼ਰੂਰ ਲੱਗਣਗੀਆਂ ਜੋ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਫਰਿਆਦ ਕਰਦੇ ਹੋ ਵਹਿਗੁਰੂ ਜੀ ਜਰੂਰ ਕਰਨਗੇ ਇਨਸਾਫ

  • @gurpreetdhillon1712
    @gurpreetdhillon1712 Год назад +18

    Baapu bahut dukhi h ! Bahut dukh hunda h !! Waheguru ji ! Kirpa kro maa baap te ! Baapu ji bahut dukh h 🙏🙏

  • @gurindersinghgoldy1660
    @gurindersinghgoldy1660 Год назад +4

    Bilkul bappu g dea sarea galla sachea 100%

  • @user-ob9oi1rs1j
    @user-ob9oi1rs1j 11 месяцев назад +2

    ਬਾਪੂ ਜੀ ਅਸੀ ਤੁਹਾਡੇ ਦੁੱਖ ਨੂੰ ਸਮਝਦਿਆਂ ਵਾਹਿਗੁਰੂ ਤੁਹਾਨੂੰ ਤੰਦ ਰਸਟੀ ਬਖਸੇ

  • @sukhjindersinghsekhon3832
    @sukhjindersinghsekhon3832 Месяц назад +1

    ਜੇ ਕਰ ਗੈਂਗਸਟਰਾਂ ਪੁਲਿਸ ਅਫਸਰ ਲਗਾ ਦੇਣ ਤਾਂ ਪੁਲਿਸ ਵੀ ਸੁਧਾਰ ਜਾਏ ਗੀ ਤੇ ਏਹ ਪੋਲੀਟੀਸਨ ਵੀ ਸੁਧਾਰ ਜਾਣਗੇ ਕਿਉਂਕਿ ਪੋਲੀਟੀਸਨ ਅਤੇ ਪੁਲਿਸ ਹੀ ਨੋਜਵਾਨਾਂ ਨੂੰ ਗੈਂਗਸਟਰ ਬਣਾਉਂਦੀ ਹੈ

  • @zariabutt4006
    @zariabutt4006 Год назад +19

    I m so much impressed by sardar sahib's talking ik ik word dukh nl bhrya or pura sach.dil bht dukhi hoya tuhadi story sun k.u r so brave and simple
    Lots of Love and prayers for u ur family and jaipal bhullar
    God bless Jaipal Bhullar(late) and all Punjab
    Amazing program Thank you mdm Puja Verma and Punjab Today

    • @pujaverma7355
      @pujaverma7355 Год назад +5

      Thanks a lot everyone for liking the programme..Hope tusi sareya ne samjheya hovega program karan da maksad...Do watch other interviews too ..tuhade saareyan de comments ne mainu boost up kita hai.. will try to do more interviews according to your demand .. prema lahoriya coming soon ...Happy new year to everyone

    • @zariabutt4006
      @zariabutt4006 Год назад +4

      @@pujaverma7355 plz mdm Davinder bambiha de Mom nl v mulaqat krwao I want to know about him too please 🥺🥺🥺

    • @zariabutt4006
      @zariabutt4006 Год назад +2

      @@pujaverma7355 Dear mam Prema lahoria da family interview kdo a rha ay plz daso???????????

    • @pujaverma7355
      @pujaverma7355 Год назад

      @@zariabutt4006 editing part is left will release teaser first part will be coming this week only

    • @ramasharma3238
      @ramasharma3238 Год назад +1

      @@zariabutt4006 king of maffia davindr bhabhia jaan or jai pal
      D .b.g
      J.p
      G

  • @PunjabExpressVlogs
    @PunjabExpressVlogs Год назад +6

    ਬਾਪੂ ਜੀ ਬਿਲਕੁਲ ਸੱਚ ਕਿਹ ਰਹੇ ਨੇ , ਪੁਲਿਸ ਬਹੁਤ ਗੰਦੀ ਹੈ ॥

  • @Lally-randhawa
    @Lally-randhawa Год назад +8

    ਮੈ ਬਹੁਤ ਪੁਰਾਣੀ ਵੀਡਿਓ ਦੇਖੀਆਂ ਬਾਪੂ ਜੀ ਦੀਆ ਬਹੁਤ ਜਵਾਨ ਸੀ ਪੁੱਤ ਦਾ ਗਮ ਖਾ ਗਿਆ

  • @AshokSingh-on6th
    @AshokSingh-on6th Год назад +5

    ਤਰਨਤਾਰਨ ਮਜੀਠਾ ਗੁਰਦਾਸਪੁਰ ਦੇਖ ਲਵੋ ਜੀ ਮੈਂ ਖੁਦ ਪੁਲਿਸ ਵਿੱਚ ਰਹਿ ਚੁੱਕਾ ਜੀ

  • @charnjitsingh4999
    @charnjitsingh4999 2 месяца назад

    Bai ji Bilkul sahi kaha reha na

  • @gurpreetsidhubobbysidhu399
    @gurpreetsidhubobbysidhu399 Год назад +11

    Happy New year Puja Mam. Very nice interview as Bhullar Sahib narrated the true picture of Punjab from his, service and life experience.May God give strength to the Bhullar family in future to bear the bad phase of life he's going through. Waheguruji sarbat Da bhlla 🙏🙏.

  • @harmanpreetkaur7151
    @harmanpreetkaur7151 Год назад +3

    Waheguru ji mehar kro sab veer te

  • @meharsinghlakhwinder9590
    @meharsinghlakhwinder9590 Год назад +1

    Dhan Guru Nanak
    Sachche pattsah
    Is pitaa d Arddas puri kari

  • @RanjitSingh-bf8pq
    @RanjitSingh-bf8pq Год назад +1

    ਬਾਪੂ ਦੀਆਂ ਗੱਲਾਂ ਲੱਖ ਰੁਪਏ ਦੀਆਂ ਹਨ ਬਾਕੀ ਦਿਲ ਦਾ ਦਰਦ ਸਮਝਦੇ ਹਾਂ ਚੋਰ ਕੁੱਤਿ ਸਭ ਰਲ ਕੇ ਕੰਮ ਕਰਦੇ ਹਨ ਲੋਕ ਪਤਾ ਨ੍ਹੀ ਇਹ ਕਿਊ ਭੁੱਲ ਜਾਂਦੇ ਹਨ ਦੁਨੀਆ ਗੋਲ ਹੈ ਜੋ ਕਰੋ ਗਏ ਕੱਲ ਨੂੰ ਤੁਸੀਂ ਜਾ ਥੋਡੇ ਬੱਚਿਆਂ ਨੂੰ ਹਿਸਾਬ ਦੇਣਾ ਪਾਏਗਾ

  • @Jija302
    @Jija302 Год назад +7

    jis jis da hath c jaipal naal glt krn ch Rab Jrur insaf kruga 🙏🙏🙏 … Bappu je tera ni reha kuch te Rehnda ehna da v nahi jina ne tera ghr Ujjadeya🙏🙏🙏

  • @Manpreet_763
    @Manpreet_763 Год назад +3

    Waheguru mehar krn bapu I feel your pain 🙏🏼

  • @manindermadahar24
    @manindermadahar24 Год назад +2

    ਪੁਲਿਸ ਨਾਲੋ ਵੱਡਾ ਗੈਂਗਸਟਰ ਹੋਰ ਕੋਈ ਨੀ ਸਾਰਿਆ ਚੋਰੀਆ ਨਸਾ ਕਤਲ ਸਾਰਾ ਕੁਝ ਪੁਲਸ ਕਰਦੀ ਆ ਮੰਤਰੀ ਕਰਦੇ ਨੇ ਜੋਂ ਏਨਾ ਨਾਲ ਮਿਲ ਕੇ ਚਲੂ ਓਹ ਸਹੀ ਆ Jo ਏਨਾ ਖਿਲਾਫ ਬੋਲੂ ਓਸ ਤੇ ਕੇਸ ਪਾਉਂਦੇ ਨੇ ਬਿਨਾ ਗੱਲੋਂ ਨਸਾ ਲੁਟਾ ਖੋਹਾ ਪਾਂ ਦਿੰਦੇ ਨੇ ਜੋਂ ਏਨਾ ਨਾਲ ਰਲ ਕੇ ਕਮ ਕਰੂ ਓਹ ਸਹੀ ਆ ਅੰਕਲ ਨੇ ਸਹੀ ਕਿਹਾ ਏਨਾ ਦੀ ਚਾਪ ਲੂਸੀ ਕਰੂ ਓਹ ਬਚੁ

  • @gurpreetdhillon1712
    @gurpreetdhillon1712 Год назад +15

    Sharam karo ehna de dusre bache nu shad do 🙏

  • @relax-music129
    @relax-music129 Год назад +2

    Bahut vdia kamm kr rhe oon pooja ..

  • @AmanDeep-ss6be
    @AmanDeep-ss6be 8 месяцев назад

    Satnam Shri Waheguru Ji Veer Ta Mehar Kro Ji 🙏

  • @gurvindersinghgill5552
    @gurvindersinghgill5552 Год назад +48

    ਬਾਪੂ ਜੀ, ਮੈਂ ਵੀ ਤੁਹਾਡੇ ਦੁੱਖ ਨੂੰ ਸਮਝਦਾ ਹਾਂ, ਸਿੱਖ ਕੌਮ ਦਾ ਕੋਈ ਘਰ ਨਹੀਂ, ਤੇ ਮੇਰਾ ਵੀ ਕੋਈ ਕੌਮੀ ਘਰ ਨਹੀਂ, ਬਾਪੂ ਜੀ ਅਸੀਂ ਯਤੀਮ (ਸਿੱਖ ਕੌਮ)ਹਾਂ

    • @gurpreetsidhubobbysidhu399
      @gurpreetsidhubobbysidhu399 Год назад +3

      Well said

    • @sonudhandwar9753
      @sonudhandwar9753 Год назад +2

      Right jaldi he sikha da ghar banuga bro

    • @neerneet9127
      @neerneet9127 Год назад +6

      Oye ohde munde ne galt kam kete maara gyea tenu kinne ku jnne maarne aaye galt kam da galt natezza

    • @gurvindersinghgill5552
      @gurvindersinghgill5552 Год назад +6

      Neer ਪੁੱਤ ਤੇਰੀ ਬੋਲੀ ਤੋਂ ਹੀ ਤੇਰੀ ਸੋਚ ਦਾ ਪੱਧਰ ਪਤਾ ਲੱਗ ਗਿਆ, ਸੋ ਤੁਸੀਂ ਅਪਣਾ ਗਿਆਨ ਹੋਰ ਵਧੇਰੇ ਮਜ਼ਬੂਤ ਕਰੋ, ਤੇ ਸਿੱਖਾਂ ਦੀ ਭਾਰਤ ਵਿੱਚ ਜੋ ਹਾਲਤ ਹੈ ਉਹ ਗੁਰੂ ਵਿਚ ਅਟੁੱਟ ਭਰੋਸਾ ਰੱਖਣ ਵਾਲੇ ਹੀ ਸਮਝ ਸੱਕਦੇ ਹਨ, ਵਾਹਿਗੁਰੂ ਤੁਹਾਨੂੰ ਸਹੀ ਤੇ ਗ਼ਲਤ ਦੀ ਪਰਖ ਦੇਖਣ ਦੀ ਅੱਖ ਦੇਵੇ

    • @neerneet9127
      @neerneet9127 Год назад +1

      @@gurvindersinghgill5552 veer gru saab te mera kinna bhrosa tere to ta certificate lena nhi mie baki dekh ehde munde ne kinne ghr barbad kete maa baap lye bacha bacha he hunda nal India jethe tusi mehnat kr k pm cm office army de top officers ips pcs kuj v bnn sakde menu India te maan hia aaye gall smj baki eh gall tu smj j jaipal nu koi tere te tere tabber de supari de denda ohne ek mint nhi c lana veer enna gangster de support karni band krro koi v kutta kam kr k drm da nam le dewe ta sadde lok whaa whaa krn lgg jande ohda bedagark krwwa lyea tusi lokan ne akl tohanu fer na aaye

  • @gurpinderbrar6272
    @gurpinderbrar6272 Год назад +4

    Koi na jatta dil na chddi

  • @gurjeetsingh5877
    @gurjeetsingh5877 Год назад +1

    ਸ਼ਾਇਦ ਇਹ ਹੀ ਹੁੰਦਾ,ਜਿਉਂਦੇ ਜੀਅ ਮਰਨਾ,

  • @bharmaltoksiya1931
    @bharmaltoksiya1931 Год назад +2

    Waheguru ji 🙏

  • @navkhangura8918
    @navkhangura8918 Год назад +3

    Bapu g tc bilkul thk keha jo kuj v punjab police lyi keha ,rab sab nu chardikala bakshe

  • @manvirbhangu1304
    @manvirbhangu1304 Год назад +2

    waheguru mehar kar es parivaar te

  • @amandeepsingh_paapi
    @amandeepsingh_paapi Год назад

    Davinder Bambiha ਦੀ ਕਹਾਣੀ ਵੀ ਇਹੋ ਜਿਹੀ ਹੀ ਸੀ...
    ruclips.net/video/SY8FNXRDt2Y/видео.html

  • @josanbaldeep8406
    @josanbaldeep8406 Год назад +6

    Ik din sma aauga eh sare papiya da naas houga

  • @ranjeetstudio281
    @ranjeetstudio281 7 месяцев назад

    ਇੱਕ ਇੱਕ ਗੱਲ ਸਹੀ ਆ ਬਾਪੂ

  • @Billa-vj4wf
    @Billa-vj4wf Год назад +1

    Bapu Ji tuhadi saria Galla Sahi ne actually system hi punjab da kharab e ithe rajniti chaldi e per jad us parmatma di chaldi e te pher kisey di ni chaldi.end jida Jaipal shera Rocky sukha kahlwa kulvir naruana kai hor nojwan te eh ida de jigre ale gabru ne jina nu rajniti kha gayi.

  • @ginderjudge4693
    @ginderjudge4693 Год назад +2

    Good man jaipal

  • @amarjeetdhaliwal1990
    @amarjeetdhaliwal1990 9 месяцев назад

    Waheguru g

  • @paramdeepsingh3131
    @paramdeepsingh3131 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rohitlauhka2415
    @rohitlauhka2415 Месяц назад

    Bapu ji diya gla bilkul sach

  • @manindermadahar24
    @manindermadahar24 Год назад +1

    ਚੈਨਲ ਨੁ ਬੇਨਤੀ ਆ ਰੂਮ ਵਿਚ ਬਹਿ ਕੇ ਗੱਲ ਕਰੋ ਅਵਾਜ ਸਮਜ ਨੀ ਅਉਦੀ ਰੌਲਾ ਪਈ ਜਾਦਾ ਥੋਨੂੰ ਏਨੀ ਤਾਂ ਸਮਜ ਚਾਹੀਦੀ ਆ

  • @Sandeep_Sandhu
    @Sandeep_Sandhu Год назад +1

    Saan jatt c Jaipal Bhullar

  • @jagrajgill6918
    @jagrajgill6918 Год назад

    bapu g Rab te ykeen rkho , baki lok jd tk police and judiciary system de khilaaf ni khde hunde e sb ni rukna

  • @AmanDeep-ss6be
    @AmanDeep-ss6be 8 месяцев назад

    Right Ji

  • @dhanwantmoga
    @dhanwantmoga Год назад +3

    soorma bapu bhullar...

  • @AshokSingh-on6th
    @AshokSingh-on6th Год назад +4

    ਤਰੱਕੀਅਾ ਲੈਣ ਵਾਸਤੇ ਸਭ ਪੁਲਿਸ ਵਾਲੇ ਝੁੱਠੇ ਮੁਕਾਬਲੇ ਕਰਦੇ ਸੀ

  • @navdeepsharma4734
    @navdeepsharma4734 11 месяцев назад

    Pls send full link of this interview

  • @JagdeepSingh-bx2oq
    @JagdeepSingh-bx2oq Год назад +1

    Waheguru Karu ensaaf ji

  • @mandy8488
    @mandy8488 Год назад

    Jaipal Sher c sada 💪💪💪💪💯💯💯💯 police wale one ni mare c njaz Marya pra sada 😔😔

  • @uvi4308
    @uvi4308 Год назад +1

    Jwa sacha sucha insaan aa bapu

  • @KuldeepSingh-vv6dm
    @KuldeepSingh-vv6dm Год назад

    ਬਾਪੂ ਜੀ ਤੁਹਾਡੇ ਦੁੱਖ ਸਮਝ ਸਕਦੇ ਹਾਂ ਪੁੱਤ ਦਾ ਦੁੱਖ ਬਹੁਤ ਵੱਡਾ ਹੁੰਦਾ ਲੇਕਣ ਤੁਸੀਂ ਪੁਲਿਸ ਵਿਚ ਰਹੇ ਹੋ ਪਰ ਤੁਸੀਂ ਬੰਦੇ ਬਹੁਤ ਸਾਦੇ ਤੇ ਭਲੇਮਾਣਸ ਹੋ ਤਾਹੀ ਤਹਾਨੂੰ ਇਹ ਦੁੱਖ ਦੇਖਣਾ ਪਿਆ ਪੁਲਿਸ ਮੁਲਾਜ਼ਮ ਤੇ ਬਹੁਤ ਹੀ ਗੰਦੇ ਬੰਦੇ ਤੇ ਲੁੱਚੇ ਬੇਇਮਾਨ ਹੁੰਦੇ ਹਨ ਪਰ ਤੁਸੀਂ ਉਨ੍ਹਾਂ ਵਿੱਚੋ ਨਹੀ ਹੋ ਵਹਿਗੁਰੂ ਜੀ ਮੇਹਰ ਕਰਨਗੇ ਇਨਸਾਫ ਜਰੂਰ ਕਰਨਗੇ ਦੇਰ ਹੋ ਸਕਦੀ ਹੈ ਵਹਿਗੁਰੂ ਜੀ

  • @gmedia9838
    @gmedia9838 Год назад +1

    Sher peo da Sher putt si Jaipal . Mar te sarian hi jana bapu ji .

  • @shamagondara7002
    @shamagondara7002 7 месяцев назад

    🙏🙏

  • @25anmolpreet1a8
    @25anmolpreet1a8 9 месяцев назад

    Ryt ji %100%

  • @AmanDeep-ss6be
    @AmanDeep-ss6be 8 месяцев назад

    🙏

  • @Punjabisurma
    @Punjabisurma Год назад

    ਬਾਪੂ ਜੀ ਨੇ ਧੱਕ ਪੀ ਕੇ ਦੱਬ ਕੇ ਰੱਖ ਤਾਂ

  • @manisandhu1275
    @manisandhu1275 Год назад +3

    ਦੁਖੀ ਦਿਲੋ ਬਦਦੁਆ ਨਿਕਲੀ ਆ ਅੰਕਲ ਦੇ ਸੱਚੇ ਬੰਦੇ ਆ ਭੁੱਲਰ ਸਾਬ

  • @lalibajwa2996
    @lalibajwa2996 Год назад +1

    Duniya ta rabh day ser tay chal rahi a Punjab police jasi nakmi police kesi desh bich nahi honi

  • @Rajvirmalhotra1
    @Rajvirmalhotra1 Год назад +6

    ਬਾਪੂ ਤੂ ਵੀ ਬਹੁਤ ਧੱਕਾ ਕੀਤਾ ਹੈ ਲੋਕਾਂ ਨਾਲ ਯਾਦ ਕਰ ਜਦ ਤੇਰੀ ਲੁਧਿਆਣਾ Duty ਸੀ ਲੋਕਾਂ ਦੇ ਪੁੱਤਾਂ ਉਤੇ ਤੂ ਝੂਠੇ ਮਾਮਲੇ ਦਰਜ ਕਰਦਾ ਰਿਹਾ ਹੈਂ ਅਜ ਅਪਣੇ ਆਪ ਨਾਲ ਬੀਤੀ ਹੈ ਤੇ ਤੈਨੂੰ ਪਾਪ ਪੁਨ ਯਾਦ ਆ ਰਿਹਾ,, ਉਸ ਅਕਾਲ ਪੁਰਖ ਦੇ ਘਰ ਦੇਰ ਹੈ ਹਨੇਰ ਨਹੀਂ,,, ਜਿਹੜੇ ਬੰਦੇ ਤੇਰੇ ਪੁੱਤ ਨੇ ਮਾਰੇ ਲੋਕਾਂ ਤੋ ਧੱਕੇ ਨਾਲ ਪੈਸੇ ਲੈਂਦਾ ਸੀ

    • @mrveer5079
      @mrveer5079 Год назад

      Bai tusi sure ho ke eh baapu Ludhiana reha

    • @ludharvlogs1313
      @ludharvlogs1313 Год назад

      Awe coment likh k sach ne ban janda koi saboot koi banda jis nal thakka kita ja jisto paise laye ..awe chawal mar k kese da akas ne khrab hunda ..if you are serious then show any think or define. In inbox.

    • @gurpreetsingh-tl8sr
      @gurpreetsingh-tl8sr Год назад +2

      Baapu kadii ludhiana reha he nai gappia sharam kar awee badnaam kari jana

  • @user-ji4uj4hq9g
    @user-ji4uj4hq9g 7 месяцев назад

    ਭਾਊ ਜੀ ਇਨਾ ਨੇ ਕੀੜੇ ਪੈ ਕੇ ਮਰਨਾ

  • @deepsanotra9251
    @deepsanotra9251 9 месяцев назад

    Koi na bapu ji rabb hga tension na lo hall ena chora da ve dekho ki hunda pani nu ve trsde hunda sikha de shuru to he vaire aaa

  • @gendasandhu1035
    @gendasandhu1035 Год назад +1

    Jaipalbhullar shi c

  • @yogeshgodara9244
    @yogeshgodara9244 Год назад

    Love u jb y

  • @NirmalSingh-kn4ve
    @NirmalSingh-kn4ve Год назад

    Good

  • @NirmalSingh-kn4ve
    @NirmalSingh-kn4ve Год назад

    Att jaipal

  • @josanbaldeep8406
    @josanbaldeep8406 Год назад +3

    Sikhi soch wale mundeya nu hi target kita janda

  • @jagdishlal779
    @jagdishlal779 Год назад +2

    Jaipaul bohat changa munda se patta nahi kahde madde time ohne galat rasta fadd leya

  • @ParamjitSingh-jp8fz
    @ParamjitSingh-jp8fz Год назад +4

    ਬਾਪੂ ਦਾ ਕਲੇਜਾ ਬੋਲਦਾ

  • @panditamitmodikhan1691
    @panditamitmodikhan1691 Год назад

    Or Eh Baapu Ji v nal boht jada dhaka ho chuka or meinu lgda ena di galan sun ki eh Depression ch v ne..Dukh di gal hai boht or sharam aani chaidi ona Made Officers nu.

  • @AmritSingh-ju3cx
    @AmritSingh-ju3cx Год назад +2

    Bahut Beinsafi ho Rahi a Panjab VH koi ni puchn wala Panjab police nu
    Kina Dukhi a Bapu Ji koi ni sunan Wala🙏

  • @josanbaldeep8406
    @josanbaldeep8406 Год назад

    Par waheguru ne sab da hisab krna

  • @D420khaira
    @D420khaira Год назад

    🙏🙏🙏

  • @manpreetbrar3476
    @manpreetbrar3476 8 месяцев назад

    jaipal JAIPAL hi c

  • @deepcheema9105
    @deepcheema9105 Год назад +1

    Tensn na layo bapu ji aithe hi ae sab kuch bht bure marn ge sab sala rab to v ni darde koi ni rab de ghr deer ae ander ni

  • @sukhsandhu2540
    @sukhsandhu2540 Год назад

    🙏🙏🙏🙏🙏🙏🙏🙏

  • @Karan1901
    @Karan1901 7 месяцев назад

    Eddan rulde ne maape jadd putt system di bhett chadh janda naale bappu ji nu sadma bhot vdda lgeya mentally disturbed hogye bappu ji kise da budhape da shara na khoye rabba 🙏🙏🙏

  • @gurindersinghgoldy1660
    @gurindersinghgoldy1660 Год назад

    Bappu g tuci galla ta sachea ketea par apna dhean rhakea karo please ehna galla nal tuhade dusman he dusman ho janea

  • @dhillonsardar915
    @dhillonsardar915 Год назад

    Waiting

  • @AshokSingh-on6th
    @AshokSingh-on6th Год назад +2

    ਪੰਜਾਬ ਪੁਲਿਸ ਝੁੱਠੇ ਮੁਕਾਬਲੇ ਬਣਾੳੁਦੀ ਹੈ

  • @user-fh4nx4vc5x
    @user-fh4nx4vc5x 7 месяцев назад

    Dard chalkda jad apne beksoor putta nu pehla cases vich fasaya janda per ajihe mapiya nu koi ki kahe jo Punjab police te political loka de shikar ne.jina eh baap tadfiya andro sahi ch ni dekhia janda te jina galat kita una nu rab ta dekh hi Ria 😢😢

  • @uvi4308
    @uvi4308 Год назад +1

    Salaam aa bappu tere honsle te daleri nu jina ne tere putt nal dhakka kita buria haalta e hongia ona dia v

  • @user-qp4vd1bs1z
    @user-qp4vd1bs1z 6 месяцев назад

    1984 ch Ki kita c tusi

  • @MandeepKaur-yt9yp
    @MandeepKaur-yt9yp Год назад

    Iko Hal Punjab nu azaad krao ehna toh

  • @manveermanveer6242
    @manveermanveer6242 Год назад

    Please jaipal ਦੇ ਘਰ ਦਾ address share kro , ਮੇਰਾ ਦਿਲ ਕਰਦਾ ਇਕ ਵਾਰ ਬੇਬੇ - ਬਾਪੂ ਨੂੰ ਮਿਲਨ ਦਾ 🥺

  • @randhawa_farms1944
    @randhawa_farms1944 Год назад +3

    Sachiya Galla

  • @user-uk4vb1qf9b
    @user-uk4vb1qf9b Год назад

    Amritpal bro nu jroor jamanant deni chidi va

  • @Story0009
    @Story0009 9 месяцев назад

    Edde brave pio de puttkadedhakka bardast no kardehunde

  • @josanbaldeep8406
    @josanbaldeep8406 Год назад

    Eh sab rooha jo dobara punjab di dharti ch janam lengiya jihne nu najaij sarkar te police ne gangster bnaya

  • @jagdeepdhindsa7253
    @jagdeepdhindsa7253 Год назад

    Apni state ne he Punjab de jawani nu bht galt case paa ke gumraah karna aw bass ahi kam reh gya aw,,, waheguru he bhala kar skda aw bass

  • @MandeepKaur-yt9yp
    @MandeepKaur-yt9yp Год назад

    Police walea nu sabak Lena chahida tussi we safe nahi ho state under

  • @sukhmanmaan5923
    @sukhmanmaan5923 Год назад

    Jaipal pyo si Rocky da

  • @JodhaSandhu-iz6iv
    @JodhaSandhu-iz6iv Год назад

    Police e gangsters banondi bapu

  • @panditamitmodikhan1691
    @panditamitmodikhan1691 Год назад

    Ena de munde ne jo kita nai kita pta nai meinu..Par ma Pio nu jeonda jee mar ke nai gya balki jeende laash bna ke chad gya jehre putt da dukh v chln ge te Aap V treeka bhugtan ge..

  • @user-ov6tx4yr9q
    @user-ov6tx4yr9q 11 месяцев назад

    Police hi corupt aa bai, ki kr skde aa

  • @HappyMaan-zz9lc
    @HappyMaan-zz9lc 8 месяцев назад

    ਅੰਕਲ tuhadi ਬਦਦੁਆਂ ਜ਼ੁਰਰ ਲੱਗੇਗੀ 🙏🙏ਕੱਖ ਨਹੀ ਰਹਿਨਾ ਚੂਹਾਨ ਦਾ 🐕🐖

  • @JaspritSingh-w8s
    @JaspritSingh-w8s 10 месяцев назад

    Bapu dai bolan to hi pta lgda yarr dhkka hi hoia ehna nal b .aa leader sale harmdia mara nai jede punjab di jwani da ghan kr rhe

  • @user-sf2dc6km6x
    @user-sf2dc6km6x 8 месяцев назад

    Sikh Desh ka khate or geet or kisi ga gaate h

  • @JagjitSingh-gv5tp
    @JagjitSingh-gv5tp Год назад

    Fah bebber shera bhupinder singha

  • @manbirsingh9293
    @manbirsingh9293 Год назад

    Kina fuddu system aa, ajhe v kyi royi jande bahar naa jao bahar vale vapis aoo