Это видео недоступно.
Сожалеем об этом.

ਜ਼ਿੰਦਗੀ ਇੱਕ ਬੰਦ ਤਾਲਾ (ਭਾਗ-2)Zindagi Ik Band Tala (Ep-2)Latest Punjabi Short Movie 2024 Aman dhillon

Поделиться
HTML-код
  • Опубликовано: 24 май 2024
  • ਜ਼ਿੰਦਗੀ ਇੱਕ ਬੰਦ ਤਾਲਾ (ਭਾਗ-2)। Zindagi Ik Band Tala (Ep-2)। New Latest Punjabi Short Movie 2024 । Aman dhillon
    #Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
    ਨੋਟ ?
    ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Zindagi ik band tala
    • ਜ਼ਿੰਦਗੀ ਇੱਕ ਬੰਦ ਤਾਲਾ ।...
    Bhara barsi vidhwa (Ep-37)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-38)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-39)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-40)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-41)
    • ਬਾਰਾਂ ਬਰਸੀ ਵਿਧਵਾ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

Комментарии • 426

  • @user-cz3ib4bq9m
    @user-cz3ib4bq9m 2 месяца назад +16

    ਅਮਨ ਬੇਟੇ ਅੰਜਲੀ ਬੇਟੇ ਦਾ ਰੋਲ ਬਹੁਤ ਹੀ ਦਰਦ ਭਰੇ ਆ ਹੈਂ ਜਿਸ ਨੂੰ ਲੱਗੀ ਓਹੀ ਜਾਣਦਾ ਕਿਸੇ ਦੀ ਲੱਗੀ ਕੌਣ ਜਾਣਦਾ ਸਚੇ ਪਾਤਸ਼ਾਹ ਜੀ ਸਾਰੀ ਟੀਮ ਤੇ ਸਿਰ ਮੇਹਰ ਭਰਿਆ ਹੱਥ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @dhillonmansawala
    @dhillonmansawala 2 месяца назад +68

    ਵੀਡੀਉ ਕਿਵੇਂ ਲੱਗੀ ਆਪਣਾ ਸਹਿਯੋਗ ਕੂਮੈਟ ਕਰਕੇ ਜ਼ਰੂਰ ਦਿਉ ਤੁਹਾਡੇ ਕੂਮੈਟ ਨਾਲ ਸਾਨੂੰ ਬਹੁਤ ਹੋਸਲਾ ਮਿਲਦਾ ਹੈ ਵਧੀਆ ਕੰਮ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ🙏

    • @PriyankaKhurana-xk2kz
      @PriyankaKhurana-xk2kz 2 месяца назад +1

      Bhut wadiya ji😊

    • @gaganlopo804
      @gaganlopo804 2 месяца назад +5

      Anjli da hysbnd be dikhao

    • @deepsardarni5847
      @deepsardarni5847 2 месяца назад +4

      Tuhadia saria vdos bot vdia hundia loka nu inspire krdia aa bot vdia lesson hunda jo learn krde aa roj. Notification check krde ki tuhadi vdos ayia ja ni ayia bot sohnia vdos hundia

    • @deepsardarni5847
      @deepsardarni5847 2 месяца назад +3

      Thido jayi aulad te bara barsi bot jiade vdia c bot kuj sikhan nu mileya kida lok apne de li mann vch jehar paide krde aaa fr kida apne to alag kronde aa thnq for inspire to human thnq so much

    • @vickymaan9810
      @vickymaan9810 2 месяца назад

      Siraaaaaa

  • @karmitakaur3390
    @karmitakaur3390 2 месяца назад +156

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @dhillonmansawala
      @dhillonmansawala 2 месяца назад +15

      ਵਾਹਿਗੂਰੁ ਜੀ ਸਾਰੇਆਂ ਨੂੰ ਖੁੱਸ਼ ਰੱਖੇ

    • @KaramveersinghPardeepsin-dk9rx
      @KaramveersinghPardeepsin-dk9rx 2 месяца назад +6

      Jdc board ko bol diya Janani no serial

    • @surjeetsingh753
      @surjeetsingh753 2 месяца назад +3

      Xbbv
      Kat gy😮​@@dhillonmansawala

    • @user-iu5lx8ul7e
      @user-iu5lx8ul7e 2 месяца назад

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @KrishmaPhutela-ci5pm
      @KrishmaPhutela-ci5pm 9 дней назад

      😂​@@dhillonmansawala

  • @satnamkaur2435
    @satnamkaur2435 2 месяца назад +52

    ਕਿਹੜੀ ਔਰਤ ਦਾ ਦਿਲ ਕਰਦਾ ਉਸਦਾ ਪਤੀ ਮਰਜੇ, ਛੋਟੀ ਸੋਚ ਵਾਲੇ ਨੂੰਹ ਨੂੰ ਦੋਸ਼ ਦੇਣ ਲਗ ਜਾਦੇ ਐ,

    • @PreetMandahar
      @PreetMandahar 2 месяца назад +2

      Right ji

    • @mannugrewal3312
      @mannugrewal3312 2 месяца назад +2

      Ik aurat hi ik aurat di ਦੁਸ਼ਮਣ ਅ

    • @user-hx4zy3mv7i
      @user-hx4zy3mv7i 2 месяца назад +4

      ਮੇਰੇ ਪਤੀ ਦੀ ਮੌਤ 2022ਚੋ ਹੋ ਗਈ ਸੀ ਮੈਂ ਵੀ ਇੱਕ ਦਿਨ ਲਾਲ ਸੂਟ ਪਾ ਲਿਆ ਸੀ ਮੈਨੂੰ ਵੀ ਬਹੁਤ ਕੁਝ ਸੁਣਨਾ ਪਿਆ ਸੀ ਜਦੋਂ ਔਰਤ ਵਿਧਵਾ ਹੋ ਜਾਂਦੀ ਹੈ ਪਰ ਸਾਡੇ ਸਮਾਜ ਵਿੱਚ ਮਰਦ ਤੇ ਕੋਈ ਬੰਧਨ ਨਹੀਂ 🙏

    • @user-hx4zy3mv7i
      @user-hx4zy3mv7i 2 месяца назад +1

      ਅੰਜਲੀ ਅੱਜ ਤਾਂ ਮੈਂ ਬਹੁਤ ਰੋਈ ਤੇਰਾ ਦੁੱਖ ਮੈਥੋਂ ਦੇਖਿਆ ਨਹੀਂ ਜਾਂਦਾ ਇਹ ਟਾਇਮ ਬਹੁਤ ਔਖਾ ਹੁੰਦੈ

    • @gaganchahlgaganchahal1301
      @gaganchahlgaganchahal1301 2 месяца назад

      ​@@user-hx4zy3mv7iਬਿਲਕੁਲ ਸਹੀ ਗੱਲ ਆ ਮੇਰੇ ਘਰਵਾਲੇ ਦੀ ਮੌਤ 2019 ਵਿੱਚ ਹੋਈ ਸੀ ਮੇਰੇ 2ਬੇਟੀਆ ਸੀ ਹੁਣ ਮੇਰੀ ਛੋਟੀ ਬੇਟੀ ਵੀ ਰੱਬ ਨੇ ਖੋਹ ਲਈ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਨਾ ਮੈਂ ਮਰ ਸਕਦੀਆਂ ਨਾ ਮੈਂ ਜਿਉਂਦੇ ਵਿੱਚ ਆ😭🙏

  • @gurjindersingh3638
    @gurjindersingh3638 2 месяца назад +9

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ 🙏 ਹਰਜੀਤ ਸੀਬੋ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ

  • @Maninder_brar
    @Maninder_brar 2 месяца назад +27

    ਸੀਬੋ ਅੰਟੀ ਨੂੰ ਕੀ ਹੋਇਆ ਅੱਜ ਦੀ ਵੀਡਿਓ ਚ ,😢 ਹਰਜੀਤ ਵੀ ਇਹੋ ਜਿਹਾ ਰੋਲ ਪਹਿਲੀ ਵਾਰ ਨਿਭਾ ਰਿਹਾ,,,ਸੋਨੀਆ ਤੇ ਕਰਮੇਂ ਦੀ ਜੋੜੀ ਸੁਪਰ ਹਿੱਟ ਆ ❤❤❤❤❤

    • @soniasonia1865
      @soniasonia1865 2 месяца назад +1

      Thank you ji 🙏🙏🙏

    • @sukhpalsingh9477
      @sukhpalsingh9477 2 месяца назад +2

      ਸੀਬੋ ਬੇਬੇ ਦੇ ਦੰਦ ਲਾਹੇ ਹੋਏ ਆ

    • @sjvolgling589
      @sjvolgling589 2 месяца назад

      6y​@@sukhpalsingh9477

  • @user-bq2kp3bp7h
    @user-bq2kp3bp7h 2 месяца назад +7

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🙏🏻🙏🏻🌹

  • @SimranSingh-zx4wj
    @SimranSingh-zx4wj 2 месяца назад +10

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @MandeepKaur-nc5dm
    @MandeepKaur-nc5dm 2 месяца назад +8

    Bahut Vidya story aa g Aman dii God bless you parmatma Tarki bakshe Mandeep Kaur Gill Patiala

  • @kaursukhidhillon9272
    @kaursukhidhillon9272 2 месяца назад

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @sukhdeepsidhu2342
    @sukhdeepsidhu2342 2 месяца назад +9

    Very nice story, Aman dhillon sister, Rajveer Dhillon veer ji 🎉 🌸💐🌷

  • @LakhvirSingh-le2uc
    @LakhvirSingh-le2uc 2 месяца назад +20

    ਸੀਬੋ ਮਾਤਾ ਜੀ ਬਹੁਤ ਦਿਨਾ ਬਾਅਦ ਦੇਖੇ ਨੇ❤

    • @ManjitKaur-qw4fk
      @ManjitKaur-qw4fk 2 месяца назад +1

      Dand tut gye seebo de ta karke ni aye oh

    • @LakhvirSingh-le2uc
      @LakhvirSingh-le2uc Месяц назад +1

      @@ManjitKaur-qw4fk Love you mata ji God bless you ji always

  • @mandeepsandhu3436
    @mandeepsandhu3436 2 месяца назад +12

    ਨਾਵਲ ਵਾਂਗੂੰ ਕਹਾਣੀ ਚੱਲ ਰਹੀ ਆ। ਨਾ ਕੋਈ ਓਵਰ ਐਕਟਿੰਗ ਤੇ ਕੈਮਰਾ ਵਰਕ ਵੀ ਪਹਿਲਾਂ ਨਾਲੋਂ ਬਿਹਤਰ। ਮਾਨਸੇ ਆਲਿਓ ਹੁਣ ਸੁਆਦ ਆ ਰਿਹਾ। ❤

  • @boharsingh7725
    @boharsingh7725 2 месяца назад +5

    ਬਾਈ ਬਹੁਤ ਹੀ ਵਧੀਆ ਵੀਡੀਓ ਜੀ
    👍👍👍👍👍

  • @user-re9eu3np6f
    @user-re9eu3np6f 2 месяца назад +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਰੱਬ ਖੁਸ਼ ਰੱਖੇ ❤❤❤❤

  • @sukhdevsingh-bc7dr
    @sukhdevsingh-bc7dr 2 месяца назад +22

    ਵਿੰਦਰ ਦਾ ਤਾਂ ਚਿਹਰਾ ਦਿਖਾਏ ਬਿਨਾਂ ਹੀ ਰੋਲ ਖਤਮ ਕਰ ਦਿੱਤਾ ਇੱਕ ਵਾਰ ਚਿਹਰਾ ਤਾਂ ਦਿਖਾ ਦਿੰਦੇ।

    • @user-gw5tb9bs4o
      @user-gw5tb9bs4o 2 месяца назад +3

      ਮੈਂ ਪਿਛਲੀ ਕਿਸ਼ਤ ਚ ਹੀ ਕਿਹਾ ਸੀ ਕਿ ਬਿੰਦਰ ਦੀ ਫੋਟੋ ਤੇ ਹਾਰ ਪਾਉਣਗੇ
      ਬਿੰਦਰ ਦਾ ਹਰ ਸੀਰੀਜ਼ ਚ ਐਨਾ ਕੂ ਹੀ ਰੋਲ ਹੁੰਦਾ
      ਪਰ ਐਤਕੀਂ ਤਾਂ ਸੱਚੀਂ ਮੂੰਹ ਵੀ ਨੀਂ ਦਿਖਾਇਆ

  • @SimranKaur-xp8xy
    @SimranKaur-xp8xy Месяц назад +1

    very nice god bless you team 🙏🙏

  • @chahalsingh6999
    @chahalsingh6999 2 месяца назад +9

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @babybansal7679
    @babybansal7679 2 месяца назад +3

    Bhut vadia video aa nest video jaldi to jaldi aawaye

  • @Lovepreetsingh-xf5rz
    @Lovepreetsingh-xf5rz 2 месяца назад +12

    ਤੁਸੀਂ ਅਮਨ ਜੀ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਪੂਰੀ ਕਰਿਓ ਪਹਿਲਾਂ ਵੀ ਤੁਸੀਂ ਇੱਕ ਵਾਰ ਅੰਜਲੀ ਦੂਜੇ ਘਰ ਦੀ ਵਿਧਵਾ ਹੁੰਦੀ ਹੈ ਤੇ ਤੁਸੀਂ ਹਰਜੀਤ ਨੂੰ ਰਿਸ਼ਤਾ ਕਰ ਲਿਆ ਸੀ ਉਹ ਵੀ ਤੁਸੀਂ ਵਿੱਚੋਂ ਵਿਚ 40 ਛੱਡ ਦਿੱਤੀ ਸੀ

  • @HarwinderSingh-me1tr
    @HarwinderSingh-me1tr 2 месяца назад +7

    ਆਮਨ ਬਹੁਤ ਦਰਦੀ ਕਹਾਣੀ ਦੀ ਵੀਡੀਓ ਬਣਾਈ ਤੁਸੀਂ ਵੇਸੇ ਵੀਡੀਓ ਬਣਾਉਦੇ ਕੇ ਕਿਸੇ ਪਿੰਡ ਦੇ ਘਰ ਦੀ ਕਹਾਣੀ ਕੇ ਵੇਸੇ ਕਮੈਟ ਲਾਇਕ ਲਈ ਵੀਡੀਓ ਬਣਾਉਦੇ ਇਹ ਦੱਸੋ ਵੀਡੀਓ ਵੇਖਣ ਵਲਿਆ ਨੂੰ ਪਤਾ ਲੱਗਣਾ ਚਹੀਦਾ ।ਹਰਵਿੰਦਰ ਜਗਰਾਉਂ

  • @ManjeetKaur-lf4ws
    @ManjeetKaur-lf4ws 2 месяца назад +1

    Very nice and emotional story. Anjali ne bahut Vadhiya acting kitti. Sibo ji ne teeth kadwaye ne ta hi awaj badal gyi.charno te osdi Mother khud v aurat hai par aurat da dukh nahi samjhde. Aman tusi bahut Vadhiya video bnaunde ho.

  • @binderdhumi1232
    @binderdhumi1232 2 месяца назад +1

    ਬਹੁਤ ਵਧੀਆ ਜੀ❤❤❤❤❤❤❤

  • @BaldevSingh-gj6ex
    @BaldevSingh-gj6ex 2 месяца назад +1

    👌👌👍👍🙏🙏

  • @GurinderSingh-ow5wl
    @GurinderSingh-ow5wl 2 месяца назад +4

    WAHEGURU JI..

  • @jonykambo812
    @jonykambo812 2 месяца назад +3

    Very very nice video g God bless you all team members 🙏🙏♥️❤❤❤❤❤❤

  • @mandeepmann8730
    @mandeepmann8730 2 месяца назад +1

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਖੁਸ ਰੱਖੇ ਜੀ ❤❤❤❤

  • @MakhanSingh-dm6rl
    @MakhanSingh-dm6rl 2 месяца назад +6

    Bahut vdia video aa didi 😊😊😊

  • @paramjeetkaur4230
    @paramjeetkaur4230 2 месяца назад +5

    ਥੋਨੂੰ ਦੋਹਾਂ ਮਾਵਾਂ ਧੀਆਂ ਨੂੰ ਚੱਕ ਚੱਕ ਕੇ ਗੱਲਾਂ ਕਰਨ ਦਾ ਮੌਕਾ ਮਿਲਿਆ ਐਸ ਹਿਸਾਬ ਨਾਲ ਦੁੱਖ ਤਾਂ ਥੋਡੇ ਨੇੜ ਧੀ ਨਹੀਂ ਲੰਘਿਆ

  • @kuldeepjhunir5841
    @kuldeepjhunir5841 2 месяца назад +9

    ਅਮਨ ਆਂਟੀ ਜੀ ਹੱਸਦੇ ਵੱਸਦੇ ਪਰਿਵਾਰ ਤੇ ਵੀਡੀਓ ਬਣਾਓ🎉🎉

  • @LaviMaan-lf3px
    @LaviMaan-lf3px 2 месяца назад +5

    ਸੱਚੀ ਗੱਲ ਹੈ ਵੀਰੇ ਜਦੋਂ ਬਰਾਬਰ ਦੀ ਬਾਂਹ ਟੁੱਟ ਜਾਂਦੀ ਹੈ ਤਾਂ ਕੁਝ ਨਹੀਂ ਸੁਝਦਾ 😭😭🙏🙏🙏🙏

  • @PrabhjotSingh-hk2on
    @PrabhjotSingh-hk2on 2 месяца назад

    ਬਹੁਤ ਵਧੀਆ ਜੀ ❤️

  • @buttasingh6757
    @buttasingh6757 2 месяца назад +4

    Aman di ਗਰੀਬੀ ਨਾਲੋ ਮੌਤ ਚੰਗੀ ਅਗਲਾ ਭਾਗ ਹੋਰ ਲੈ ਕੇ ਅਾੳੁ ਗਰੀਬੀ ਚੁੱਕੀ ਜਾਦੀ ਅੰਜ਼ਲੀ ਤੇ ਸੋਨੀਅਾ ਦਾ ਮੂੰਹ ਬੰਦ ਹੋ 😍😍

  • @crazygamerz136
    @crazygamerz136 2 месяца назад +1

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ❤❤❤❤❤❤❤❤

  • @KulwinderShergill-qj5tv
    @KulwinderShergill-qj5tv 2 месяца назад +1

    ਬਹੁਤ ਸੋਹਣੀ ਸੀ ਵੀਡਿਓ ਅੰਜਨੀ ਦੀ ਐਕਟਿੰਗ ਜਮ੍ਹਾਂ ਘੈਂਟ ਸੀ ਬਹੁਤ ਸੋਹਣਾ ਕਿਰਦਾਰ ਨਿਭਾਇਆ ਅੰਜਲੀ ਨੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ

  • @amandeepkaurbawa1835
    @amandeepkaurbawa1835 2 месяца назад +2

    Tuhadia saria vedios bhout zyada vdia hundiya ne g asi sara priwar dekhde han❤

  • @user-fi4ze3dr2x
    @user-fi4ze3dr2x 2 месяца назад +3

    ਅਮਨ ਦੀਦੀ ਵੀਡੀਓ ਬਹੁਤ ਸੋਹਣੀ ਬਣੀ ਆ ਅਸੀਂ ਤੁਹਾਡਾ ਹੌਸਲਾ ਹੀ ਵਧਾਉਣ ਨੂੰ ਵੀਡੀਓ ਨੂੰ ਕਮੈਂਟ ਤੇ ਲਾਈਕ ਕਰਦੇ ਆ❤❤❤

  • @gagandeepkaur-ll4hg
    @gagandeepkaur-ll4hg 2 месяца назад +1

    Buth vadia video a aman ਦੀਦੀ ji wmk ❤❤❤

  • @Lovepreet87084
    @Lovepreet87084 Месяц назад

    Very nice video ji

  • @MeenaSharma-nx7qg
    @MeenaSharma-nx7qg Месяц назад

    Aman da rol but Vada ha end varey good ha god bless you all tem by Meena Sharma mande gobend grha

  • @vartiyasaabvlog4193
    @vartiyasaabvlog4193 2 месяца назад +2

    Video bhut vadiya ❤

  • @gurvinderkullar5431
    @gurvinderkullar5431 2 месяца назад +4

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍👍

  • @user-dv7qb8hp6n
    @user-dv7qb8hp6n 2 месяца назад

    ਬਹੁਤ ਹੀ ਵਧੀਆ ਤੇ ਵੈਰਾਗ ਵਾਲੀ ਵੀਡੀਉ ਹੈ

  • @PrabhjotSingh-um2bm
    @PrabhjotSingh-um2bm 2 месяца назад +1

    Very nice video 🎉❤

  • @HarjinderKaur-rr7gj
    @HarjinderKaur-rr7gj 2 месяца назад +1

    Very nice video ❤❤

  • @Somasoma-gf2fz
    @Somasoma-gf2fz 2 месяца назад +1

    Very nice video🎉🎉🎉

  • @rachnabhandari2787
    @rachnabhandari2787 2 месяца назад +1

    Bahut vadiya story h g 🙏🙏

  • @ramandeepkaur3375
    @ramandeepkaur3375 Месяц назад

    Very nice video ❤

  • @user-dz9mx8bq4r
    @user-dz9mx8bq4r 2 месяца назад +2

    Nice video Aman di

  • @user-yi7gp1qs5k
    @user-yi7gp1qs5k 2 месяца назад

    Aman didi mind blowing story Wmk next part jaldi laike aayo

  • @arshchahal1854
    @arshchahal1854 2 месяца назад +1

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਜਦੋਂ ਬਰਾਬਰ ਦੀਬਾਹਟੁੰਟਦੀਬਹੁਤਦੁਖੰਹੁਦਾਹੈ

  • @deVilBrar9
    @deVilBrar9 2 месяца назад

    Bahut vadhya video ❤
    🙏🙏🙏🙏🙏🙏

  • @user-cc4lu9fh2s
    @user-cc4lu9fh2s 2 месяца назад

    ਵੈਸੇ ਤਾਂ ਕਹਾਣੀ ਹੈ ਪਰ ਜ਼ਿੰਦਗੀ ਵਿਚ ਕਿਸੇ ਨਾਲ ਐਵੇਂ ਨਾ ਹੋਵੇ 😢

  • @jannatpreetsadioura9210
    @jannatpreetsadioura9210 2 месяца назад +2

    ਸਾਬੋ ਬੇਬੇ ਦੀ ਤਾਂ ਅਵਾਜ ਹੀ ਬਦਲ ਦਿੱਤੀ ਼਼਼

    • @gurjitkaur9184
      @gurjitkaur9184 2 месяца назад

      Ohna ne dand ni laye hoye ji . Budi bebe bne ne

  • @BalrajSingh-uy4um
    @BalrajSingh-uy4um 2 месяца назад +1

    Nic story aman dhillon ji good 👍 acting of all team members 👍 👌 ❤❤❤

  • @ashasidhu4354
    @ashasidhu4354 2 месяца назад

    Bht vadiya video Aman n Raj veere luv u all 🎉🎉🎉🎉❤❤❤❤

  • @sidhutar
    @sidhutar 2 месяца назад +1

    Aman Ji and Raj bi Ji AAP Ji Di movies bhoot he vadia han parmatma tohadi team noo Chardikla vich rakhe Avtar Singh Sidhu from Canada

  • @paramjitkaur6146
    @paramjitkaur6146 2 месяца назад +2

    ਬਹੁਤ ਵਧੀਆ ਵੀਡਿਓ ਆ 😊😊❤❤

  • @user-dj5wo8rh3l
    @user-dj5wo8rh3l 2 месяца назад

    Very nice story Aman Dhillon sister Rajveer Dhillon veer ji ♥️💐💐🎉🎉♥️♥️

  • @KulwinderShergillShergil-tb7jj
    @KulwinderShergillShergil-tb7jj 2 месяца назад

    ਅਮਨ ਦੀਦੀ ਨੇ ਸਹੀ ਕਿਹਾ ਕਿ ਉਹ ਵਿਚਾਰੀ ਨੂੰ ਵੀ ਤਾਜ਼ੀ ਸੱਟ ਲੱਗੀ ਹੈ ਨਾ ਦਿੱਲ ਦੁਖਾਉ ਉਸਦਾ । ਅਸੀ ਆਪੇ ਕਰਦਾ ਗੇ ਉਸਦਾ ਵਿਆਹ ਨਿਆਣੀ ਦਾ ਘਰੋਂ ਨਾਂ ਧੱਕੇ ਦਿਓ ਵਿਚਾਰੀ ਨੂੰ ।ਪਰ ਸੀਬੋ ਅੰਟੀ ਤੇ ਚਰਨੋ ਅੰਟੀ ਪੁਰਾਣੇ ਰਿਵਾਜ ਮੁਤਾਬਕ ਗੱਲਾਂ ਕਰਦੇ ਪਏ ਹਨ ਕਿ ਇਦੇ ਕਰਕੇ ਸਾਡੇ ਮੁੰਡੇ ਨੂੰ ਕੁੱਝ ਹੋਇਆ ਹੈ। ਇੱਧਰ ਅੰਜਨੀ ਤੇ ਉਸਦੀ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅੰਜਨੀ ਨੂੰ ਰੋਂਦੇ ਵੇਖਕੇ ਰੋਂਣਾ ਹੀ ਆ ਗਿਆ 😢 ਇੱਧਰ ਕਰਮਾਂ ਵੀਰਾਂ ਸੋਨੀਆਂ ਦੀਦੀ ਨੂੰ ਕਹਿੰਦਾ ਹੋਇਆ ਕੇ ਸਾਡੇ ਭਰਾ ਨੂੰ ਕਰ ਦੇਣ ਰਿਸ਼ਤਾ । ਪਰ ਅੰਜਨੀ ਤਾਂ ਆਪੇ ਪੇਕੇ ਘਰ ਜਾਂਣ ਤੋਂ ਮਨਾ ਕਰਦੇ ਪਏ ਹਨ। । ਅਮਨ ਦੀਦੀ ਵੀ ਬਹੁਤ ਦਰਦ ਮਹਿਸੂਸ ਕਰਦੇ ਪਏ ਹਨ ਅੰਜਨੀ ਦਾ । ਬਹੁਤ ਸੋਹਣੀ ਸੀ ਵੀਡਿਓ ਸੋਹਣੀ ਐਕਟਿੰਗ ਸਭ ਦੀ ਖਾਸ ਕਰਕੇ ਅਮਨ ਦੀਦੀ ਤੇ ਅੰਜਨੀ ਦੀ ਐਕਟਿੰਗ ਸਿਰਾ ਗੱਲਬਾਤ ਧੰਨਵਾਦ ❤ਕੁਲਵਿਦੰਰ ਸ਼ੇਰਗਿੱਲ

  • @japnoorsingh72
    @japnoorsingh72 2 месяца назад

    Vdo superrrrrr ❤❤

  • @jagdeepsingh2918
    @jagdeepsingh2918 2 месяца назад +2

    Very nice video Aman didi Raj veera 🎉🎉

  • @KulwinderShergill-qj5tv
    @KulwinderShergill-qj5tv 2 месяца назад +1

    ਅਮਨ ਦੀਦੀ ਦੀ ਬਹੁਤ ਸੋਹਣੀ ਸਟੋਰੀ ਲਿੱਖੀ ਗਈ ਅਗਲਾ ਭਾਗ ਜਲਦੀ ਲੈਕੇ ਆਓ। ❤️ ਕੁਲਵਿੰਦਰ ਸ਼ੇਰਗਿੱਲ

  • @AmanpreetKaur-fx3ep
    @AmanpreetKaur-fx3ep 2 месяца назад +1

    Very.nice.story❤❤❤❤❤❤❤❤❤❤❤

  • @user-nv7og5ou1r
    @user-nv7og5ou1r 2 месяца назад

    ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖੀ

  • @HarpreetHarpreetsingh-bt4oi
    @HarpreetHarpreetsingh-bt4oi 2 месяца назад +1

    Har ik video ch aman didi vdea hyde aa tusi v koi ldae ala roll krlo hmesha anjali ta sonia hi madea hudea

  • @babybansal7679
    @babybansal7679 2 месяца назад +2

    God bless you all team members

  • @SushilSharma-ee6sj
    @SushilSharma-ee6sj 2 месяца назад

    Good 👍

  • @PreetMandahar
    @PreetMandahar 2 месяца назад +2

    Very nice video ❤❤❤..... waiting for next part

  • @BoharDhillon-hw3uc
    @BoharDhillon-hw3uc 2 месяца назад +3

    Very Very nice ji 👍👍👍👍👍
    👌👌👌👌👌

  • @user-yq3cn2de2y
    @user-yq3cn2de2y 2 месяца назад +2

    Very nice story 👌 god bless you all family members 💕🙏💕

  • @KamalKumar-ow7mq
    @KamalKumar-ow7mq 2 месяца назад +1

    Very emotional series

  • @user-mg9kd8fp2n
    @user-mg9kd8fp2n 2 месяца назад +1

    Very nice

  • @iqbalsran7866
    @iqbalsran7866 2 месяца назад

    Very Very nice video aaj tan seebo bahut sohnie gal kardi hai God bless you all teams ❤

  • @semarjitsingh8213
    @semarjitsingh8213 2 месяца назад +1

    New kind of story guys. Appreciation from AUSTRALIA

  • @user-tu4od7uc1t
    @user-tu4od7uc1t 2 месяца назад +1

    Very nice video

  • @GurinderSingh-ow5wl
    @GurinderSingh-ow5wl 2 месяца назад +2

    JAI MATA DI.

  • @kulmeetkaur2136
    @kulmeetkaur2136 2 месяца назад +3

    V nice story

  • @NavjootMaan-fw6qq
    @NavjootMaan-fw6qq 2 месяца назад

    ਅਮਨ ਤੇ ਰਾਜ ਬਹੁਤ ਸਿਆਣੇ ਆ

  • @satwinderkaur8498
    @satwinderkaur8498 2 месяца назад +1

    Bhut vdy story e aman bhen lalchi sohre ik story banao story asi dasange

  • @ManjeetKaur-wb4py
    @ManjeetKaur-wb4py 2 месяца назад

    🎉❤

  • @harpreetsaini1214
    @harpreetsaini1214 2 месяца назад

    Very nice video g ❤

  • @babybansal7679
    @babybansal7679 2 месяца назад +3

    Good job

  • @ravi3814
    @ravi3814 2 месяца назад

    Karme di acting bhut vadiya 👏👏

  • @Love_status9990
    @Love_status9990 2 месяца назад

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @ShwetaSharma-fi1wy
    @ShwetaSharma-fi1wy 2 месяца назад

    Bahut vadhiya video aa ji

  • @laddiaulakh4394
    @laddiaulakh4394 2 месяца назад

    ❤❤❤❤❤❤

  • @ManjeetKaur-lt5tc
    @ManjeetKaur-lt5tc 2 месяца назад

    ❤❤❤❤❤

  • @user-kd6qp2ov4t
    @user-kd6qp2ov4t 2 месяца назад

    Bhut vdya g vedo g

  • @gursharannehal9715
    @gursharannehal9715 2 месяца назад +1

    ਸੀਬੋ ਮਾਤਾ ਇਸ ਵੀਡੀਓ ਵਿੱਚ ਸੋਡੇ ਦੰਦ ਕਿਥੇ ਗਏ 😅😅😅😅 ਵਾਕੀ ਵੀਡੀਓ ਬਹੁਤ ਬਹੁਤ ਵੱਧੀਆ ਲੱਗੀ ਅੰਜਲੀ ਵਾਲਾ ਸੀਨ ਵੇਖ ਕੇ ਬਹੁਤ ਦੁਖ ਹੋਇਆ 😢😢😢😢 aman did baki video both soni lagi ❤❤❤❤❤❤❤❤❤❤❤❤aman did and Raj god bless you all time members 🙏 🙏🙏🙏❤️❤️😍 😍🥰🥰

  • @riyasanjeevbajaj
    @riyasanjeevbajaj 2 месяца назад +4

    Heart touching story har video vich varinder nu mar dende es video vich ta varinder dikha nhi Anjali nu dekh ke bahut taras aya jado rohde se Anjali 😢

  • @harseesjawanda4893
    @harseesjawanda4893 2 месяца назад

    ਬਹੁਤ ਵਧੀਆ ਵੀਡੀਓ ਆ ਅਮਨ ਭੈਣ ਜੀ

  • @sanawarjotsinghsanawarjot72
    @sanawarjotsinghsanawarjot72 2 месяца назад +1

    Very nice bro

  • @Rajveer_brar1
    @Rajveer_brar1 2 месяца назад

    ਮੈਂ ਵੀ ਸੋਚਿਆ ਇਸ ਵਾਰ ਅੰਜਲੀ ਹਰਜੀਤ ਦੀ ਘਰਵਾਲੀ ਨੀ ਬਣੀ😂❤

  • @pintusomai2091
    @pintusomai2091 2 месяца назад +1

    ਮੇਰੀ ਵੀ ਦੀਦੀ ਦੇ ਨਾਲ ਦੀਦੀ ਇਹੀ ਗੱਲ ਹੋਈ ਆ ਕੀ ਕਰੀਏ ਲੋਕਾਂ ਦੀਆਂ ਵੀ ਸੁਣਦੇ ਆਂ ਉਹਦਾ ਦਿਲ ਵੀ ਧਰਾਉਣਾ ਪੈਂਦਾ ਹਰਦੀਪ ਕੌਰ ਸਕਰੌਦੀ ਪਿੰਡ ਭਵਾਨੀਗੜ੍ਹ ਸੰਗਰੂਰ ਜ਼ਿਲ੍ਹੇ

  • @gaganbilling5152
    @gaganbilling5152 2 месяца назад +2

    Very nice video ji 👍

  • @babybansal7679
    @babybansal7679 2 месяца назад +2

    Waiting for nest video

  • @DeepDodra-it8eb
    @DeepDodra-it8eb 2 месяца назад +2

    Very nice very good 👍😊

  • @PargatSingh-ps9ul
    @PargatSingh-ps9ul 2 месяца назад +2

    Very nice video 👍👍

  • @user-dg4hr6tx6w
    @user-dg4hr6tx6w 2 месяца назад +1

    Very nice story Aman sister Rajveer Dhillon Veer ji Jassi kaur rangi bathinda ❤❤❤❤❤❤❤🎉🎉🎉🎉🎉🎉🎉🎉