ਕਰਮਾਂ ਵਾਲੀ ਦਾ ਦਾਜ਼ !! Karma Wali Da Daaj !! Latest Punjabi Short Movie 2023 !! Dhillon mansa wala

Поделиться
HTML-код
  • Опубликовано: 10 сен 2024
  • Karma wali da daaj !! New Latest Punjabi Movie 2023 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ********************************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    **********************************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ***********************
    Main pagg ne lani (Ep-23)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-24)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-25)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-26)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-27)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-28)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-29)
    • ਮੈਂ ਪੱਗ ਨੀ ਲੈਣੀ (ਭਾਗ-2...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

Комментарии • 480

  • @KulwinderShergill-qj5tv
    @KulwinderShergill-qj5tv 8 месяцев назад +4

    ਇਹ ਇਕ ਵੀਡੀਓ ਹੀ ਨਹੀਂ ਉਹਨਾਂ ਕੁੜੀਆਂ ਮੁੰਡਿਆਂ ਦੇ ਮੂੰਹ ਤੇ ਚਪੇੜਾ ਹਨ।।। ਜੋ ਮਾਂ ਬਾਪ ਤੋਂ ਬਾਹਰ ਹੋਕੇ ਆਪ ਆਪਣੀ ਮਰਜੀ ਨਾਲ ਭੱਜ ਕੇ ਵਿਆਹ ਕਰਵਾਉਂਦੇ ਆ। ਸੀਬੋ ਦੀ ਕੱਲੀ ਕੱਲੀ ਗੱਲ ਵਿਚ ਦਮ ਹੈ । ਸਹੀ ਕਿਹਾ ਧੀ ਨੂੰ ਕਿ ਜੇ ਸਾਡੀ ਨਹੀਂ ਹੋਈ ਤਾਂ ਸੁਹਰਿਆ ਦੀ ਤਾਂ ਹੋ ਜਾਂਦੀ । ਸਾਡੇ ਸਿਰ ਵਿਚ ਤਾਂ ਖੇਹ ਤਾਂ ਪਾ ਹੀ ਗਈ ਸੀ ਤੂੰ ‌‌।‌ ਤੇ ਮੁੰਡਾ ਸੀਬੋ ਦਾ ਉਹ ਵੀ ਕੁੜੀ ਲੈ ਆਇਆ ਮਾਪਿਆਂ ਤੋਂ ਬਾਹਰ ਹੋਕੇ ।‌ ਤਾਂ ਹੀ ਸੀਬੋ ਅੰਟੀ ਨੂੰਹ ਦਾ ਵੀ ਉਸ ਹਿਸਾਬ ਨਾਲ ਹੀ ਸਤਿਕਾਰ ਕਰਦੀ ਹੈ ਜਿਵੇਂ ਆਪ ਆਈ ਆਪਣੇ ਆਪ ਭੱਜ ਕੇ।।‌ ਇਧਰ ਅਮਨ ਦੀਦੀ ਦੀ ਸਹੀ ਗੱਲ ਹੈ ਕਿ ਜੇ ਧੀਆ ਪੁੱਤਾ ਦੇ ਮਾਪੇ ਆਪਣੇ ਹੱਥੀਂ ਆਪ ਵਿਆਹ ਕਰਨ ਤਾਂ ਸਾਰੀ ਉਮਰ ਦੇ ਦੁੱਖ ਸੁੱਖ ਸਾਂਝੇ ਹੁੰਦੇ ਹਨ ਮਾਪਿਆਂ ਨਾਲ ।। ਇਧਰ ਅੰਜਨੀ ਆ ਉਹ ਵੀ ਇਕ ਧੀ ਹੀ ਆ ਜਿੰਨੇ ਮਾਪਿਆ ਦਾ ਸਿਰ ਉੱਚਾ ਕੀਤਾ ਹੋਇਆ ਹੈ। ਕਿੰਨੇ ਚਾਹ ਨਾਲ ਵਿਆਹ ਦੀ ਤਿਆਰੀ ਕਰ ਰਹੇ ਹਨ। ਕਰਮਾਂ ਵਾਲੀਆਂ ਧੀਆਂ ਮਾਪਿਆ ਕੋਲੋ ਦਹੇਜ ਲੈਕੇ ਜਾਂਦੀਆਂ ਹਨ ।।‌ ਤੇ ਕਰਮਾ ਵਾਲੇ ਹੀ ਉਹ ਮਾਪੇ ਹੁੰਦੇ ਹਨ ਜਿਹੜੇ ਹੱਥੀਂ ਧੀਆਂ ਨੂੰ। ਤੋਰਦੇ ਹਨ।। ਬਾਕੀ ਬਹੁਤ ਹੀ ਸੋਹਣੀ ਐਕਟਿੰਗ ਸੀ ਸਭ ਦੀ ਬਹੁਤ ਸੋਹਣਾ ਮੈਸਜ ਦਿੱਤਾ ਗਿਆ ਹੈ।‌ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ।‌ ਧੰਨਵਾਦ ❤️ ਕੁਲਵਿੰਦਰ ਸ਼ੇਰਗਿੱਲ ❤️

  • @MamtaRani-kr2nu
    @MamtaRani-kr2nu 8 месяцев назад +14

    Very nice story 😀❤️ congratulations to all team members for a beautiful video 😍❤️like a story 😀

  • @sukhdeepsidhu2342
    @sukhdeepsidhu2342 8 месяцев назад +8

    Very nice story, Rajveer Dhillon veer, Aman dhillon sister ji 👍👍👍👌👌👌

  • @Satinder-nm2rc
    @Satinder-nm2rc 8 месяцев назад +5

    Aaj taan karma sonia nu bahut pyar naal bula reha hai

    • @soniasonia1865
      @soniasonia1865 8 месяцев назад

      😂 hnji

    • @Sitare_Punjabde
      @Sitare_Punjabde 8 месяцев назад

      ਬਹੁਤ ਬਹੁਤ ਧੰਨਵਾਦ ਜੀ 😅😅😅🙏😊😊❤️❤️

  • @deepsran239
    @deepsran239 8 месяцев назад +4

    ਕਰਮੇ ਤੇ ਸੋਨੀਆ ਦਾ ਪਿਆਰ,,,ਬੁੱਗੇ😂😂😂 ਲਵ ਮੈਰਿਜ ਦੇ ਬਹਾਨੇ ਹੀ ਸਹੀ ਪਿਆਰ ਤਾਂ ਬਣਿਆ😅😅

    • @soniasonia1865
      @soniasonia1865 8 месяцев назад +1

      😂😂 thank you so much ji 🙏

    • @Sitare_Punjabde
      @Sitare_Punjabde 8 месяцев назад +1

      😂😂😂😂 thank you so much Ji 🙏🙂🙏😊❤️❤️

    • @sehajmylife2345
      @sehajmylife2345 8 месяцев назад +1

      tUC REAL CH COUPLE O TAHI TATOO V BNAYE AA

    • @Sitare_Punjabde
      @Sitare_Punjabde 8 месяцев назад

      @@sehajmylife2345 nahi ji mere tattoo te Samra likhya hoya

    • @AmanDeep-xw2cc
      @AmanDeep-xw2cc 6 месяцев назад

      😂😂😂😂

  • @parmjeetkaur6247
    @parmjeetkaur6247 8 месяцев назад +8

    ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @babybansal7679
    @babybansal7679 8 месяцев назад +9

    God bless you all team members

  • @jobanpreet9342
    @jobanpreet9342 8 месяцев назад +3

    ਬਹੁਤ ਵਧੀਆ ਵੀਡੀਓ ਜੀ ਹਮੇਸ਼ਾ ਕੁਝ ਸਿਖਣ ਨੂੰ ਮਿਲਦਾ❤❤❤

  • @darshansingh5731
    @darshansingh5731 8 месяцев назад +2

    ਇਹ ਵੀਡੀਓ ਦੀ ਆਵਾਜ ਬਹੁਤ ਘੱਟ ਹੈ ਰਾਜ ਬਾਈ ਗੌਰ ਕਰਨਾ ਵੀਰੇ

  • @Sitare_Punjabde
    @Sitare_Punjabde 8 месяцев назад +7

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra "ਕਰਮਾ"😊❤

    • @meetokaur6000
      @meetokaur6000 8 месяцев назад

      ਅਮਨ ਤੇ ਰਾਜ ਸਾਰੇ ਪਰਿਵਾਰ ਬਹੁਤ ਵਧੀਆ ਸਾਰੀ ਟੀਮ nice ਐਕਟਿੰਗ ਵਾਦੁ ਨਈ ਇਹ video 🌹🙏 uk

    • @Sitare_Punjabde
      @Sitare_Punjabde 8 месяцев назад

      @@meetokaur6000 thank you so much Ji 🙏☺️❤️🙏

  • @MamtaRani-yl1pp
    @MamtaRani-yl1pp 7 месяцев назад

    Waheguruji 🌷 wmk Aman ❤🎉

  • @Neelam-eb6yj
    @Neelam-eb6yj 8 месяцев назад +1

    Very nice video god bless you all femily best acting Aman ji dest ❤❤❤❤❤❤❤🎉🎉🎉🎉🎉🎉🎉🎉🎉

  • @kulwinder169
    @kulwinder169 8 месяцев назад +2

    ਹਰਜੀਤ ਵੀਰਾਂ ਮੋਟਾ ਹੋ ਗਿਆ ਲੱਗਦਾ ਹੈ

  • @nirmalsinghbhathal980
    @nirmalsinghbhathal980 8 месяцев назад +7

    ਬਹੁਤ ਵਧੀਆ ਵੀਡੀਓ ਬਣਾਈ ਹੈ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ

    • @dhillonmansawala
      @dhillonmansawala  8 месяцев назад +1

      ਬਹੁਤ ਬਹੁਤ ਧੰਨਵਾਦ ਜੀ🙏

  • @SukhwinderSingh-wq5ip
    @SukhwinderSingh-wq5ip 8 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @MandeepKaur-nc5dm
    @MandeepKaur-nc5dm 8 месяцев назад +4

    Bahut Vidya story aa g sebo aunty te Sonia di acting mast aa g God bless you parmatma Tarki bakshe Mandeep Kaur Patiala 🎉🎉🎉🎉🎉

    • @soniasonia1865
      @soniasonia1865 8 месяцев назад +1

      Thank you so much ji 🙏🙏

  • @iqbalsran7866
    @iqbalsran7866 8 месяцев назад +1

    Very Very nice video God bless you all teams ❤

  • @crazygamerz136
    @crazygamerz136 8 месяцев назад +7

    ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤

  • @singhharminder6307
    @singhharminder6307 8 месяцев назад +4

    ਵਧੀਆ ਜੀ ਜਿਹਨਾਂ ਨੇ ਲਵ ਮੈਰਿਜ ਕੀਤੀ ਹੋਈ ਹੈ ਕਮੈਂਟ ਕਰੋ

  • @mandeepmann8730
    @mandeepmann8730 8 месяцев назад +6

    Very nice video aman didi God bless you ❤❤❤🌹🌹👌👌

  • @Virk-2022
    @Virk-2022 8 месяцев назад +3

    ਬਹੁਤ ਸੋਹਣੀ ਵੀਡੀਓ ਆ 👌👌👌👌
    ❤❤❤❤❤❤❤

  • @JanakrajGarg-ct6mj
    @JanakrajGarg-ct6mj 8 месяцев назад +1

    ਬੋਹਤ ਵਧੀਆ ਸਟੋਰੀ ਜੀ ਨਵਾ ਐਪੀਸੋਟ ਬੋਹਤ ਹੀ ਬੱਦੀਆ ਹੈ

  • @parmindermangat657
    @parmindermangat657 8 месяцев назад +4

    Very nice video god bless you all team🙏🙏🙏

  • @charanjitjassal-uf4db
    @charanjitjassal-uf4db 8 месяцев назад +1

    Very nice

  • @user-bo4hq3rp3u
    @user-bo4hq3rp3u 8 месяцев назад +9

    Nice story ❤❤😊

  • @swarnjeetkaur5726
    @swarnjeetkaur5726 8 месяцев назад +2

    Very nice story God bless 🙌 you all family members keep it up

  • @KulbirSivia-jt6gs
    @KulbirSivia-jt6gs 8 месяцев назад +5

    Bhut vadiya video aman di ❤❤

  • @CharnaSingh-uh5ke
    @CharnaSingh-uh5ke 8 месяцев назад +1

    ❤ਬਹੁਤ ਵਧੀਆ ਵਡੀਉ

  • @sukhmindersivia158
    @sukhmindersivia158 8 месяцев назад +3

    Bahut bahut watisi

  • @user-nb2jy4gc4t
    @user-nb2jy4gc4t 8 месяцев назад +2

    Nice story ji waheguru ji mkji🎉🎉🎉🎉🎉

  • @muhammadafzal8112
    @muhammadafzal8112 8 месяцев назад +1

    Aman team excellent 👌
    Mazay dian galan Sonia dian Tay Aman dian

  • @boharsingh7725
    @boharsingh7725 8 месяцев назад +4

    ਬਹੁਤ ਹੀ ਵਧੀਆ ਬਾਈ
    👍👍👍👍👍

  • @sunandakaushalsharma7933
    @sunandakaushalsharma7933 7 месяцев назад

    Vadiya sohni story lag rahi hai.sare episodes dekhne haje.vadiya hi hone.❤

  • @jaswinderrana8711
    @jaswinderrana8711 8 месяцев назад +3

    Bahut sundar video ❤

  • @Meenu67793
    @Meenu67793 8 месяцев назад +1

    ਬਹੁਤ ਅੱਤ ਰੱਬ ਤੁਹਾਨੂੰ ਤਰੱਕੀ ਬੱਖ਼ਸ਼ੇ 🙏🙏👍👍

  • @riyasanjeevbajaj
    @riyasanjeevbajaj 8 месяцев назад +3

    Very nice story Aman di nd God bless you all team members 👍

  • @amarjitsingh1946
    @amarjitsingh1946 8 месяцев назад +2

    ਬਹੁਤ ਵਧੀਆ ਵੀਡਿਓ ਆ ਜੀ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗

  • @tarnpreetsingh8334
    @tarnpreetsingh8334 8 месяцев назад +1

    😀😀😀😀😀😂😀😀😀😀😀❤❤ babe very nice

  • @harbanskaur4681
    @harbanskaur4681 8 месяцев назад +2

    Waheguru ji

  • @harpreetsaini1214
    @harpreetsaini1214 8 месяцев назад +2

    Buhat hi sunni video g sacchi jee bacche apni marzzi nal viah karan .
    But sare ida diya ni hundiya mahwa .
    Meri fd ne love marige kari si buhat peyer a nuh sas c .
    Je viah kara hi leyia challo nasibo aunty nu samjhna cahida hon jona si ho gea apne gar da hon app na jahlos kadan . . Kahiya di arnge marige hundi oh kehra sukhi Vas diya

  • @user-zq8gp7fs3u
    @user-zq8gp7fs3u 8 месяцев назад +5

    Very nice video ji❤❤❤

  • @arvinderkaur512
    @arvinderkaur512 8 месяцев назад +7

    Very nice story❤❤👍👍🙏🙏

  • @malwindersinghbutter8530
    @malwindersinghbutter8530 8 месяцев назад +2

    ਘਰ ਵਿਚ ਇਕੱਲੀ ਅਮਨ ਹੀ ਸਿਆਣੀ ਅ ਬਾਕੀ ਤਾ ਸਾਰੇ ਕਮਲੇ ਈ

    • @P.s6379
      @P.s6379 8 месяцев назад

      Har vedio vich Aman nu rol hi vadhia dita janda fir sare kihnde labho te Sonia ladki h Aman da subha bhut changa eho jihe comments pad k hasa anda h

  • @kaursukhidhillon9272
    @kaursukhidhillon9272 8 месяцев назад +6

    Very nice video aman didi God bless you ❤

  • @amrikkhokhar2970
    @amrikkhokhar2970 8 месяцев назад +11

    ਬਹੁਤ ਵਧੀਆ ਸਟੋਰੀ ਜੀ।ਨਵਾਂ ਐਪੀਸੋਡ ਸੁਰੂ ਕਰਨ ਲਈ ਦਿਲੋਂ ਧੰਨਵਾਦ ਜੀ ਸਾਰੀ ਟੀਮ ਦਾ।

    • @dhillonmansawala
      @dhillonmansawala  8 месяцев назад +1

      ਦਿਲੋਂ ਬਹੁਤ ਬਹੁਤ ਧੰਨਵਾਦ ਜੀ🙏

  • @ManjitKaur-lu7oy
    @ManjitKaur-lu7oy 8 месяцев назад +3

    ਹੈਲੋ ਅਮਨ ਜੀ ਸਤ ਸ੍ਰੀ ਅਕਲ ਨਵੀ ਮੂਵੀ ਬਹੂਤ ਸੋਣੀ ਆ ਅਮਨ ਜੀ ਮੈਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @gamingwithvansh6507
    @gamingwithvansh6507 8 месяцев назад +1

    Very nice story Aman di and Raj bhai all team 👍👍👌👌❤❤❤

  • @gagandeepgill6010
    @gagandeepgill6010 8 месяцев назад +2

    ਕਈ ਵਾਰ ਮਾ ਬਾਪ ਦਾ ਕੀਤਾ ਵੀ ਗਲਤ ਹੋ ਜਾਦਾ

  • @sukhrajkaurgrewal3782
    @sukhrajkaurgrewal3782 8 месяцев назад +7

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਦੇਵੇ

  • @sanawarjotsinghsanawarjot72
    @sanawarjotsinghsanawarjot72 8 месяцев назад +1

    Very nice Ji bro ❤❤❤❤❤❤

  • @u.s.rsongwriteandsinging6558
    @u.s.rsongwriteandsinging6558 8 месяцев назад +2

    ਬਹੁਤ ਵਧੀਆ ਵੀਡੀਓ ਆਪਣਾ ਟਾਈਮ ਜਾਦ ਆ ਗਿਆ

  • @priyarani6277
    @priyarani6277 8 месяцев назад +1

    Nice story. Sabo Apni aadat nhi badal sakdi. Har time lad di rahdi ha sab nal. Harjeet ta singer v ban gya.

  • @suchiarsingh7837
    @suchiarsingh7837 8 месяцев назад

    ਕਰਮਾ ਬਹੁਤ ਸਿਆਣੀਆਂ ਗੱਲਾਂ ਕਰਦਾ ਹੈ

  • @user-bq2kp3bp7h
    @user-bq2kp3bp7h 8 месяцев назад +3

    ਬਹੁਤ ਹੀ ਸੋਹਣੀ ਵੀਡੀਓ ਹੈ ਅਮਨ ਭੈਣ ਜੀ ਮੈਂਨੂੰ ਤੁਹਾਡੀ ਸਾਰੀ ਵੀਡੀਓ ਸੋਹਣੀ ਲੱਗਦੀ ਹੈ ਧੰਨਵਾਦ ਜੀ 🙏🙏🌹

  • @gagandeepkaur-ll4hg
    @gagandeepkaur-ll4hg 8 месяцев назад +2

    Buth vadia video a aman ਦੀਦੀ ji wmk ❤❤

  • @harman9323
    @harman9323 8 месяцев назад +4

    ❤😊

  • @user-re2hf7fm4t
    @user-re2hf7fm4t 8 месяцев назад +2

    ਬਹੁਤ ਵਧੀਆ ਵੀਡੀਓ ਜੀ
    ਨਵਾਂ ਐਪੀਸੋਡ ਸ਼ੁਰੂ ਕਰਨ ਲਈ ਦਿਲੋਂ ਧੰਨਵਾਦ ਜੀ ਸਾਰੀ ਟੀਮ ਦਾ 🎉🎉🎉

  • @shivdeepkartik5032
    @shivdeepkartik5032 8 месяцев назад +1

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💞💖

  • @vanshvirk238
    @vanshvirk238 8 месяцев назад +1

    Very very nice video

  • @gurvinderkullar5431
    @gurvinderkullar5431 8 месяцев назад +8

    ❤ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ❤

  • @anudhillon808
    @anudhillon808 8 месяцев назад +1

    Di stol bhot sona lg reha paya 😍😍😍

  • @user-sq2kv5ws8v
    @user-sq2kv5ws8v 8 месяцев назад +2

    ਬਹੁਤ ਵਧੀਆ ਸਟੋਰੀ ਹੈ ਜੀ ਰੱਬ ਸਭ ਦਾ ਭਲਾ ਕਰੇ

  • @sukbdeepdhadda5438
    @sukbdeepdhadda5438 8 месяцев назад +1

    Very nice video

  • @GurinderSingh-ow5wl
    @GurinderSingh-ow5wl 8 месяцев назад +2

    Nice concept 🎉..

  • @ButtaSingh-bx1sr
    @ButtaSingh-bx1sr 8 месяцев назад +1

    Very very nice video ji❤❤❤❤

  • @SandeepKaur-qf1xf
    @SandeepKaur-qf1xf 8 месяцев назад +1

    Bht vdya video GBU all team always be happy 😌❤️

  • @ManjeetKaur-lf4ws
    @ManjeetKaur-lf4ws 8 месяцев назад +4

    Very nice video. God bless you all team members. Sibo ji di akh te ki hoya?story Vadhiya lagdi hai

  • @UshaRani-cd4px
    @UshaRani-cd4px 8 месяцев назад

    ਰਾਜ ਵੀਰੇ ਤੇਰੀ ਸੋਚ ਨੂੰ ਸਲਾਮ ਬਹੁਤ ਵਧੀਆ ਸਟੋਰੀ ਆ

  • @amandeepkaur9868
    @amandeepkaur9868 8 месяцев назад +3

    ਦੀਦੀ ਆ ਘਰ ਕਿੰਨਾ ਦਾ ਜਿੱਥੇ ਵੀਡੀਓ ਬਣਾਉਦੇ ਉ ਪਲੀਜ ਜਰੂਰ ਦੱਸਿਉ

  • @AmritpalSingh-vt9sy
    @AmritpalSingh-vt9sy 8 месяцев назад +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਮੇਹਰ ਕਰੇ ❤❤

    • @dhillonmansawala
      @dhillonmansawala  8 месяцев назад

      ਬਹੁਤ ਬਹੁਤ ਧੰਨਵਾਦ ਜੀ🙏

  • @ARMAANGILL7359
    @ARMAANGILL7359 8 месяцев назад +4

    Nice video

  • @user-wx5ru9jg4d
    @user-wx5ru9jg4d 8 месяцев назад +2

    Very good nice

  • @harpreetsharma4125
    @harpreetsharma4125 8 месяцев назад

    ਬਹੁਤ ਵਧੀਆ ਵੀਡੀਓ ਵਧੀਆ ਸਿੱਖਿਆ ਮਿਲਦੀ ਹੈ ❤❤

  • @tarnpreetsingh8334
    @tarnpreetsingh8334 8 месяцев назад

    ❤❤👍👍

  • @SushilSharma-ee6sj
    @SushilSharma-ee6sj 8 месяцев назад

    Seems to be a good video

  • @ramandeepkaur3375
    @ramandeepkaur3375 7 месяцев назад

    Very nice video ❤

  • @babybansal7679
    @babybansal7679 8 месяцев назад +1

    Bhut vadia video aa nest video jaldi aawaye

  • @BalrajSingh-uy4um
    @BalrajSingh-uy4um 8 месяцев назад +1

    Nic story aman dhillon g 👌 👍 good ❤❤❤

  • @user-qm5kq9yz9r
    @user-qm5kq9yz9r 8 месяцев назад +2

    Very nice video aman didi te Raj veere

  • @daljitkaur353
    @daljitkaur353 8 месяцев назад +3

    ❤❤very nice story❤❤❤❤

  • @Harjinder_x01
    @Harjinder_x01 8 месяцев назад

    Bahut sohni video aa ji God bless you all

  • @preetsaini7187
    @preetsaini7187 8 месяцев назад +1

    Jruri ni hunda sare love marriage wale sare iko jehe hunde eh v jruri nhi hunda ki sarr arrange marriage wale v iko jehe hunde aa kayi vri jo ghrde jwai labde oh v chnge nhi hunde kayi wari eda hunda ki jo apni mrji nl lbeya oh mada hi hunda va j asi jwak di bina mrji to veyah krde ne ta oh aap v khudh nhi rehndi te apne sohra sohra priwar nu v khush nhi rkh skdi iko ta jindgi mildi aa oh v nrk bn jndi a ghutt ghutt k jeena painda mere ghrdeya ne munda lbeya mnu bina pushe meri bina slah laye jabardasti rishta vyah kita te munda bilkul chnga nhi milya koi lenadena ni krre nl sass v boht buri a te husband v bilkul chnga ni milya te hun jindgi vrbd hogi veyake pase kita hun koi saar ni lenda khush a ja nhi par eh aa koi v gl hobe ghrdeya nu dsna chaeda bhaj k vyah kdi ni krwana chaeda ghar dss dena chaeda

    • @dhillonmansawala
      @dhillonmansawala  8 месяцев назад

      ਹਾਜੀ ਇਹ ਗੱਲ ਤਾਂ ਕੋਈ ਨਹੀਂ ਜਾਣਦਾ ਵਿਆਹ ਤੋਂ ਬਾਅਦ ਜ਼ਿੰਦਗੀ ਚੰਗੀ ਹੋਉ ਜਾਂ ਨਰਕ ਬਣੂੰ ਕਿਸਮਤ ਪੁੜੀ ਵਾਂਗੂੰ ਕੀ ਨਿਕਲਦਾ ਕੋਈ ਨੀ ਜਾਣਦਾ ਚੰਗਾ ਜੀਵਣ ਸਾਥੀ ਮਿਲਣਾ ਬਹੁਤ ਔਖਾ ਹੁੰਦਾ ਹੈ ਵਿਆਹ ਲਵ ਮੈਰਿਜ ਹੋਵੇ ਚਾਹੇ ਅਰੇਜ ਮੈਰਿਜ

  • @user-yu9ql5wc5m
    @user-yu9ql5wc5m 8 месяцев назад +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @user-go6wi1sh4x
    @user-go6wi1sh4x 8 месяцев назад +1

    Bhut shoni video aa ji 🥰😘🥰

  • @ekamdhaliwal6235
    @ekamdhaliwal6235 8 месяцев назад +1

    Very nice video JASDEEP Singh and pavandeep wander Moga

  • @user-xj6ke3jl4w
    @user-xj6ke3jl4w 8 месяцев назад

    Bahut vdia video Aman didi ji waiting for next part

  • @sarbjitkaur9202
    @sarbjitkaur9202 8 месяцев назад +1

    Very nice God bless you all family 🙏🙏🙏🙏💓💞❤️

  • @vmix-ki3zs
    @vmix-ki3zs 8 месяцев назад +6

    Nicestory ❤❤❤thanks all team members

  • @sdeol6522
    @sdeol6522 8 месяцев назад +2

    ਤੁਹਾਡੀ ਵੀਡੀਓ ਬਹੁਤ ਵਧੀਆ ਹੈ ਵਾਹਿਗੁਰੂ ਤੰਦਰੁਸਤੀ ਬਖਸ਼ੀ

  • @gurjeetkaurdhaliwal3559
    @gurjeetkaurdhaliwal3559 8 месяцев назад +13

    ਬਾਹੁਤ ਵਧੀਆ ਸਟੋਰੀ ਐ ਅਮਨ ਦੀਦੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🙏🏻🙏🏻🎉🎉🎉🎉🎉🎉😊😊

  • @Babumaange
    @Babumaange 8 месяцев назад +1

    Nice video 22 ge

  • @gamingwithvansh6507
    @gamingwithvansh6507 8 месяцев назад

    Bhut bhut badhiya video hai g❤❤❤👌👌👌

  • @gaganbilling5152
    @gaganbilling5152 8 месяцев назад +1

    Very nice video ji 🎉🎉

  • @AmanDeep-xw2cc
    @AmanDeep-xw2cc 6 месяцев назад

    ਹਰਜੀਤ ਦੀ ਸੋਚ ਬਹੁਤ vdia ਆ❤️❤️🥰

  • @kuldeepmaan1060
    @kuldeepmaan1060 8 месяцев назад +2

    Keep it up 👍👍👍

  • @user-sz9fc5oo6i
    @user-sz9fc5oo6i 8 месяцев назад +1

    Very attttttttt video beta 💯💯💯💯💯💯

  • @kulwinderkaur6938
    @kulwinderkaur6938 8 месяцев назад +1

    Bina dhkhe hi like aa ji tuhadyia saryian videos bhut vdiya hundiya ne eh v sirra hi hovegi ❤❤

  • @user-cc4lu9fh2s
    @user-cc4lu9fh2s 8 месяцев назад +1

    Seebo vichai😮

  • @dilishansingh7099
    @dilishansingh7099 8 месяцев назад

    very beautiful good bless you and your team🎉🎉🎉🎉🎉🎉❤❤❤❤❤❤😊😊😊😊😊😊😊😊😊😊😊

  • @HarishKumar-cl6sy
    @HarishKumar-cl6sy 8 месяцев назад +1

    Happy Winter ❄️ all team members.